ਪ੍ਹੈਰਾ ਕਿਤਾਬ

pa ਰੈਸਟੋਰੈਂਟ ਵਿੱਚ 4   »   te రెస్టారెంట్ వద్ద 4

32 [ਬੱਤੀ]

ਰੈਸਟੋਰੈਂਟ ਵਿੱਚ 4

ਰੈਸਟੋਰੈਂਟ ਵਿੱਚ 4

32 [ముప్పై రెండు]

32 [Muppai reṇḍu]

రెస్టారెంట్ వద్ద 4

[Resṭāreṇṭ vadda 4]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਤੇਲਗੂ ਖੇਡੋ ਹੋਰ
ਕੈਚਪ ਨਾਲ ਇੱਕ ਫ੍ਰੈਂਚ ਫ੍ਰਾਈਜ਼ న--ు ----స--- -్ర-ం-- ఫ్రై----కె-ప్--ో క-వ-లి న-క- చ-ప-స- / ఫ-ర--చ- ఫ-ర- ల- క-చప- త- క-వ-ల- న-క- చ-ప-స- / ఫ-ర-ం-్ ఫ-ర- ల- క-చ-్ త- క-వ-ల- --------------------------------------------- నాకు చిప్స్ / ఫ్రెంచ్ ఫ్రై లు కెచప్ తో కావాలి 0
Nāku-c-p-/ p--en̄--ph-ai -u------ -- k---li Nāku cips/ phren-c phrai lu kecap tō kāvāli N-k- c-p-/ p-r-n-c p-r-i l- k-c-p t- k-v-l- ------------------------------------------- Nāku cips/ phren̄c phrai lu kecap tō kāvāli
ਅਤੇ ਦੋ ਮੈਅਨੋਜ਼ ਦੇ ਨਾਲ అ--గ- --ం---మా-ొ-్నే-- త--కా-ాలి అల-గ- ర--డ- మ-య-న-న-జ- త- క-వ-ల- అ-ా-ే ర-ం-ు మ-య-న-న-జ- త- క-వ-ల- -------------------------------- అలాగే రెండు మాయొన్నేజ్ తో కావాలి 0
Al--ē --ṇḍ--m--o-nēj-----āvāli Alāgē reṇḍu māyonnēj tō kāvāli A-ā-ē r-ṇ-u m-y-n-ē- t- k-v-l- ------------------------------ Alāgē reṇḍu māyonnēj tō kāvāli
ਅਤੇ ਤਿੰਨ ਗ੍ਰਿੱਲ ਕੀਤੇ ਸਾਸੇਜ ਸਰੋਂ ਦੇ ਨਾਲ। ఇంక---ూడు-సా-ేజ---ు మ-్టర-డ్ త--క-వా-ి ఇ-క- మ-డ- స-స-జ- ల- మస-టర-డ- త- క-వ-ల- ఇ-క- మ-డ- స-స-జ- ల- మ-్-ర-డ- త- క-వ-ల- -------------------------------------- ఇంకా మూడు సాసేజ్ లు మస్టర్డ్ తో కావాలి 0
Iṅkā-m-ḍ- -ās-j l- -asṭ-rḍ t- -ā---i Iṅkā mūḍu sāsēj lu masṭarḍ tō kāvāli I-k- m-ḍ- s-s-j l- m-s-a-ḍ t- k-v-l- ------------------------------------ Iṅkā mūḍu sāsēj lu masṭarḍ tō kāvāli
ਤੁਹਾਡੇ ਕੋਲ ਕਿਸ ਤਰ੍ਹਾਂ ਦੀਆਂ ਸਬਜ਼ੀਆਂ ਹਨ? మ- వ-్- ఏ ఏ కూరగాయ----న్-ా-ి? మ- వద-ద ఏ ఏ క-రగ-యల- ఉన-న-య-? మ- వ-్- ఏ ఏ క-ర-ా-ల- ఉ-్-ా-ి- ----------------------------- మీ వద్ద ఏ ఏ కూరగాయలు ఉన్నాయి? 0
M- v-dda---ē -ū-a-āyal- -n-āy-? Mī vadda ē ē kūragāyalu unnāyi? M- v-d-a ē ē k-r-g-y-l- u-n-y-? ------------------------------- Mī vadda ē ē kūragāyalu unnāyi?
ਕੀ ਫਲੀਆਂ ਮਿਲ ਸਕਦੀਆਂ ਹਨ? మీ--ద్---ిక--ుళ-ళు--న్న---? మ- వద-ద చ-క-క-ళ-ళ- ఉన-న-య-? మ- వ-్- చ-క-క-ళ-ళ- ఉ-్-ా-ా- --------------------------- మీ వద్ద చిక్కుళ్ళు ఉన్నాయా? 0
M-----da c-kk-ḷ-- unn--ā? Mī vadda cikkuḷḷu unnāyā? M- v-d-a c-k-u-ḷ- u-n-y-? ------------------------- Mī vadda cikkuḷḷu unnāyā?
ਕੀ ਤੁਹਾਡੇ ਕੋਲ ਫੁੱਲਗੋਭੀ ਹੈ? మ--వ--ద--ాలిఫ్-వర్---దా? మ- వద-ద క-ల-ఫ-లవర- ఉ-ద-? మ- వ-్- క-ల-ఫ-ల-ర- ఉ-ద-? ------------------------ మీ వద్ద కాలిఫ్లవర్ ఉందా? 0
M- vadda--āl-phl--ar-und-? Mī vadda kāliphlavar undā? M- v-d-a k-l-p-l-v-r u-d-? -------------------------- Mī vadda kāliphlavar undā?
ਮੈਨੂੰ ਮੱਕੀ ਖਾਣਾ ਚੰਗਾ ਲੱਗਦਾ ਹੈ। నాకు మ-క్క ------క--ుల- -ిన-ల-టే--ష్-ం న-క- మ-క-క జ-న-న క-క-ల- త-న-ల-ట- ఇష-ట- న-క- మ-క-క జ-న-న క-క-ల- త-న-ల-ట- ఇ-్-ం -------------------------------------- నాకు మొక్క జొన్న కంకులు తినాలంటే ఇష్టం 0
Nā-u------ ---n---aṅ-ulu-----laṇ-ē -ṣ-aṁ Nāku mokka jonna kaṅkulu tinālaṇṭē iṣṭaṁ N-k- m-k-a j-n-a k-ṅ-u-u t-n-l-ṇ-ē i-ṭ-ṁ ---------------------------------------- Nāku mokka jonna kaṅkulu tinālaṇṭē iṣṭaṁ
ਮੈਨੂੰ ਖੀਰਾ ਚੰਗਾ ਲੱਗਦਾ ਹੈ। న--ు -ోసక-య తినడం--ంట--ఇ---ం న-క- ద-సక-య త-నడ- అ-ట- ఇష-ట- న-క- ద-స-ా- త-న-ం అ-ట- ఇ-్-ం ---------------------------- నాకు దోసకాయ తినడం అంటే ఇష్టం 0
N-ku-d-s--āya -inaḍa--a--ē i--aṁ Nāku dōsakāya tinaḍaṁ aṇṭē iṣṭaṁ N-k- d-s-k-y- t-n-ḍ-ṁ a-ṭ- i-ṭ-ṁ -------------------------------- Nāku dōsakāya tinaḍaṁ aṇṭē iṣṭaṁ
ਮੈਨੂੰ ਟਮਾਟਰ ਚੰਗਾ ਲੱਗਦਾ ਹੈ। నా-ు టమా---ు--ిన-ం--ం------టం న-క- టమ-ట-ల- త-నడ- అ-ట- ఇష-ట- న-క- ట-ా-ా-ు త-న-ం అ-ట- ఇ-్-ం ----------------------------- నాకు టమాటాలు తినడం అంటే ఇష్టం 0
Nāku ṭa---ā---t-n---- ---ē-iṣṭ-ṁ Nāku ṭamāṭālu tinaḍaṁ aṇṭē iṣṭaṁ N-k- ṭ-m-ṭ-l- t-n-ḍ-ṁ a-ṭ- i-ṭ-ṁ -------------------------------- Nāku ṭamāṭālu tinaḍaṁ aṇṭē iṣṭaṁ
ਕੀ ਤੁਹਾਨੂੰ ਭੂਕਾਂ ਚੰਗੀਆਂ ਲੱਗਦੀਆਂ ਹਨ? మ--- --క్ -ూడ------- ఇ-్--ా? మ-క- ల-క- క-డ- త-నడ- ఇష-టమ-? మ-క- ల-క- క-డ- త-న-ం ఇ-్-మ-? ---------------------------- మీకు లీక్ కూడా తినడం ఇష్టమా? 0
Mīku-līk k-ḍā-ti-aḍaṁ---ṭ---? Mīku līk kūḍā tinaḍaṁ iṣṭamā? M-k- l-k k-ḍ- t-n-ḍ-ṁ i-ṭ-m-? ----------------------------- Mīku līk kūḍā tinaḍaṁ iṣṭamā?
ਕੀ ਤੁਹਾਨੂੰ ਅਚਾਰੀ ਬੰਦਗੋਭੀ ਚੰਗੀ ਲੱਗਦੀ ਹੈ? మ-క- --వర్-----త్ -ూ----ి--ం-ఇష---ా? మ-క- స-వర- క-ర-త- క-డ- త-నడ- ఇష-టమ-? మ-క- స-వ-్ క-ర-త- క-డ- త-న-ం ఇ-్-మ-? ------------------------------------ మీకు సౌవర్ క్రౌత్ కూడా తినడం ఇష్టమా? 0
Mīku s-------r--- -ūḍ- -i----- --ṭa-ā? Mīku sauvar kraut kūḍā tinaḍaṁ iṣṭamā? M-k- s-u-a- k-a-t k-ḍ- t-n-ḍ-ṁ i-ṭ-m-? -------------------------------------- Mīku sauvar kraut kūḍā tinaḍaṁ iṣṭamā?
ਕੀ ਤੁਸੀਂ ਦਾਲ ਖਾਣਾ ਪਸੰਦ ਕਰਦੇ ਹੋ? మీ-ు--ప-పుద-ను--లు -ూ-------- ఇ---మ-? మ-క- పప-ప-ద-న-స-ల- క-డ- త-నడ- ఇష-టమ-? మ-క- ప-్-ు-ి-ు-ు-ు క-డ- త-న-ం ఇ-్-మ-? ------------------------------------- మీకు పప్పుదినుసులు కూడా తినడం ఇష్టమా? 0
M-ku -ap---inus-l--k--- ti--ḍaṁ iṣ-a--? Mīku pappudinusulu kūḍā tinaḍaṁ iṣṭamā? M-k- p-p-u-i-u-u-u k-ḍ- t-n-ḍ-ṁ i-ṭ-m-? --------------------------------------- Mīku pappudinusulu kūḍā tinaḍaṁ iṣṭamā?
ਕੀ ਤੈਨੂੰ ਗਾਜਰਾਂ ਵੀ ਚੰਗੀਆਂ ਲੱਗਦੀਆਂ ਹਨ? మీ-ు----ా---్లు -ూ-ా-త-న-ం ఇష్ట-ా? మ-క- క-య-ర-ట-ల- క-డ- త-నడ- ఇష-టమ-? మ-క- క-య-ర-ట-ల- క-డ- త-న-ం ఇ-్-మ-? ---------------------------------- మీకు క్యారెట్లు కూడా తినడం ఇష్టమా? 0
M-k--kyāreṭl--k-ḍā t-naḍ----ṣ--mā? Mīku kyāreṭlu kūḍā tinaḍaṁ iṣṭamā? M-k- k-ā-e-l- k-ḍ- t-n-ḍ-ṁ i-ṭ-m-? ---------------------------------- Mīku kyāreṭlu kūḍā tinaḍaṁ iṣṭamā?
ਕੀ ਤੈਨੂੰ ਬ੍ਰੋਕਲੀ ਵੀ ਚੰਗੀ ਲੱਗਦੀ ਹੈ? మ--ు బ్-ొక్క-ల- క-డా-త-నడ--ఇ-్టమ-? మ-క- బ-ర-క-క-ల- క-డ- త-నడ- ఇష-టమ-? మ-క- బ-ర-క-క-ల- క-డ- త-న-ం ఇ-్-మ-? ---------------------------------- మీకు బ్రొక్కోలి కూడా తినడం ఇష్టమా? 0
M-ku--rok---i-k--- t-naḍaṁ-i-ṭ--ā? Mīku brokkōli kūḍā tinaḍaṁ iṣṭamā? M-k- b-o-k-l- k-ḍ- t-n-ḍ-ṁ i-ṭ-m-? ---------------------------------- Mīku brokkōli kūḍā tinaḍaṁ iṣṭamā?
ਕੀ ਤੈਨੂੰ ਸ਼ਿਮਲਾ – ਮਿਰਚਾਂ ਵੀ ਚੰਗੀਆਂ ਲੱਗਦੀਆਂ ਹਨ? మ-కు క-య--్--క---ూ-ా-త--డం-ఇష-ట--? మ-క- క-య-ప-స-క- క-డ- త-నడ- ఇష-టమ-? మ-క- క-య-ప-స-క- క-డ- త-న-ం ఇ-్-మ-? ---------------------------------- మీకు క్యాప్సికం కూడా తినడం ఇష్టమా? 0
M--u ky--s--aṁ---ḍ- --n--a---ṣṭ---? Mīku kyāpsikaṁ kūḍā tinaḍaṁ iṣṭamā? M-k- k-ā-s-k-ṁ k-ḍ- t-n-ḍ-ṁ i-ṭ-m-? ----------------------------------- Mīku kyāpsikaṁ kūḍā tinaḍaṁ iṣṭamā?
ਮੈਨੂੰ ਪਿਆਜ਼ ਚੰਗਾ ਨਹੀਂ ਲੱਗਦਾ। న--ు ఉ-్-ి--యల--ే -------ేదు న-క- ఉల-ల-ప-యల-ట- ఇష-ట- ల-ద- న-క- ఉ-్-ి-ా-ల-ట- ఇ-్-ం ల-ద- ---------------------------- నాకు ఉల్లిపాయలంటే ఇష్టం లేదు 0
N----ul--pā-a--ṇṭ---ṣ-aṁ--ē-u Nāku ullipāyalaṇṭē iṣṭaṁ lēdu N-k- u-l-p-y-l-ṇ-ē i-ṭ-ṁ l-d- ----------------------------- Nāku ullipāyalaṇṭē iṣṭaṁ lēdu
ਮੈਨੂੰ ਜੈਤੂਨ ਚੰਗੇ ਨਹੀਂ ਲੱਗਦੇ। న-క- ఓలివ్-ం-ే-ఇష్-- లేదు న-క- ఓల-వ-ల-ట- ఇష-ట- ల-ద- న-క- ఓ-ి-్-ం-ే ఇ-్-ం ల-ద- ------------------------- నాకు ఓలివ్లంటే ఇష్టం లేదు 0
Nāk- -l-v--ṇ-- iṣṭ---lēdu Nāku ōlivlaṇṭē iṣṭaṁ lēdu N-k- ō-i-l-ṇ-ē i-ṭ-ṁ l-d- ------------------------- Nāku ōlivlaṇṭē iṣṭaṁ lēdu
ਮੈਨੂੰ ਖੁੰਬਾਂ ਚੰਗੀਆਂ ਨਹੀਂ ਲੱਗਦੀਆਂ। నాక-----రూం--టే -ష్టం లే-ు న-క- మష-ర--ల-ట- ఇష-ట- ల-ద- న-క- మ-్-ూ-ల-ట- ఇ-్-ం ల-ద- -------------------------- నాకు మష్రూంలంటే ఇష్టం లేదు 0
Nā----aṣ-ūn-aṇṭ--iṣṭaṁ-l-du Nāku maṣrūnlaṇṭē iṣṭaṁ lēdu N-k- m-ṣ-ū-l-ṇ-ē i-ṭ-ṁ l-d- --------------------------- Nāku maṣrūnlaṇṭē iṣṭaṁ lēdu

ਧੁਨੀ-ਆਧਾਰਿਤ ਭਾਸ਼ਾਵਾਂ

ਵਿਸ਼ਵ ਭਰ ਵਿੱਚ ਬੋਲਣ ਜਾਣ ਵਾਲੀਆਂ ਭਾਸ਼ਾਵਾਂ ਜ਼ਿਆਦਾਤਰ ਧੁਨੀ-ਆਧਾਰਿਤ ਭਾਸ਼ਾਵਾਂ ਹਨ। ਧੁਨੀ-ਆਧਾਰਿਤ ਭਾਸ਼ਾਵਾਂ ਵਿੱਚ ਧੁਨਾਂ ਦਾ ਉਤਾਰ-ਚੜ੍ਹਾਅ ਅਹਿਮ ਹੁੰਦਾ ਹੈ। ਇਹ ਨਿਰਧਾਰਿਤ ਕਰਦੇ ਹਨ ਸ਼ਬਦਾਂ ਜਾਂ ਸ਼ਬਦ-ਅੰਸ਼ਾਂ ਦਾ ਕੀ ਅਰਥ ਹੈ। ਇਸਲਈ , ਧੁਨੀ ਸ਼ਬਦ ਦੇ ਨਾਲ ਪੱਕੀ ਤਰ੍ਹਾਂ ਸੰਬੰਧਿਤ ਹੁੰਦੀ ਹੈ। ਏਸ਼ੀਆ ਵਿੱਚ ਬੋਲੀਆਂ ਜਾਣ ਵਾਲੀਆਂ ਵਧੇਰੇ ਭਾਸ਼ਾਵਾਂ ਧੁਨੀ-ਆਧਾਰਿਤ ਭਾਸ਼ਾਵਾਂਹਨ। ਉਦਾਹਰਣ ਵਜੋਂ , ਚੀਨੀ , ਥਾਈ ਅਤੇ ਵੀਅਤਨਾਮੀ। ਅਫ਼ਰੀਕਾ ਵਿੱਚ ਵੀ ਕਈ ਧੁਨੀ-ਆਧਾਰਿਤ ਭਾਸ਼ਾਵਾਂ ਪ੍ਰਚੱਲਿਤ ਹਨ। ਅਮਰੀਕਾ ਵਿੱਚ ਵੀ ਕਈ ਸਥਾਨਿਕ ਭਾਸ਼ਾਵਾਂ ਧੁਨੀ-ਆਧਾਰਿਤ ਭਾਸ਼ਾਵਾਂ ਹਨ। ਇੰਡੋ-ਯੂਰੋਪੀਅਨ ਭਾਸ਼ਾਵਾਂ ਵਿੱਚ ਜ਼ਿਆਦਾਤਰ ਕੇਵਲ ਧੁਨੀ-ਆਧਾਰਿਤ ਤੱਤ ਹੀ ਹੁੰਦੇ ਹਨ। ਉਦਾਹਰਣ ਵਜੋਂ , ਇਹ ਸਵੀਡਿਸ਼ ਜਾਂ ਸਰਬੀਅਨ ਉੱਤੇ ਵੀ ਲਾਗੂ ਹੁੰਦਾ ਹੈ। ਧੁਨੀ ਦੇ ਉਤਾਰ-ਚੜ੍ਹਾਵਾਂ ਦੀ ਗਿਣਤੀ ਵਿਅਕਤੀਗਤ ਭਾਸ਼ਾਵਾਂ ਵਿੱਚ ਵੱਖ-ਵੱਖ ਹੁੰਦੀ ਹੈ। ਚੀਨੀ ਵਿੱਚ ਚਾਰ ਵੱਖ-ਵੱਖ ਧੁਨੀਆਂ ਵਿੱਚ ਸਪੱਸ਼ਟ ਅੰਤਰ ਹੈ। ਇਸ ਅਨੁਸਾਰ , ma ਅੱਖਰ ਦੇ ਚਾਰ ਅਰਥ ਹੋ ਸਕਦੇ ਹਨ। ਇਹ ਹਨ mother, hemp, horse ਅਤੇ to rant ਦਿਲਚਸਪ ਗੱਲ ਇਹ ਹੈ, ਧੁਨੀ-ਆਧਾਰਿਤ ਭਾਸ਼ਾਵਾਂ ਸਾਡੀ ਸੁਣਨ ਸ਼ਕਤੀ ਉੱਤੇ ਵੀ ਪ੍ਰਭਾਵ ਪਾਉਂਦੀਆਂ ਹਨ। ਸੰਪੂਰਨ ਸੁਣਾਈ ਨਾਲ ਸੰਬੰਧਤ ਅਧਿਐਨ ਅਜਿਹਾ ਦਰਸਾਉਂਦੇ ਹਨ। ਸੰਪੂਰਨ ਸੁਣਾਈ, ਸੁਣੀਆਂ ਜਾਣ ਵਾਲਾਂ ਧੁਨੀਆਂ ਦੀ ਸਹੀ ਤਰ੍ਹਾਂ ਪਛਾਣ ਕਰਨ ਦੀ ਯੋਗਤਾ ਹੈ। ਸੰਪੂਰਨ ਸੁਣਾਈ ਯੂਰੋਪ ਅਤੇ ਅਮਰੀਕਾ ਵਿੱਚ ਬਹੁਤ ਹੀ ਘੱਟ ਪ੍ਰਚਲਿਤ ਹੈ। 10,000 ਵਿੱਚੋਂ 1 ਤੋਂ ਘੱਟ ਲੋਕ ਇਸਦੀ ਵਰਤੋਂ ਕਰਦੇ ਹਨ। ਇਹ ਸਵਦੇਸ਼ੀ ਚੀਨੀ ਬੋਲਣ ਵਾਲਿਆਂ ਲਈ ਵੱਖਰੀ ਹੈ। ਇੱਥੇ, ਇਸਤੋਂ 9 ਗੁਣਾਂ ਵੱਧ ਲੋਕਾਂ ਕੋਲ ਇਹ ਯੋਗਤਾ ਹੈ। ਅਸੀਂ ਸਾਰਿਆਂ ਨੇ ਆਪਣੇ ਬਚਪਨ ਵਿੱਚ ਸੰਪੂਰਨ ਸੁਣਾਈ ਅਪਣਾਈ ਸੀ। ਅਸੀਂ ਇਸਦੀ ਵਰਤੋਂ ਸਹੀ ਢੰਗ ਨਾਲ ਬੋਲਣਾ ਸਿੱਖਣ ਲਈ ਕੀਤੀ। ਬਦਕਿਸਮਤੀ ਨਾਲ, ਵਧੇਰੇ ਲੋਕ ਬਾਦ ਵਿੱਚ ਇਸਨੂੰ ਭੁੱਲ ਜਂਦੇ ਹਨ। ਧਨੀਆਂ ਦਾ ਉਤਾਰ-ਚੜ੍ਹਾਅ ਸੰਗੀਤ ਵਿੱਚ ਵੀ ਬਹੁਤ ਮਹੱਤਵਪੂਰਨ ਹੈ। ਇਹ ਵਿਸ਼ੇਸ਼ ਰੂਪ ਵਿੱਚ ਧੁਨੀ-ਆਧਾਰਿਤ ਭਾਸ਼ਾਵਾਂ ਬੋਲਣ ਵਾਲੀਆਂ ਸਭਿਆਤਾਵਾਂ ਲਈ ਢੁਕਵੀਂ ਹੈ। ਇਨ੍ਹਾਂ ਨੂੰ ਬਹੁਤ ਬਾਰੀਕੀ ਨਾਲ ਸੁਰ ਦਾ ਪਾਲਣ ਕਰਨਾ ਚਾਹੀਦਾ ਹੈ। ਨਹੀਂ ਤਾਂ ਇੱਕ ਵਧੀਆ ਗਾਣਾ ਇੱਕ ਖ਼ਰਾਬ ਗਾਣੇ ਵਜੋਂ ਪੈਦਾ ਹੋਵੇਗਾ।