ਪ੍ਹੈਰਾ ਕਿਤਾਬ

pa ਭੂਤਕਾਲ 3   »   am ያለፈው ውጥረት 3

83 [ਤਰਿਆਸੀ]

ਭੂਤਕਾਲ 3

ਭੂਤਕਾਲ 3

83 [ሰማንያ ሶስት]

83 [semaniya sositi]

ያለፈው ውጥረት 3

[halafī gīzē 3]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਅਮਹਾਰਿਕ ਖੇਡੋ ਹੋਰ
ਟੈਲੀਫੋਨ ਕਰਨਾ መደወል መደወል መ-ወ- ---- መደወል 0
m-d--eli medeweli m-d-w-l- -------- medeweli
ਮੈਂ ਟੈਲੀਫੋਨ ਕੀਤਾ ਹੈ। እኔ-ደወል--። እኔ ደወልኩኝ። እ- ደ-ል-ኝ- --------- እኔ ደወልኩኝ። 0
in- -e-e-ik-nyi. inē dewelikunyi. i-ē d-w-l-k-n-i- ---------------- inē dewelikunyi.
ਮੈਂ ਬਾਰ – ਬਾਰ ਟੈਲੀਫੋਨ ਕੀਤਾ ਹੈ। ሰዓ-- በ-ሉ ደወልኩ-። ሰዓቱን በሙሉ ደወልኩኝ። ሰ-ቱ- በ-ሉ ደ-ል-ኝ- --------------- ሰዓቱን በሙሉ ደወልኩኝ። 0
s--a---- --m-----e-----u--i. se‘atuni bemulu dewelikunyi. s-‘-t-n- b-m-l- d-w-l-k-n-i- ---------------------------- se‘atuni bemulu dewelikunyi.
ਪੁੱਛਣਾ መ-የቅ መጠየቅ መ-የ- ---- መጠየቅ 0
m---eyek’i met’eyek’i m-t-e-e-’- ---------- met’eyek’i
ਮੈਂ ਪੁੱਛਿਆ ਹੈ। እ--ጠ--ኝ እኔ ጠየኩኝ እ- ጠ-ኩ- ------- እኔ ጠየኩኝ 0
in--t’ey--un-i inē t’eyekunyi i-ē t-e-e-u-y- -------------- inē t’eyekunyi
ਮੈਂ ਬਾਰ – ਬਾਰ ਪੁੱਛਿਆ ਹੈ। እኔ -ሌ---ኩኝ እኔ ሁሌ ጠየኩኝ እ- ሁ- ጠ-ኩ- ---------- እኔ ሁሌ ጠየኩኝ 0
in---u-ē--’e---u-yi inē hulē t’eyekunyi i-ē h-l- t-e-e-u-y- ------------------- inē hulē t’eyekunyi
ਸੁਣਾਉਣਾ መተረክ መተረክ መ-ረ- ---- መተረክ 0
met-reki metereki m-t-r-k- -------- metereki
ਮੈਂ ਸੁਣਾਇਆ ਹੈ। እኔ-ተረ-ኝ እኔ ተረኩኝ እ- ተ-ኩ- ------- እኔ ተረኩኝ 0
in--t---kun-i inē terekunyi i-ē t-r-k-n-i ------------- inē terekunyi
ਮੈਂ ਪੂਰੀ ਕਹਾਣੀ ਸੁਣਾਈ ਹੈ। ታ--ን-በሙሉ---ኩ-። ታሪኩን በሙሉ ተረኩኝ። ታ-ኩ- በ-ሉ ተ-ኩ-። -------------- ታሪኩን በሙሉ ተረኩኝ። 0
t-rī-uni be-----te-ekuny-. tarīkuni bemulu terekunyi. t-r-k-n- b-m-l- t-r-k-n-i- -------------------------- tarīkuni bemulu terekunyi.
ਸਿੱਖਣਾ መ-ር መማር መ-ር --- መማር 0
mem-ri memari m-m-r- ------ memari
ਮੈਂ ਸਿੱਖਿਆ ਹੈ। እኔ --ርኩኝ እኔ ተማርኩኝ እ- ተ-ር-ኝ -------- እኔ ተማርኩኝ 0
inē t-m--ikunyi inē temarikunyi i-ē t-m-r-k-n-i --------------- inē temarikunyi
ਮੈਂ ਸਾਰੀ ਸ਼ਾਮ ਸਿੱਖਿਆ ਹੈ। ምሽቱን --ሉ -ማር--። ምሽቱን በሙሉ ተማርኩኝ። ም-ቱ- በ-ሉ ተ-ር-ኝ- --------------- ምሽቱን በሙሉ ተማርኩኝ። 0
mishi--n---e--lu ------k---i. mishituni bemulu temarikunyi. m-s-i-u-i b-m-l- t-m-r-k-n-i- ----------------------------- mishituni bemulu temarikunyi.
ਕੰਮ ਕਰਨਾ መ-ራት መስራት መ-ራ- ---- መስራት 0
m-s-r--i mesirati m-s-r-t- -------- mesirati
ਮੈਂ ਕੰਮ ਕੀਤਾ ਹੈ। እኔ--- ---። እኔ ስራ ሰራው። እ- ስ- ሰ-ው- ---------- እኔ ስራ ሰራው። 0
in--s--a serawi. inē sira serawi. i-ē s-r- s-r-w-. ---------------- inē sira serawi.
ਮੈਂ ਪੂਰਾ ਦਿਨ ਕੰਮ ਕੀਤਾ ਹੈ। እኔ ቀ-- -ሉ --ው። እኔ ቀኑን ሙሉ ሰራው። እ- ቀ-ን ሙ- ሰ-ው- -------------- እኔ ቀኑን ሙሉ ሰራው። 0
in- -’en--i-m--u -er-w-. inē k’enuni mulu serawi. i-ē k-e-u-i m-l- s-r-w-. ------------------------ inē k’enuni mulu serawi.
ਖਾਣਾ መ-ገ---መብላት መመገብ/ መብላት መ-ገ-/ መ-ላ- ---------- መመገብ/ መብላት 0
meme---i/ -e---a-i memegebi/ mebilati m-m-g-b-/ m-b-l-t- ------------------ memegebi/ mebilati
ਮੈਂ ਖਾਧਾ ਹੈ। እ- -መገብኩኝ----ሁ-። እኔ ተመገብኩኝ/ በላሁኝ። እ- ተ-ገ-ኩ-/ በ-ሁ-። ---------------- እኔ ተመገብኩኝ/ በላሁኝ። 0
inē-tem-ge--ku---- be--h--yi. inē temegebikunyi/ belahunyi. i-ē t-m-g-b-k-n-i- b-l-h-n-i- ----------------------------- inē temegebikunyi/ belahunyi.
ਮੈਂ ਸਾਰਾ ਭੋਜਨ ਖਾ ਲਿਆ ਹੈ। እ--ም--ን በሙሉ-ተ-ገ--ኝ/-----። እኔ ምግቡን በሙሉ ተመገብኩኝ/ በላሁኝ። እ- ም-ቡ- በ-ሉ ተ-ገ-ኩ-/ በ-ሁ-። ------------------------- እኔ ምግቡን በሙሉ ተመገብኩኝ/ በላሁኝ። 0
in--m--ib--- -emu-u--emegebikunyi/ -el-h-n--. inē migibuni bemulu temegebikunyi/ belahunyi. i-ē m-g-b-n- b-m-l- t-m-g-b-k-n-i- b-l-h-n-i- --------------------------------------------- inē migibuni bemulu temegebikunyi/ belahunyi.

ਭਾਸ਼ਾ ਵਿਗਿਆਨ ਦਾ ਇਤਿਹਾਸ

ਭਾਸ਼ਾਵਾਂ ਨੇ ਹਮੇਸ਼ਾਂ ਮਨੁੱਖਤਾ ਨੂੰ ਆਕਰਸ਼ਿਤ ਕੀਤਾ ਹੈ। ਇਸਲਈ ਭਾਸ਼ਾਵਾਂ ਦਾ ਇਤਿਹਾਸ ਬਹੁਤ ਪੁਰਾਣਾ ਹੈ। ਭਾਸ਼ਾ ਵਿਗਿਆਨ ਭਾਸ਼ਾ ਦਾ ਵਿਵਸਥਿਤ ਅਧਿਐਨ ਹੈ। ਹਜ਼ਾਰਾਂ ਸਾਲ ਪਹਿਲਾਂ ਵੀ ਲੋਕ ਭਾਸ਼ਾ ਬਾਰੇ ਸੋਚ-ਵਿਚਾਰ ਕਰਦੇ ਸਨ। ਅਜਿਹਾ ਕਰਦਿਆਂ ਹੋਇਆਂ, ਵੱਖ-ਵੱਖ ਸਭਿਆਚਾਰਾਂ ਨੇ ਵੱਖ-ਵੱਖ ਪ੍ਰਣਾਲੀਆਂ ਦਾ ਵਿਕਾਸ ਕੀਤਾ। ਨਤੀਜੇ ਵਜੋਂ, ਭਾਸ਼ਾਵਾਂ ਦੇ ਵੱਖ-ਵੱਖ ਵੇਰਵਿਆਂ ਦੀ ਉਤਪੱਤੀ ਹੋਈ। ਅਜੋਕੇ ਭਾਸ਼ਾ ਵਿਗਿਆਨ ਪ੍ਰਾਚੀਨ ਸਿਧਾਂਤਾਂ ਉੱਤੇ ਕਿਸੇ ਵੀ ਹੋਰ ਚੀਜ਼ ਨਾਲੋਂਵੱਧ ਆਧਾਰਿਤ ਹਨ। ਗ੍ਰੀਸ ਵਿੱਚ ਵਿਸ਼ੇਸ਼ ਤੌਰ 'ਤੇ ਕਈ ਪਰੰਪਰਾਵਾਂ ਸਥਾਪਿਤ ਕੀਤੀਆਂ ਗਈਆਂ ਸਨ। ਪਰ, ਭਾਸ਼ਾਵਾਂ ਬਾਰੇ ਪਛਾਣਿਆ ਜਾਣ ਵਾਲਾ ਸਭ ਤੋਂ ਪ੍ਰਾਚੀਨ ਅਧਿਐਨ ਭਾਰਤ ਨਾਲ ਸੰਬੰਧਤ ਹੈ। ਇਹ 3,000 ਸਾਲ ਪਹਿਲਾਂ ਵਿਆਕਰਣਕਰਤਾ ਸਾਕਾਤਿਆਨਾ ਦੁਆਰਾ ਲਿਖਿਆ ਗਿਆ ਸੀ। ਪ੍ਰਾਚੀਨ ਸਮਿਆਂ ਵਿੱਚ, ਪਲੈਟੋ ਵਰਗੇ ਦਾਰਸ਼ਨਿਕ ਆਪਣੇ ਨੂੰ ਭਾਸ਼ਾਵਾਂ ਵਿੱਚ ਰੁਝਾਈ ਰੱਖਦੇ ਸਨ। ਬਾਦ ਵਿੱਚ, ਰੋਮਨ ਲੇਖਕਾਂ ਨੇ ਇਸਤੋਂ ਹੋਰ ਅੱਗੇ ਆਪਣੇ ਸਿਧਾਂਤਾਂ ਦਾ ਵਿਕਾਸ ਕੀਤਾ। ਅਰਬੀਆਂ ਨੇ ਵੀ, 8ਵੀਂ ਸਦੀ ਵਿੱਚ ਆਪਣੀਆਂ ਨਿੱਜੀ ਪਰੰਪਰਾਵਾਂ ਵਿਕਸਿਤ ਕੀਤੀਆਂ। ਫੇਰ ਵੀ, ਉਨ੍ਹਾਂ ਦੇ ਅਧਿਐਨ ਅਰਬੀ ਭਾਸ਼ਾ ਦੇ ਨਿਯਮਬੱਧ ਵੇਰਵੇ ਦਰਸਾਉਂਦੇ ਹਨ। ਆਧੁਨਿਕ ਸਮਿਆਂ ਵਿੱਚ, ਮਨੁੱਖ ਵਿਸ਼ੇਸ਼ ਤੌਰ 'ਤੇ ਇਹ ਖੋਜ ਕਰਨਾ ਚਾਹੁੰਦੇ ਸਨ ਕਿ ਭਾਸ਼ਾ ਕਿੱਥੋਂ ਆਉਂਦੀ ਹੈ। ਭਾਸ਼ਾਵਿਗਿਆਨੀ ਵਿਸ਼ੇਸ਼ ਤੌਰ 'ਤੇ ਭਾਸ਼ਾ ਦੇ ਇਤਿਹਾਸ ਵਿੱਚ ਦਿਲਚਸਪੀ ਲੈਂਦੇ ਸਨ। 18ਵੀਂ ਸਦੀ ਵਿੱਚ, ਲੋਕਾਂ ਨੇ ਭਾਸ਼ਾਵਾਂ ਦੀ ਆਪਸੀ ਤੁਲਨਾ ਕਰਨੀ ਸ਼ੁਰੂ ਕਰ ਦਿੱਤੀ। ਉਹ ਜਾਣਨਾ ਚਾਹੁੰਦੇ ਸਨ ਕਿ ਭਾਸ਼ਾਵਾਂ ਦਾ ਵਿਕਾਸ ਕਿਵੇਂ ਹੁੰਦਾ ਹੈ। ਬਾਦ ਵਿੱਚ ਉਨ੍ਹਾਂ ਨੇ ਭਾਸ਼ਾਵਾਂ ਦਾ ਇੱਕ ਪ੍ਰਣਾਲੀ ਦੇ ਰੂਪ ਵਿੱਚ ਅਧਿਐਨ ਕੀਤਾ। ਭਾਸ਼ਾਵਾਂ ਕਿਵੇਂ ਕੰਮ ਕਰਦੀਆਂ ਹਨ, ਇਹ ਸਵਾਲ ਕੇਂਦਰ-ਬਿੰਦੂ ਸੀ। ਅੱਜ, ਭਾਸ਼ਾ ਵਿਗਿਆਨ ਵਿੱਚ ਵੱਡੀ ਗਿਣਤੀ ਵਿੱਚ ਵਿਚਾਰਧਾਰਾ ਦੇ ਸਕੂਲ ਮੌਜੂਦ ਹਨ। ਪੰਜਾਹਵਿਆਂ ਤੋਂ ਲੈ ਕੇ ਹੁਣ ਤੱਕ ਕਈ ਨਵੇਂ ਵਿਸ਼ਿਆਂ ਦਾ ਵਿਕਾਸ ਹੋਇਆ ਹੈ। ਇਨ੍ਹਾਂ ਦਾ ਕੁਝ ਭਾਗ ਦੂਜੇ ਵਿਗਿਆਨਿਕ ਵਿਸ਼ਿਆਂ ਦੁਆਰਾ ਮਜ਼ਬੂਤੀ ਨਾਲ ਪ੍ਰਭਾਵਿਤ ਹੋਇਆ ਸੀ। ਦਿਮਾਗੀ-ਭਾਸ਼ਾ ਵਿਗਿਆਨ ਜਾਂ ਅੰਤਰ-ਰਾਜੀ ਸਭਿਆਚਾਰਕ ਸੰਚਾਰ ਇਸਦੀਆਂ ਉਦਾਹਰਣਾਂ ਹਨ। ਨਵੇਂ ਭਾਸ਼ਾਈ ਵਿਚਾਰਧਾਰਾ ਦੇ ਸਕੂਲ ਬਹੁਤ ਵਿਸ਼ੇਸ਼ਤਾ ਵਾਲੇ ਹਨ। ਇਸਦੀ ਇੱਕ ਉਦਾਹਰਣ ਨਾਰੀ-ਅਧਿਕਾਰਵਾਦੀ ਭਾਸ਼ਾ ਵਿਗਿਆਨ ਹੈ। ਇਸਲਈ ਭਾਸ਼ਾ ਵਿਗਿਆਨ ਦਾ ਇਤਿਹਾਸ ਜਾਰੀ ਹੈ... ਜਿੰਨੀ ਦੇਕ ਤੱਕ ਭਾਸ਼ਾਵਾਂ ਮੌਜੂਦ ਹਨ, ਮਨੁੱਖ ਉਨ੍ਹਾਂ ਉੱਤੇ ਸੋਚ-ਵਿਚਾਰ ਕਰਦਾ ਰਹੇਗਾ!