ਪ੍ਹੈਰਾ ਕਿਤਾਬ

pa ਬੈਂਕ ਵਿੱਚ   »   te బ్యాంక్ వద్ద

60 [ਸੱਠ]

ਬੈਂਕ ਵਿੱਚ

ਬੈਂਕ ਵਿੱਚ

60 [అరవై]

60 [Aravai]

బ్యాంక్ వద్ద

[Byāṅk vadda]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਤੇਲਗੂ ਖੇਡੋ ਹੋਰ
ਮੈਂ ਇੱਕ ਖਾਤਾ ਖੋਲ੍ਹਣਾ ਚਾਹੁੰਦਾ / ਚਾਹੁੰਦੀ ਹਾਂ। న-న- -క --ౌ--- -ె------ అ-ు---టు-్---ు న-న- ఒక అక--ట- త-రవ-లన- అన-క--ట-న-న-న- న-న- ఒ- అ-ౌ-ట- త-ర-ా-న- అ-ు-ు-ట-న-న-న- -------------------------------------- నేను ఒక అకౌంట్ తెరవాలని అనుకుంటున్నాను 0
N-n- -ka-a-a-ṇ--t-r-vā-an- a-uku-ṭunn--u Nēnu oka akauṇṭ teravālani anukuṇṭunnānu N-n- o-a a-a-ṇ- t-r-v-l-n- a-u-u-ṭ-n-ā-u ---------------------------------------- Nēnu oka akauṇṭ teravālani anukuṇṭunnānu
ਇਹ ਮੇਰਾ ਪਾਸਪੋਰਟ ਹੈ। ఇదిగోండి న- -ా-్-ప-ర్ట్ ఇద-గ--డ- న- ప-స- ప-ర-ట- ఇ-ి-ో-డ- న- ప-స- ప-ర-ట- ----------------------- ఇదిగోండి నా పాస్ పోర్ట్ 0
Id--ō-ḍ--n- p-- p-rṭ Idigōṇḍi nā pās pōrṭ I-i-ō-ḍ- n- p-s p-r- -------------------- Idigōṇḍi nā pās pōrṭ
ਅਤੇ ਇਹ ਮੇਰਾ ਪਤਾ ਹੈ। మర-య- ఇద--న- --ర----ా మర-య- ఇద- న- చ-ర-న-మ- మ-ి-ు ఇ-ి న- చ-ర-న-మ- --------------------- మరియు ఇది నా చిరునామా 0
M--i---i---nā-c-r-nāmā Mariyu idi nā cirunāmā M-r-y- i-i n- c-r-n-m- ---------------------- Mariyu idi nā cirunāmā
ਮੈਂ ਆਪਣੇ ਖਾਤੇ ਵਿੱਚ ਪੈਸੇ ਜਮ੍ਹਾਂ ਕਰਵਾਉਣਾ ਚਾਹੁੰਦਾ / ਚਾਹੁੰਦੀ ਹਾਂ। నేను ---అ-ౌ--్-ల---బ్బ-ని-జ-- చేయా-ని----కుంట-న-న--ు న-న- న- అక--ట- ల- డబ-బ-న- జమ- చ-య-లన- అన-క--ట-న-న-న- న-న- న- అ-ౌ-ట- ల- డ-్-ు-ి జ-ా చ-య-ల-ి అ-ు-ు-ట-న-న-న- ---------------------------------------------------- నేను నా అకౌంట్ లో డబ్బుని జమా చేయాలని అనుకుంటున్నాను 0
Nēnu n--a-auṇ--lō -ab--ni j--ā --yāl-ni-a-u-uṇ-un-ānu Nēnu nā akauṇṭ lō ḍabbuni jamā cēyālani anukuṇṭunnānu N-n- n- a-a-ṇ- l- ḍ-b-u-i j-m- c-y-l-n- a-u-u-ṭ-n-ā-u ----------------------------------------------------- Nēnu nā akauṇṭ lō ḍabbuni jamā cēyālani anukuṇṭunnānu
ਮੈਂ ਆਪਣੇ ਖਾਤੇ ਵਿੱਚੋਂ ਪੈਸੇ ਕਢਵਾਉਣਾ ਚਾਹੁੰਦਾ / ਚਾਹੁੰਦੀ ਹਾਂ। న--ు-నా---ౌం-- న---ి-----ు----ీసుకో---ని---ుకు-ట--్-ాను న-న- న- అక--ట- న--డ- డబ-బ-న- త-స-క-వ-లన- అన-క--ట-న-న-న- న-న- న- అ-ౌ-ట- న-ం-ి డ-్-ు-ి త-స-క-వ-ల-ి అ-ు-ు-ట-న-న-న- ------------------------------------------------------- నేను నా అకౌంట్ నుండి డబ్బుని తీసుకోవాలని అనుకుంటున్నాను 0
Nēnu-n---k--ṇṭ n-ṇḍ--ḍa-bun--tīsukōvā---- -n-k-ṇṭun---u Nēnu nā akauṇṭ nuṇḍi ḍabbuni tīsukōvālani anukuṇṭunnānu N-n- n- a-a-ṇ- n-ṇ-i ḍ-b-u-i t-s-k-v-l-n- a-u-u-ṭ-n-ā-u ------------------------------------------------------- Nēnu nā akauṇṭ nuṇḍi ḍabbuni tīsukōvālani anukuṇṭunnānu
ਮੈਂ ਆਪਣੇ ਖਾਤੇ ਦਾ ਵੇਰਵਾ ਲੈਣਾ ਚਾਹੁੰਦਾ / ਚਾਹੁੰਦੀ ਹਾਂ। నేను--్య--క్ స్ట-ట్-ె--్ ------స---వాలన--అన-కు-టు-----ు న-న- బ-య--క- స-ట-ట-మ--ట- లన- త-స-క-వ-లన- అన-క--ట-న-న-న- న-న- బ-య-ం-్ స-ట-ట-మ-ం-్ ల-ు త-స-క-వ-ల-ి అ-ు-ు-ట-న-న-న- ------------------------------------------------------- నేను బ్యాంక్ స్టేట్మెంట్ లను తీసుకోవాలని అనుకుంటున్నాను 0
N--u--yā---------ṇ---a---t-su-ōvā-a-i ----uṇṭ-n-ānu Nēnu byāṅk sṭēṭmeṇṭ lanu tīsukōvālani anukuṇṭunnānu N-n- b-ā-k s-ē-m-ṇ- l-n- t-s-k-v-l-n- a-u-u-ṭ-n-ā-u --------------------------------------------------- Nēnu byāṅk sṭēṭmeṇṭ lanu tīsukōvālani anukuṇṭunnānu
ਮੈਂ ਯਾਤਰੀ ਚੈੱਕ ਲੈਣਾ ਚਾਹੁੰਦਾ / ਚਾਹੁੰਦੀ ਹਾਂ। నేన- --ర-వె--్-్ చె-- ని క---ష్--ూప-ల--తీస-క-వ---- అ--కుంటు---ా-ు న-న- ట-ర-వ-లర-స- చ-క- న- క-య-ష- ర-ప-ల- త-స-క-వ-లన- అన-క--ట-న-న-న- న-న- ట-ర-వ-ల-్-్ చ-క- న- క-య-ష- ర-ప-ల- త-స-క-వ-ల-ి అ-ు-ు-ట-న-న-న- ----------------------------------------------------------------- నేను ట్రావెలర్స్ చెక్ ని క్యాష్ రూపంలో తీసుకోవాలని అనుకుంటున్నాను 0
Nē---ṭ--vela-s--e- n--ky-- r-pa--ō-t-s-k---lani -n------n-ānu Nēnu ṭrāvelars cek ni kyāṣ rūpanlō tīsukōvālani anukuṇṭunnānu N-n- ṭ-ā-e-a-s c-k n- k-ā- r-p-n-ō t-s-k-v-l-n- a-u-u-ṭ-n-ā-u ------------------------------------------------------------- Nēnu ṭrāvelars cek ni kyāṣ rūpanlō tīsukōvālani anukuṇṭunnānu
ਸ਼ੁਲਕ ਕਿੰਨਾ ਹੈ? రుస--- ఎం-? ర-స-మ- ఎ-త? ర-స-మ- ఎ-త- ----------- రుసుము ఎంత? 0
Ru--m--e-t-? Rusumu enta? R-s-m- e-t-? ------------ Rusumu enta?
ਮੈਂ ਹਸਤਾਖਰ ਕਿੱਥੇ ਕਰਨੇ ਹਨ? న--ు ----- ----డ--ేయ-ల-? న-న- స-తక- ఎక-కడ చ-య-ల-? న-న- స-త-ం ఎ-్-డ చ-య-ల-? ------------------------ నేను సంతకం ఎక్కడ చేయాలి? 0
N----sa-t-ka- -k--ḍa --y-l-? Nēnu santakaṁ ekkaḍa cēyāli? N-n- s-n-a-a- e-k-ḍ- c-y-l-? ---------------------------- Nēnu santakaṁ ekkaḍa cēyāli?
ਮੈਂ ਜਰਮਨੀ ਤੋਂ ਪੈਸਿਆਂ ਦੀ ਉਡੀਕ ਕਰ ਰਿਹਾ ਹਾਂ। నేను -ర--న----ండ--ట-రాంస్-----స్-ుం--ి ---రు-ూస--ు-్న-ను న-న- జర-మన- న--డ- ట-ర--స-వర- వస-త--దన- ఎద-ర-చ-స-త-న-న-న- న-న- జ-్-న- న-ం-ి ట-ర-ం-్-ర- వ-్-ు-ద-ి ఎ-ు-ు-ూ-్-ు-్-ా-ు -------------------------------------------------------- నేను జర్మనీ నుండి ట్రాంస్వర్ వస్తుందని ఎదురుచూస్తున్నాను 0
Nē-u ----an- nu-ḍ- ṭr--s-a- --s--nd-n- edu-u--stunn--u Nēnu jarmanī nuṇḍi ṭrānsvar vastundani edurucūstunnānu N-n- j-r-a-ī n-ṇ-i ṭ-ā-s-a- v-s-u-d-n- e-u-u-ū-t-n-ā-u ------------------------------------------------------ Nēnu jarmanī nuṇḍi ṭrānsvar vastundani edurucūstunnānu
ਇਹ ਮੇਰਾ ਖਾਤਾ – ਨੰਬਰ ਹੈ। ఇ-ిగో--ి -- అకౌ-ట--న-బర్ ఇద-గ--డ- న- అక--ట- న-బర- ఇ-ి-ో-డ- న- అ-ౌ-ట- న-బ-్ ------------------------ ఇదిగోండి నా అకౌంట్ నంబర్ 0
Idi--ṇ-i-nā -ka--ṭ ---bar Idigōṇḍi nā akauṇṭ nambar I-i-ō-ḍ- n- a-a-ṇ- n-m-a- ------------------------- Idigōṇḍi nā akauṇṭ nambar
ਕੀ ਪੈਸੇ ਆਏ ਹਨ? డబ్బు--చ-చ-ంద-? డబ-బ- వచ-చ--ద-? డ-్-ు వ-్-ి-ద-? --------------- డబ్బు వచ్చిందా? 0
Ḍabb- -----nd-? Ḍabbu vaccindā? Ḍ-b-u v-c-i-d-? --------------- Ḍabbu vaccindā?
ਮੈਂ ਇਹ ਰਕਮ ਬਦਲਾਉਣੀ ਚਾਹੁੰਦਾ / ਚਾਹੁੰਦੀ ਹਾਂ। నే-- డ--బ--------్-ాల-ి--న---ంటున--ా-ు న-న- డబ-బ- న- మ-ర-చ-లన- అన-క--ట-న-న-న- న-న- డ-్-ు న- మ-ర-చ-ల-ి అ-ు-ు-ట-న-న-న- -------------------------------------- నేను డబ్బు ని మార్చాలని అనుకుంటున్నాను 0
Nē-u ---bu ni m--cālani -n--u---nn--u Nēnu ḍabbu ni mārcālani anukuṇṭunnānu N-n- ḍ-b-u n- m-r-ā-a-i a-u-u-ṭ-n-ā-u ------------------------------------- Nēnu ḍabbu ni mārcālani anukuṇṭunnānu
ਮੈਨੂੰ ਅਮਰੀਕੀ ਡਾਲਰ ਚਾਹੀਦੇ ਹਨ। న-కు -ూ-ఎస---డ--ర్-- ---ా-ి న-క- య-.ఎస-.-డ-లర-ల- క-వ-ల- న-క- య-.-స-.-డ-ల-్-ు క-వ-ల- --------------------------- నాకు యూ.ఎస్.-డాలర్లు కావాలి 0
Nā-u --.-s--------u --v-li Nāku yū.Es.-Ḍālarlu kāvāli N-k- y-.-s---ā-a-l- k-v-l- -------------------------- Nāku yū.Es.-Ḍālarlu kāvāli
ਮੈਨੂੰ ਟੁੱਟੇ ਪੈਸੇ ਚਾਹੀਦੇ ਹਨ। ద---స- నాకు-చ-ల్లర -వ-వ---ా? దయచ-స- న-క- చ-ల-లర ఇవ-వగలర-? ద-చ-స- న-క- చ-ల-ల- ఇ-్-గ-ర-? ---------------------------- దయచేసి నాకు చిల్లర ఇవ్వగలరా? 0
Day----i---ku-c-l-a---i--a--la-ā? Dayacēsi nāku cillara ivvagalarā? D-y-c-s- n-k- c-l-a-a i-v-g-l-r-? --------------------------------- Dayacēsi nāku cillara ivvagalarā?
ਕੀ ਇੱਥੇ ਕੋਈ ਏਟੀਐੱਮ ਹੈ? ఇక-క- -క--డై-- క్-ా-్ --యి-ట్-/ --ట-.ఎమ- --దా? ఇక-కడ ఎక-కడ-న- క-య-ష- ప-య--ట- / ఏ.ట-.ఎమ- ఉ-ద-? ఇ-్-డ ఎ-్-డ-న- క-య-ష- ప-య-ం-్ / ఏ-ట-.-మ- ఉ-ద-? ---------------------------------------------- ఇక్కడ ఎక్కడైనా క్యాష్ పాయింట్ / ఏ.టీ.ఎమ్ ఉందా? 0
Ikk-ḍa-e--a-a----ky---p-y-ṇṭ-----ī-Em u--ā? Ikkaḍa ekkaḍainā kyāṣ pāyiṇṭ/ ē.Ṭī.Em undā? I-k-ḍ- e-k-ḍ-i-ā k-ā- p-y-ṇ-/ ē-Ṭ-.-m u-d-? ------------------------------------------- Ikkaḍa ekkaḍainā kyāṣ pāyiṇṭ/ ē.Ṭī.Em undā?
ਖਾਤੇ ਵਿੱਚੋਂ ਕਿੰਨੇ ਪੈਸੇ ਕੱਢੇ ਜਾ ਸਕਦੇ ਹਨ? ఒక్-స-------ం- --్-ున--త-యవచ్--? ఒక-కస-ర-గ- ఎ-త డబ-బ-న- త-యవచ-చ-? ఒ-్-స-ర-గ- ఎ-త డ-్-ు-ి త-య-చ-చ-? -------------------------------- ఒక్కసారిగా ఎంత డబ్బుని తీయవచ్చు? 0
O-k-sār--ā ent- -a-buni-t--a-a-c-? Okkasārigā enta ḍabbuni tīyavaccu? O-k-s-r-g- e-t- ḍ-b-u-i t-y-v-c-u- ---------------------------------- Okkasārigā enta ḍabbuni tīyavaccu?
ਕਿਹੜੇ ਕ੍ਰੈਡਿਟ ਕਾਰਡ ਇਸਤੇਮਾਲ ਕੀਤੇ ਜਾ ਸਕਦੇ ਹਨ? ఏ- క-ర--ిట---ార్డ్ లన- ---వచ--ు? ఏఏ క-ర-డ-ట- క-ర-డ- లన- వ-డవచ-చ-? ఏ- క-ర-డ-ట- క-ర-డ- ల-ు వ-డ-చ-చ-? -------------------------------- ఏఏ క్రెడిట్ కార్డ్ లను వాడవచ్చు? 0
Ē'ē-kr-ḍiṭ-kā---lanu-v-ḍ-v-c-u? Ē'ē kreḍiṭ kārḍ lanu vāḍavaccu? Ē-ē k-e-i- k-r- l-n- v-ḍ-v-c-u- ------------------------------- Ē'ē kreḍiṭ kārḍ lanu vāḍavaccu?

ਕੀ ਸਰਬ-ਵਿਆਪੀ ਵਿਆਕਰਣ ਹੋਂਦ ਵਿੱਚ ਹੈ?

ਜਦੋਂ ਅਸੀਂ ਕੋਈ ਭਾਸ਼ਾ ਸਿੱਖਦੇ ਹਾਂ, ਅਸੀਂ ਇਸਦੀ ਵਿਆਕਰਣ ਵੀ ਸਿੱਖਦੇ ਹਾਂ। ਜਦੋਂ ਬੱਚੇ ਆਪਣੀ ਮੂਲ ਭਾਸ਼ਾ ਸਿੱਖਦੇ ਹਨ, ਅਜਿਹਾ ਆਪਣੇ ਆਪ ਹੀ ਹੋ ਜਾਂਦਾ ਹੈ। ਉਨ੍ਹਾਂ ਨੂੰ ਪਤਾ ਹੀ ਨਹੀਂ ਲੱਗਦਾ ਕਿ ਉਨ੍ਹਾਂ ਦਾ ਦਿਮਾਗ਼ ਕਈ ਨਿਯਮ ਸਿੱਖ ਰਿਹਾ ਹੈ। ਇਸਦੇ ਬਾਵਜੂਦ, ਉਹ ਆਪਣੀ ਮੂਲ ਭਾਸ਼ਾ ਸ਼ੁਰੂ ਤੋਂ ਹੀ ਸਹੀ ਢੰਗ ਨਾਲ ਸਿੱਖਦੇ ਹਨ। ਇਸ ਤੱਥ ਦੇ ਮੁਤਾਬਿਕ ਕਈ ਭਾਸ਼ਾਵਾਂ ਹੋਂਦ ਵਿੱਚ ਹਨ, ਕਈ ਵਿਆਕਰਣ ਪ੍ਰਣਾਲੀਆਂ ਵੀਹੋਂਦ ਵਿੱਚ ਹਨ। ਪਰ ਕੀ ਕੋਈ ਸਰਬ-ਵਿਆਪਕ ਵਿਆਕਰਣ ਵੀ ਮੌਜੂਦ ਹੈ? ਵਿਗਿਆਨੀ ਲੰਬੇ ਸਮੇਂ ਤੋਂ ਇਸ ਬਾਰੇ ਅਧਿਐਨ ਕਰ ਰਹੇ ਹਨ। ਨਵੇਂ ਅਧਿਐਨ ਕੋਈ ਜਵਾਬ ਪ੍ਰਦਾਨ ਕਰ ਸਕਦੇ ਹਨ। ਕਿਉਂਕਿ ਦਿਮਾਗ ਖੋਜਕਰਤਾਵਾਂ ਨੇ ਇੱਕ ਦਿਲਚਸਪ ਖੋਜ ਕੀਤੀ ਹੈ। ਉਨ੍ਹਾਂ ਨੇ ਜਾਂਚ ਅਧੀਨ ਵਿਅਕਤੀਆਂ ਨੂੰ ਵਿਆਕਰਣ ਦੇ ਨਿਯਮ ਪੜ੍ਹਨ ਲਈ ਦਿੱਤੇ। ਇਹ ਵਿਅਕਤੀ ਭਾਸ਼ਾ ਸਕੂਲ ਦੇ ਵਿਦਿਆਰਥੀ ਸਨ। ਉਨ੍ਹਾਂ ਨੇ ਜਾਪਾਨੀ ਜਾਂ ਇਤਾਲੀਅਨ ਦਾ ਅਧਿਐਨ ਕੀਤਾ। ਵਿਆਕਰਣ ਨਿਯਮਾਂ ਵਿੱਚੋਂ ਅੱਧੇ ਪੂਰੀ ਤਰ੍ਹਾਂ ਮਨਘੜਤ ਸਨ। ਪਰ, ਜਾਂਚ ਅਧੀਨ ਵਿਅਕਤੀ ਇਸ ਬਾਰੇ ਨਹੀਂ ਜਾਣਦੇ ਸਨ। ਵਿਦਿਆਰਥੀਆਂ ਨੂੰ ਅਧਿਐਨ ਤੋਂ ਬਾਦ ਵਾਕ ਦਿੱਤੇ ਗਏ। ਉਨ੍ਹਾਂ ਨੇ ਨਿਰਧਾਰਿਤ ਕਰਨਾ ਸੀ ਕਿ ਵਾਕ ਸਹੀ ਜਾਂ ਗ਼ਲਤ ਸਨ। ਜਦੋਂ ਉਹ ਵਾਕਾਂ ਉੱਤੇ ਕੰਮ ਕਰ ਰਹੇ ਸਨ, ਉਨ੍ਹਾਂ ਦੇ ਦਿਮਾਗਾਂ ਦਾ ਵਿਸ਼ਲੇਸ਼ਣ ਕੀਤਾ ਗਿਆ। ਭਾਵ, ਖੋਜਕਰਤਾਵਾਂ ਨੇ ਦਿਮਾਗ ਦੀ ਗਤੀਵਿਧੀ ਨੂੰ ਮਾਪਿਆ। ਇਸ ਤਰ੍ਹਾਂ ਉਹ ਇਹ ਜਾਂਚ ਕਰ ਸਕਦੇ ਸਨ ਕਿ ਦਿਮਾਗ ਵਾਕਾਂ ਸੰਬੰਧੀ ਕਿਵੇਂ ਪ੍ਰਕ੍ਰਿਆ ਕਰਦਾ ਹੈ। ਅਤੇ ਇੰਜ ਪ੍ਰਤੀਤ ਹੋਇਆ ਕਿ ਸਾਡਾ ਦਿਮਾਗ ਵਿਆਕਰਣ ਨੂੰ ਪਛਾਣਦਾ ਹੈ! ਬੋਲੀ ਨੂੰ ਸੰਸਾਧਿਤ ਕਰਦੇ ਸਮੇਂ, ਦਿਮਾਗ ਦੇ ਕੁਝ ਖੇਤਰ ਕਾਰਜਸ਼ੀਲ ਸਨ। ਬ੍ਰੋਕਾ ਸੈਂਟਰ (Broca Center) ਇਨ੍ਹਾਂ ਵਿੱਚੋਂ ਇੱਕ ਹੈ। ਇਹ ਦਿਮਾਗ ਦੇ ਖੱਬੇ ਪਾਸੇ ਸਥਿਤ ਹੁੰਦਾ ਹੈ। ਜਦੋਂ ਵਿਦਿਆਰਥੀਆਂ ਨੇ ਅਸਲੀ ਵਿਆਕਰਣ ਨਿਯਮਾਂ ਦਾ ਸਾਹਮਣਾ ਕੀਤਾ, ਇਹ ਬਹੁਤ ਕਾਰਜਸ਼ੀਲ ਸੀ। ਦੂਜੇ ਪਾਸੇ, ਮਨਘੜਤ ਨਿਯਮਾਂ ਦੇ ਨਾਲ, ਕਾਰਜਸ਼ੀਲਤਾ ਵਿਸ਼ੇਸ਼ ਰੂਪ ਵਿੱਚ ਘੱਟ ਗਈ। ਸੋ, ਸ਼ਾਇਦ ਅਜਿਹਾ ਸਾਰੇ ਵਿਆਕਰਣ ਪ੍ਰਣਾਲੀਆਂ ਦਾ ਇੱਕੋ ਆਧਾਰ ਹੋਣ ਦੇ ਕਾਰਨ ਹੁੰਦਾ ਹੈ। ਫੇਰ ਇਹ ਸਾਰੇ ਇੱਕੋ-ਜਿਹੇ ਸਿਧਾਂਤਾਂ ਦੀ ਪਾਲਣਾ ਕਰਨਗੇ। ਅਤੇ ਇਹ ਸਿਧਾਂਤ ਸਾਡੇ ਅੰਦਰ ਕੁਦਰਤੀ ਤੌਰ 'ਤੇ ਹੋਣਗੇ...