ਪ੍ਹੈਰਾ ਕਿਤਾਬ

pa ਛੁੱਟੀਆਂ ਦੀਆਂ ਗਤੀਵਿਧੀਆਂ   »   ky Vacation activities

48 [ਅਠਤਾਲੀ]

ਛੁੱਟੀਆਂ ਦੀਆਂ ਗਤੀਵਿਧੀਆਂ

ਛੁੱਟੀਆਂ ਦੀਆਂ ਗਤੀਵਿਧੀਆਂ

48 [кырк сегиз]

48 [kırk segiz]

Vacation activities

[Es aluu iş-çaraları]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਕਿਰਗਿਜ ਖੇਡੋ ਹੋਰ
ਕੀ ਸਮੁੰਦਰ ਕੰਢਾ ਸਾਫ ਹੈ? Жээк-та--б-? Жээк тазабы? Ж-э- т-з-б-? ------------ Жээк тазабы? 0
J--k-t-z---? Jeek tazabı? J-e- t-z-b-? ------------ Jeek tazabı?
ਕੀ ਉਥੇ ਇਸ਼ਨਾਨ ਕੀਤਾ ਜਾ ਸਕਦਾ ਹੈ? Ал-жер-е -үзгө-гө-боло--? Ал жерде сүзгөнгө болобу? А- ж-р-е с-з-ө-г- б-л-б-? ------------------------- Ал жерде сүзгөнгө болобу? 0
Al j-r----üz-ön-ö-b---bu? Al jerde süzgöngö bolobu? A- j-r-e s-z-ö-g- b-l-b-? ------------------------- Al jerde süzgöngö bolobu?
ਉੱਥੇ ਤੈਰਨ ਵਿੱਚ ਕੋਈ ਖਤਰਾ ਤਾਂ ਨਹੀਂ ਹੈ? Ал ---д- -ү--ү---р-унуч-у--эм-сп-? Ал жерде сүзүү коркунучтуу эмеспи? А- ж-р-е с-з-ү к-р-у-у-т-у э-е-п-? ---------------------------------- Ал жерде сүзүү коркунучтуу эмеспи? 0
A- ---d- --zü- kork-nu-t------sp-? Al jerde süzüü korkunuçtuu emespi? A- j-r-e s-z-ü k-r-u-u-t-u e-e-p-? ---------------------------------- Al jerde süzüü korkunuçtuu emespi?
ਕੀ ਇੱਥੇ ਸੂਰਜੀ ਛਤਰੀ ਕਿਰਾਏ ਤੇ ਲਈ ਜਾ ਸਕਦੀ ਹੈ? Бул-же--- -ол-ч-тыр и--раг-----у-- -о--б-? Бул жерде кол чатыр ижарага алууга болобу? Б-л ж-р-е к-л ч-т-р и-а-а-а а-у-г- б-л-б-? ------------------------------------------ Бул жерде кол чатыр ижарага алууга болобу? 0
Bul--erde k---ç-tı- --a---- a--u-a--o--b-? Bul jerde kol çatır ijaraga aluuga bolobu? B-l j-r-e k-l ç-t-r i-a-a-a a-u-g- b-l-b-? ------------------------------------------ Bul jerde kol çatır ijaraga aluuga bolobu?
ਕੀ ਇੱਥੇ ਡੈੱਕ – ਕੁਰਸੀ ਕਿਰਾਏ ਤੇ ਮਿਲ ਸਕਦੀ ਹੈ? Б---же--е--шез----д- -ж-р-г--ал---а -олобу? Бул жерден шезлонгду ижарага алууга болобу? Б-л ж-р-е- ш-з-о-г-у и-а-а-а а-у-г- б-л-б-? ------------------------------------------- Бул жерден шезлонгду ижарага алууга болобу? 0
B-l--e-den ş-zlon-d--ij-ra-a aluu-a---lo-u? Bul jerden şezlongdu ijaraga aluuga bolobu? B-l j-r-e- ş-z-o-g-u i-a-a-a a-u-g- b-l-b-? ------------------------------------------- Bul jerden şezlongdu ijaraga aluuga bolobu?
ਕੀ ਇੱਥੇ ਕਿਸ਼ਤੀ ਕਿਰਾਏ ਤੇ ਮਿਲ ਸਕਦੀ ਹੈ? Бу- -е-д---------ы-иж-рага-алууга-бо-обу? Бул жерден кайыкты ижарага алууга болобу? Б-л ж-р-е- к-й-к-ы и-а-а-а а-у-г- б-л-б-? ----------------------------------------- Бул жерден кайыкты ижарага алууга болобу? 0
B-l -e-d-n k-y--t--i--r-ga -luu-a --lo-u? Bul jerden kayıktı ijaraga aluuga bolobu? B-l j-r-e- k-y-k-ı i-a-a-a a-u-g- b-l-b-? ----------------------------------------- Bul jerden kayıktı ijaraga aluuga bolobu?
ਮੈਂ ਸਰਫ ਕਰਨਾ ਚਾਹੁੰਦਾ ਹਾਂ। Ме- с-р-ин- мен-- --е-т-нг-м келет. Мен серфинг менен алектенгим келет. М-н с-р-и-г м-н-н а-е-т-н-и- к-л-т- ----------------------------------- Мен серфинг менен алектенгим келет. 0
M-- -e------men-- -lekten-i- k-le-. Men serfing menen alektengim kelet. M-n s-r-i-g m-n-n a-e-t-n-i- k-l-t- ----------------------------------- Men serfing menen alektengim kelet.
ਮੈਂ ਗੋਤਾ ਲਗਾਉਣਾ ਹੈ। М---с---а--үш--м ке-е-. Мен сууга түшкүм келет. М-н с-у-а т-ш-ү- к-л-т- ----------------------- Мен сууга түшкүм келет. 0
Men--u--a tüş-üm---l-t. Men suuga tüşküm kelet. M-n s-u-a t-ş-ü- k-l-t- ----------------------- Men suuga tüşküm kelet.
ਮੈਂ ਵਾਟਰ ਸਕੀਇੰਗ ਕਰਨੀ ਹੈ। Мен-с---лыж----бүү-- каа---т--л-м. Мен суу лыжа тебүүнү каалайт элем. М-н с-у л-ж- т-б-ү-ү к-а-а-т э-е-. ---------------------------------- Мен суу лыжа тебүүнү каалайт элем. 0
M-n---u---ja-te-ü-nü---a-a-t el-m. Men suu lıja tebüünü kaalayt elem. M-n s-u l-j- t-b-ü-ü k-a-a-t e-e-. ---------------------------------- Men suu lıja tebüünü kaalayt elem.
ਕੀ ਸਰਫ – ਬੋਰਡ ਕਿਰਾਏ ਤੇ ਮਿਲ ਸਕਦਾ ਹੈ। С--финг--ак-а-ы---жара---а----а-------? Серфинг тактасын ижарага алууга болобу? С-р-и-г т-к-а-ы- и-а-а-а а-у-г- б-л-б-? --------------------------------------- Серфинг тактасын ижарага алууга болобу? 0
S--fi---takt-sı- -j--a-a -lu--a-b--o-u? Serfing taktasın ijaraga aluuga bolobu? S-r-i-g t-k-a-ı- i-a-a-a a-u-g- b-l-b-? --------------------------------------- Serfing taktasın ijaraga aluuga bolobu?
ਕੀ ਇੱਥੇ ਚੁੱਭੀ – ਯੰਤਰ ਕਿਰਾਏ ਤੇ ਮਿਲ ਸਕਦਾ ਹੈ? Дайв-нг жаб---ларын иж---г- -лу--- -----у? Дайвинг жабдууларын ижарага алууга болобу? Д-й-и-г ж-б-у-л-р-н и-а-а-а а-у-г- б-л-б-? ------------------------------------------ Дайвинг жабдууларын ижарага алууга болобу? 0
D----ng-j---u--a-----j----a-alu--a ------? Dayving jabduuların ijaraga aluuga bolobu? D-y-i-g j-b-u-l-r-n i-a-a-a a-u-g- b-l-b-? ------------------------------------------ Dayving jabduuların ijaraga aluuga bolobu?
ਕੀ ਇੱਥੇ ਵਾਟਰ – ਸਕੀਜ਼ ਕਿਰਾਏ ਤੇ ਮਿਲ ਸਕਦੇ ਹਨ? С-- --ж-лар-н-иж--ага -лу--а--о-об-? Суу лыжаларын ижарага алууга болобу? С-у л-ж-л-р-н и-а-а-а а-у-г- б-л-б-? ------------------------------------ Суу лыжаларын ижарага алууга болобу? 0
Su- l----ar-----a-a-a-alu-ga--o--bu? Suu lıjaların ijaraga aluuga bolobu? S-u l-j-l-r-n i-a-a-a a-u-g- b-l-b-? ------------------------------------ Suu lıjaların ijaraga aluuga bolobu?
ਮੈਂ ਸਿਰਫ ਸਿੱਖ ਰਿਹਾ / ਰਹੀ ਹਾਂ। М---э-и --н- ү---н-п-б---а--м. Мен эми гана үйрөнүп баштадым. М-н э-и г-н- ү-р-н-п б-ш-а-ы-. ------------------------------ Мен эми гана үйрөнүп баштадым. 0
Me- -m---an--ü--önü--baştad--. Men emi gana üyrönüp baştadım. M-n e-i g-n- ü-r-n-p b-ş-a-ı-. ------------------------------ Men emi gana üyrönüp baştadım.
ਮੈਂ ਸਧਾਰਣ ਹਾਂ। Мен---т--ом--. Мен орточомун. М-н о-т-ч-м-н- -------------- Мен орточомун. 0
M-- -r----mun. Men ortoçomun. M-n o-t-ç-m-n- -------------- Men ortoçomun.
ਮੈਨੂੰ ਬਹੁਤ ਵਧੀਆ ਤਰੀਕੇ ਨਾਲ ਆਉਂਦਾ ਹੈ। Мен --л--ерсе --нен ---- -е-ин та-н-ш---. Мен бул нерсе менен буга чейин таанышмын. М-н б-л н-р-е м-н-н б-г- ч-й-н т-а-ы-м-н- ----------------------------------------- Мен бул нерсе менен буга чейин таанышмын. 0
Men-bul -er-- -ene- ---------n----n-----. Men bul nerse menen buga çeyin taanışmın. M-n b-l n-r-e m-n-n b-g- ç-y-n t-a-ı-m-n- ----------------------------------------- Men bul nerse menen buga çeyin taanışmın.
ਸਕੀ – ਲਿਫਟ ਕਿੱਥੇ ਹੇ? Л-ж----т--гүч-ка-да? Лыжа көтөргүч кайда? Л-ж- к-т-р-ү- к-й-а- -------------------- Лыжа көтөргүч кайда? 0
Lıj- ---örg-ç------? Lıja kötörgüç kayda? L-j- k-t-r-ü- k-y-a- -------------------- Lıja kötörgüç kayda?
ਕੀ ਤੇਰੇ ਕੋਲ ਸਕੀਜ਼ ਹੈ? Ж--ы-да--ы-алар б-р--? Жаныңда лыжалар барбы? Ж-н-ң-а л-ж-л-р б-р-ы- ---------------------- Жаныңда лыжалар барбы? 0
Ja-ı----lıj-l---ba-b-? Janıŋda lıjalar barbı? J-n-ŋ-a l-j-l-r b-r-ı- ---------------------- Janıŋda lıjalar barbı?
ਕੀ ਤੇਰੇ ਕੋਲ ਸਕੀਜ਼ – ਬੂਟ ਹਨ? Жаны--а--ыж--б-т -и-и--------? Жаныңда лыжа бут кийими барбы? Ж-н-ң-а л-ж- б-т к-й-м- б-р-ы- ------------------------------ Жаныңда лыжа бут кийими барбы? 0
Janıŋ-a-l-j----- --y-m---ar-ı? Janıŋda lıja but kiyimi barbı? J-n-ŋ-a l-j- b-t k-y-m- b-r-ı- ------------------------------ Janıŋda lıja but kiyimi barbı?

ਤਸਵੀਰਾਂ ਦੀ ਭਾਸ਼ਾ

ਇੱਕ ਜਰਮਨ ਕਹਾਵਤ ਅਨੁਸਾਰ: ਇੱਕ ਤਸਵੀਰ ਹਜ਼ਾਰ ਸ਼ਬਦਾਂ ਨਾਲੋਂ ਜ਼ਿਆਦਾ ਕਹਿੰਦੀ ਹੈ। ਭਾਵ, ਤਸਵੀਰਾਂ ਨੂੰ ਆਮ ਤੌਰ 'ਤੇ ਬੋਲੀ ਨਾਲੋਂ ਛੇਤੀ ਸਮਝ ਲਿਆ ਜਾਂਦਾ ਹੈ। ਤਸਵੀਰਾਂ ਭਾਵਨਾਵਾਂ ਨੂੰ ਵੀ ਵਧੀਆ ਢੰਗ ਨਾਲ ਦਰਸਾ ਸਕਦੀਆਂ ਹਨ। ਇਸੇ ਕਰਕੇ, ਇਸ਼ਤਿਹਾਰਬਾਜ਼ੀ ਵਿੱਚ ਬਹੁਤ ਸਾਰੀਆਂ ਤਸਵੀਰਾਂ ਦੀ ਵਰਤੋਂ ਕੀਤੀ ਜਾਂਦੀ ਹੈ। ਤਸਵੀਰਾਂ ਬੋਲੀ ਨਾਲੋਂ ਵੱਖ ਢੰਗ ਨਾਲ ਕੰਮ ਕਰਦੀਆਂ ਹਨ। ਇਹ ਸਾਨੂੰ ਇੱਕੋ ਵੇਲੇ ਅਤੇ ਆਪਣੀ ਸੰਪੂਰਨਤਾ ਵਿੱਚ ਕਈ ਚੀਜ਼ਾਂ ਦਿਖਾਉਂਦੀਆਂ ਹਨ। ਭਾਵ, ਸਾਰੇ ਚਿੱਤਰ ਦਾ ਸੰਯੁਕਤ ਰੂਪ ਵਿੱਚ ਇੱਕ ਵਿਸ਼ੇਸ਼ ਪ੍ਰਭਾਵ ਹੁੰਦਾ ਹੈ। ਬੋਲੀ ਨਾਲ, ਵਿਸ਼ੇਸ਼ ਤੌਰ 'ਤੇ ਬਹੁਤ ਸਾਰੇ ਸ਼ਬਦਾਂ ਦੀ ਲੋੜ ਹੁੰਦੀ ਹੈ। ਪਰ ਚਿੱਤਰਾਂ ਅਤੇ ਬੋਲੀ ਦਾ ਆਪਸੀ ਸੰਬੰਧ ਹੈ। ਕਿਸੇ ਤਸਵੀਰ ਦੀ ਵਿਆਖਿਆ ਕਰਨ ਲਈ ਸਾਨੂੰ ਬੋਲੀ ਦੀ ਲੋੜ ਹੁੰਦੀ ਹੈ। ਇਸੇ ਮਾਧਿਅਮ ਰਾਹੀਂ, ਕਈ ਪਾਠਾਂ ਨੂੰ ਪਹਿਲਾਂ ਚਿੱਤਰਾਂ ਰਾਹੀਂ ਸਮਝਿਆ ਜਾਂਦਾਹੈ। ਭਾਸ਼ਾ ਵਿਗਿਆਨੀ ਚਿੱਤਰਾਂ ਅਤੇ ਬੋਲੀ ਦੇ ਆਪਸੀ ਸੰਬੰਧ ਬਾਰੇ ਅਧਿਐਨ ਕਰ ਰਹੇ ਹਨ। ਇਕ ਸਵਾਲ ਇਹ ਵੀ ਪੈਦਾ ਹੁੰਦਾ ਹੈ ਕਿ ਕੀ ਚਿੱਤਰ ਆਪਣੇ ਆਪ ਵਿੱਚ ਇੱਕ ਬੋਲੀ ਹਨ। ਜੇਕਰ ਕਿਸੇ ਚੀਜ਼ ਨੂੰ ਕੇਵਲ ਫਿਲਮਾਇਆ ਜਾ ਰਿਹਾ ਹੈ, ਅਸੀਂ ਤਸਵੀਰਾਂ ਵੱਲ ਦੇਖਸਕਦੇ ਹਾਂ। ਪਰ ਫਿਲਮ ਦਾ ਸੰਦੇਸ਼ ਸਾਕਾਰ ਜਾਂ ਯਥਾਰਥਪੂਰਨ ਨਹੀਂ ਹੁੰਦਾ। ਜੇਕਰ ਕਿਸੇ ਚਿੱਤਰ ਤੋਂ ਬੋਲੀ ਵਜੋਂ ਕੰਮ ਲਿਆ ਜਾ ਰਿਹਾ ਹੈ, ਇਹ ਲਾਜ਼ਮੀ ਤੌਰ 'ਤੇ ਸਾਕਾਰ ਹੋਣਾ ਚਾਹੀਦਾ ਹੈ। ਇਹ ਜਿੰਨਾ ਘੱਟ ਦਿਖਾਉਂਦਾ ਹੈ, ਸੰਦੇਸ਼ ਓਨਾ ਸਪੱਸ਼ਟ ਹੁੰਦਾ ਹੈ। ਚਿੱਤਰ-ਲੇਖ ਇਸਦੀ ਇੱਕ ਵਧੀਆ ਉਦਾਹਰਣ ਹਨ। ਚਿੱਤਰ-ਲੇਖ ਸਰਲ ਅਤੇ ਸਪੱਸ਼ਟ ਚਿੱਤਰ-ਚਿੰਨ੍ਹ ਹੁੰਦੇ ਹਨ। ਇਹ ਮੌਖਿਕ ਭਾਸ਼ਾ ਦਾ ਸਥਾਨ ਲੈਂਦੇ ਹਨ, ਅਤੇ ਆਪਣੇ ਆਪ ਵਿੱਚ ਦ੍ਰਿਸ਼ਟੀ ਸੰਚਾਰ ਦਾ ਰੂਪ ਹੁੰਦੇ ਹਨ। ਉਦਾਹਰਣ ਵਜੋਂ, ‘ਸਿਗਰਟ ਪੀਣਾ ਮਨ੍ਹਾ ਹੈ’ ਦੇ ਚਿੱਤਰ-ਲੇਖ ਬਾਰੇ ਸਾਰੇ ਜਾਣਦੇਹਨ। ਇਹ ਸਿਗਰਟ ਵਿੱਚੋਂ ਇੱਕ ਲਕੀਰ ਲੰਘਦੀ ਹੋਈ ਦਿਖਾਉਂਦਾ ਹੈ। ਵਿਸ਼ਵੀਕਰਨ ਦੇ ਕਾਰਨ ਚਿੱਤਰ ਹੋਰ ਵੀ ਜ਼ਿਆਦਾ ਅਹਿਮ ਹੁੰਦੇ ਜਾ ਰਹੇ ਹਨ। ਪਰ ਤੁਹਾਨੂੰ ਚਿੱਤਰਾਂ ਦੀ ਭਾਸ਼ਾ ਦਾ ਵੀ ਅਧਿਐਨ ਕਰਨਾ ਪਵੇਗਾ। ਇਹ ਵਿਸ਼ਵ ਪੱਧਰ 'ਤੇ ਸਮਝਣਯੋਗ ਨਹੀਂ ਹਨ, ਭਾਵੇਂ ਕਿ ਕਈ ਅਜਿਹਾ ਸੋਚਦੇ ਹਨ। ਕਿਉਂਕਿ ਸਾਡਾ ਸਭਿਆਚਾਰ ਚਿੱਤਰਾਂ ਬਾਰੇ ਸਾਡੀ ਸਮਝ ਨੂੰ ਪ੍ਰਭਾਵਿਤ ਕਰਦਾ ਹੈ। ਅਸੀਂ ਜੋ ਵੀ ਦੇਖਦੇ ਹਾਂ, ਕਈ ਵੱਖ-ਵੱਖ ਕਾਰਕਾਂ ਉੱਤੇ ਆਧਾਰਿਤ ਹੁੰਦਾ ਹੈ। ਇਸਲਈ ਕੁਝ ਵਿਅਕਤੀ ਸਿਗਰਟਾਂ ਨਹੀਂ ਦੇਖਦੇ, ਪਰ ਕੇਵਲ ਗੂੜ੍ਹੀਆਂ ਲਕੀਰਾਂ ਦੇਖਦੇ ਹਨ।