ਪ੍ਹੈਰਾ ਕਿਤਾਬ

pa ਨਾਕਾਰਾਤਮਕ ਵਾਕ 1   »   ar ‫النفي 1‬

64 [ਚੌਂਹਠ]

ਨਾਕਾਰਾਤਮਕ ਵਾਕ 1

ਨਾਕਾਰਾਤਮਕ ਵਾਕ 1

‫64 [أربعة وستون]‬

64 [arabeat wastun]

‫النفي 1‬

[alnafi 1]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਅਰਬੀ ਖੇਡੋ ਹੋਰ
ਇਹ ਸ਼ਬਦ ਮੇਰੀ ਸਮਝ ਵਿੱਚ ਨਹੀਂ ਆ ਰਿਹਾ। ‫-ا---ه--الك-مة.‬ ‫لا أفهم الكلمة.‬ ‫-ا أ-ه- ا-ك-م-.- ----------------- ‫لا أفهم الكلمة.‬ 0
la- --f--um a-kal---t-. laa 'afahum alkalimata. l-a '-f-h-m a-k-l-m-t-. ----------------------- laa 'afahum alkalimata.
ਇਹ ਵਾਕ ਮੇਰੀ ਸਮਝ ਵਿੱਚ ਨਹੀਂ ਆ ਰਿਹਾ। ‫-ا أ--م--لج--ة.‬ ‫لا أفهم الجملة.‬ ‫-ا أ-ه- ا-ج-ل-.- ----------------- ‫لا أفهم الجملة.‬ 0
l-- -af-hum------lat-. laa 'afahum aljamlata. l-a '-f-h-m a-j-m-a-a- ---------------------- laa 'afahum aljamlata.
ਇਹ ਅਰਥ ਮੇਰੀ ਸਮਝ ਵਿੱਚ ਨਹੀਂ ਆ ਰਿਹਾ। ‫ل- -ف-- المع--.‬ ‫لا أفهم المعنى.‬ ‫-ا أ-ه- ا-م-ن-.- ----------------- ‫لا أفهم المعنى.‬ 0
l-a -af-h-m----aena-. laa 'afahum almaenaa. l-a '-f-h-m a-m-e-a-. --------------------- laa 'afahum almaenaa.
ਅਧਿਆਪਕ ‫-لم---------ل-‬ ‫المدرس، المعلم‬ ‫-ل-د-س- ا-م-ل-‬ ---------------- ‫المدرس، المعلم‬ 0
a--udri-,--lm-----m almudris, almuealam a-m-d-i-, a-m-e-l-m ------------------- almudris, almuealam
ਕੀ ਤੁਸੀਂ ਅਧਿਆਪਕ ਨੂੰ ਸਮਝ ਸਕਦੇ ਹੋ? ‫أتفه----مع-م-‬ ‫أتفهم المعلم؟‬ ‫-ت-ه- ا-م-ل-؟- --------------- ‫أتفهم المعلم؟‬ 0
ata----m -lma--l--? atafahum almaealma? a-a-a-u- a-m-e-l-a- ------------------- atafahum almaealma?
ਜੀ ਹਾਂ, ਮੈਂ ਉਹਨਾਂ ਨੂੰ ਚੰਗੀ ਤਰ੍ਹਾਂ ਸਮਝ ਸਕਦਾ / ਸਕਦੀ ਹਾਂ। ‫ن-م،-------جيد-ً.‬ ‫نعم، أفهمه جيدا-.‬ ‫-ع-، أ-ه-ه ج-د-ً-‬ ------------------- ‫نعم، أفهمه جيداً.‬ 0
n-im- '-fhim----da-n. neim, 'afhimh jydaan. n-i-, '-f-i-h j-d-a-. --------------------- neim, 'afhimh jydaan.
ਅਧਿਆਪਕਾ ‫-ل--ل--- ال-----‬ ‫المعلمة، المدرسة‬ ‫-ل-ع-م-، ا-م-ر-ة- ------------------ ‫المعلمة، المدرسة‬ 0
al-u---m--- almudr--t almuelamat, almudrsat a-m-e-a-a-, a-m-d-s-t --------------------- almuelamat, almudrsat
ਕੀ ਤੁਸੀਂ ਅਧਿਆਪਕਾ ਨੂੰ ਸਮਝ ਸਕਦੇ ਹੋ? ‫أ-فهم--ل--ل-ة-‬ ‫أتفهم المعلمة؟‬ ‫-ت-ه- ا-م-ل-ة-‬ ---------------- ‫أتفهم المعلمة؟‬ 0
a--fa-u- a--u-a-am-t? atafahum almuealamat? a-a-a-u- a-m-e-l-m-t- --------------------- atafahum almuealamat?
ਜੀ ਹਾਂ, ਮੈਂ ਉਹਨਾਂ ਨੂੰ ਚੰਗੀ ਤਰ੍ਹਾਂ ਸਮਝ ਸਕਦਾ / ਸਕਦੀ ਹਾਂ। ‫-عم- -ف-م-- ج-د---‬ ‫نعم، أفهمها جيدا-.‬ ‫-ع-، أ-ه-ه- ج-د-ً-‬ -------------------- ‫نعم، أفهمها جيداً.‬ 0
n--m- -----m-- jyd---. neim, 'afhamha jydaan. n-i-, '-f-a-h- j-d-a-. ---------------------- neim, 'afhamha jydaan.
ਲੋਕ ‫-لناس‬ ‫الناس‬ ‫-ل-ا-‬ ------- ‫الناس‬ 0
a-na-s alnaas a-n-a- ------ alnaas
ਕੀ ਤੁਸੀਂ ਲੋਕਾਂ ਨੂੰ ਸਮਝ ਸਕਦੇ ਹੋ? ‫أتفه---ل-ا-؟‬ ‫أتفهم الناس؟‬ ‫-ت-ه- ا-ن-س-‬ -------------- ‫أتفهم الناس؟‬ 0
a-afahum-----a-? atafahum alnaas? a-a-a-u- a-n-a-? ---------------- atafahum alnaas?
ਜੀ ਨਹੀਂ, ਮੈਂ ਉਹਨਾਂ ਨੂੰ ਚੰਗੀ ਤਰ੍ਹਾਂ ਨਹੀਂ ਸਮਝ ਸਕਦਾ / ਸਕਦੀ ਹਾਂ। ‫ل-،-لا-----ه---ما ي---‬ ‫لا، لا أفهمهم كما يجب.‬ ‫-ا- ل- أ-ه-ه- ك-ا ي-ب-‬ ------------------------ ‫لا، لا أفهمهم كما يجب.‬ 0
l--, -- -a-hamuhum kama y----. laa, la 'afhamuhum kama yujba. l-a- l- '-f-a-u-u- k-m- y-j-a- ------------------------------ laa, la 'afhamuhum kama yujba.
ਸਹੇਲੀ ‫-لصد---‬ ‫الصديقة‬ ‫-ل-د-ق-‬ --------- ‫الصديقة‬ 0
a-s-iqat alsdiqat a-s-i-a- -------- alsdiqat
ਕੀ ਤੁਹਾਡੀ ਕੋਈ ਸਹੇਲੀ ਹੈ? ‫أ-د-- صدي---‬ ‫ألديك صديقة؟‬ ‫-ل-ي- ص-ي-ة-‬ -------------- ‫ألديك صديقة؟‬ 0
alidi- ----q? alidik sdiyq? a-i-i- s-i-q- ------------- alidik sdiyq?
ਜੀ ਹਾਂ, ਇੱਕ ਸਹੇਲੀ ਹੈ। ‫نع-،---ي صد---.‬ ‫نعم، لدي صديقة.‬ ‫-ع-، ل-ي ص-ي-ة-‬ ----------------- ‫نعم، لدي صديقة.‬ 0
neim,-l-d-y sa-i--at-. neim, laday sadiyqata. n-i-, l-d-y s-d-y-a-a- ---------------------- neim, laday sadiyqata.
ਬੇਟੀ ‫ا-إ-نة‬ ‫الإبنة‬ ‫-ل-ب-ة- -------- ‫الإبنة‬ 0
al'i-ba--t al'iibanat a-'-i-a-a- ---------- al'iibanat
ਕੀ ਤੁਹਾਡੀ ਕੋਈ ਬੇਟੀ ਹੈ? ‫ألد------ة-‬ ‫ألديك ابنة؟‬ ‫-ل-ي- ا-ن-؟- ------------- ‫ألديك ابنة؟‬ 0
a--d-k-abna-? aludik abnat? a-u-i- a-n-t- ------------- aludik abnat?
ਜੀ ਨਹੀਂ, ਮੇਰੀ ਕੋਈ ਬੇਟੀ ਨਹੀਂ ਹੈ। ‫-ا،ل-س---- ا-ن-.‬ ‫لا،ليس لدي ابنة.‬ ‫-ا-ل-س ل-ي ا-ن-.- ------------------ ‫لا،ليس لدي ابنة.‬ 0
l-a--ays la---i-a-n-ta. laa,lays ladayi abnata. l-a-l-y- l-d-y- a-n-t-. ----------------------- laa,lays ladayi abnata.

ਦ੍ਰਿਸ਼ਟੀਹੀਣ ਵਿਅਕਤੀ ਬੋਲੀ ਨੂੰ ਵਧੇਰੇ ਪ੍ਰਭਾਵਸ਼ਾਲੀ ਢੰਗ ਨਾਲ ਸੰਸਾਧਿ?ਰਦੇ ਹਨ

ਉਹ ਵਿਅਕਤੀ ਜਿਹੜੇ ਦੇਖ ਨਹੀਂ ਸਕਦੇ, ਵਧੀਆ ਸੁਣਦੇ ਹਨ। ਨਤੀਜੇ ਵਜੋਂ, ਉਹ ਰੋਜ਼ਾਨਾ ਜ਼ਿੰਦਗੀ ਸਰਲਤਾ ਨਾਲ ਗੁਜ਼ਾਰ ਸਕਦੇ ਹਨ। ਪਰ ਦ੍ਰਿਸ਼ਟੀਹੀਣ ਵਿਅਕਤੀ ਬੋਲੀ ਨੂੰ ਵੀ ਵਧੀਆ ਢੰਗ ਨਾਲ ਸੰਸਾਧਿਤ ਕਰਦੇ ਹਨ। ਅਣਗਿਣਤ ਵਿਗਿਆਨਿਕ ਅਧਿਐਨ ਇਸ ਨਤੀਜੇ ਉੱਤੇ ਪਹੁੰਚ ਚੁਕੇ ਹਨ। ਖੋਜਕਰਤਾਵਾਂ ਨੇ ਜਾਂਚ-ਅਧੀਨ ਵਿਅਕਤੀਆਂ ਨੂੰ ਰਿਕਾਰਡਿੰਗਜ਼ ਸੁਣਾਈਆਂ। ਫੇਰ ਬੋਲੀ ਦੀ ਗਤੀ ਵਿਸ਼ੇਸ਼ ਰੂਪ ਵਿੱਚ ਵਧਾ ਦਿਤੀ ਗਈ। ਇਸਦੇ ਬਾਵਜੂਦ, ਦ੍ਰਿਸ਼ਟੀਹੀਣ ਜਾਂਚ-ਅਧੀਨ ਵਿਅਕਤੀ ਰਿਕਾਰਡਿੰਗਜ਼ ਨੂੰ ਸਮਝ ਸਕਦੇ ਸਨ। ਦੂਜੇ ਪਾਸੇ, ਜਾਂਚ-ਅਧੀਨ ਵਿਅਕਤੀ ਜਿਹੜੇ ਦੇਖ ਸਕਦੇ ਸਨ, ਰਿਕਾਰਡਿੰਗਜ਼ ਨੂੰ ਸਮਝ ਨਹੀਂ ਸਕੇ। ਉਨ੍ਹਾਂ ਲਈ ਬੋਲਣ ਦੀ ਗਤੀ ਬਹੁਤ ਤੇਜ਼ ਸੀ। ਇੱਕ ਹੋਰ ਤਜਰਬੇ ਨੇ ਇਸੇ ਪ੍ਰਕਾਰ ਦੇ ਨਤੀਜੇ ਦਿਖਾਏ। ਦ੍ਰਿਸ਼ਟੀ ਵਾਲੇ ਅਤੇ ਦ੍ਰਿਸ਼ਟੀਹੀਣ ਜਾਂਚ-ਅਧੀਨ ਵਿਅਕਤੀਆਂ ਨੇ ਵੱਖ-ਵੱਖ ਵਾਕਾਂਨੂੰ ਸੁਣਿਆ। ਹਰੇਕ ਵਾਕ ਦੇ ਭਾਗ ਵਿੱਚ ਅਦਲਾ-ਬਦਲੀ ਕੀਤੀ ਗਈ ਸੀ। ਆਖ਼ਰੀ ਸ਼ਬਦ ਨੂੰ ਇੱਕ ਬੇਤੁਕੇ ਸ਼ਬਦ ਨਾਲ ਤਬਦੀਲ ਕੀਤਾ ਗਿਆ ਸੀ। ਜਾਂਚ-ਅਧੀਨ ਵਿਅਕਤੀਆਂ ਨੇ ਵਾਕਾਂ ਦੀ ਜਾਂਚ ਕਰਨੀ ਸੀ। ਉਨ੍ਹਾਂ ਨੇ ਫੈਸਲਾ ਕਰਨਾ ਸੀ ਕਿ ਵਾਕ ਸਹੀ ਜਾਂ ਬੇਮਤਲਬ ਸਨ। ਜਦੋਂ ਉਹ ਵਾਕਾਂ ਉੱਤੇ ਕੰਮ ਕਰ ਰਹੇ ਸਨ, ਉਨ੍ਹਾਂ ਦੇ ਦਿਮਾਗਾਂ ਦਾ ਵਿਸ਼ਲੇਸ਼ਣ ਕੀਤਾ ਗਿਆ। ਖੋਜਕਰਤਾਵਾਂ ਨੇ ਦਿਮਾਗ ਦੀਆਂ ਕੁਝ ਵਿਸ਼ੇਸ਼ ਤਰੰਗਾਂ ਨੂੰ ਮਾਪਿਆ। ਅਜਿਹਾ ਕਰਦਿਆਂ ਹੋਇਆਂ, ਉਹ ਦੇਖ ਸਕਦੇ ਸਨ ਕਿ ਦਿਮਾਗ ਨੇ ਕਿੰਨੀ ਛੇਤੀ ਪ੍ਰਸ਼ਨ ਹੱਲ ਕੀਤਾ। ਦ੍ਰਿਸ਼ਟੀਹੀਣ ਜਾਂਚ-ਅਧੀਨ ਵਿਅਕਤੀਆਂ ਵਿੱਚ, ਇੱਕ ਵਿਸ਼ੇਸ਼ ਸੰਕੇਤ ਬਹੁਤ ਜਲਦੀ ਨਾਲ ਦਿਖਾਈ ਦਿੱਤਾ। ਇਹ ਸੰਕੇਤ ਦੱਸਦਾ ਹੈ ਕਿ ਇੱਕ ਵਾਕ ਦਾ ਵਿਸ਼ਲੇਸ਼ਣ ਕੀਤਾ ਗਿਆ ਹੈ। ਦ੍ਰਿਸ਼ਟੀ ਵਾਲੇ ਜਾਂਚ-ਅਧੀਨ ਵਿਅਕਤੀਆਂ ਵਿੱਚ, ਇਹ ਸੰਕੇਤ ਬਹੁਤ ਦੇਰੀ ਨਾਲ ਦਿਖਾਈ ਦਿੱਤਾ। ਦ੍ਰਿਸ਼ਟੀਹੀਨ ਵਿਅਕਤੀ ਬੋਲੀ ਨੂੰ ਵਧੇਰੇ ਪ੍ਰਭਾਵਸ਼ਾਲੀ ਢੰਗ ਨਾਲ ਕਿਉਂ ਸੰਸਾਧਿਤ ਕਰਦੇ ਹਨ, ਬਾਰੇ ਅਜੇ ਕੋਈ ਜਾਣਕਾਰੀ ਨਹੀਂ। ਪਰ ਵਿਗਿਆਨਿਕਾਂ ਕੋਲ ਇੱਕ ਸਿਧਾਂਤ ਹੈ। ਉਨ੍ਹਾਂ ਦਾ ਵਿਸ਼ਵਾਸ ਹੈ ਕਿ ਅਜਿਹੇ ਵਿਅਕਤੀਆਂ ਦਾ ਦਿਮਾਗ ਇੱਕ ਵਿਸ਼ੇਸ਼ ਭਾਗ ਦੀ ਵਰਤੋਂ ਤੀਬਰਤਾ ਨਾਲ ਕਰਦਾ ਹੈ। ਇਹ ਉਹ ਖੇਤਰ ਹੈ ਜਿਸ ਨਾਲ ਦ੍ਰਿਸ਼ਟੀ ਵਾਲੇ ਵਿਅਕਤੀ ਦ੍ਰਿਸ਼ਟੀ ਉਤੇਜਨਾਵਾਂ ਦਾ ਸੰਸਾਧਨ ਕਰਦੇ ਹਨ। ਇਹ ਖੇਤਰ ਦ੍ਰਿਸ਼ਟੀਹੀਣ ਵਿਅਕਤੀਆਂ ਵਿੱਚ ਦ੍ਰਿਸ਼ਟੀ ਲਈ ਵਰਤੋਂ ਵਿੱਚ ਨਹੀਂ ਆਉਂਦਾ। ਇਸਲਈ ਇਹ ਹੋਰ ਕੰਮਾਂ ਲਈ ‘ਅਣ-ਉਪਲਬਧ’ ਹੁੰਦਾ ਹੈ। ਇਸਲਈ, ਦ੍ਰਿਸ਼ਟੀਹੀਣ ਵਿਅਕਤੀਆਂ ਕੋਲ ਬੋਲੀ ਦੇ ਸੰਸਾਧਨ ਦੀ ਸਮਰੱਥਾ ਜ਼ਿਆਦਾ ਹੁੰਦੀ ਹੈ।