ਪ੍ਹੈਰਾ ਕਿਤਾਬ

pa ਬਾਤਚੀਤ 3   »   te చిన్న సంభాషణ 3

22 [ਬਾਈ]

ਬਾਤਚੀਤ 3

ਬਾਤਚੀਤ 3

22 [ఇరవై రెండు]

22 [Iravai reṇḍu]

చిన్న సంభాషణ 3

[Cinna sambhāṣaṇa 3]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਤੇਲਗੂ ਖੇਡੋ ਹੋਰ
ਕੀ ਤੁਸੀਂ ਸਿਗਰਟ ਪੀਂਦੇ ਹੋ? మీ---ప----్రా--త-రా? మ-ర- ప-గ త-ర-గ-త-ర-? మ-ర- ప-గ త-ర-గ-త-ర-? -------------------- మీరు పొగ త్రాగుతారా? 0
Mīru -o-- tr-g-t---? Mīru poga trāgutārā? M-r- p-g- t-ā-u-ā-ā- -------------------- Mīru poga trāgutārā?
ਜੀ ਹਾਂ, ਪਹਿਲਾਂ ਪੀਂਦਾ / ਪੀਂਦੀ ਸੀ। అ---ు,----్-ుడు---రాగ-వా-ి---/----ా-ేదా-్-ి అవ-న-, ఒకప-ప-డ- త-ర-గ-వ-డ-న- / త-ర-గ-ద-న-న- అ-ు-ు- ఒ-ప-ప-డ- త-ర-గ-వ-డ-న- / త-ర-గ-ద-న-న- ------------------------------------------- అవును, ఒకప్పుడు త్రాగేవాడిని / త్రాగేదాన్ని 0
A-u----oka--uḍ--trā-----i-i---r----ā--i Avunu, okappuḍu trāgēvāḍini/ trāgēdānni A-u-u- o-a-p-ḍ- t-ā-ē-ā-i-i- t-ā-ē-ā-n- --------------------------------------- Avunu, okappuḍu trāgēvāḍini/ trāgēdānni
ਪਰ ਹੁਣ ਨਹੀਂ ਪੀਂਦਾ / ਪੀਂਦੀ ਹਾਂ। కాన-----్-ుడు-నేన--అ-్స-ు -్-ా-ట-లే-ు క-న-, ఇప-ప-డ- న-న- అస-సల- త-ర-గట-ల-ద- క-న-, ఇ-్-ు-ు న-న- అ-్-ల- త-ర-గ-ం-ే-ు ------------------------------------- కానీ, ఇప్పుడు నేను అస్సలు త్రాగటంలేదు 0
Kān-,---p--- -ē---as'-a-u ----aṭ-n--du Kānī, ippuḍu nēnu as'salu trāgaṭanlēdu K-n-, i-p-ḍ- n-n- a-'-a-u t-ā-a-a-l-d- -------------------------------------- Kānī, ippuḍu nēnu as'salu trāgaṭanlēdu
ਜੇ ਮੈਂ ਸਿਗਰਟ ਪੀਵਾਂ ਤਾਂ ਕੀ ਤੁਹਾਨੂੰ ਤਕਲੀਫ ਹੋਵੇਗੀ? న--ు పొ- త-ర-గి-ే--ీ-- ----- ఇ----ద-? న-న- ప-గ త-ర-గ-త- మ-క- ఎమ-న- ఇబ-బ-ద-? న-న- ప-గ త-ర-గ-త- మ-క- ఎ-ై-ా ఇ-్-ం-ా- ------------------------------------- నేను పొగ త్రాగితే మీకు ఎమైనా ఇబ్బందా? 0
Nē-u p--a-t-āg-tē ---u ema-n---bbandā? Nēnu poga trāgitē mīku emainā ibbandā? N-n- p-g- t-ā-i-ē m-k- e-a-n- i-b-n-ā- -------------------------------------- Nēnu poga trāgitē mīku emainā ibbandā?
ਜੀ ਨਹੀਂ, ਬਿਲਕੁਲ ਨਹੀਂ। లే--,-అ-్-ల- ల-దు ల-ద-, అస-సల- ల-ద- ల-ద-, అ-్-ల- ల-ద- ----------------- లేదు, అస్సలు లేదు 0
L-du, as's-lu--ē-u Lēdu, as'salu lēdu L-d-, a-'-a-u l-d- ------------------ Lēdu, as'salu lēdu
ਮੈਨੂੰ ਤਕਲੀਫ ਨਹੀਂ ਹੋਵੇਗੀ। అది-న--- ----ంద- కలిగ----ు అద- న-క- ఇబ-బ-ద- కల-గ--చద- అ-ి న-క- ఇ-్-ం-ి క-ి-ి-చ-ు -------------------------- అది నాకు ఇబ్బంది కలిగించదు 0
Ad- --ku --ban-i kaligin-c-du Adi nāku ibbandi kaligin-cadu A-i n-k- i-b-n-i k-l-g-n-c-d- ----------------------------- Adi nāku ibbandi kaligin̄cadu
ਕੀ ਤੁਸੀਂ ਕੁਝ ਪੀਵੋਗੇ? మ-రు -మ-న- త్ర-గ-తారా? మ-ర- ఎమ-న- త-ర-గ-త-ర-? మ-ర- ఎ-ై-ా త-ర-గ-త-ర-? ---------------------- మీరు ఎమైనా త్రాగుతారా? 0
M-ru -----ā t-āgutār-? Mīru emainā trāgutārā? M-r- e-a-n- t-ā-u-ā-ā- ---------------------- Mīru emainā trāgutārā?
ਇੱਕ ਬ੍ਰਾਂਡੀ? ఒక--్-ా---? ఒక బ-ర--ద-? ఒ- బ-ర-ం-ీ- ----------- ఒక బ్రాందీ? 0
Oka b----ī? Oka brāndī? O-a b-ā-d-? ----------- Oka brāndī?
ਜੀ ਨਹੀਂ, ਹੋ ਸਕੇ ਤਾਂ ਇੱਕ ਬੀਅਰ వ---ు, --లై-- -క బీ-్ వద-ద-, వ-ల-త- ఒక బ-ర- వ-్-ు- వ-ల-త- ఒ- బ-ర- --------------------- వద్దు, వేలైతే ఒక బీర్ 0
V--du- v---itē---a---r Vaddu, vēlaitē oka bīr V-d-u- v-l-i-ē o-a b-r ---------------------- Vaddu, vēlaitē oka bīr
ਕੀ ਤੁਸੀਂ ਬਹੁਤ ਯਾਤਰਾ ਕਰਦੇ ਹੋ? మ-రు-ఎక-కు--ా --రయ--ి-్త-రా? మ-ర- ఎక-క-వగ- ప-రయ-ణ-స-త-ర-? మ-ర- ఎ-్-ు-గ- ప-ర-ా-ి-్-ా-ా- ---------------------------- మీరు ఎక్కువగా ప్రయాణిస్తారా? 0
Mī-u---kuvagā --ay-ṇ-s-ār-? Mīru ekkuvagā prayāṇistārā? M-r- e-k-v-g- p-a-ā-i-t-r-? --------------------------- Mīru ekkuvagā prayāṇistārā?
ਜੀ ਹਾਂ, ਜ਼ਿਆਦਾਤਰ ਕੰਮ ਦੇ ਲਈ। అ--ను---క్-ు--ా-వ--ాప------త్తం అవ-న-, ఎక-క-వగ- వ-య-ప-రన-మ-త-త- అ-ు-ు- ఎ-్-ు-గ- వ-య-ప-ర-ి-ి-్-ం ------------------------------- అవును, ఎక్కువగా వ్యాపారనిమిత్తం 0
Av-n-,----uvag- vyā-ār-----t--ṁ Avunu, ekkuvagā vyāpāranimittaṁ A-u-u- e-k-v-g- v-ā-ā-a-i-i-t-ṁ ------------------------------- Avunu, ekkuvagā vyāpāranimittaṁ
ਪਰ ਹੁਣ ਅਸੀਂ ਇੱਥੇ ਛੁੱਟੀਆਂ ਦੇ ਲਈ ਆਏ / ਆਈਆਂ ਹਾਂ। కానీ, --్-ు-- -------లవల్ల- ఉన----ు క-న-, ఇప-ప-డ- మ-మ- స-లవల-ల- ఉన-న-మ- క-న-, ఇ-్-ు-ు మ-మ- స-ల-ల-ల- ఉ-్-ా-ు ----------------------------------- కానీ, ఇప్పుడు మేము సెలవల్లో ఉన్నాము 0
K-nī- -ppuḍ--mē-- s-----l-ō-u-n-mu Kānī, ippuḍu mēmu selavallō unnāmu K-n-, i-p-ḍ- m-m- s-l-v-l-ō u-n-m- ---------------------------------- Kānī, ippuḍu mēmu selavallō unnāmu
ਕਿੰਨੀ ਗਰਮੀ ਹੈ! ఎం- --డిగ- ఉ---! ఎ-త వ-డ-గ- ఉ-ద-! ఎ-త వ-డ-గ- ఉ-ద-! ---------------- ఎంత వేడిగా ఉంది! 0
Ent--v-ḍ--ā -nd-! Enta vēḍigā undi! E-t- v-ḍ-g- u-d-! ----------------- Enta vēḍigā undi!
ਹਾਂ, ਅੱਜ ਬਹੁਤ ਗਰਮੀ ਹੈ। అవు--- -రోజ- -ా-ా -ేడిగా--ంది అవ-న-, ఈర-జ- చ-ల- వ-డ-గ- ఉ-ద- అ-ు-ు- ఈ-ో-ు చ-ల- వ-డ-గ- ఉ-ద- ----------------------------- అవును, ఈరోజు చాలా వేడిగా ఉంది 0
Avu--,-----u ---ā---ḍi-ā u--i Avunu, īrōju cālā vēḍigā undi A-u-u- ī-ō-u c-l- v-ḍ-g- u-d- ----------------------------- Avunu, īrōju cālā vēḍigā undi
ਆਓ ਛੱਜੇ ਤੇ ਚੱਲੀਏ। ప-ం--- -స-రా-ో-క- వెళ్దాము పద-డ-, వస-ర-ల- క- వ-ళ-ద-మ- ప-ం-ి- వ-ా-ా-ో క- వ-ళ-ద-మ- -------------------------- పదండి, వసారాలో కి వెళ్దాము 0
P-d---i---asā--l- k--v-ḷ---u Padaṇḍi, vasārālō ki veḷdāmu P-d-ṇ-i- v-s-r-l- k- v-ḷ-ā-u ---------------------------- Padaṇḍi, vasārālō ki veḷdāmu
ਕੱਲ੍ਹ ਇੱਥੇ ਇੱਕ ਪਾਰਟੀ ਹੈ। రే-ు -క్---ఒక ---్-ీ-ఉం-ి ర-ప- ఇక-కడ ఒక ప-ర-ట- ఉ-ద- ర-ప- ఇ-్-డ ఒ- ప-ర-ట- ఉ-ద- ------------------------- రేపు ఇక్కడ ఒక పార్టీ ఉంది 0
R-pu--k-a-- -----ā-ṭ----di Rēpu ikkaḍa oka pārṭī undi R-p- i-k-ḍ- o-a p-r-ī u-d- -------------------------- Rēpu ikkaḍa oka pārṭī undi
ਕੀ ਤੁਸੀਂ ਵੀ ਆਉਣਵਾਲੇ ਹੋ? మ--ు క-డ- --్త-న్న--ా? మ-ర- క-డ- వస-త-న-న-ర-? మ-ర- క-డ- వ-్-ు-్-ా-ా- ---------------------- మీరు కూడా వస్తున్నారా? 0
M-r---ūḍā-v--t--n---? Mīru kūḍā vastunnārā? M-r- k-ḍ- v-s-u-n-r-? --------------------- Mīru kūḍā vastunnārā?
ਜੀ ਹਾਂ, ਸਾਨੂੰ ਵੀ ਬੁਲਾਇਆ ਗਿਆ ਹੈ। అ-ున------మల్-- క-డ- ---వ--ి-చా-ు అవ-న-, మమ-మల-న- క-డ- ఆహ-వ-న--చ-ర- అ-ు-ు- మ-్-ల-న- క-డ- ఆ-్-ా-ి-చ-ర- --------------------------------- అవును, మమ్మల్ని కూడా ఆహ్వానించారు 0
A-u--- m-m-ma--i k------v--in̄c-ru Avunu, mam'malni kūḍā āhvānin-cāru A-u-u- m-m-m-l-i k-ḍ- ā-v-n-n-c-r- ---------------------------------- Avunu, mam'malni kūḍā āhvānin̄cāru

ਭਾਸ਼ਾ ਅਤੇ ਲਿਖਾਈ

ਹਰੇਕ ਭਾਸ਼ਾ ਦੀ ਵਰਤੋਂ ਲੋਕਾਂ ਦੇ ਆਪਸੀ ਸੰਚਾਰ ਲਈ ਕੀਤੀ ਜਾਂਦੀ ਹੈ। ਜਦੋਂ ਅਸੀਂ ਬੋਲਦੇ ਹਾਂ, ਅਸੀਂ ਆਪਣੀ ਸੋਚ ਅਤੇ ਭਾਵਨਾਵਾਂ ਜ਼ਾਹਰ ਕਰਦੇ ਹਾਂ। ਅਜਿਹਾ ਕਰਦੇ ਸਮੇਂ, ਅਸੀਂ ਹਮੇਸ਼ਾਂ ਆਪਣੀ ਭਾਸ਼ਾ ਦੇ ਨਿਯਮਾਂ ਦਾ ਪਾਲਣ ਨਹੀਂ ਕਰਦੇ। ਅਸੀਂ ਆਪਣੀ ਨਿੱਜੀ ਭਾਸ਼ਾ, ਆਪਣੀ ਸਥਾਨਕ ਬੋਲੀ ਦੀ ਵਰਤੋਂ ਕਰਦੇ ਹਾਂ। ਇਹ ਲਿਖਤੀ ਰੂਪ ਵਿੱਚ ਵੱਖ ਹੁੰਦੀ ਹੈ। ਇੱਥੇ, ਭਾਸ਼ਾ ਦੇ ਸਾਰੇ ਨਿਯਮ ਦਰਸਾਏ ਜਾਂਦੇ ਹਨ। ਲਿਖਾਈ ਕਿਸੇ ਭਾਸ਼ਾ ਨੂੰ ਅਸਲੀ ਭਾਸ਼ਾ ਬਣਨ ਦੇ ਯੋਗ ਬਣਾਉਂਦੀ ਹੈ। ਇਹ ਭਾਸ਼ਾ ਨੂੰ ਦ੍ਰਿਸ਼ਟੀ-ਗੋਚਰ ਬਣਾਉਂਦੀ ਹੈ। ਲਿਖਾਈ ਰਾਹੀਂ, ਹਜ਼ਾਰਾਂ ਸਾਲ ਪੁਰਾਣਾ ਕੀਮਤੀ ਗਿਆਨ ਅੱਗੇ ਵਧਦਾ ਹੈ। ਇਸੇ ਕਰਕੇ ਲਿਖਾਈ ਹਰੇਕ ਪ੍ਰਗਤੀਸ਼ੀਲ ਸਭਿਆਚਾਰ ਦੀ ਨੀਂਹ ਹੈ। ਲਿਖਾਈ ਦੇ ਪਹਿਲੇ ਰੂਪ ਦੀ ਕਾਢ 5,000 ਸਾਲ ਤੋਂ ਵੱਧ ਪਹਿਲਾਂ ਕੱਢੀ ਗਈ ਸੀ। ਇਹ ਸੁਮੇਰ ਨਿਵਾਸੀਆਂ ਦੀ ਕਿੱਲ-ਅਕਾਰ ਲਿਖਾਈ ਸੀ। ਇਹ ਕੱਚੀ ਮਿੱਟੀ ਦੀਆਂ ਸਿੱਲੀਆਂ ਉੱਤੇ ਤਰਾਸ਼ੀ ਹੁੰਦੀ ਸੀ। ਕਿੱਲ-ਅਕਾਰ ਲਿਖਾਈ ਦੀ ਵਰਤੋਂ ਤਿੰਨ ਸੌ ਸਾਲ ਤੱਕ ਹੁੰਦੀ ਰਹੀ। ਪ੍ਰਾਚੀਨ ਮਿਸਰ ਨਿਵਾਸੀਆਂ ਦੀ ਚਿੱਤਰਲਿਪੀ ਲਗਭਗ ਇੰਨਾ ਹੀ ਸਮਾਂ ਹੋਂਦ ਵਿੱਚ ਰਹੀ। ਅਣਗਿਣਤ ਵਿਗਿਆਨੀਆਂ ਨੇ ਆਪਣੇ ਅਧਿਐਨ ਇਸ ਉੱਤੇ ਸਮਰਪਿਤ ਕੀਤੇ ਹਨ। ਚਿੱਤਰਲਿਪੀ ਤੁਲਨਾਤਮਕ ਰੂਪ ਵਿੱਚ ਇੱਕ ਗੁੰਝਲਦਾਰ ਲਿਖਾਈ ਪ੍ਰਣਾਲੀ ਹੈ। ਪਰ, ਇਸਦੀ ਕਾਢ ਸ਼ਾਇਦ ਇੱਕ ਬਹੁਤ ਹੀ ਸਧਾਰਨ ਕਾਰਨ ਕਰਕੇ ਕੱਢੀ ਗਈ ਸੀ। ਉਸ ਸਮੇਂ ਦਾ ਮਿਸਰ ਬਹੁਤ ਸਾਰੇ ਨਿਵਾਸੀਆਂ ਸਮੇਤ ਇੱਕ ਵਿਸ਼ਾਲ ਸਾਮਰਾਜ ਸੀ। ਰੋਜ਼ਾਨਾ ਜ਼ਿੰਦਗੀ ਅਤੇ ਇਸਤੋਂ ਇਲਾਵਾ, ਸਾਰੀ ਵਿੱਤੀ ਪ੍ਰਣਾਲੀ ਨੂੰ ਵਿਵਸਥਿਤਕਰਨ ਦੀ ਲੋੜ ਸੀ। ਟੈਕਸ ਅਤੇ ਖਾਤਿਆਂ ਨੂੰ ਕੁਸ਼ਲਤਾਪੂਰਬਕ ਪ੍ਰਬੰਧਿਤ ਕਰਨ ਦੀ ਲੋੜ ਸੀ। ਇਸਲਈ, ਪ੍ਰਾਚੀਨ ਮਿਸਰ ਨਿਵਾਸੀਆਂ ਨੇ ਆਪਣੇ ਗ੍ਰਾਫਿਕ ਅੱਖਰਾਂ ਦਾ ਵਿਕਾਸ ਕੀਤਾ। ਵਰਣਮਾਲਾ ਲਿਖਾਈ ਪ੍ਰਣਾਲੀਆਂ, ਦੂਜੇ ਪਾਸੇ, ਸੁਮੇਰ ਨਿਵਾਸੀਆਂ ਨਾਲ ਸੰਬੰਧਤਹਨ। ਹਰੇਕ ਲਿਖਾਈ ਪ੍ਰਣਾਲੀ ਇਸਨੂੰ ਵਰਤਣ ਵਾਲੇ ਵਿਅਕਤੀਆਂ ਬਾਰੇ ਚੋਖੀ ਜਾਣਕਾਰੀ ਪੇਸ਼ ਕਰਦੀ ਹੈ। ਇਸਤੋਂ ਛੁੱਟ, ਹਰੇਕ ਦੇਸ਼ ਆਪਣੀ ਲਿਖਾਈ ਰਾਹੀਂ ਆਪਣੀਆਂ ਨਿੱਜੀ ਵਿਸ਼ੇਸ਼ਤਾਵਾਂ ਦਰਸਾਉਂਦਾ ਹੈ। ਬਦਕਿਸਮਤੀ ਨਾਲ, ਲਿਖਾਵਟ ਦੀ ਕਲਾ ਅਲੋਪ ਹੁੰਦੀ ਜਾ ਰਹੀ ਹੈ। ਨਵੀਨਤਮ ਤਕਨੀਕ ਇਸਨੂੰ ਲਗਭਗ ਫਾਲਤੂ ਬਣਾ ਦੇਂਦੀ ਹੈ। ਇਸਲਈ: ਕੇਵਲ ਬੋਲੋ ਹੀ ਨਾ, ਸਗੋਂ ਲਿਖੋ ਵੀ!