ਪ੍ਹੈਰਾ ਕਿਤਾਬ

pa ਕਿਸੇ ਗੱਲ ਦਾ ਤਰਕ ਦੇਣਾ 3   »   hy giving reasons 3

77 [ਸਤੱਤਰ]

ਕਿਸੇ ਗੱਲ ਦਾ ਤਰਕ ਦੇਣਾ 3

ਕਿਸੇ ਗੱਲ ਦਾ ਤਰਕ ਦੇਣਾ 3

77 [յոթանասունյոթ]

77 [yot’anasunyot’]

giving reasons 3

[inch’ vor ban himnavorel 3]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਅਰਮੇਨੀਅਨ ਖੇਡੋ ਹੋਰ
ਤੁਸੀਂ ਇਹ ਕੇਕ ਕਿਉਂ ਨਹੀਂ ਖਾਂਦੇ? Ի-չ--՞ ----տ--թը ո-տ--մ: Ինչու՞ չէք տորթը ուտում: Ի-չ-ւ- չ-ք տ-ր-ը ո-տ-ւ-: ------------------------ Ինչու՞ չէք տորթը ուտում: 0
I----u--ch’e-- -ort----t-m Inch’u՞ ch’ek’ tort’y utum I-c-’-՞ c-’-k- t-r-’- u-u- -------------------------- Inch’u՞ ch’ek’ tort’y utum
ਮੈਂ ਆਪਣਾ ਭਾਰ ਘਟਾਉਣਾ ਹੈ। Ես--ետ--է---հ-ր--: Ես պետք է նիհարեմ: Ե- պ-տ- է ն-հ-ր-մ- ------------------ Ես պետք է նիհարեմ: 0
Y-s-p-tk’-- -i-a-em Yes petk’ e niharem Y-s p-t-’ e n-h-r-m ------------------- Yes petk’ e niharem
ਮੈਂ ਇਸਨੂੰ ਨਹੀਂ ਖਾ ਰਿਹਾ / ਰਹੀ ਕਿਉਂਕਿ ਮੈਂ ਆਪਣਾ ਭਾਰ ਘਟਾਉਣਾ ਹੈ। Ես -- --- -ւտ--մ,-որ--հ--- պե-- --ն----ե-: Ես դա չէմ ուտում, որովհետև պետք է նիհարեմ: Ե- դ- չ-մ ո-տ-ւ-, ո-ո-հ-տ- պ-տ- է ն-հ-ր-մ- ------------------------------------------ Ես դա չէմ ուտում, որովհետև պետք է նիհարեմ: 0
Y-- da-ch’-m ---m- vo-o-h-te--pe-k’-e-nih---m Yes da ch’em utum, vorovhetev petk’ e niharem Y-s d- c-’-m u-u-, v-r-v-e-e- p-t-’ e n-h-r-m --------------------------------------------- Yes da ch’em utum, vorovhetev petk’ e niharem
ਤੁਸੀਂ ਬੀਅਰ ਕਿਉਂ ਨਹੀਂ ਪੀਂਦੇ? Ին-ո-----ք--արեջ-ւ---խմու-: Ինչու՞ չէք գարեջուրը խմում: Ի-չ-ւ- չ-ք գ-ր-ջ-ւ-ը խ-ո-մ- --------------------------- Ինչու՞ չէք գարեջուրը խմում: 0
Inch’-------k’-gare--r- k-m-m Inch’u՞ ch’ek’ garejury khmum I-c-’-՞ c-’-k- g-r-j-r- k-m-m ----------------------------- Inch’u՞ ch’ek’ garejury khmum
ਮੈਂ ਅਜੇ ਗੱਡੀ ਚਲਾਉਣੀ ਹੈ। Ե- պետք-- դեռ--եքենա-վ---մ: Ես պետք է դեռ մեքենա վարեմ: Ե- պ-տ- է դ-ռ մ-ք-ն- վ-ր-մ- --------------------------- Ես պետք է դեռ մեքենա վարեմ: 0
Yes-pe-k- e -err--e--y-na --rem Yes petk’ e derr mek’yena varem Y-s p-t-’ e d-r- m-k-y-n- v-r-m ------------------------------- Yes petk’ e derr mek’yena varem
ਮੈਂ ਇਸ ਲਈ ਨਹੀਂ ਪੀ ਰਿਹਾ / ਰਹੀ ਕਿਉਂਕਿ ਮੈਂ ਅਜੇ ਗੱਡੀ ਚਲਾਉਣੀ ਹੈ। Ես-չ-մ-խմու-- --ո-հե-և-դ-ռ--ե-- - ----նա----եմ: Ես չեմ խմում, որովհետև դեռ պետք է մեքենա վարեմ: Ե- չ-մ խ-ո-մ- ո-ո-հ-տ- դ-ռ պ-տ- է մ-ք-ն- վ-ր-մ- ----------------------------------------------- Ես չեմ խմում, որովհետև դեռ պետք է մեքենա վարեմ: 0
Y-- c-’y-m-khmu-- voro-het-----r--p-t-’-e -----en- -arem Yes ch’yem khmum, vorovhetev derr petk’ e mek’yena varem Y-s c-’-e- k-m-m- v-r-v-e-e- d-r- p-t-’ e m-k-y-n- v-r-m -------------------------------------------------------- Yes ch’yem khmum, vorovhetev derr petk’ e mek’yena varem
ਤੂੰ ਕਾਫੀ ਕਿਉਂ ਨਹੀਂ ਪੀਂਦਾ / ਪੀਂਦੀ? Ին--ւ՞-------ւր-----ում: Ինչու՞ չես սուրճը խմում: Ի-չ-ւ- չ-ս ս-ւ-ճ- խ-ո-մ- ------------------------ Ինչու՞ չես սուրճը խմում: 0
I-c--u՞ ch-ye--sur-h--khmum Inch’u՞ ch’yes surchy khmum I-c-’-՞ c-’-e- s-r-h- k-m-m --------------------------- Inch’u՞ ch’yes surchy khmum
ਠੰਢੀ ਹੈ। Ս----է: Սառն է: Ս-ռ- է- ------- Սառն է: 0
S--r- e Sarrn e S-r-n e ------- Sarrn e
ਮੈਂ ਇਸਨੂੰ ਨਹੀਂ ਪੀਂਦਾ / ਪੀਂਦੀ ਕਿਉਂਕਿ ਇਹ ਠੰਢੀ ਹੈ। Ես --- -մում, որ--հ--- ս----է: Ես չեմ խմում, որովհետև սառն է: Ե- չ-մ խ-ո-մ- ո-ո-հ-տ- ս-ռ- է- ------------------------------ Ես չեմ խմում, որովհետև սառն է: 0
Yes-c--ye- -hm--, ---o-he--v -a-rn e Yes ch’yem khmum, vorovhetev sarrn e Y-s c-’-e- k-m-m- v-r-v-e-e- s-r-n e ------------------------------------ Yes ch’yem khmum, vorovhetev sarrn e
ਤੂੰ ਚਾਹ ਕਿਉਂ ਨਹੀਂ ਪੀਂਦਾ / ਪੀਂਦੀ? Ին---՞--ե--թ--ը խմ--մ: Ինչու՞ չես թեյը խմում: Ի-չ-ւ- չ-ս թ-յ- խ-ո-մ- ---------------------- Ինչու՞ չես թեյը խմում: 0
Inc-’-՞ -h-y-s---y-y---h--m Inch’u՞ ch’yes t’yeyy khmum I-c-’-՞ c-’-e- t-y-y- k-m-m --------------------------- Inch’u՞ ch’yes t’yeyy khmum
ਮੇਰੇ ਕੋਲ ਖੰਡ ਨਹੀਂ ਹੈ। Ե- շ--ա----զ չ-ւն--: Ես շաքարավազ չունեմ: Ե- շ-ք-ր-վ-զ չ-ւ-ե-: -------------------- Ես շաքարավազ չունեմ: 0
Y-- --a-------z-------m Yes shak’aravaz ch’unem Y-s s-a-’-r-v-z c-’-n-m ----------------------- Yes shak’aravaz ch’unem
ਮੈਂ ਇਸਨੂੰ ਨਹੀਂ ਪੀਂਦਾ / ਪੀਂਦੀ ਕਿਉਂਕਿ ਮੇਰੇ ਕੋਲ ਖੰਡ ਨਹੀਂ ਹੈ। Ե- ----խ-ո--- ո-ովհետ--շաքարա-ազ չ-ւն-մ: Ես չեմ խմում, որովհետև շաքարավազ չունեմ: Ե- չ-մ խ-ո-մ- ո-ո-հ-տ- շ-ք-ր-վ-զ չ-ւ-ե-: ---------------------------------------- Ես չեմ խմում, որովհետև շաքարավազ չունեմ: 0
Ye- ch’-em --mu-,-v--ov--tev s----a----z-ch’---m Yes ch’yem khmum, vorovhetev shak’aravaz ch’unem Y-s c-’-e- k-m-m- v-r-v-e-e- s-a-’-r-v-z c-’-n-m ------------------------------------------------ Yes ch’yem khmum, vorovhetev shak’aravaz ch’unem
ਤੁਸੀਂ ਸੂਪ ਕਿਉਂ ਨਹੀਂ ਪੀਂਦੇ ? Ին--ւ՞---ք--պու-ը-ո-տո--: Ինչու՞ չեք ապուրը ուտում: Ի-չ-ւ- չ-ք ա-ո-ր- ո-տ-ւ-: ------------------------- Ինչու՞ չեք ապուրը ուտում: 0
In----- ch-yek---pu-----um Inch’u՞ ch’yek’ apury utum I-c-’-՞ c-’-e-’ a-u-y u-u- -------------------------- Inch’u՞ ch’yek’ apury utum
ਮੈਂ ਇਹ ਨਹੀਂ ਮੰਗਵਾਇਆ। Ես--- չ----ա--ի---: Ես դա չեմ պատվիրել: Ե- դ- չ-մ պ-տ-ի-ե-: ------------------- Ես դա չեմ պատվիրել: 0
Ye- da---’--m---tvirel Yes da ch’yem patvirel Y-s d- c-’-e- p-t-i-e- ---------------------- Yes da ch’yem patvirel
ਮੈਂ ਇਹ ਨਹੀਂ ਖਾਂਊਂਗਾ / ਖਾਊਂਗੀ ਕਿਉਂਕਿ ਮੈਂ ਇਹ ਨਹੀਂ ਮੰਗਵਾਇਆ। Ե- չեմ ո-տո--,-----հ------ դա-չ-մ պա-վի-ել: Ես չեմ ուտում, որովհետև ես դա չեմ պատվիրել: Ե- չ-մ ո-տ-ւ-, ո-ո-հ-տ- ե- դ- չ-մ պ-տ-ի-ե-: ------------------------------------------- Ես չեմ ուտում, որովհետև ես դա չեմ պատվիրել: 0
Yes--h--e- ----- vorovhet---ye--d- ---ye- -a-virel Yes ch’yem utum, vorovhetev yes da ch’yem patvirel Y-s c-’-e- u-u-, v-r-v-e-e- y-s d- c-’-e- p-t-i-e- -------------------------------------------------- Yes ch’yem utum, vorovhetev yes da ch’yem patvirel
ਤੂੰ ਮੀਟ ਕਿਉਂ ਨਹੀਂ ਖਾਂਦਾ / ਖਾਂਦੀ? Ին--ւ՞-չ-ք ---ը --տ---: Ինչու՞ չեք միսը ուտում: Ի-չ-ւ- չ-ք մ-ս- ո-տ-ւ-: ----------------------- Ինչու՞ չեք միսը ուտում: 0
I-ch--- ch-yek’ m-s- -t-m Inch’u՞ ch’yek’ misy utum I-c-’-՞ c-’-e-’ m-s- u-u- ------------------------- Inch’u՞ ch’yek’ misy utum
ਮੈਂ ਸ਼ਾਕਾਹਾਰੀ ਹਾਂ। Ես ----ակեր---: Ես բուսակեր եմ: Ե- բ-ւ-ա-ե- ե-: --------------- Ես բուսակեր եմ: 0
Y-s-busake- -em Yes busaker yem Y-s b-s-k-r y-m --------------- Yes busaker yem
ਮੈਂ ਇਸਨੂੰ ਨਹੀਂ ਖਾਂਦਾ / ਖਾਂਦੀ ਕਿਉਂਕਿ ਮੈਂ ਸ਼ਾਕਾਹਾਰੀ ਹਾਂ। Ե--մի-- -ե- -ւ--ւմ,-որ-վհե-և-ես---ւս--ե- չե-: Ես միսը չեմ ուտում, որովհետև ես բուսակեր չեմ: Ե- մ-ս- չ-մ ո-տ-ւ-, ո-ո-հ-տ- ե- բ-ւ-ա-ե- չ-մ- --------------------------------------------- Ես միսը չեմ ուտում, որովհետև ես բուսակեր չեմ: 0
Y-- m-s--c---e---tu-,-v-r---e--v-------s-k---c---em Yes misy ch’yem utum, vorovhetev yes busaker ch’yem Y-s m-s- c-’-e- u-u-, v-r-v-e-e- y-s b-s-k-r c-’-e- --------------------------------------------------- Yes misy ch’yem utum, vorovhetev yes busaker ch’yem

ਇਸ਼ਾਰੇ ਸ਼ਬਦਾਵਲੀ ਸਿੱਖਣ ਵਿੱਚ ਸਹਾਇਤਾ ਕਰਦੇ ਹਨ

ਜਦੋਂ ਅਸੀਂ ਸ਼ਬਦਾਵਲੀ ਸਿੱਖਦੇ ਹਾਂ, ਸਾਡੇ ਦਿਮਾਗ ਨੂੰ ਬਹੁਤ ਮਿਹਨਤ ਕਰਨੀ ਪੈਂਦੀ ਹੈ। ਇਸਨੂੰ ਹਰੇਕ ਨਵਾਂ ਸ਼ਬਦ ਦਰਜ ਕਰਨਾ ਪੈਂਦਾ ਹੈ। ਪਰ ਅਸੀਂ ਸਿਖਲਾਈ ਵਿੱਚ ਆਪਣੇ ਦਿਮਾਗ ਦਾ ਸਮਰਥਨ ਕਰ ਸਕਦੇ ਹਾਂ। ਇਹ ਇਸ਼ਾਰਿਆਂ ਦੁਆਰਾ ਪ੍ਰਾਪਤ ਕੀਤਾ ਜਾ ਸਕਦਾ ਹੈ। ਇਸ਼ਾਰੇ ਸਾਡੀ ਯਾਦਾਸ਼ਤ ਵਿੱਚ ਸਹਾਇਕ ਹੁੰਦੇ ਹਨ। ਇਹ ਸ਼ਬਦਾਂ ਨੂੰ ਚੰਗੀ ਤਰ੍ਹਾਂ ਯਾਦ ਰੱਖ ਸਕਦੀ ਹੈ ਜਦੋਂ ਇਹ ਇਸ਼ਾਰਿਆਂ ਨੂੰ ਉਸੇ ਹੀ ਸਮੇਂ ਸੰਸਾਧਿਤ ਕਰਦੀ ਹੈ। ਇੱਕ ਅਧਿਐਨ ਨੇ ਸਪੱਸ਼ਟ ਰੂਪ ਵਿੱਚ ਇਹ ਸਾਬਤ ਕਰ ਦਿੱਤਾ ਹੈ। ਖੋਜਕਰਤਾਵਾਂ ਨੇ ਜਾਂਚ-ਅਧੀਨ ਵਿਅਕਤੀਆਂ ਨੂੰ ਸ਼ਬਦਾਵਲੀ ਪੜ੍ਹਨ ਲਈ ਦਿੱਤੀ। ਇਹ ਸ਼ਬਦ ਅਸਲ ਵਿੱਚ ਹੋਂਦ ਵਿੱਚ ਨਹੀਂ ਸਨ। ਇਹ ਇੱਕ ਨਕਲੀ ਭਾਸ਼ਾ ਨਾਲ ਸੰਬੰਧਤ ਸਨ। ਜਾਂਚ-ਅਧੀਨ ਵਿਅਕਤੀਆਂ ਨੂੰ ਇਸ਼ਾਰਿਆਂ ਸਮੇਤ ਕੁਝ ਸ਼ਬਦ ਸਿਖਾਏ ਗਏ। ਭਾਵ, ਜਾਂਚ-ਅਧੀਨ ਵਿਅਕਤੀਆਂ ਨੇ ਸ਼ਬਦਾਂ ਨੂੰ ਕੇਵਲ ਸੁਣਿਆ ਜਾਂ ਪੜ੍ਹਿਆ ਹੀ ਨਹੀਂ। ਇਸ਼ਾਰਿਆਂ ਦੀ ਸਹਾਇਤਾ ਨਾਲ, ਉਨ੍ਹਾਂ ਨੇ ਸ਼ਬਦਾਂ ਦੇ ਅਰਥਾਂ ਦੀ ਨਕਲ ਵੀ ਕੀਤੀ। ਜਦੋਂ ਉਹ ਪੜ੍ਹਾਈ ਕਰ ਰਹੇ ਸਨ, ਉਨ੍ਹਾਂ ਦੀ ਦਿਮਾਗੀ ਗਤੀਵਿਧੀ ਮਾਪੀ ਗਈ। ਖੋਜਕਰਤਾਵਾਂ ਨੇ ਇਸ ਪ੍ਰਕ੍ਰਿਆ ਵਿੱਚ ਇੱਕ ਦਿਲਚਸਪ ਖੋਜ ਕੀਤੀ। ਜਦੋਂ ਸ਼ਬਦਾਂ ਨੂੰ ਇਸ਼ਾਰਿਆਂ ਦੁਆਰਾ ਸਿੱਖਿਆ ਗਿਆ, ਦਿਮਾਗ ਦੇ ਜ਼ਿਆਦਾ ਖੇਤਰ ਕਾਰਜਸ਼ੀਲ ਸਨ। ਬੋਲੀ ਕੇਂਦਰ ਤੋਂ ਇਲਾਵਾ, ਸੈਂਸੋਮੋਟਰਿਕ ਖੇਤਰਾਂ ਵਿੱਚ ਵੀ ਗਤੀਵਿਧੀ ਦੇਖੀ ਗਈ। ਦਿਮਾਗ ਦੀ ਇਹ ਵਾਧੂ ਗਤੀਵਿਧੀ ਸਾਡੀ ਯਾਦਾਸ਼ਤ ਨੂੰ ਪ੍ਰਭਾਵਿਤ ਕਰਦੀ ਹੈ। ਇਸ਼ਾਰਿਆਂ ਨਾਲ ਸਿੱਖਣ ਨਾਲ, ਗੁੰਝਲਦਾਰ ਨੈੱਟਵਰਕ ਪੈਦਾ ਹੁੰਦੇ ਹਨ। ਇਹ ਨੈੱਟਵਰਕ ਨਵੇਂ ਸ਼ਬਦਾਂ ਨੂੰ ਦਿਮਾਗ ਵਿੱਚ ਕਈ ਸਥਾਨਾਂ ਵਿੱਚ ਦਰਜ ਕਰਦੇ ਹਨ। ਇਸ ਤਰ੍ਹਾਂ ਸ਼ਬਦਾਵਲੀ ਵਧੇਰੇ ਪ੍ਰਭਾਵਸ਼ਾਲੀ ਢੰਗ ਨਾਲ ਸੰਸਾਧਿਤ ਕੀਤੀ ਜਾ ਸਕਦੀ ਹੈ। ਜਦੋਂ ਅਸੀਂ ਕੁਝ ਵਿਸ਼ੇਸ਼ ਸ਼ਬਦਾਂ ਦੀ ਵਰਤੋਂ ਕਰਨਾ ਚਾਹੁੰਦੇ ਹਾਂ, ਸਾਡਾ ਦਿਮਾਗ ਉਨ੍ਹਾਂ ਨੂੰ ਤੇਜ਼ੀ ਨਾਲ ਲੱਭ ਲੈਂਦਾ ਹੈ। ਇਹ ਦਰਜ ਵੀ ਵਧੀਆ ਢੰਗ ਨਾਲ ਹੁੰਦੇ ਹਨ। ਪਰ, ਇਹ ਜ਼ਰੂਰੀ ਹੈ, ਕਿ ਇਸ਼ਾਰਾ ਸ਼ਬਦ ਦੇ ਨਾਲ ਸੰਬੰਧਤ ਹੋਵੇ। ਸਾਡਾ ਦਿਮਾਗ ਨੂੰ ਪਤਾ ਲੱਗ ਜਾਂਦਾ ਹੈ ਜਦੋਂ ਇੱਕ ਸ਼ਬਦ ਅਤੇ ਇਸ਼ਾਰਾ ਆਪਸ ਵਿੱਚ ਮੇਲ ਨਹੀਂ ਖਾਂਦੇ। ਨਵੀਆਂ ਖੋਜਾਂ ਨਵੇਂ ਸਿਖਲਾਈ ਤਰੀਕਿਆਂ ਦਾ ਵਿਕਾਸ ਕਰ ਸਕਦੀਆਂ ਹਨ। ਭਾਸ਼ਾਵਾਂ ਬਾਰੇ ਬਹੁਤ ਘੱਟ ਜਾਣਕਾਰੀ ਰੱਖਣ ਵਾਲੇ ਵਿਅਕਤੀ ਅਕਸਰ ਹੌਲੀ ਸਿੱਖਦੇ ਹਨ। ਸ਼ਾਇਦ ਉਹ ਆਸਾਨੀ ਨਾਲ ਸਿੱਖਣਗੇ ਜੇਕਰ ਉਹ ਸ਼ਬਦਾਂ ਦੀ ਸਰੀਰਕ ਰੂਪ ਵਿੱਚ ਨਕਲ ਕਰਨਗੇ...