ਪ੍ਹੈਰਾ ਕਿਤਾਬ

pa ਅਧੀਨ – ਉਪਵਾਕ 1   »   ky Subordinate clauses: that 1

91 [ਇਕਾਨਵੇਂ]

ਅਧੀਨ – ਉਪਵਾਕ 1

ਅਧੀਨ – ਉਪਵਾਕ 1

91 [ninety one]

91 [ninety one]

Subordinate clauses: that 1

[Bagınıŋkı süylömdör 1]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਕਿਰਗਿਜ ਖੇਡੋ ਹੋਰ
ਸ਼ਾਇਦ ਕੱਲ੍ਹ ਮੌਸਮ ਅੱਜ ਨਾਲੋਂ ਚੰਗਾ ਹੋਵੇ। Эр-ең--б---рай- жак---ыш- --мк-н. Эртең аба ырайы жакшырышы мүмкүн. Э-т-ң а-а ы-а-ы ж-к-ы-ы-ы м-м-ү-. --------------------------------- Эртең аба ырайы жакшырышы мүмкүн. 0
Er-eŋ -ba-ıra-ı-j--şı-ış----mk--. Erteŋ aba ırayı jakşırışı mümkün. E-t-ŋ a-a ı-a-ı j-k-ı-ı-ı m-m-ü-. --------------------------------- Erteŋ aba ırayı jakşırışı mümkün.
ਇਹ ਤੈਨੂੰ ਕਿੱਥੋਂ ਪਤਾ ਲੱਗਿਆ? С-- к-й--н биле-из? Сиз кайдан билесиз? С-з к-й-а- б-л-с-з- ------------------- Сиз кайдан билесиз? 0
S----ay-an---lesiz? Siz kaydan bilesiz? S-z k-y-a- b-l-s-z- ------------------- Siz kaydan bilesiz?
ਮੈਨੂੰ ਉਮੀਦ ਹੈ ਕਿ ਇਸ ਨਾਲ ਚੰਗਾ ਹੋਵੇਗਾ। Мен -б----айы--ак-ы--т деп--м-т--нөм-н. Мен аба-ырайы жакшырат деп үмүттөнөмүн. М-н а-а-ы-а-ы ж-к-ы-а- д-п ү-ү-т-н-м-н- --------------------------------------- Мен аба-ырайы жакшырат деп үмүттөнөмүн. 0
Men--ba-ır--ı--akş-r-t -e----ü--önö---. Men aba-ırayı jakşırat dep ümüttönömün. M-n a-a-ı-a-ı j-k-ı-a- d-p ü-ü-t-n-m-n- --------------------------------------- Men aba-ırayı jakşırat dep ümüttönömün.
ਉਹ ਯਕੀਨਨ ਆਏਗਾ। А--с-з--з ке-е-. Ал сөзсүз келет. А- с-з-ү- к-л-т- ---------------- Ал сөзсүз келет. 0
A- -ö-süz-ke-e-. Al sözsüz kelet. A- s-z-ü- k-l-t- ---------------- Al sözsüz kelet.
ਕੀ ਇਹ ਨਿਸ਼ਚਿਤ ਹੈ? Бул аны--ы? Бул аныкпы? Б-л а-ы-п-? ----------- Бул аныкпы? 0
Bu- anık--? Bul anıkpı? B-l a-ı-p-? ----------- Bul anıkpı?
ਮੈਨੂੰ ਪਤਾ ਹੇ ਕਿ ਉਹ ਆ ਰਿਹਾ ਹੈ। М-- ---н--е---рин-б--е--н. Мен анын келээрин билемин. М-н а-ы- к-л-э-и- б-л-м-н- -------------------------- Мен анын келээрин билемин. 0
M-- -n------e---n -il-min. Men anın keleerin bilemin. M-n a-ı- k-l-e-i- b-l-m-n- -------------------------- Men anın keleerin bilemin.
ਉਹ ਸੱਚਮੁੱਚ ਫੋਨ ਕਰੇਗਾ। Ал с-з-үз те-ефо- ч--ат. Ал сөзсүз телефон чалат. А- с-з-ү- т-л-ф-н ч-л-т- ------------------------ Ал сөзсүз телефон чалат. 0
Al s--s-- --le--n--ala-. Al sözsüz telefon çalat. A- s-z-ü- t-l-f-n ç-l-t- ------------------------ Al sözsüz telefon çalat.
ਸੱਚ? Ч----ле--? Чын элеби? Ч-н э-е-и- ---------- Чын элеби? 0
Ç-n-e--b-? Çın elebi? Ç-n e-e-i- ---------- Çın elebi?
ਮੈਨੂੰ ਲੱਗਦਾ ਹੈ ਕਿ ਉਹ ਫੋਨ ਕਰੇਗਾ। М-н -л ---а- --п --лой--н. Мен ал чалат деп ойлоймун. М-н а- ч-л-т д-п о-л-й-у-. -------------------------- Мен ал чалат деп ойлоймун. 0
M----l-ç-l-- -ep--y-o-mu-. Men al çalat dep oyloymun. M-n a- ç-l-t d-p o-l-y-u-. -------------------------- Men al çalat dep oyloymun.
ਅੰਗੂਰੀ ਸ਼ਰਾਬ ਨਿਸ਼ਚਿਤ ਰੂਪ ਨਾਲ ਪੁਰਾਣੀ ਹੈ। Ш-р-п а--к -----эк-н. Шарап анык эски экен. Ш-р-п а-ы- э-к- э-е-. --------------------- Шарап анык эски экен. 0
Ş-r-p -nı--esk--ek-n. Şarap anık eski eken. Ş-r-p a-ı- e-k- e-e-. --------------------- Şarap anık eski eken.
ਕੀ ਤੈਨੂੰ ਸੱਚੀਂ ਪਤਾ ਹੈ? Сиз---ы- биле--зби? Сиз анык билесизби? С-з а-ы- б-л-с-з-и- ------------------- Сиз анык билесизби? 0
Siz--nık--i-esizb-? Siz anık bilesizbi? S-z a-ı- b-l-s-z-i- ------------------- Siz anık bilesizbi?
ਮੈਨੂੰ ਲੱਗਦਾ ਹੈ ਕਿ ਉਹ ਬੁੱਢਾ ਹੈ? М-н------с-и де- --ло--. Мен аны эски деп ойлойм. М-н а-ы э-к- д-п о-л-й-. ------------------------ Мен аны эски деп ойлойм. 0
Me---n--esk-------yloy-. Men anı eski dep oyloym. M-n a-ı e-k- d-p o-l-y-. ------------------------ Men anı eski dep oyloym.
ਸਾਡਾ ਸਾਹਬ ਚੰਗਾ ਦਿਖਦਾ ਹੈ। Би--и- нача--ни--ж--ш----р-нөт. Биздин начальник жакшы көрүнөт. Б-з-и- н-ч-л-н-к ж-к-ы к-р-н-т- ------------------------------- Биздин начальник жакшы көрүнөт. 0
Bizd---na---n---jakş- --r--ö-. Bizdin naçalnik jakşı körünöt. B-z-i- n-ç-l-i- j-k-ı k-r-n-t- ------------------------------ Bizdin naçalnik jakşı körünöt.
ਤੁਹਾਨੂੰ ਐਸਾ ਲੱਗਦਾ ਹੈ। С-------до- -е- о-----у-бу? Сиз ошондой деп ойлойсузбу? С-з о-о-д-й д-п о-л-й-у-б-? --------------------------- Сиз ошондой деп ойлойсузбу? 0
S-z o---doy d-p---l-ys----? Siz oşondoy dep oyloysuzbu? S-z o-o-d-y d-p o-l-y-u-b-? --------------------------- Siz oşondoy dep oyloysuzbu?
ਮੈਨੂੰ ਲੱਗਦਾ ਹੈ ਕਿ ਤੁਹ ਹੁਣ ਵੀ ਬਹੁਤ ਚੰਗਾ ਦਿੱਖਦਾ ਹੈ। А- т-р-ай, м-н---ы --да-----шы -өр-н---------л-й--н. Ал тургай, мен аны абдан жакшы көрүнөт деп ойлоймун. А- т-р-а-, м-н а-ы а-д-н ж-к-ы к-р-н-т д-п о-л-й-у-. ---------------------------------------------------- Ал тургай, мен аны абдан жакшы көрүнөт деп ойлоймун. 0
A- t-r-ay- -----n---b--n--a--ı--ö-ü--t dep-o-loy--n. Al turgay, men anı abdan jakşı körünöt dep oyloymun. A- t-r-a-, m-n a-ı a-d-n j-k-ı k-r-n-t d-p o-l-y-u-. ---------------------------------------------------- Al turgay, men anı abdan jakşı körünöt dep oyloymun.
ਸਾਹਬ ਦੀ ਸਚਮੁਚ ਇੱਕ ਦੋਸਤ ਹੈ। Же-ек-ини- -үй-ө-к---кы-ы б-л-о --р-к. Жетекчинин сүйлөшкөн кызы болсо керек. Ж-т-к-и-и- с-й-ө-к-н к-з- б-л-о к-р-к- -------------------------------------- Жетекчинин сүйлөшкөн кызы болсо керек. 0
J-te--i--n--------ö- kı---b-lso ker-k. Jetekçinin süylöşkön kızı bolso kerek. J-t-k-i-i- s-y-ö-k-n k-z- b-l-o k-r-k- -------------------------------------- Jetekçinin süylöşkön kızı bolso kerek.
ਕੀ ਤੈਨੂੰ ਸਚਮੁੱਚ ਲੱਗਦਾ ਹੈ? Ч-н--да --о--ой-д----йло-с-з--? Чынында ошондой деп ойлойсузбу? Ч-н-н-а о-о-д-й д-п о-л-й-у-б-? ------------------------------- Чынында ошондой деп ойлойсузбу? 0
Ç-n--d---ş---o---e--oy--ys----? Çınında oşondoy dep oyloysuzbu? Ç-n-n-a o-o-d-y d-p o-l-y-u-b-? ------------------------------- Çınında oşondoy dep oyloysuzbu?
ਇਹ ਸੰਭਵ ਹੈ ਕਿ ਤੁਸਦੀ ਇੱਕ ਦੋਸਤ ਹੈ। А--н сүй--шкө- кы-- -а- -о-ушу -олу---ү-кү-. Анын сүйлөшкөн кызы бар болушу толук мүмкүн. А-ы- с-й-ө-к-н к-з- б-р б-л-ш- т-л-к м-м-ү-. -------------------------------------------- Анын сүйлөшкөн кызы бар болушу толук мүмкүн. 0
A--n --y-öş-----ızı ba--bolu-- to--- -ümkü-. Anın süylöşkön kızı bar boluşu toluk mümkün. A-ı- s-y-ö-k-n k-z- b-r b-l-ş- t-l-k m-m-ü-. -------------------------------------------- Anın süylöşkön kızı bar boluşu toluk mümkün.

ਸਪੈਨਿਸ਼ ਭਾਸ਼ਾ

ਸਪੈਨਿਸ਼ ਭਾਸ਼ਾ ਦੁਨੀਆ ਦੀਆਂ ਭਾਸ਼ਾਵਾਂ ਨਾਲ ਸੰਬੰਧਤ ਹੈ। ਇਹ 38 ਕਰੋੜ ਵਿਅਕਤੀਆਂ ਦੀ ਮੂਲ ਭਾਸ਼ਾ ਹੈ। ਇਸਤੋਂ ਇਲਾਵਾ, ਬਹੁਤ ਸਾਰੇ ਵਿਅਕਤੀ ਇਸਨੂੰ ਆਪਣੀ ਦੂਸਰੀ ਭਾਸ਼ਾ ਵਜੋਂ ਬੋਲਦੇ ਹਨ। ਇਸ ਕਰਕੇ ਸਪੈਨਿਸ਼ ਧਰਤੀ ਉੱਤੇ ਸਭ ਤੋਂ ਮਹੱਤਵਪੂਰਨ ਭਾਸ਼ਾਵਾਂ ਵਿੱਚੋਂ ਇੱਕ ਗਿਣੀ ਜਾਂਦੀ ਹੈ। ਇਹ ਸਾਰੀਆਂ ਰੋਮਾਂਸ ਭਾਸ਼ਾਵਾਂ ਵਿੱਚੋਂ ਸਭ ਤੋਂ ਵੱਡੀ ਭਾਸ਼ਾ ਵੀ ਹੈ। ਸਪੈਨਿਸ਼ ਬੋਲਣ ਵਾਲੇ ਆਪਣੀ ਭਾਸ਼ਾ ਨੂੰ ਐਸਪੈਨਿਯੋਲ (español) ਜਾਂ ਕਾਸਟੀਯਾਨੋ (Castellano) ਕਹਿੰਦੇ ਹਨ। ਕਾਸਟੀਯਾਨੋ (castellano) ਸ਼ਬਦ ਸਪੈਨਿਸ਼ ਭਾਸ਼ਾ ਦੇ ਮੁੱਢ ਨੂੰ ਪ੍ਰਗਟਾਉਂਦਾ ਹੈ। ਇਹ ਕਾਸਟਿਲੇ (Castille) ਖੇਤਰ ਦੀ ਸਥਾਨਿਕ ਬੋਲੀ ਤੋਂ ਉਪਜਿਆ। ਵਧੇਰੇ ਸਪੈਨਿਅਰਡਜ਼ 16ਵੀਂ ਸਦੀ ਜਿੰਨੇ ਪੁਰਾਣੇ ਸਮੇਂ ਤੋਂ ਕਾਸਟੀਯਾਨੋ (castellano) ਬੋਲਦੇ ਸਨ। ਐਸਪੈਨਿਯੋਲ (español) ਅਤੇ ਕਾਸਟੀਯਾਨੋ (Castellano) ਪਰ ਇਨ੍ਹਾਂ ਦਾ ਕੋਈ ਸਿਆਸੀ ਪਹਿਲੂ ਵੀ ਹੋ ਸਕਦਾ ਹੈ। ਸਪੈਨਿਸ਼ ਭਾਸ਼ਾ ਜਿੱਤਾਂ ਅਤੇ ਬਸਤੀਕਰਨ ਦੁਆਰਾ ਫੈਲ ਗਈ ਸੀ। ਸਪੈਨਿਸ਼ ਭਾਸ਼ਾ ਦੱਖਣੀ ਅਫ਼ਰੀਕਾ ਅਤੇ ਫਿਲੀਪੀਨਜ਼ ਵਿੱਚ ਵੀ ਬੋਲੀ ਜਾਂਦੀ ਹੈ। ਪਰ ਵਧੇਰੇ ਸਪੈਨਿਸ਼-ਬੁਲਾਰੇ ਅਮਰੀਕਾ ਵਿੱਚ ਰਹਿੰਦੇ ਹਨ। ਮੱਧ ਅਤੇ ਦੱਖਣੀ ਅਮਰੀਕਾ ਵਿੱਚ, ਸਪੈਨਿਸ਼ ਮੋਢੀ ਭਾਸ਼ਾ ਹੈ। ਪਰ, ਯੂਐਸਏ (USA) ਵਿੱਚ ਸਪੈਨਿਸ਼ ਬੋਲਣ ਵਾਲੇ ਵਿਅਕਤੀਆਂ ਦੀ ਗਿਣਤੀ ਵੀ ਵਧ ਰਹੀ ਹੈ। ਅਮਰੀਕਾ ਵਿੱਚ ਲੱਗਭਗ 5 ਕਰੋੜ ਵਿਅਕਤੀ ਸਪੈਨਿਸ਼ ਬੋਲਦੇ ਹਨ। ਇਹ ਸਪੇਨ ਵਿਚਲੇ ਵਿਅਕਤੀਆਂ ਦੀ ਗਿਣਤੀ ਤੋਂ ਵੱਧ ਹੈ! ਅਮਰੀਕਾ ਵਿੱਚ ਬੋਲੀ ਜਾਂਦੀ ਸਪੈਨਿਸ਼ ਯੂਰੋਪੀਅਨ ਸਪੈਨਿਸ਼ ਤੋਂ ਵੱਖ ਹੈ। ਸ਼ਬਦਾਵਲੀ ਅਤੇ ਵਿਆਕਰਣ ਪਾਏ ਜਾਣ ਵਾਲੇ ਅੰਤਰ ਹੋਰ ਕਿਸੇ ਵੀ ਚੀਜ਼ ਨਾਲੋਂ ਵੱਧ ਹਨ। ਉਦਾਹਰਣ ਵਜੋਂ, ਅਮਰੀਕਾ ਵਿੱਚ, ਇੱਕ ਵੱਖਰੇ ਭੂਤਕਾਲ ਰੂਪ ਦੀ ਵਰਤੋਂ ਕੀਤੀ ਜਾਂਦੀ ਹੈ। ਸ਼ਬਦਾਵਲੀ ਵਿੱਚ ਵੀ ਕਈ ਤ੍ਹਰ੍ਹਾਂ ਦੇ ਅੰਤਰ ਹਨ। ਕੁਝ ਸ਼ਬਦ ਕੇਵਲ ਅਮਰੀਕਾ ਵਿੱਚ ਹੀ ਵਰਤੇ ਜਾਂਦੇ ਹਨ, ਕੁਝ ਕੇਵਲ ਸਪੇਨ ਵਿੱਚ। ਪਰ ਅਮਰੀਕਾ ਵਿੱਚ ਵੀ ਸਪੈਨਿਸ਼ ਸਮਰੂਪ ਨਹੀਂ ਹੈ। ਅਮੈਰੀਕਨ ਸਪੈਨਿਸ਼ ਦੀਆਂ ਕਈ ਵੱਖ-ਵੱਖ ਕਿਸਮਾਂ ਮੌਜੂਦ ਹਨ। ਅੰਗਰੇਜ਼ੀ ਤੋਂ ਬਾਦ, ਸਪੈਨਿਸ਼ ਦੁਨੀਆ ਭਰ ਵਿੱਚ ਸਭ ਤੋਂ ਵੱਧ ਸਿੱਖੀ ਜਾਣ ਵਾਲੀ ਵਿਦੇਸ਼ੀ ਭਾਸ਼ਾ ਹੈ। ਅਤੇ ਇਹ ਤੁਲਨਾਤਮਕ ਤੌਰ 'ਤੇ ਬਹੁਤ ਜਲਦੀ ਸਿੱਖੀ ਜਾ ਸਕਦੀ ਹੈ। ਤੁਸੀ ਕਿਸਦੀ ਉਡੀਕ ਕਰ ਰਹੇ ਹੋ? - ¡Vamos!