ਪ੍ਹੈਰਾ ਕਿਤਾਬ

pa ਛੁੱਟੀਆਂ ਦੀਆਂ ਗਤੀਵਿਧੀਆਂ   »   ar ‫نشاط الإجازة / العطلة‬

48 [ਅਠਤਾਲੀ]

ਛੁੱਟੀਆਂ ਦੀਆਂ ਗਤੀਵਿਧੀਆਂ

ਛੁੱਟੀਆਂ ਦੀਆਂ ਗਤੀਵਿਧੀਆਂ

‫48[ثمانية وأربعون]‬

48[thimaniat wa\'arbaeuna]

‫نشاط الإجازة / العطلة‬

[nshat al'iijazat / aleutalat]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਅਰਬੀ ਖੇਡੋ ਹੋਰ
ਕੀ ਸਮੁੰਦਰ ਕੰਢਾ ਸਾਫ ਹੈ? ‫هل ---ا-- نظ-ف-‬ ‫هل الشاطئ نظيف؟‬ ‫-ل ا-ش-ط- ن-ي-؟- ----------------- ‫هل الشاطئ نظيف؟‬ 0
h--a--hshati n---f? hl alshshati nazif? h- a-s-s-a-i n-z-f- ------------------- hl alshshati nazif?
ਕੀ ਉਥੇ ਇਸ਼ਨਾਨ ਕੀਤਾ ਜਾ ਸਕਦਾ ਹੈ? ‫-- الس-ا-ة -مكن---ن-ك-‬ ‫هل السباحة ممكنة هناك؟‬ ‫-ل ا-س-ا-ة م-ك-ة ه-ا-؟- ------------------------ ‫هل السباحة ممكنة هناك؟‬ 0
hl a-s---a-a- -----nat-n--una-? hl alsabbahat mumkinatan hunak? h- a-s-b-a-a- m-m-i-a-a- h-n-k- ------------------------------- hl alsabbahat mumkinatan hunak?
ਉੱਥੇ ਤੈਰਨ ਵਿੱਚ ਕੋਈ ਖਤਰਾ ਤਾਂ ਨਹੀਂ ਹੈ? ‫ه--ا-سب-ح--ط-- ---ك-‬ ‫هل السباحةخطرة هناك؟‬ ‫-ل ا-س-ا-ة-ط-ة ه-ا-؟- ---------------------- ‫هل السباحةخطرة هناك؟‬ 0
hl--ls---h-khtr---nak? hl alsabahtkhtrt hnak? h- a-s-b-h-k-t-t h-a-? ---------------------- hl alsabahtkhtrt hnak?
ਕੀ ਇੱਥੇ ਸੂਰਜੀ ਛਤਰੀ ਕਿਰਾਏ ਤੇ ਲਈ ਜਾ ਸਕਦੀ ਹੈ? ‫أي-ك--ااس-ئ-----ظ---‬ ‫أيمكننااستئجار مظلة؟‬ ‫-ي-ك-ن-ا-ت-ج-ر م-ل-؟- ---------------------- ‫أيمكننااستئجار مظلة؟‬ 0
a-am--n-n--sti-ar m-z-a-? ayamkanunaastijar muzlat? a-a-k-n-n-a-t-j-r m-z-a-? ------------------------- ayamkanunaastijar muzlat?
ਕੀ ਇੱਥੇ ਡੈੱਕ – ਕੁਰਸੀ ਕਿਰਾਏ ਤੇ ਮਿਲ ਸਕਦੀ ਹੈ? ‫أ-م-ننا--س--جا--ك-سي م-يح-ق--ل ل---؟‬ ‫أيمكننا استئجار كرسي مريح قابل للطي؟‬ ‫-ي-ك-ن- ا-ت-ج-ر ك-س- م-ي- ق-ب- ل-ط-؟- -------------------------------------- ‫أيمكننا استئجار كرسي مريح قابل للطي؟‬ 0
aymka--- a--t--a---u-siin--ur-- qabil --l--? aymkanna aistijar kursiin murih qabil lilty? a-m-a-n- a-s-i-a- k-r-i-n m-r-h q-b-l l-l-y- -------------------------------------------- aymkanna aistijar kursiin murih qabil lilty?
ਕੀ ਇੱਥੇ ਕਿਸ਼ਤੀ ਕਿਰਾਏ ਤੇ ਮਿਲ ਸਕਦੀ ਹੈ? ‫----------ت-ج-ر -ا-ب؟‬ ‫أيمكننا استئجار قارب؟‬ ‫-ي-ك-ن- ا-ت-ج-ر ق-ر-؟- ----------------------- ‫أيمكننا استئجار قارب؟‬ 0
a-a---nn- --s---a--q--ba? ayamkanna aistijar qarba? a-a-k-n-a a-s-i-a- q-r-a- ------------------------- ayamkanna aistijar qarba?
ਮੈਂ ਸਰਫ ਕਰਨਾ ਚਾਹੁੰਦਾ ਹਾਂ। ‫--- ر--- ---مواج.‬ ‫أحب ركوب الأمواج.‬ ‫-ح- ر-و- ا-أ-و-ج-‬ ------------------- ‫أحب ركوب الأمواج.‬ 0
a-a----k-b a-'a-w-j. ahab rukub al'amwaj. a-a- r-k-b a-'-m-a-. -------------------- ahab rukub al'amwaj.
ਮੈਂ ਗੋਤਾ ਲਗਾਉਣਾ ਹੈ। ‫أحب-الغطس-‬ ‫أحب الغطس.‬ ‫-ح- ا-غ-س-‬ ------------ ‫أحب الغطس.‬ 0
a-u--al-h-ts-. ahub alghatsa. a-u- a-g-a-s-. -------------- ahub alghatsa.
ਮੈਂ ਵਾਟਰ ਸਕੀਇੰਗ ਕਰਨੀ ਹੈ। ‫أح- ا-تزل--ع-ى--ل-اء-‬ ‫أحب التزلق على الماء.‬ ‫-ح- ا-ت-ل- ع-ى ا-م-ء-‬ ----------------------- ‫أحب التزلق على الماء.‬ 0
ah-----taz---- eala- -lm--. ahub altazaluq ealaa alma'. a-u- a-t-z-l-q e-l-a a-m-'- --------------------------- ahub altazaluq ealaa alma'.
ਕੀ ਸਰਫ – ਬੋਰਡ ਕਿਰਾਏ ਤੇ ਮਿਲ ਸਕਦਾ ਹੈ। ‫-ي-كن-- -س--جا--خش-ة -ل--ز---؟‬ ‫أيمكننا استئجار خشبة الانزلاق؟‬ ‫-ي-ك-ن- ا-ت-ج-ر خ-ب- ا-ا-ز-ا-؟- -------------------------------- ‫أيمكننا استئجار خشبة الانزلاق؟‬ 0
a-m----- a--ti----k---bt ala--z--a-? aymkanna aistijar khshbt alainzilaq? a-m-a-n- a-s-i-a- k-s-b- a-a-n-i-a-? ------------------------------------ aymkanna aistijar khshbt alainzilaq?
ਕੀ ਇੱਥੇ ਚੁੱਭੀ – ਯੰਤਰ ਕਿਰਾਏ ਤੇ ਮਿਲ ਸਕਦਾ ਹੈ? ‫أ-م--نا--س-ئ-ا- معدات ----ص-‬ ‫أيمكننا استئجار معدات الغوص؟‬ ‫-ي-ك-ن- ا-ت-ج-ر م-د-ت ا-غ-ص-‬ ------------------------------ ‫أيمكننا استئجار معدات الغوص؟‬ 0
a-m-a----a----ja----ea---- a--h---? aymkanna aistijar mueaddat alghaws? a-m-a-n- a-s-i-a- m-e-d-a- a-g-a-s- ----------------------------------- aymkanna aistijar mueaddat alghaws?
ਕੀ ਇੱਥੇ ਵਾਟਰ – ਸਕੀਜ਼ ਕਿਰਾਏ ਤੇ ਮਿਲ ਸਕਦੇ ਹਨ? ‫أيمك-ن--ا-ت-جا--زحاف---ا-م-ء-‬ ‫أيمكننا استئجار زحافات الماء؟‬ ‫-ي-ك-ن- ا-ت-ج-ر ز-ا-ا- ا-م-ء-‬ ------------------------------- ‫أيمكننا استئجار زحافات الماء؟‬ 0
a-m-a--- --st-------ha-at --ma-? aymkanna aistijar zahafat alma'? a-m-a-n- a-s-i-a- z-h-f-t a-m-'- -------------------------------- aymkanna aistijar zahafat alma'?
ਮੈਂ ਸਿਰਫ ਸਿੱਖ ਰਿਹਾ / ਰਹੀ ਹਾਂ। ‫-نا لست سو------ئ-‬ ‫أنا لست سوى مبتدئ.‬ ‫-ن- ل-ت س-ى م-ت-ئ-‬ -------------------- ‫أنا لست سوى مبتدئ.‬ 0
ana l--t si--- -ub--d-. ana last siwaa mubtady. a-a l-s- s-w-a m-b-a-y- ----------------------- ana last siwaa mubtady.
ਮੈਂ ਸਧਾਰਣ ਹਾਂ। ‫إن---م--د--‬ ‫إنني معتدل.‬ ‫-ن-ي م-ت-ل-‬ ------------- ‫إنني معتدل.‬ 0
'----ni mu---d--. 'iinani muetadla. '-i-a-i m-e-a-l-. ----------------- 'iinani muetadla.
ਮੈਨੂੰ ਬਹੁਤ ਵਧੀਆ ਤਰੀਕੇ ਨਾਲ ਆਉਂਦਾ ਹੈ। ‫-ني-ع-----اي- ب-ل--‬ ‫إني على دراية بذلك.‬ ‫-ن- ع-ى د-ا-ة ب-ل-.- --------------------- ‫إني على دراية بذلك.‬ 0
'-i-- -ala- d-----t---d-lka. 'iini ealaa dirayat badhlka. '-i-i e-l-a d-r-y-t b-d-l-a- ---------------------------- 'iini ealaa dirayat badhlka.
ਸਕੀ – ਲਿਫਟ ਕਿੱਥੇ ਹੇ? ‫--ن-ه--ا--صعد---------‬ ‫أين هو المصعد الهوائي؟‬ ‫-ي- ه- ا-م-ع- ا-ه-ا-ي-‬ ------------------------ ‫أين هو المصعد الهوائي؟‬ 0
'a-- -u a------- a--a-ay-y? 'ayn hu almasead alhawayiy? '-y- h- a-m-s-a- a-h-w-y-y- --------------------------- 'ayn hu almasead alhawayiy?
ਕੀ ਤੇਰੇ ਕੋਲ ਸਕੀਜ਼ ਹੈ? ‫-- -ديك خشبة ا-تزل--‬ ‫هل لديك خشبة التزلج؟‬ ‫-ل ل-ي- خ-ب- ا-ت-ل-؟- ---------------------- ‫هل لديك خشبة التزلج؟‬ 0
hl--ad--k-k---bt--l-azl-? hl ladayk khshbt altazlj? h- l-d-y- k-s-b- a-t-z-j- ------------------------- hl ladayk khshbt altazlj?
ਕੀ ਤੇਰੇ ਕੋਲ ਸਕੀਜ਼ – ਬੂਟ ਹਨ? ‫ه- لدي---حذ-ة-ال-زل--‬ ‫هل لديك أحذية التزلج؟‬ ‫-ل ل-ي- أ-ذ-ة ا-ت-ل-؟- ----------------------- ‫هل لديك أحذية التزلج؟‬ 0
hl l---y- 'a-dhia- -ltazlj? hl ladayk 'ahdhiat altazlj? h- l-d-y- '-h-h-a- a-t-z-j- --------------------------- hl ladayk 'ahdhiat altazlj?

ਤਸਵੀਰਾਂ ਦੀ ਭਾਸ਼ਾ

ਇੱਕ ਜਰਮਨ ਕਹਾਵਤ ਅਨੁਸਾਰ: ਇੱਕ ਤਸਵੀਰ ਹਜ਼ਾਰ ਸ਼ਬਦਾਂ ਨਾਲੋਂ ਜ਼ਿਆਦਾ ਕਹਿੰਦੀ ਹੈ। ਭਾਵ, ਤਸਵੀਰਾਂ ਨੂੰ ਆਮ ਤੌਰ 'ਤੇ ਬੋਲੀ ਨਾਲੋਂ ਛੇਤੀ ਸਮਝ ਲਿਆ ਜਾਂਦਾ ਹੈ। ਤਸਵੀਰਾਂ ਭਾਵਨਾਵਾਂ ਨੂੰ ਵੀ ਵਧੀਆ ਢੰਗ ਨਾਲ ਦਰਸਾ ਸਕਦੀਆਂ ਹਨ। ਇਸੇ ਕਰਕੇ, ਇਸ਼ਤਿਹਾਰਬਾਜ਼ੀ ਵਿੱਚ ਬਹੁਤ ਸਾਰੀਆਂ ਤਸਵੀਰਾਂ ਦੀ ਵਰਤੋਂ ਕੀਤੀ ਜਾਂਦੀ ਹੈ। ਤਸਵੀਰਾਂ ਬੋਲੀ ਨਾਲੋਂ ਵੱਖ ਢੰਗ ਨਾਲ ਕੰਮ ਕਰਦੀਆਂ ਹਨ। ਇਹ ਸਾਨੂੰ ਇੱਕੋ ਵੇਲੇ ਅਤੇ ਆਪਣੀ ਸੰਪੂਰਨਤਾ ਵਿੱਚ ਕਈ ਚੀਜ਼ਾਂ ਦਿਖਾਉਂਦੀਆਂ ਹਨ। ਭਾਵ, ਸਾਰੇ ਚਿੱਤਰ ਦਾ ਸੰਯੁਕਤ ਰੂਪ ਵਿੱਚ ਇੱਕ ਵਿਸ਼ੇਸ਼ ਪ੍ਰਭਾਵ ਹੁੰਦਾ ਹੈ। ਬੋਲੀ ਨਾਲ, ਵਿਸ਼ੇਸ਼ ਤੌਰ 'ਤੇ ਬਹੁਤ ਸਾਰੇ ਸ਼ਬਦਾਂ ਦੀ ਲੋੜ ਹੁੰਦੀ ਹੈ। ਪਰ ਚਿੱਤਰਾਂ ਅਤੇ ਬੋਲੀ ਦਾ ਆਪਸੀ ਸੰਬੰਧ ਹੈ। ਕਿਸੇ ਤਸਵੀਰ ਦੀ ਵਿਆਖਿਆ ਕਰਨ ਲਈ ਸਾਨੂੰ ਬੋਲੀ ਦੀ ਲੋੜ ਹੁੰਦੀ ਹੈ। ਇਸੇ ਮਾਧਿਅਮ ਰਾਹੀਂ, ਕਈ ਪਾਠਾਂ ਨੂੰ ਪਹਿਲਾਂ ਚਿੱਤਰਾਂ ਰਾਹੀਂ ਸਮਝਿਆ ਜਾਂਦਾਹੈ। ਭਾਸ਼ਾ ਵਿਗਿਆਨੀ ਚਿੱਤਰਾਂ ਅਤੇ ਬੋਲੀ ਦੇ ਆਪਸੀ ਸੰਬੰਧ ਬਾਰੇ ਅਧਿਐਨ ਕਰ ਰਹੇ ਹਨ। ਇਕ ਸਵਾਲ ਇਹ ਵੀ ਪੈਦਾ ਹੁੰਦਾ ਹੈ ਕਿ ਕੀ ਚਿੱਤਰ ਆਪਣੇ ਆਪ ਵਿੱਚ ਇੱਕ ਬੋਲੀ ਹਨ। ਜੇਕਰ ਕਿਸੇ ਚੀਜ਼ ਨੂੰ ਕੇਵਲ ਫਿਲਮਾਇਆ ਜਾ ਰਿਹਾ ਹੈ, ਅਸੀਂ ਤਸਵੀਰਾਂ ਵੱਲ ਦੇਖਸਕਦੇ ਹਾਂ। ਪਰ ਫਿਲਮ ਦਾ ਸੰਦੇਸ਼ ਸਾਕਾਰ ਜਾਂ ਯਥਾਰਥਪੂਰਨ ਨਹੀਂ ਹੁੰਦਾ। ਜੇਕਰ ਕਿਸੇ ਚਿੱਤਰ ਤੋਂ ਬੋਲੀ ਵਜੋਂ ਕੰਮ ਲਿਆ ਜਾ ਰਿਹਾ ਹੈ, ਇਹ ਲਾਜ਼ਮੀ ਤੌਰ 'ਤੇ ਸਾਕਾਰ ਹੋਣਾ ਚਾਹੀਦਾ ਹੈ। ਇਹ ਜਿੰਨਾ ਘੱਟ ਦਿਖਾਉਂਦਾ ਹੈ, ਸੰਦੇਸ਼ ਓਨਾ ਸਪੱਸ਼ਟ ਹੁੰਦਾ ਹੈ। ਚਿੱਤਰ-ਲੇਖ ਇਸਦੀ ਇੱਕ ਵਧੀਆ ਉਦਾਹਰਣ ਹਨ। ਚਿੱਤਰ-ਲੇਖ ਸਰਲ ਅਤੇ ਸਪੱਸ਼ਟ ਚਿੱਤਰ-ਚਿੰਨ੍ਹ ਹੁੰਦੇ ਹਨ। ਇਹ ਮੌਖਿਕ ਭਾਸ਼ਾ ਦਾ ਸਥਾਨ ਲੈਂਦੇ ਹਨ, ਅਤੇ ਆਪਣੇ ਆਪ ਵਿੱਚ ਦ੍ਰਿਸ਼ਟੀ ਸੰਚਾਰ ਦਾ ਰੂਪ ਹੁੰਦੇ ਹਨ। ਉਦਾਹਰਣ ਵਜੋਂ, ‘ਸਿਗਰਟ ਪੀਣਾ ਮਨ੍ਹਾ ਹੈ’ ਦੇ ਚਿੱਤਰ-ਲੇਖ ਬਾਰੇ ਸਾਰੇ ਜਾਣਦੇਹਨ। ਇਹ ਸਿਗਰਟ ਵਿੱਚੋਂ ਇੱਕ ਲਕੀਰ ਲੰਘਦੀ ਹੋਈ ਦਿਖਾਉਂਦਾ ਹੈ। ਵਿਸ਼ਵੀਕਰਨ ਦੇ ਕਾਰਨ ਚਿੱਤਰ ਹੋਰ ਵੀ ਜ਼ਿਆਦਾ ਅਹਿਮ ਹੁੰਦੇ ਜਾ ਰਹੇ ਹਨ। ਪਰ ਤੁਹਾਨੂੰ ਚਿੱਤਰਾਂ ਦੀ ਭਾਸ਼ਾ ਦਾ ਵੀ ਅਧਿਐਨ ਕਰਨਾ ਪਵੇਗਾ। ਇਹ ਵਿਸ਼ਵ ਪੱਧਰ 'ਤੇ ਸਮਝਣਯੋਗ ਨਹੀਂ ਹਨ, ਭਾਵੇਂ ਕਿ ਕਈ ਅਜਿਹਾ ਸੋਚਦੇ ਹਨ। ਕਿਉਂਕਿ ਸਾਡਾ ਸਭਿਆਚਾਰ ਚਿੱਤਰਾਂ ਬਾਰੇ ਸਾਡੀ ਸਮਝ ਨੂੰ ਪ੍ਰਭਾਵਿਤ ਕਰਦਾ ਹੈ। ਅਸੀਂ ਜੋ ਵੀ ਦੇਖਦੇ ਹਾਂ, ਕਈ ਵੱਖ-ਵੱਖ ਕਾਰਕਾਂ ਉੱਤੇ ਆਧਾਰਿਤ ਹੁੰਦਾ ਹੈ। ਇਸਲਈ ਕੁਝ ਵਿਅਕਤੀ ਸਿਗਰਟਾਂ ਨਹੀਂ ਦੇਖਦੇ, ਪਰ ਕੇਵਲ ਗੂੜ੍ਹੀਆਂ ਲਕੀਰਾਂ ਦੇਖਦੇ ਹਨ।