ਪ੍ਹੈਰਾ ਕਿਤਾਬ

pa ਬੈਂਕ ਵਿੱਚ   »   ka ბანკში

60 [ਸੱਠ]

ਬੈਂਕ ਵਿੱਚ

ਬੈਂਕ ਵਿੱਚ

60 [სამოცი]

60 [samotsi]

ბანკში

[bank'shi]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਜਾਰਜੀਆਈ ਖੇਡੋ ਹੋਰ
ਮੈਂ ਇੱਕ ਖਾਤਾ ਖੋਲ੍ਹਣਾ ਚਾਹੁੰਦਾ / ਚਾਹੁੰਦੀ ਹਾਂ। ან-არიშის--ახსნა მ----. ანგარიშის გახსნა მსურს. ა-გ-რ-შ-ს გ-ხ-ნ- მ-უ-ს- ----------------------- ანგარიშის გახსნა მსურს. 0
a-ga-ishis-gakhsn- --u-s. angarishis gakhsna msurs. a-g-r-s-i- g-k-s-a m-u-s- ------------------------- angarishis gakhsna msurs.
ਇਹ ਮੇਰਾ ਪਾਸਪੋਰਟ ਹੈ। აი- -ემი-პასპო-ტ-. აი, ჩემი პასპორტი. ა-, ჩ-მ- პ-ს-ო-ტ-. ------------------ აი, ჩემი პასპორტი. 0
ai---he-i ---sp--r--i. ai, chemi p'asp'ort'i. a-, c-e-i p-a-p-o-t-i- ---------------------- ai, chemi p'asp'ort'i.
ਅਤੇ ਇਹ ਮੇਰਾ ਪਤਾ ਹੈ। ეს-------ე-- --------ი. ეს არის ჩემი მისამართი. ე- ა-ი- ჩ-მ- მ-ს-მ-რ-ი- ----------------------- ეს არის ჩემი მისამართი. 0
e- ari- ---mi-m---m--ti. es aris chemi misamarti. e- a-i- c-e-i m-s-m-r-i- ------------------------ es aris chemi misamarti.
ਮੈਂ ਆਪਣੇ ਖਾਤੇ ਵਿੱਚ ਪੈਸੇ ਜਮ੍ਹਾਂ ਕਰਵਾਉਣਾ ਚਾਹੁੰਦਾ / ਚਾਹੁੰਦੀ ਹਾਂ। ჩ-მს -ნგ--ი----ფულის-შ-ტანა-მ-ნდა. ჩემს ანგარიშზე ფულის შეტანა მინდა. ჩ-მ- ა-გ-რ-შ-ე ფ-ლ-ს შ-ტ-ნ- მ-ნ-ა- ---------------------------------- ჩემს ანგარიშზე ფულის შეტანა მინდა. 0
c-e-s ---ari------ul-s-sh-t-an- -inda. chems angarishze pulis shet'ana minda. c-e-s a-g-r-s-z- p-l-s s-e-'-n- m-n-a- -------------------------------------- chems angarishze pulis shet'ana minda.
ਮੈਂ ਆਪਣੇ ਖਾਤੇ ਵਿੱਚੋਂ ਪੈਸੇ ਕਢਵਾਉਣਾ ਚਾਹੁੰਦਾ / ਚਾਹੁੰਦੀ ਹਾਂ। ჩემი-ანგა-ი--დ-ნ --ლის---ხ-ნა მინდ-. ჩემი ანგარიშიდან ფულის მოხსნა მინდა. ჩ-მ- ა-გ-რ-შ-დ-ნ ფ-ლ-ს მ-ხ-ნ- მ-ნ-ა- ------------------------------------ ჩემი ანგარიშიდან ფულის მოხსნა მინდა. 0
che---------shi-a- p-l-s m--h-n- m--da. chemi angarishidan pulis mokhsna minda. c-e-i a-g-r-s-i-a- p-l-s m-k-s-a m-n-a- --------------------------------------- chemi angarishidan pulis mokhsna minda.
ਮੈਂ ਆਪਣੇ ਖਾਤੇ ਦਾ ਵੇਰਵਾ ਲੈਣਾ ਚਾਹੁੰਦਾ / ਚਾਹੁੰਦੀ ਹਾਂ। ანგა-იშ----------ღ-ბ- -----. ანგარიშბრუნვის წაღება მსურს. ა-გ-რ-შ-რ-ნ-ი- წ-ღ-ბ- მ-უ-ს- ---------------------------- ანგარიშბრუნვის წაღება მსურს. 0
a-g-ris-b-u--i- -s'a-h--a -su-s. angarishbrunvis ts'agheba msurs. a-g-r-s-b-u-v-s t-'-g-e-a m-u-s- -------------------------------- angarishbrunvis ts'agheba msurs.
ਮੈਂ ਯਾਤਰੀ ਚੈੱਕ ਲੈਣਾ ਚਾਹੁੰਦਾ / ਚਾਹੁੰਦੀ ਹਾਂ। სა--გ----- ---ის----აღდ-------რ-. სამოგზაურო ჩეკის განაღდება მსურს. ს-მ-გ-ა-რ- ჩ-კ-ს გ-ნ-ღ-ე-ა მ-უ-ს- --------------------------------- სამოგზაურო ჩეკის განაღდება მსურს. 0
sam-g--ur- --e--i---a-------- m--rs. samogzauro chek'is ganaghdeba msurs. s-m-g-a-r- c-e-'-s g-n-g-d-b- m-u-s- ------------------------------------ samogzauro chek'is ganaghdeba msurs.
ਸ਼ੁਲਕ ਕਿੰਨਾ ਹੈ? რამ--ნ-----ს--------? რამდენია მოსაკრებელი? რ-მ-ე-ი- მ-ს-კ-ე-ე-ი- --------------------- რამდენია მოსაკრებელი? 0
ra----ia -o----r-b--i? ramdenia mosak'rebeli? r-m-e-i- m-s-k-r-b-l-? ---------------------- ramdenia mosak'rebeli?
ਮੈਂ ਹਸਤਾਖਰ ਕਿੱਥੇ ਕਰਨੇ ਹਨ? ს-დ ---ა-მოვ--ერ--ხე--? სად უნდა მოვაწერო ხელი? ს-დ უ-დ- მ-ვ-წ-რ- ხ-ლ-? ----------------------- სად უნდა მოვაწერო ხელი? 0
sad--n---m----s'-ro khel-? sad unda movats'ero kheli? s-d u-d- m-v-t-'-r- k-e-i- -------------------------- sad unda movats'ero kheli?
ਮੈਂ ਜਰਮਨੀ ਤੋਂ ਪੈਸਿਆਂ ਦੀ ਉਡੀਕ ਕਰ ਰਿਹਾ ਹਾਂ। გ-დ-ორ-ც--ას--ელ-დე-ი--ერმ-ნ--და-. გადმორიცხვას ველოდები გერმანიიდან. გ-დ-ო-ი-ხ-ა- ვ-ლ-დ-ბ- გ-რ-ა-ი-დ-ნ- ---------------------------------- გადმორიცხვას ველოდები გერმანიიდან. 0
g----ri--k--a- v---debi-g--ma--i-an. gadmoritskhvas velodebi germaniidan. g-d-o-i-s-h-a- v-l-d-b- g-r-a-i-d-n- ------------------------------------ gadmoritskhvas velodebi germaniidan.
ਇਹ ਮੇਰਾ ਖਾਤਾ – ਨੰਬਰ ਹੈ। აი------ --გა-იში- -ო-ერი. აი, ჩემი ანგარიშის ნომერი. ა-, ჩ-მ- ა-გ-რ-შ-ს ნ-მ-რ-. -------------------------- აი, ჩემი ანგარიშის ნომერი. 0
a---c---i --g-ri-his ----ri. ai, chemi angarishis nomeri. a-, c-e-i a-g-r-s-i- n-m-r-. ---------------------------- ai, chemi angarishis nomeri.
ਕੀ ਪੈਸੇ ਆਏ ਹਨ? დაი--ცხ---ული? დაირიცხა ფული? დ-ი-ი-ხ- ფ-ლ-? -------------- დაირიცხა ფული? 0
d-irits-h- -u-i? dairitskha puli? d-i-i-s-h- p-l-? ---------------- dairitskha puli?
ਮੈਂ ਇਹ ਰਕਮ ਬਦਲਾਉਣੀ ਚਾਹੁੰਦਾ / ਚਾਹੁੰਦੀ ਹਾਂ। ფუ-ი- გ-დ-ც-ლა-მსურ-. ფულის გადაცვლა მსურს. ფ-ლ-ს გ-დ-ც-ლ- მ-უ-ს- --------------------- ფულის გადაცვლა მსურს. 0
pu--s gad-t-v-- m--rs. pulis gadatsvla msurs. p-l-s g-d-t-v-a m-u-s- ---------------------- pulis gadatsvla msurs.
ਮੈਨੂੰ ਅਮਰੀਕੀ ਡਾਲਰ ਚਾਹੀਦੇ ਹਨ। ამერ-კუ-ი --ლარი მ--რდებ-. ამერიკული დოლარი მჭირდება. ა-ე-ი-უ-ი დ-ლ-რ- მ-ი-დ-ბ-. -------------------------- ამერიკული დოლარი მჭირდება. 0
am---k'u-i d-l--- -ch'ir--b-. amerik'uli dolari mch'irdeba. a-e-i-'-l- d-l-r- m-h-i-d-b-. ----------------------------- amerik'uli dolari mch'irdeba.
ਮੈਨੂੰ ਟੁੱਟੇ ਪੈਸੇ ਚਾਹੀਦੇ ਹਨ। თუ შე---ე-ა -----ა კუ-ი---ბ- --მ--ი-. თუ შეიძლება პატარა კუპიურები მომეცით. თ- შ-ი-ლ-ბ- პ-ტ-რ- კ-პ-უ-ე-ი მ-მ-ც-თ- ------------------------------------- თუ შეიძლება პატარა კუპიურები მომეცით. 0
tu --e---le---p'-t'-r- -'u--i-r--- mo-e--i-. tu sheidzleba p'at'ara k'up'iurebi mometsit. t- s-e-d-l-b- p-a-'-r- k-u-'-u-e-i m-m-t-i-. -------------------------------------------- tu sheidzleba p'at'ara k'up'iurebi mometsit.
ਕੀ ਇੱਥੇ ਕੋਈ ਏਟੀਐੱਮ ਹੈ? არ-ს--- --ნ--მ-ტ-? არის აქ ბანკომატი? ა-ი- ა- ბ-ნ-ო-ა-ი- ------------------ არის აქ ბანკომატი? 0
a-i- a---a-k'-mat'i? aris ak bank'omat'i? a-i- a- b-n-'-m-t-i- -------------------- aris ak bank'omat'i?
ਖਾਤੇ ਵਿੱਚੋਂ ਕਿੰਨੇ ਪੈਸੇ ਕੱਢੇ ਜਾ ਸਕਦੇ ਹਨ? რა---------იძლ-ა----ხ-ნ-? რამდენი შემიძლია მოვხსნა? რ-მ-ე-ი შ-მ-ძ-ი- მ-ვ-ს-ა- ------------------------- რამდენი შემიძლია მოვხსნა? 0
ramde-- -h---dzlia--ov--s-a? ramdeni shemidzlia movkhsna? r-m-e-i s-e-i-z-i- m-v-h-n-? ---------------------------- ramdeni shemidzlia movkhsna?
ਕਿਹੜੇ ਕ੍ਰੈਡਿਟ ਕਾਰਡ ਇਸਤੇਮਾਲ ਕੀਤੇ ਜਾ ਸਕਦੇ ਹਨ? რო-ელი -ა-რ-დი---ბ---თ--- შ-მი-----გ-მ--იყ-ნო? რომელი საკრედიტო ბარათები შემიძლია გამოვიყენო? რ-მ-ლ- ს-კ-ე-ი-ო ბ-რ-თ-ბ- შ-მ-ძ-ი- გ-მ-ვ-ყ-ნ-? ---------------------------------------------- რომელი საკრედიტო ბარათები შემიძლია გამოვიყენო? 0
rom------k'r-d--'- bara-e-i s-----zli- gam-v---no? romeli sak'redit'o baratebi shemidzlia gamoviqeno? r-m-l- s-k-r-d-t-o b-r-t-b- s-e-i-z-i- g-m-v-q-n-? -------------------------------------------------- romeli sak'redit'o baratebi shemidzlia gamoviqeno?

ਕੀ ਸਰਬ-ਵਿਆਪੀ ਵਿਆਕਰਣ ਹੋਂਦ ਵਿੱਚ ਹੈ?

ਜਦੋਂ ਅਸੀਂ ਕੋਈ ਭਾਸ਼ਾ ਸਿੱਖਦੇ ਹਾਂ, ਅਸੀਂ ਇਸਦੀ ਵਿਆਕਰਣ ਵੀ ਸਿੱਖਦੇ ਹਾਂ। ਜਦੋਂ ਬੱਚੇ ਆਪਣੀ ਮੂਲ ਭਾਸ਼ਾ ਸਿੱਖਦੇ ਹਨ, ਅਜਿਹਾ ਆਪਣੇ ਆਪ ਹੀ ਹੋ ਜਾਂਦਾ ਹੈ। ਉਨ੍ਹਾਂ ਨੂੰ ਪਤਾ ਹੀ ਨਹੀਂ ਲੱਗਦਾ ਕਿ ਉਨ੍ਹਾਂ ਦਾ ਦਿਮਾਗ਼ ਕਈ ਨਿਯਮ ਸਿੱਖ ਰਿਹਾ ਹੈ। ਇਸਦੇ ਬਾਵਜੂਦ, ਉਹ ਆਪਣੀ ਮੂਲ ਭਾਸ਼ਾ ਸ਼ੁਰੂ ਤੋਂ ਹੀ ਸਹੀ ਢੰਗ ਨਾਲ ਸਿੱਖਦੇ ਹਨ। ਇਸ ਤੱਥ ਦੇ ਮੁਤਾਬਿਕ ਕਈ ਭਾਸ਼ਾਵਾਂ ਹੋਂਦ ਵਿੱਚ ਹਨ, ਕਈ ਵਿਆਕਰਣ ਪ੍ਰਣਾਲੀਆਂ ਵੀਹੋਂਦ ਵਿੱਚ ਹਨ। ਪਰ ਕੀ ਕੋਈ ਸਰਬ-ਵਿਆਪਕ ਵਿਆਕਰਣ ਵੀ ਮੌਜੂਦ ਹੈ? ਵਿਗਿਆਨੀ ਲੰਬੇ ਸਮੇਂ ਤੋਂ ਇਸ ਬਾਰੇ ਅਧਿਐਨ ਕਰ ਰਹੇ ਹਨ। ਨਵੇਂ ਅਧਿਐਨ ਕੋਈ ਜਵਾਬ ਪ੍ਰਦਾਨ ਕਰ ਸਕਦੇ ਹਨ। ਕਿਉਂਕਿ ਦਿਮਾਗ ਖੋਜਕਰਤਾਵਾਂ ਨੇ ਇੱਕ ਦਿਲਚਸਪ ਖੋਜ ਕੀਤੀ ਹੈ। ਉਨ੍ਹਾਂ ਨੇ ਜਾਂਚ ਅਧੀਨ ਵਿਅਕਤੀਆਂ ਨੂੰ ਵਿਆਕਰਣ ਦੇ ਨਿਯਮ ਪੜ੍ਹਨ ਲਈ ਦਿੱਤੇ। ਇਹ ਵਿਅਕਤੀ ਭਾਸ਼ਾ ਸਕੂਲ ਦੇ ਵਿਦਿਆਰਥੀ ਸਨ। ਉਨ੍ਹਾਂ ਨੇ ਜਾਪਾਨੀ ਜਾਂ ਇਤਾਲੀਅਨ ਦਾ ਅਧਿਐਨ ਕੀਤਾ। ਵਿਆਕਰਣ ਨਿਯਮਾਂ ਵਿੱਚੋਂ ਅੱਧੇ ਪੂਰੀ ਤਰ੍ਹਾਂ ਮਨਘੜਤ ਸਨ। ਪਰ, ਜਾਂਚ ਅਧੀਨ ਵਿਅਕਤੀ ਇਸ ਬਾਰੇ ਨਹੀਂ ਜਾਣਦੇ ਸਨ। ਵਿਦਿਆਰਥੀਆਂ ਨੂੰ ਅਧਿਐਨ ਤੋਂ ਬਾਦ ਵਾਕ ਦਿੱਤੇ ਗਏ। ਉਨ੍ਹਾਂ ਨੇ ਨਿਰਧਾਰਿਤ ਕਰਨਾ ਸੀ ਕਿ ਵਾਕ ਸਹੀ ਜਾਂ ਗ਼ਲਤ ਸਨ। ਜਦੋਂ ਉਹ ਵਾਕਾਂ ਉੱਤੇ ਕੰਮ ਕਰ ਰਹੇ ਸਨ, ਉਨ੍ਹਾਂ ਦੇ ਦਿਮਾਗਾਂ ਦਾ ਵਿਸ਼ਲੇਸ਼ਣ ਕੀਤਾ ਗਿਆ। ਭਾਵ, ਖੋਜਕਰਤਾਵਾਂ ਨੇ ਦਿਮਾਗ ਦੀ ਗਤੀਵਿਧੀ ਨੂੰ ਮਾਪਿਆ। ਇਸ ਤਰ੍ਹਾਂ ਉਹ ਇਹ ਜਾਂਚ ਕਰ ਸਕਦੇ ਸਨ ਕਿ ਦਿਮਾਗ ਵਾਕਾਂ ਸੰਬੰਧੀ ਕਿਵੇਂ ਪ੍ਰਕ੍ਰਿਆ ਕਰਦਾ ਹੈ। ਅਤੇ ਇੰਜ ਪ੍ਰਤੀਤ ਹੋਇਆ ਕਿ ਸਾਡਾ ਦਿਮਾਗ ਵਿਆਕਰਣ ਨੂੰ ਪਛਾਣਦਾ ਹੈ! ਬੋਲੀ ਨੂੰ ਸੰਸਾਧਿਤ ਕਰਦੇ ਸਮੇਂ, ਦਿਮਾਗ ਦੇ ਕੁਝ ਖੇਤਰ ਕਾਰਜਸ਼ੀਲ ਸਨ। ਬ੍ਰੋਕਾ ਸੈਂਟਰ (Broca Center) ਇਨ੍ਹਾਂ ਵਿੱਚੋਂ ਇੱਕ ਹੈ। ਇਹ ਦਿਮਾਗ ਦੇ ਖੱਬੇ ਪਾਸੇ ਸਥਿਤ ਹੁੰਦਾ ਹੈ। ਜਦੋਂ ਵਿਦਿਆਰਥੀਆਂ ਨੇ ਅਸਲੀ ਵਿਆਕਰਣ ਨਿਯਮਾਂ ਦਾ ਸਾਹਮਣਾ ਕੀਤਾ, ਇਹ ਬਹੁਤ ਕਾਰਜਸ਼ੀਲ ਸੀ। ਦੂਜੇ ਪਾਸੇ, ਮਨਘੜਤ ਨਿਯਮਾਂ ਦੇ ਨਾਲ, ਕਾਰਜਸ਼ੀਲਤਾ ਵਿਸ਼ੇਸ਼ ਰੂਪ ਵਿੱਚ ਘੱਟ ਗਈ। ਸੋ, ਸ਼ਾਇਦ ਅਜਿਹਾ ਸਾਰੇ ਵਿਆਕਰਣ ਪ੍ਰਣਾਲੀਆਂ ਦਾ ਇੱਕੋ ਆਧਾਰ ਹੋਣ ਦੇ ਕਾਰਨ ਹੁੰਦਾ ਹੈ। ਫੇਰ ਇਹ ਸਾਰੇ ਇੱਕੋ-ਜਿਹੇ ਸਿਧਾਂਤਾਂ ਦੀ ਪਾਲਣਾ ਕਰਨਗੇ। ਅਤੇ ਇਹ ਸਿਧਾਂਤ ਸਾਡੇ ਅੰਦਰ ਕੁਦਰਤੀ ਤੌਰ 'ਤੇ ਹੋਣਗੇ...