ਪ੍ਹੈਰਾ ਕਿਤਾਬ

pa ਸਮੁੱਚਬੋਧਕ 1   »   te సముచ్చయం 1

94 [ਚੁਰਾਨਵੇਂ]

ਸਮੁੱਚਬੋਧਕ 1

ਸਮੁੱਚਬੋਧਕ 1

94 [తొంభై నాలుగు]

94 [Tombhai nālugu]

సముచ్చయం 1

[Samuccayaṁ 1]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਤੇਲਗੂ ਖੇਡੋ ਹੋਰ
ਠਹਿਰੋ, ਜਦੋਂ ਤੱਕ ਬਾਰਿਸ਼ ਨਹੀਂ ਰੁਕਦੀ। వ---ం ఆ-ే--వ-కూ-ఆగండి వర-ష- ఆగ--తవరక- ఆగ-డ- వ-్-ం ఆ-ే-త-ర-ూ ఆ-ం-ి --------------------- వర్షం ఆగేంతవరకూ ఆగండి 0
Va-ṣ-ṁ -g--t-v-r--ū--ga-ḍi Varṣaṁ āgēntavarakū āgaṇḍi V-r-a- ā-ē-t-v-r-k- ā-a-ḍ- -------------------------- Varṣaṁ āgēntavarakū āgaṇḍi
ਠਹਿਰੋ ਜਦੋਂ ਤੱਕ ਮੇਰਾ ਪੂਰਾ ਨਹੀਂ ਹੁੰਦਾ। న------ర--ిచే--ం-వర-ూ-ఆగం-ి న-న- ప-ర-త-చ-స--తవరక- ఆగ-డ- న-న- ప-ర-త-చ-స-ం-వ-క- ఆ-ం-ి --------------------------- నేను పూర్తిచేసేంతవరకూ ఆగండి 0
Nē-u--ūr-i--s--------k- ā-aṇ-i Nēnu pūrticēsēntavarakū āgaṇḍi N-n- p-r-i-ē-ē-t-v-r-k- ā-a-ḍ- ------------------------------ Nēnu pūrticēsēntavarakū āgaṇḍi
ਠਹਿਰੋ,ਜਦੋਂ ਤੱਕ ਉਹ ਵਾਪਸ ਨਹੀਂ ਆਉਂਦਾ। ఆయన-వె--్-----్చే---రక--ఆగం-ి ఆయన వ-నక-క- వచ-చ--తవరక- ఆగ-డ- ఆ-న వ-న-్-ి వ-్-ే-త-ర-ూ ఆ-ం-ి ----------------------------- ఆయన వెనక్కి వచ్చేంతవరకూ ఆగండి 0
Ā-a-- -e---ki vacc-ntava-ak- āga-ḍi Āyana venakki vaccēntavarakū āgaṇḍi Ā-a-a v-n-k-i v-c-ē-t-v-r-k- ā-a-ḍ- ----------------------------------- Āyana venakki vaccēntavarakū āgaṇḍi
ਮੈਂ ਰੁਕਾਂਗਾ / ਰੁਕਾਂਗੀ ਜਦੋਂ ਤੱਕ ਮੇਰੇ ਵਾਲ ਸੁੱਕ ਨਹੀਂ ਜਾਂਦੇ। నా జ--్టు-ఎ-డి---ేం------నే-ు ఆగు--ను న- జ-ట-ట- ఎ-డ-ప-య--తవరక- న-న- ఆగ-త-న- న- జ-ట-ట- ఎ-డ-ప-య-ం-వ-క- న-న- ఆ-ు-ా-ు ------------------------------------- నా జుట్టు ఎండిపోయేంతవరకూ నేను ఆగుతాను 0
Nā--u----e--ip-y--t-va-akū-nē-u -gu--nu Nā juṭṭu eṇḍipōyēntavarakū nēnu āgutānu N- j-ṭ-u e-ḍ-p-y-n-a-a-a-ū n-n- ā-u-ā-u --------------------------------------- Nā juṭṭu eṇḍipōyēntavarakū nēnu āgutānu
ਜਦੋਂ ਤੱਕ ਫਿਲਮ ਖਤਮ ਨਹੀਂ ਹੋ ਜਾਂਦੀ ਮੈਂ ਰੁਕਾਂਗਾ / ਰੁਕਾਂਗੀ। స---మా అ----ంత-----న-న- ఆ--తాను స-న-మ- అయ-య--తవరక- న-న- ఆగ-త-న- స-న-మ- అ-్-ే-త-ర-ూ న-న- ఆ-ు-ా-ు ------------------------------- సినిమా అయ్యేంతవరకూ నేను ఆగుతాను 0
Sin-----y----av-ra-ū---n-----t-nu Sinimā ayyēntavarakū nēnu āgutānu S-n-m- a-y-n-a-a-a-ū n-n- ā-u-ā-u --------------------------------- Sinimā ayyēntavarakū nēnu āgutānu
ਜਦੋਂ ਤੱਕ ਹਰੀ ਬੱਤੀ ਨਹੀਂ ਹੋ ਜਾਂਦੀ ਮੈਂ ਰੁਕਾਂਗਾ / ਰੁਕਾਂਗੀ। ట్---ిక్ -ై----్---్-అయ-య--త--కూ--ే-ు ఆగ-తా-ు ట-ర-ఫ-క- ల-ట- గ-ర-న- అయ-య--తవరక- న-న- ఆగ-త-న- ట-ర-ఫ-క- ల-ట- గ-ర-న- అ-్-ే-త-ర-ూ న-న- ఆ-ు-ా-ు --------------------------------------------- ట్రాఫిక్ లైట్ గ్రీన్ అయ్యేంతవరకూ నేను ఆగుతాను 0
Ṭrā-hik---iṭ -r-n ay-ē-ta-a--------- -g-t--u Ṭrāphik laiṭ grīn ayyēntavarakū nēnu āgutānu Ṭ-ā-h-k l-i- g-ī- a-y-n-a-a-a-ū n-n- ā-u-ā-u -------------------------------------------- Ṭrāphik laiṭ grīn ayyēntavarakū nēnu āgutānu
ਤੁਸੀਂ ਛੁਟੀਆਂ ਵਿੱਚ ਕਿੱਥੇ ਜਾ ਰਹੇ ਹੋ? మ--ు ---ెవ--లో-ఎ-్---- వెళ--ున్--రు? మ-ర- స-ల-వల-ల- ఎప-ప-డ- వ-ళ-త-న-న-ర-? మ-ర- స-ల-వ-్-ో ఎ-్-ు-ు వ-ళ-త-న-న-ర-? ------------------------------------ మీరు సెలెవల్లో ఎప్పుడు వెళ్తున్నారు? 0
M-r- --l-v--lō e-p--u v-ḷ------u? Mīru selevallō eppuḍu veḷtunnāru? M-r- s-l-v-l-ō e-p-ḍ- v-ḷ-u-n-r-? --------------------------------- Mīru selevallō eppuḍu veḷtunnāru?
ਗਰਮੀ ਦੀਆਂ ਛੁਟੀਆਂ ਤੋਂ ਪਹਿਲਾਂ? ఎం----ాల---ె--ు--ం-ే ము-----? ఎ-డ- క-ల- స-లవ-లక-ట- మ--ద-న-? ఎ-డ- క-ల- స-ల-ు-క-ట- మ-ం-ే-ా- ----------------------------- ఎండా కాలం సెలవులకంటే ముందేనా? 0
Eṇ----ālaṁ sel---l-----ē---n-ē-ā? Eṇḍā kālaṁ selavulakaṇṭē mundēnā? E-ḍ- k-l-ṁ s-l-v-l-k-ṇ-ē m-n-ē-ā- --------------------------------- Eṇḍā kālaṁ selavulakaṇṭē mundēnā?
ਹਾਂ, ਗਰਮੀ ਦੀਆਂ ਛੁਟੀਆਂ ਸ਼ੁਰੂ ਹੋਣ ਤੋਂ ਪਹਿਲਾਂ। అ-ు-ు, ఎ-డ-----ం సెలవ-లు --ద-వ-వ-మ-ందే అవ-న-, ఎ-డ- క-ల- స-లవ-ల- మ-దలవ-వకమ--ద- అ-ు-ు- ఎ-డ- క-ల- స-ల-ు-ు మ-ద-వ-వ-మ-ం-ే -------------------------------------- అవును, ఎండా కాలం సెలవులు మొదలవ్వకముందే 0
A-unu,-e-ḍā k-la--se--vu---m-dala-va-a-un-ē Avunu, eṇḍā kālaṁ selavulu modalavvakamundē A-u-u- e-ḍ- k-l-ṁ s-l-v-l- m-d-l-v-a-a-u-d- ------------------------------------------- Avunu, eṇḍā kālaṁ selavulu modalavvakamundē
ਸਰਦੀ ਸ਼ੁਰੂ ਹੋਣ ਤੋਂ ਪਹਿਲਾਂ ਛੱਤ ਠੀਕ ਕਰੋ। చ---క-ల--మొదల--వ-మును-- --క-----ి--ాగు చ----ి చల- క-ల- మ-దలవ-వకమ-న-ప- ప-కప-ప-న- బ-గ- చ-య-డ- చ-ి క-ల- మ-ద-వ-వ-మ-న-ప- ప-క-్-ు-ి బ-గ- చ-య-డ- --------------------------------------------- చలి కాలం మొదలవ్వకమునుపే పైకప్పుని బాగు చేయండి 0
C--- -ālaṁ -o--la--a--m-n--ē-p-----pu-i --gu c-y-ṇ-i Cali kālaṁ modalavvakamunupē paikappuni bāgu cēyaṇḍi C-l- k-l-ṁ m-d-l-v-a-a-u-u-ē p-i-a-p-n- b-g- c-y-ṇ-i ---------------------------------------------------- Cali kālaṁ modalavvakamunupē paikappuni bāgu cēyaṇḍi
ਮੇਜ਼ ਤੇ ਬੈਠਣ ਤੋਂ ਪਹਿਲਾਂ ਆਪਣੇ ਹੱਥ ਧੋ ਲਵੋ। మ--ు-బల్-----ద--క-ర్చ--- ము-ుపే -ీ చే--ల-ి--ు---- చ--ుకోండి మ-ర- బల-ల మ--ద- క-ర-చ-న- మ-న-ప- మ- చ-త-లన- శ-భ-ర- చ-స-క--డ- మ-ర- బ-్- మ-ం-ు క-ర-చ-న- మ-న-ప- మ- చ-త-ల-ి శ-భ-ర- చ-స-క-ం-ి ----------------------------------------------------------- మీరు బల్ల ముందు కూర్చునే మునుపే మీ చేతులని శుభ్రం చేసుకోండి 0
M--u ----a mundu-k-rc------------- c---la---ś---ra- -ē-ukō-ḍi Mīru balla mundu kūrcunē munupē mī cētulani śubhraṁ cēsukōṇḍi M-r- b-l-a m-n-u k-r-u-ē m-n-p- m- c-t-l-n- ś-b-r-ṁ c-s-k-ṇ-i ------------------------------------------------------------- Mīru balla mundu kūrcunē munupē mī cētulani śubhraṁ cēsukōṇḍi
ਤੁਸੀਂ ਬਾਹਰ ਜਾਣ ਤੋਂ ਪਹਿਲਾਂ ਖਿੜਕੀ ਬੰਦ ਕਰੋ। మీ-- బ--క--వెళ--- మునుపే--ీ-కిట-క--ను-మూసి-వ-య-య--ి మ-ర- బయటక- వ-ళ-ళక మ-న-ప- మ- క-ట-క-లన- మ-స- వ-య-య-డ- మ-ర- బ-ట-ి వ-ళ-ళ- మ-న-ప- మ- క-ట-క-ల-ు మ-స- వ-య-య-డ- --------------------------------------------------- మీరు బయటకి వెళ్ళక మునుపే మీ కిటికీలను మూసి వెయ్యండి 0
M-ru-b-ya-a-i-v----ka--un--ē--ī----i-īl-n---ū-- v----ṇḍi Mīru bayaṭaki veḷḷaka munupē mī kiṭikīlanu mūsi veyyaṇḍi M-r- b-y-ṭ-k- v-ḷ-a-a m-n-p- m- k-ṭ-k-l-n- m-s- v-y-a-ḍ- -------------------------------------------------------- Mīru bayaṭaki veḷḷaka munupē mī kiṭikīlanu mūsi veyyaṇḍi
ਤੁਸੀਂ ਵਾਪਸ ਘਰ ਕਦੋਂ ਆਉਣ ਵਾਲੇ ਹੋ? మ-ర---ంట----ఎప్-ు-- వ-్--రు? మ-ర- ఇ-ట-క- ఎప-ప-డ- వస-త-ర-? మ-ర- ఇ-ట-క- ఎ-్-ు-ు వ-్-ా-ు- ---------------------------- మీరు ఇంటికి ఎప్పుడు వస్తారు? 0
Mī-- i-ṭiki ep--ḍ--vas-ā--? Mīru iṇṭiki eppuḍu vastāru? M-r- i-ṭ-k- e-p-ḍ- v-s-ā-u- --------------------------- Mīru iṇṭiki eppuḍu vastāru?
ਕਲਾਸ ਤੋਂ ਬਾਅਦ? క్లా-- త---ాత-? క-ల-స- తర-వ-త-? క-ల-స- త-ు-ా-ా- --------------- క్లాస్ తరువాతా? 0
Klā---ar--āt-? Klās taruvātā? K-ā- t-r-v-t-? -------------- Klās taruvātā?
ਹਾਂ,ਕਲਾਸ ਖਤਮ ਹੋਣ ਤੋਂ ਬਾਅਦ। అ-ు-ు---్లాస్ --ి---ి--త----త అవ-న-, క-ల-స- అయ-ప-య-న తర-వ-త అ-ు-ు- క-ల-స- అ-ి-ో-ి- త-ు-ా- ----------------------------- అవును, క్లాస్ అయిపోయిన తరువాత 0
A----,-k--s---i---i-a taruv--a Avunu, klās ayipōyina taruvāta A-u-u- k-ā- a-i-ō-i-a t-r-v-t- ------------------------------ Avunu, klās ayipōyina taruvāta
ਉਸਦੇ ਨਾਲ ਹਾਦਸਾ ਵਾਪਰਨ ਤੋਂ ਬਾਅਦ ਉਹ ਕੰਮ ਨਹੀਂ ਕਰ ਸਕਿਆ। ఆయ--ి-ప-రమ-ద--జ-ి-ి-త--వ-త--ఇం---యన --ి -ే-ల-క--యాడు ఆయనక- ప-రమ-ద- జర-గ-నతర-వ-త, ఇ-క ఆయన పన- చ-యల-కప-య-డ- ఆ-న-ి ప-ర-ా-ం జ-ి-ి-త-ు-ా-, ఇ-క ఆ-న ప-ి చ-య-ే-ప-య-డ- ---------------------------------------------------- ఆయనకి ప్రమాదం జరిగినతరువాత, ఇంక ఆయన పని చేయలేకపోయాడు 0
Ā-ana--------daṁ j--ig-n-ta------,---ka---an----ni-c-yalē-ap--āḍu Āyanaki pramādaṁ jariginataruvāta, iṅka āyana pani cēyalēkapōyāḍu Ā-a-a-i p-a-ā-a- j-r-g-n-t-r-v-t-, i-k- ā-a-a p-n- c-y-l-k-p-y-ḍ- ----------------------------------------------------------------- Āyanaki pramādaṁ jariginataruvāta, iṅka āyana pani cēyalēkapōyāḍu
ਉਸਦੀ ਨੌਕਰੀ ਛੁੱਟ ਜਾਣ ਤੋਂ ਬਾਅਦ ਉਹ ਅਮਰੀਕਾ ਚਲਾ ਗਿਆ। ఆయన ఉద-య--ం--ో----తరు---,---న-అ---ిక- -ె-్-ా-ు ఆయన ఉద-య-గ- ప-య-న తర-వ-త, ఆయన అమ-ర-క- వ-ళ-ళ-డ- ఆ-న ఉ-్-ో-ం ప-య-న త-ు-ా-, ఆ-న అ-ె-ి-ా వ-ళ-ళ-డ- ---------------------------------------------- ఆయన ఉద్యోగం పోయిన తరువాత, ఆయన అమెరికా వెళ్ళాడు 0
Ā-an--u---g-- p--in--tar------ -y-na a---i---veḷ-ā-u Āyana udyōgaṁ pōyina taruvāta, āyana amerikā veḷḷāḍu Ā-a-a u-y-g-ṁ p-y-n- t-r-v-t-, ā-a-a a-e-i-ā v-ḷ-ā-u ---------------------------------------------------- Āyana udyōgaṁ pōyina taruvāta, āyana amerikā veḷḷāḍu
ਅਮਰੀਕਾ ਜਾਣ ਤੋਂ ਬਾਅਦ ਉਹ ਅਮੀਰ ਹੋ ਗਿਆ। ఆయన-అ--రిక--వెళ్ళ---తర--ా-- ఆ-న---వ-తుడు--య---డు ఆయన అమ-ర-క- వ-ళ-ళ-న తర-వ-త, ఆయన దనవ-త-డ- అయ-య-డ- ఆ-న అ-ె-ి-ా వ-ళ-ళ-న త-ు-ా-, ఆ-న ద-వ-త-డ- అ-్-ా-ు ------------------------------------------------ ఆయన అమెరికా వెళ్ళిన తరువాత, ఆయన దనవంతుడు అయ్యాడు 0
Ā---a-amer-------ḷina-t-------- ----a --------u-u a-yā-u Āyana amerikā veḷḷina taruvāta, āyana danavantuḍu ayyāḍu Ā-a-a a-e-i-ā v-ḷ-i-a t-r-v-t-, ā-a-a d-n-v-n-u-u a-y-ḍ- -------------------------------------------------------- Āyana amerikā veḷḷina taruvāta, āyana danavantuḍu ayyāḍu

ਇੱਕੋ ਸਮੇਂ ਦੋ ਭਾਸ਼ਾਵਾਂ ਕਿਵੇਂ ਸਿੱਖੀਆਂ ਜਾਣ

ਅੱਜਕਲ੍ਹ ਵਿਦੇਸ਼ੀ ਭਾਸ਼ਾਵਾਂ ਤੇਜ਼ੀ ਨਾਲ ਮਹੱਤਵਪੂਰਨ ਹੁੰਦੀਆਂ ਜਾ ਰਹੀਆਂ ਹਨ। ਬਹੁਤ ਸਾਰੇ ਵਿਅਕਤੀ ਇੱਕ ਵਿਦੇਸ਼ੀ ਭਾਸ਼ਾ ਸਿੱਖ ਰਹੇ ਹਨ। ਪਰ, ਦੁਨੀਆ ਵਿੱਚ ਕਈ ਦਿਲਚਸਪ ਭਾਸ਼ਾਵਾਂ ਮੌਜੂਦ ਹਨ। ਇਸਲਈ, ਕਈ ਵਿਅਕਤੀ ਇੱਕੋ ਹੀ ਸਮੇਂ ਕਈ ਭਾਸ਼ਾਵਾਂ ਸਿੱਖਦੇ ਹਨ। ਇਸ਼ ਵਿੱਚ ਵਿਸ਼ੇਸ਼ ਰੂਪ ਵਿੱਚ ਕੋਈ ਔਕੜ ਨਹੀਂ ਹੁੰਦੀ ਜਦੋਂ ਬੱਚੇ ਦੋਭਾਸ਼ੀਆਂ ਵਜੋਂ ਵੱਡੇ ਹੁੰਦੇ ਹਨ। ਉਨ੍ਹਾਂ ਦਾ ਦਿਮਾਗ ਆਪ-ਮੁਹਾਰੇ ਹੀ ਦੋਵੇਂ ਭਾਸ਼ਾਵਾਂ ਸਿੱਖ ਲੈਂਦਾ ਹੈ। ਜਦੋਂ ਉਹ ਵੱਡੇ ਹੋ ਜਾਂਦੇ ਹਨ ਉਹ ਜਾਣਦੇ ਹਨ ਕਿਹੜੀ ਭਾਸ਼ਾ ਨਾਲ ਕੀ ਸੰਬੰਧਤ ਹੈ। ਦੋਭਾਸ਼ਾਈ ਵਿਅਕਤੀ ਦੋਹਾਂ ਭਾਸ਼ਾਵਾਂ ਦੇ ਵਿਸ਼ੇਸ਼ ਲੱਛਣ ਜਾਣਦੇ ਹਨ। ਇਹ ਬਾਲਗਾਂ ਲਈ ਅਲੱਗ ਹੈ। ਉਹ ਇੱਕੋ ਹੀ ਸਮੇਂ ਦੋ ਭਾਸ਼ਾਵਾਂ ਏਨੀ ਸਰਲਤਾ ਨਾਲ ਨਹੀਂ ਸਿੱਖ ਸਕਦੇ। ਦੋ ਭਾਸ਼ਾਵਾਂ ਇੱਕੋ ਸਮੇਂ ਸਿੱਖਣ ਦੇ ਚਾਹਵਾਨਾਂ ਨੂੰ ਕੁਝ ਨਿਯਮਾਂ ਦਾ ਪਾਲਣ ਕਰਨਾ ਪੈਂਦਾ ਹੈ। ਪਹਿਲਾ, ਦੋਹਾਂ ਭਾਸ਼ਾਵਾਂ ਦੀ ਆਪਸ ਵਿੱਚ ਤੁਲਨਾ ਕਰਨਾ ਜ਼ਰੂਰੀ ਹੈ। ਇੱਕੋ ਭਾਸ਼ਾ ਪਰਿਵਾਰ ਨਾਲ ਸੰਬੰਧਤ ਭਾਸ਼ਾਵਾਂ ਆਮ ਤੌਰ 'ਤੇ ਕਾਫ਼ੀ ਮਿਲਦੀਆਂ ਹਨ। ਇਸਲਈ ਇਹ ਆਪਸ ਵਿੱਚ ਮਿਸ਼ਰਤ ਹੋ ਸਕਦੀਆਂ ਹਨ। ਇਸਲਈ, ਇਨ੍ਹਾਂ ਦਾ ਨੇੜਤਾ ਨਾਲ ਵਿਸ਼ਲੇਸ਼ਣ ਕਰਨਾ ਬਹੁਤ ਮਾਇਨੇ ਰੱਖਦਾ ਹੈ। ਉਦਾਹਰਣ ਵਜੋਂ, ਤੁਸੀਂ ਇੱਕ ਸੂਚੀ ਬਣਾ ਸਕਦੇ ਹੋ। ਇਸ ਵਿੱਚ ਤੁਸੀਂ ਸਮਾਨਤਾਵਾਂ ਅਤੇ ਅਸਮਾਨਤਾਵਾਂ ਦਰਜ ਕਰ ਸਕਦੇ ਹੋ। ਇਸ ਪ੍ਰਕਾਰ ਦਿਮਾਗ ਦੋਹਾਂ ਭਾਸ਼ਾਵਾਂ ਨਾਲ ਤੀਬਰਤਾ ਨਾਲ ਕੰਮ ਕਰਨ ਲਈ ਮਜਬੂਰ ਹੋ ਜਾਂਦਾ ਹੈ। ਇਹ ਚੰਗੀ ਤਰ੍ਹਾਂ ਯਾਦ ਰੱਖ ਸਕਦਾ ਹੈ ਕਿ ਦੋਹਾਂ ਭਾਸ਼ਾਵਾਂ ਦੀਆਂ ਵਿਸ਼ੇਸ਼ਤਾਵਾਂਕੀ ਹਨ। ਤੁਹਾਨੂੰ ਹਰੇਕ ਭਾਸ਼ਾ ਲਈ ਵੱਖਰੇ ਰੰਗ ਅਤੇ ਫੋਲਡਰ ਚੁਣਨੇ ਚਾਹੀਦੇ ਹਨ। ਇਹ ਭਾਸ਼ਾਵਾਂ ਨੂੰ ਸਪੱਸ਼ਟਤਾ ਨਾਲ ਇੱਕ ਦੂਜੇ ਤੋਂ ਅਲੱਗ ਰੱਖਣ ਵਿੱਚ ਸਹਾਇਤਾ ਕਰਦਾ ਹੈ। ਜੇਕਰ ਕੋਈ ਵਿਅਕਤੀ ਅਸਮਾਨ ਭਾਸ਼ਾਵਾਂ ਸਿੱਖ ਰਿਹਾ ਹੈ, ਸਥਿਤੀ ਅਲੱਗ ਹੋਵੇਗੀ। ਦੋ ਬਿਲਕੁਲ ਅਲੱਗ ਭਾਸ਼ਾਵਾਂ ਨੂੰ ਮਿਸ਼ਰਤ ਕਰਨ ਵਿੱਚ ਕੋਈ ਖ਼ਤਰਾ ਨਹੀਂ ਹੁੰਦਾ। ਇਸ ਸਥਿਤੀ ਵਿੱਚ, ਇੱਕ ਭਾਸ਼ਾ ਦੀ ਦੂਜੀ ਨਾਲ ਤੁਲਨਾ ਕਰਨ ਵਿੱਚ ਖ਼ਤਰਾ ਹੋ ਸਕਦਾ ਹੈ! ਭਾਸ਼ਾਵਾਂ ਦੀ ਤੁਲਨਾ ਕਿਸੀ ਵਿਅਕਤੀ ਦੀ ਮੂਲ ਭਾਸ਼ਾ ਨਾਲ ਕਰਨਾ ਸਹੀ ਹੋਵੇਹਾ। ਜਦੋਂ ਦਿਮਾਗ ਤੁਲਨਾ ਦੀ ਪਹਿਚਾਣ ਕਰਦਾ ਹੈ, ਇਹ ਵਧੇਰੇ ਪ੍ਰਭਾਵਸ਼ਾਲੀ ਢੰਗ ਨਾਲ ਸਿੱਖਦਾ ਹੈ। ਇਹ ਵੀ ਜ਼ਰੂਰੀ ਹੈ ਕਿ ਦੋਵੇਂ ਭਾਸ਼ਾਵਾਂ ਇੱਕੋ ਜਿਹੀ ਤੀਬਰਤਾ ਨਾਲ ਸਿੱਖੀਆਂ ਜਾਣ। ਪਰ, ਸਿਧਾਂਤਕ ਤੌਰ 'ਤੇ ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ ਕਿ ਦਿਮਾਗ ਕਿੰਨੀਆਂ ਭਾਸ਼ਾਵਾਂ ਸਿੱਖਦਾ ਹੈ...