ਪ੍ਹੈਰਾ ਕਿਤਾਬ

pa ਬੈਂਕ ਵਿੱਚ   »   ky At the bank

60 [ਸੱਠ]

ਬੈਂਕ ਵਿੱਚ

ਬੈਂਕ ਵਿੱਚ

60 [алтымыш]

60 [altımış]

At the bank

[Bankta]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਕਿਰਗਿਜ ਖੇਡੋ ਹੋਰ
ਮੈਂ ਇੱਕ ਖਾਤਾ ਖੋਲ੍ਹਣਾ ਚਾਹੁੰਦਾ / ਚਾਹੁੰਦੀ ਹਾਂ। М-- ---п ачк---ке-е-. Мен эсеп ачкым келет. М-н э-е- а-к-м к-л-т- --------------------- Мен эсеп ачкым келет. 0
M-n-e-ep---kım--el--. Men esep açkım kelet. M-n e-e- a-k-m k-l-t- --------------------- Men esep açkım kelet.
ਇਹ ਮੇਰਾ ਪਾਸਪੋਰਟ ਹੈ। М-н-----и---ас---ту-. Мына менин паспортум. М-н- м-н-н п-с-о-т-м- --------------------- Мына менин паспортум. 0
M--a menin-pa-po----. Mına menin pasportum. M-n- m-n-n p-s-o-t-m- --------------------- Mına menin pasportum.
ਅਤੇ ਇਹ ਮੇਰਾ ਪਤਾ ਹੈ। Ж-на-бу--ж-рде--е-ин -а--г-м. Жана бул жерде менин дарегим. Ж-н- б-л ж-р-е м-н-н д-р-г-м- ----------------------------- Жана бул жерде менин дарегим. 0
J-na -u---e-de-men----areg-m. Jana bul jerde menin daregim. J-n- b-l j-r-e m-n-n d-r-g-m- ----------------------------- Jana bul jerde menin daregim.
ਮੈਂ ਆਪਣੇ ਖਾਤੇ ਵਿੱਚ ਪੈਸੇ ਜਮ੍ਹਾਂ ਕਰਵਾਉਣਾ ਚਾਹੁੰਦਾ / ਚਾਹੁੰਦੀ ਹਾਂ। Ме---- э----м- --ча--алгы--кел-т. Мен өз эсебиме акча салгым келет. М-н ө- э-е-и-е а-ч- с-л-ы- к-л-т- --------------------------------- Мен өз эсебиме акча салгым келет. 0
Men----esebi---a-ç-------m ----t. Men öz esebime akça salgım kelet. M-n ö- e-e-i-e a-ç- s-l-ı- k-l-t- --------------------------------- Men öz esebime akça salgım kelet.
ਮੈਂ ਆਪਣੇ ਖਾਤੇ ਵਿੱਚੋਂ ਪੈਸੇ ਕਢਵਾਉਣਾ ਚਾਹੁੰਦਾ / ਚਾਹੁੰਦੀ ਹਾਂ। Мен--- э--би--ен---ч--алг----ел--. Мен өз эсебимден акча алгым келет. М-н ө- э-е-и-д-н а-ч- а-г-м к-л-т- ---------------------------------- Мен өз эсебимден акча алгым келет. 0
M-n-öz --ebim-en---ça ---ı- -el-t. Men öz esebimden akça algım kelet. M-n ö- e-e-i-d-n a-ç- a-g-m k-l-t- ---------------------------------- Men öz esebimden akça algım kelet.
ਮੈਂ ਆਪਣੇ ਖਾਤੇ ਦਾ ਵੇਰਵਾ ਲੈਣਾ ਚਾਹੁੰਦਾ / ਚਾਹੁੰਦੀ ਹਾਂ। М-н---еп к-чү---л--ү----гы--к-лет. Мен эсеп көчүрмөлөрүн алгым келет. М-н э-е- к-ч-р-ө-ө-ү- а-г-м к-л-т- ---------------------------------- Мен эсеп көчүрмөлөрүн алгым келет. 0
Me---se- -öçürmölör---a-------l--. Men esep köçürmölörün algım kelet. M-n e-e- k-ç-r-ö-ö-ü- a-g-m k-l-t- ---------------------------------- Men esep köçürmölörün algım kelet.
ਮੈਂ ਯਾਤਰੀ ਚੈੱਕ ਲੈਣਾ ਚਾਹੁੰਦਾ / ਚਾਹੁੰਦੀ ਹਾਂ। М-н-саякат чег-н н-к-алай-алгым--ел--. Мен саякат чегин накталай алгым келет. М-н с-я-а- ч-г-н н-к-а-а- а-г-м к-л-т- -------------------------------------- Мен саякат чегин накталай алгым келет. 0
M-n---ya--t ç--i---akta-a----gım---let. Men sayakat çegin naktalay algım kelet. M-n s-y-k-t ç-g-n n-k-a-a- a-g-m k-l-t- --------------------------------------- Men sayakat çegin naktalay algım kelet.
ਸ਼ੁਲਕ ਕਿੰਨਾ ਹੈ? Т---м-өр-кан-- --л--? Төлөмдөр канча болот? Т-л-м-ө- к-н-а б-л-т- --------------------- Төлөмдөр канча болот? 0
Tö---d----anç- ---ot? Tölömdör kança bolot? T-l-m-ö- k-n-a b-l-t- --------------------- Tölömdör kança bolot?
ਮੈਂ ਹਸਤਾਖਰ ਕਿੱਥੇ ਕਰਨੇ ਹਨ? Мен к-й-а к-л ко-шум-к--е-? Мен кайда кол коюшум керек? М-н к-й-а к-л к-ю-у- к-р-к- --------------------------- Мен кайда кол коюшум керек? 0
M-- ka--a-kol k-y-ş-m-kere-? Men kayda kol koyuşum kerek? M-n k-y-a k-l k-y-ş-m k-r-k- ---------------------------- Men kayda kol koyuşum kerek?
ਮੈਂ ਜਰਮਨੀ ਤੋਂ ਪੈਸਿਆਂ ਦੀ ਉਡੀਕ ਕਰ ਰਿਹਾ ਹਾਂ। Мен-Ге-ман-------к-а-к-т---у--үтүүдө--н. Мен Германиядан акча которуу күтүүдөмүн. М-н Г-р-а-и-д-н а-ч- к-т-р-у к-т-ү-ө-ү-. ---------------------------------------- Мен Германиядан акча которуу күтүүдөмүн. 0
Men G--m----a-an a-ç------ru- ------öm-n. Men Germaniyadan akça kotoruu kütüüdömün. M-n G-r-a-i-a-a- a-ç- k-t-r-u k-t-ü-ö-ü-. ----------------------------------------- Men Germaniyadan akça kotoruu kütüüdömün.
ਇਹ ਮੇਰਾ ਖਾਤਾ – ਨੰਬਰ ਹੈ। Б-----рд--м--и--эсеп -ом----. Бул жерде менин эсеп номерим. Б-л ж-р-е м-н-н э-е- н-м-р-м- ----------------------------- Бул жерде менин эсеп номерим. 0
B-l ----e me-in--sep---m----. Bul jerde menin esep nomerim. B-l j-r-e m-n-n e-e- n-m-r-m- ----------------------------- Bul jerde menin esep nomerim.
ਕੀ ਪੈਸੇ ਆਏ ਹਨ? А--------и-и? Акча келдиби? А-ч- к-л-и-и- ------------- Акча келдиби? 0
Akça ke---b-? Akça keldibi? A-ç- k-l-i-i- ------------- Akça keldibi?
ਮੈਂ ਇਹ ਰਕਮ ਬਦਲਾਉਣੀ ਚਾਹੁੰਦਾ / ਚਾਹੁੰਦੀ ਹਾਂ। Мен-бу--акч-н-----а-ты--ы- -е-ет. Мен бул акчаны алмаштыргым келет. М-н б-л а-ч-н- а-м-ш-ы-г-м к-л-т- --------------------------------- Мен бул акчаны алмаштыргым келет. 0
Me- b-- ak---- al-aşt-rgı- ---e-. Men bul akçanı almaştırgım kelet. M-n b-l a-ç-n- a-m-ş-ı-g-m k-l-t- --------------------------------- Men bul akçanı almaştırgım kelet.
ਮੈਨੂੰ ਅਮਰੀਕੀ ਡਾਲਰ ਚਾਹੀਦੇ ਹਨ। Ма-- А-Ш --ллары--е-ек Мага АКШ доллары керек М-г- А-Ш д-л-а-ы к-р-к ---------------------- Мага АКШ доллары керек 0
Ma---------lla---k-r-k Maga AKŞ dolları kerek M-g- A-Ş d-l-a-ı k-r-k ---------------------- Maga AKŞ dolları kerek
ਮੈਨੂੰ ਟੁੱਟੇ ਪੈਸੇ ਚਾਹੀਦੇ ਹਨ। Мага м--да-банк----ор-- -ер--из. Мага майда банкнотторду бериңиз. М-г- м-й-а б-н-н-т-о-д- б-р-ң-з- -------------------------------- Мага майда банкнотторду бериңиз. 0
M--a--a-d- b-n--ott--d- --riŋ-z. Maga mayda banknottordu beriŋiz. M-g- m-y-a b-n-n-t-o-d- b-r-ŋ-z- -------------------------------- Maga mayda banknottordu beriŋiz.
ਕੀ ਇੱਥੇ ਕੋਈ ਏਟੀਐੱਮ ਹੈ? Бу---е-д- б--к-м----арб-? Бул жерде банкомат барбы? Б-л ж-р-е б-н-о-а- б-р-ы- ------------------------- Бул жерде банкомат барбы? 0
Bul ---d- -a-kom-t --r--? Bul jerde bankomat barbı? B-l j-r-e b-n-o-a- b-r-ı- ------------------------- Bul jerde bankomat barbı?
ਖਾਤੇ ਵਿੱਚੋਂ ਕਿੰਨੇ ਪੈਸੇ ਕੱਢੇ ਜਾ ਸਕਦੇ ਹਨ? Ка--а-а-ча -л-у-а-б-л-т? Канча акча алууга болот? К-н-а а-ч- а-у-г- б-л-т- ------------------------ Канча акча алууга болот? 0
K-n-a ---- -l-u-- bo-o-? Kança akça aluuga bolot? K-n-a a-ç- a-u-g- b-l-t- ------------------------ Kança akça aluuga bolot?
ਕਿਹੜੇ ਕ੍ਰੈਡਿਟ ਕਾਰਡ ਇਸਤੇਮਾਲ ਕੀਤੇ ਜਾ ਸਕਦੇ ਹਨ? Кайс- -р-д-т-и--к-----ард- к-лд----га---л-т? Кайсы кредиттик карталарды колдонууга болот? К-й-ы к-е-и-т-к к-р-а-а-д- к-л-о-у-г- б-л-т- -------------------------------------------- Кайсы кредиттик карталарды колдонууга болот? 0
Kay-ı kredittik-k----l-r-ı --l-on-u-- b---t? Kaysı kredittik kartalardı koldonuuga bolot? K-y-ı k-e-i-t-k k-r-a-a-d- k-l-o-u-g- b-l-t- -------------------------------------------- Kaysı kredittik kartalardı koldonuuga bolot?

ਕੀ ਸਰਬ-ਵਿਆਪੀ ਵਿਆਕਰਣ ਹੋਂਦ ਵਿੱਚ ਹੈ?

ਜਦੋਂ ਅਸੀਂ ਕੋਈ ਭਾਸ਼ਾ ਸਿੱਖਦੇ ਹਾਂ, ਅਸੀਂ ਇਸਦੀ ਵਿਆਕਰਣ ਵੀ ਸਿੱਖਦੇ ਹਾਂ। ਜਦੋਂ ਬੱਚੇ ਆਪਣੀ ਮੂਲ ਭਾਸ਼ਾ ਸਿੱਖਦੇ ਹਨ, ਅਜਿਹਾ ਆਪਣੇ ਆਪ ਹੀ ਹੋ ਜਾਂਦਾ ਹੈ। ਉਨ੍ਹਾਂ ਨੂੰ ਪਤਾ ਹੀ ਨਹੀਂ ਲੱਗਦਾ ਕਿ ਉਨ੍ਹਾਂ ਦਾ ਦਿਮਾਗ਼ ਕਈ ਨਿਯਮ ਸਿੱਖ ਰਿਹਾ ਹੈ। ਇਸਦੇ ਬਾਵਜੂਦ, ਉਹ ਆਪਣੀ ਮੂਲ ਭਾਸ਼ਾ ਸ਼ੁਰੂ ਤੋਂ ਹੀ ਸਹੀ ਢੰਗ ਨਾਲ ਸਿੱਖਦੇ ਹਨ। ਇਸ ਤੱਥ ਦੇ ਮੁਤਾਬਿਕ ਕਈ ਭਾਸ਼ਾਵਾਂ ਹੋਂਦ ਵਿੱਚ ਹਨ, ਕਈ ਵਿਆਕਰਣ ਪ੍ਰਣਾਲੀਆਂ ਵੀਹੋਂਦ ਵਿੱਚ ਹਨ। ਪਰ ਕੀ ਕੋਈ ਸਰਬ-ਵਿਆਪਕ ਵਿਆਕਰਣ ਵੀ ਮੌਜੂਦ ਹੈ? ਵਿਗਿਆਨੀ ਲੰਬੇ ਸਮੇਂ ਤੋਂ ਇਸ ਬਾਰੇ ਅਧਿਐਨ ਕਰ ਰਹੇ ਹਨ। ਨਵੇਂ ਅਧਿਐਨ ਕੋਈ ਜਵਾਬ ਪ੍ਰਦਾਨ ਕਰ ਸਕਦੇ ਹਨ। ਕਿਉਂਕਿ ਦਿਮਾਗ ਖੋਜਕਰਤਾਵਾਂ ਨੇ ਇੱਕ ਦਿਲਚਸਪ ਖੋਜ ਕੀਤੀ ਹੈ। ਉਨ੍ਹਾਂ ਨੇ ਜਾਂਚ ਅਧੀਨ ਵਿਅਕਤੀਆਂ ਨੂੰ ਵਿਆਕਰਣ ਦੇ ਨਿਯਮ ਪੜ੍ਹਨ ਲਈ ਦਿੱਤੇ। ਇਹ ਵਿਅਕਤੀ ਭਾਸ਼ਾ ਸਕੂਲ ਦੇ ਵਿਦਿਆਰਥੀ ਸਨ। ਉਨ੍ਹਾਂ ਨੇ ਜਾਪਾਨੀ ਜਾਂ ਇਤਾਲੀਅਨ ਦਾ ਅਧਿਐਨ ਕੀਤਾ। ਵਿਆਕਰਣ ਨਿਯਮਾਂ ਵਿੱਚੋਂ ਅੱਧੇ ਪੂਰੀ ਤਰ੍ਹਾਂ ਮਨਘੜਤ ਸਨ। ਪਰ, ਜਾਂਚ ਅਧੀਨ ਵਿਅਕਤੀ ਇਸ ਬਾਰੇ ਨਹੀਂ ਜਾਣਦੇ ਸਨ। ਵਿਦਿਆਰਥੀਆਂ ਨੂੰ ਅਧਿਐਨ ਤੋਂ ਬਾਦ ਵਾਕ ਦਿੱਤੇ ਗਏ। ਉਨ੍ਹਾਂ ਨੇ ਨਿਰਧਾਰਿਤ ਕਰਨਾ ਸੀ ਕਿ ਵਾਕ ਸਹੀ ਜਾਂ ਗ਼ਲਤ ਸਨ। ਜਦੋਂ ਉਹ ਵਾਕਾਂ ਉੱਤੇ ਕੰਮ ਕਰ ਰਹੇ ਸਨ, ਉਨ੍ਹਾਂ ਦੇ ਦਿਮਾਗਾਂ ਦਾ ਵਿਸ਼ਲੇਸ਼ਣ ਕੀਤਾ ਗਿਆ। ਭਾਵ, ਖੋਜਕਰਤਾਵਾਂ ਨੇ ਦਿਮਾਗ ਦੀ ਗਤੀਵਿਧੀ ਨੂੰ ਮਾਪਿਆ। ਇਸ ਤਰ੍ਹਾਂ ਉਹ ਇਹ ਜਾਂਚ ਕਰ ਸਕਦੇ ਸਨ ਕਿ ਦਿਮਾਗ ਵਾਕਾਂ ਸੰਬੰਧੀ ਕਿਵੇਂ ਪ੍ਰਕ੍ਰਿਆ ਕਰਦਾ ਹੈ। ਅਤੇ ਇੰਜ ਪ੍ਰਤੀਤ ਹੋਇਆ ਕਿ ਸਾਡਾ ਦਿਮਾਗ ਵਿਆਕਰਣ ਨੂੰ ਪਛਾਣਦਾ ਹੈ! ਬੋਲੀ ਨੂੰ ਸੰਸਾਧਿਤ ਕਰਦੇ ਸਮੇਂ, ਦਿਮਾਗ ਦੇ ਕੁਝ ਖੇਤਰ ਕਾਰਜਸ਼ੀਲ ਸਨ। ਬ੍ਰੋਕਾ ਸੈਂਟਰ (Broca Center) ਇਨ੍ਹਾਂ ਵਿੱਚੋਂ ਇੱਕ ਹੈ। ਇਹ ਦਿਮਾਗ ਦੇ ਖੱਬੇ ਪਾਸੇ ਸਥਿਤ ਹੁੰਦਾ ਹੈ। ਜਦੋਂ ਵਿਦਿਆਰਥੀਆਂ ਨੇ ਅਸਲੀ ਵਿਆਕਰਣ ਨਿਯਮਾਂ ਦਾ ਸਾਹਮਣਾ ਕੀਤਾ, ਇਹ ਬਹੁਤ ਕਾਰਜਸ਼ੀਲ ਸੀ। ਦੂਜੇ ਪਾਸੇ, ਮਨਘੜਤ ਨਿਯਮਾਂ ਦੇ ਨਾਲ, ਕਾਰਜਸ਼ੀਲਤਾ ਵਿਸ਼ੇਸ਼ ਰੂਪ ਵਿੱਚ ਘੱਟ ਗਈ। ਸੋ, ਸ਼ਾਇਦ ਅਜਿਹਾ ਸਾਰੇ ਵਿਆਕਰਣ ਪ੍ਰਣਾਲੀਆਂ ਦਾ ਇੱਕੋ ਆਧਾਰ ਹੋਣ ਦੇ ਕਾਰਨ ਹੁੰਦਾ ਹੈ। ਫੇਰ ਇਹ ਸਾਰੇ ਇੱਕੋ-ਜਿਹੇ ਸਿਧਾਂਤਾਂ ਦੀ ਪਾਲਣਾ ਕਰਨਗੇ। ਅਤੇ ਇਹ ਸਿਧਾਂਤ ਸਾਡੇ ਅੰਦਰ ਕੁਦਰਤੀ ਤੌਰ 'ਤੇ ਹੋਣਗੇ...