ਪ੍ਹੈਰਾ ਕਿਤਾਬ

pa ਭੂਤਕਾਲ 3   »   ka წარსული 3

83 [ਤਰਿਆਸੀ]

ਭੂਤਕਾਲ 3

ਭੂਤਕਾਲ 3

83 [ოთხმოცდასამი]

83 [otkhmotsdasami]

წარსული 3

[ts'arsuli 3]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਜਾਰਜੀਆਈ ਖੇਡੋ ਹੋਰ
ਟੈਲੀਫੋਨ ਕਰਨਾ ტე-ეფონ-ე დარ-კ-ა ტელეფონზე დარეკვა ტ-ლ-ფ-ნ-ე დ-რ-კ-ა ----------------- ტელეფონზე დარეკვა 0
t--lep--ze darek-va t'eleponze darek'va t-e-e-o-z- d-r-k-v- ------------------- t'eleponze darek'va
ਮੈਂ ਟੈਲੀਫੋਨ ਕੀਤਾ ਹੈ। დავ-ეკე. დავრეკე. დ-ვ-ე-ე- -------- დავრეკე. 0
dav--k'e. davrek'e. d-v-e-'-. --------- davrek'e.
ਮੈਂ ਬਾਰ – ਬਾਰ ਟੈਲੀਫੋਨ ਕੀਤਾ ਹੈ। ს-- ---ეფო--ე--ლაპ-რ--ო---. სულ ტელეფონზე ვლაპარაკობდი. ს-ლ ტ-ლ-ფ-ნ-ე ვ-ა-ა-ა-ო-დ-. --------------------------- სულ ტელეფონზე ვლაპარაკობდი. 0
su---'elep--ze-vla--a--k-obd-. sul t'eleponze vlap'arak'obdi. s-l t-e-e-o-z- v-a-'-r-k-o-d-. ------------------------------ sul t'eleponze vlap'arak'obdi.
ਪੁੱਛਣਾ შ---თ-ვა შეკითხვა შ-კ-თ-ვ- -------- შეკითხვა 0
s-e---t-hva shek'itkhva s-e-'-t-h-a ----------- shek'itkhva
ਮੈਂ ਪੁੱਛਿਆ ਹੈ। ვი-ით--. ვიკითხე. ვ-კ-თ-ე- -------- ვიკითხე. 0
v-k--tk--. vik'itkhe. v-k-i-k-e- ---------- vik'itkhe.
ਮੈਂ ਬਾਰ – ਬਾਰ ਪੁੱਛਿਆ ਹੈ। სულ -კ-თ-უ----ი. სულ ვკითხულობდი. ს-ლ ვ-ი-ხ-ლ-ბ-ი- ---------------- სულ ვკითხულობდი. 0
s-- -k'---h-l--di. sul vk'itkhulobdi. s-l v-'-t-h-l-b-i- ------------------ sul vk'itkhulobdi.
ਸੁਣਾਉਣਾ თ-რ-ბა თხრობა თ-რ-ბ- ------ თხრობა 0
t-h---a tkhroba t-h-o-a ------- tkhroba
ਮੈਂ ਸੁਣਾਇਆ ਹੈ। მ---ე--. მოვყევი. მ-ვ-ე-ი- -------- მოვყევი. 0
m-vqev-. movqevi. m-v-e-i- -------- movqevi.
ਮੈਂ ਪੂਰੀ ਕਹਾਣੀ ਸੁਣਾਈ ਹੈ। ს-ლ ----ბოდი. სულ ვყვებოდი. ს-ლ ვ-ვ-ბ-დ-. ------------- სულ ვყვებოდი. 0
s---vqv--odi. sul vqvebodi. s-l v-v-b-d-. ------------- sul vqvebodi.
ਸਿੱਖਣਾ სწ--ლა სწავლა ს-ა-ლ- ------ სწავლა 0
st--a-la sts'avla s-s-a-l- -------- sts'avla
ਮੈਂ ਸਿੱਖਿਆ ਹੈ। ვ---ავ--. ვისწავლე. ვ-ს-ა-ლ-. --------- ვისწავლე. 0
vi-t---vle. vists'avle. v-s-s-a-l-. ----------- vists'avle.
ਮੈਂ ਸਾਰੀ ਸ਼ਾਮ ਸਿੱਖਿਆ ਹੈ। მთე---ს-ღ--- ვს--ვლო-დ-. მთელი საღამო ვსწავლობდი. მ-ე-ი ს-ღ-მ- ვ-წ-ვ-ო-დ-. ------------------------ მთელი საღამო ვსწავლობდი. 0
m-el- sag---o-vs-s--vl----. mteli saghamo vsts'avlobdi. m-e-i s-g-a-o v-t-'-v-o-d-. --------------------------- mteli saghamo vsts'avlobdi.
ਕੰਮ ਕਰਨਾ მუ-ა--ა მუშაობა მ-შ-ო-ა ------- მუშაობა 0
m---ao-a mushaoba m-s-a-b- -------- mushaoba
ਮੈਂ ਕੰਮ ਕੀਤਾ ਹੈ। ვ----ავე. ვიმუშავე. ვ-მ-შ-ვ-. --------- ვიმუშავე. 0
v--us-a-e. vimushave. v-m-s-a-e- ---------- vimushave.
ਮੈਂ ਪੂਰਾ ਦਿਨ ਕੰਮ ਕੀਤਾ ਹੈ। მთელი --- -ი-უშა-ე. მთელი დღე ვიმუშავე. მ-ე-ი დ-ე ვ-მ-შ-ვ-. ------------------- მთელი დღე ვიმუშავე. 0
mtel- d-he-vimushav-. mteli dghe vimushave. m-e-i d-h- v-m-s-a-e- --------------------- mteli dghe vimushave.
ਖਾਣਾ ჭ--ა ჭამა ჭ-მ- ---- ჭამა 0
c-'ama ch'ama c-'-m- ------ ch'ama
ਮੈਂ ਖਾਧਾ ਹੈ। ვჭა-ე. ვჭამე. ვ-ა-ე- ------ ვჭამე. 0
vc--a-e. vch'ame. v-h-a-e- -------- vch'ame.
ਮੈਂ ਸਾਰਾ ਭੋਜਨ ਖਾ ਲਿਆ ਹੈ। ს--მე-ი სულ -ე-ჭამე. საჭმელი სულ შევჭამე. ს-ჭ-ე-ი ს-ლ შ-ვ-ა-ე- -------------------- საჭმელი სულ შევჭამე. 0
s-ch'-el----l--h----'a-e. sach'meli sul shevch'ame. s-c-'-e-i s-l s-e-c-'-m-. ------------------------- sach'meli sul shevch'ame.

ਭਾਸ਼ਾ ਵਿਗਿਆਨ ਦਾ ਇਤਿਹਾਸ

ਭਾਸ਼ਾਵਾਂ ਨੇ ਹਮੇਸ਼ਾਂ ਮਨੁੱਖਤਾ ਨੂੰ ਆਕਰਸ਼ਿਤ ਕੀਤਾ ਹੈ। ਇਸਲਈ ਭਾਸ਼ਾਵਾਂ ਦਾ ਇਤਿਹਾਸ ਬਹੁਤ ਪੁਰਾਣਾ ਹੈ। ਭਾਸ਼ਾ ਵਿਗਿਆਨ ਭਾਸ਼ਾ ਦਾ ਵਿਵਸਥਿਤ ਅਧਿਐਨ ਹੈ। ਹਜ਼ਾਰਾਂ ਸਾਲ ਪਹਿਲਾਂ ਵੀ ਲੋਕ ਭਾਸ਼ਾ ਬਾਰੇ ਸੋਚ-ਵਿਚਾਰ ਕਰਦੇ ਸਨ। ਅਜਿਹਾ ਕਰਦਿਆਂ ਹੋਇਆਂ, ਵੱਖ-ਵੱਖ ਸਭਿਆਚਾਰਾਂ ਨੇ ਵੱਖ-ਵੱਖ ਪ੍ਰਣਾਲੀਆਂ ਦਾ ਵਿਕਾਸ ਕੀਤਾ। ਨਤੀਜੇ ਵਜੋਂ, ਭਾਸ਼ਾਵਾਂ ਦੇ ਵੱਖ-ਵੱਖ ਵੇਰਵਿਆਂ ਦੀ ਉਤਪੱਤੀ ਹੋਈ। ਅਜੋਕੇ ਭਾਸ਼ਾ ਵਿਗਿਆਨ ਪ੍ਰਾਚੀਨ ਸਿਧਾਂਤਾਂ ਉੱਤੇ ਕਿਸੇ ਵੀ ਹੋਰ ਚੀਜ਼ ਨਾਲੋਂਵੱਧ ਆਧਾਰਿਤ ਹਨ। ਗ੍ਰੀਸ ਵਿੱਚ ਵਿਸ਼ੇਸ਼ ਤੌਰ 'ਤੇ ਕਈ ਪਰੰਪਰਾਵਾਂ ਸਥਾਪਿਤ ਕੀਤੀਆਂ ਗਈਆਂ ਸਨ। ਪਰ, ਭਾਸ਼ਾਵਾਂ ਬਾਰੇ ਪਛਾਣਿਆ ਜਾਣ ਵਾਲਾ ਸਭ ਤੋਂ ਪ੍ਰਾਚੀਨ ਅਧਿਐਨ ਭਾਰਤ ਨਾਲ ਸੰਬੰਧਤ ਹੈ। ਇਹ 3,000 ਸਾਲ ਪਹਿਲਾਂ ਵਿਆਕਰਣਕਰਤਾ ਸਾਕਾਤਿਆਨਾ ਦੁਆਰਾ ਲਿਖਿਆ ਗਿਆ ਸੀ। ਪ੍ਰਾਚੀਨ ਸਮਿਆਂ ਵਿੱਚ, ਪਲੈਟੋ ਵਰਗੇ ਦਾਰਸ਼ਨਿਕ ਆਪਣੇ ਨੂੰ ਭਾਸ਼ਾਵਾਂ ਵਿੱਚ ਰੁਝਾਈ ਰੱਖਦੇ ਸਨ। ਬਾਦ ਵਿੱਚ, ਰੋਮਨ ਲੇਖਕਾਂ ਨੇ ਇਸਤੋਂ ਹੋਰ ਅੱਗੇ ਆਪਣੇ ਸਿਧਾਂਤਾਂ ਦਾ ਵਿਕਾਸ ਕੀਤਾ। ਅਰਬੀਆਂ ਨੇ ਵੀ, 8ਵੀਂ ਸਦੀ ਵਿੱਚ ਆਪਣੀਆਂ ਨਿੱਜੀ ਪਰੰਪਰਾਵਾਂ ਵਿਕਸਿਤ ਕੀਤੀਆਂ। ਫੇਰ ਵੀ, ਉਨ੍ਹਾਂ ਦੇ ਅਧਿਐਨ ਅਰਬੀ ਭਾਸ਼ਾ ਦੇ ਨਿਯਮਬੱਧ ਵੇਰਵੇ ਦਰਸਾਉਂਦੇ ਹਨ। ਆਧੁਨਿਕ ਸਮਿਆਂ ਵਿੱਚ, ਮਨੁੱਖ ਵਿਸ਼ੇਸ਼ ਤੌਰ 'ਤੇ ਇਹ ਖੋਜ ਕਰਨਾ ਚਾਹੁੰਦੇ ਸਨ ਕਿ ਭਾਸ਼ਾ ਕਿੱਥੋਂ ਆਉਂਦੀ ਹੈ। ਭਾਸ਼ਾਵਿਗਿਆਨੀ ਵਿਸ਼ੇਸ਼ ਤੌਰ 'ਤੇ ਭਾਸ਼ਾ ਦੇ ਇਤਿਹਾਸ ਵਿੱਚ ਦਿਲਚਸਪੀ ਲੈਂਦੇ ਸਨ। 18ਵੀਂ ਸਦੀ ਵਿੱਚ, ਲੋਕਾਂ ਨੇ ਭਾਸ਼ਾਵਾਂ ਦੀ ਆਪਸੀ ਤੁਲਨਾ ਕਰਨੀ ਸ਼ੁਰੂ ਕਰ ਦਿੱਤੀ। ਉਹ ਜਾਣਨਾ ਚਾਹੁੰਦੇ ਸਨ ਕਿ ਭਾਸ਼ਾਵਾਂ ਦਾ ਵਿਕਾਸ ਕਿਵੇਂ ਹੁੰਦਾ ਹੈ। ਬਾਦ ਵਿੱਚ ਉਨ੍ਹਾਂ ਨੇ ਭਾਸ਼ਾਵਾਂ ਦਾ ਇੱਕ ਪ੍ਰਣਾਲੀ ਦੇ ਰੂਪ ਵਿੱਚ ਅਧਿਐਨ ਕੀਤਾ। ਭਾਸ਼ਾਵਾਂ ਕਿਵੇਂ ਕੰਮ ਕਰਦੀਆਂ ਹਨ, ਇਹ ਸਵਾਲ ਕੇਂਦਰ-ਬਿੰਦੂ ਸੀ। ਅੱਜ, ਭਾਸ਼ਾ ਵਿਗਿਆਨ ਵਿੱਚ ਵੱਡੀ ਗਿਣਤੀ ਵਿੱਚ ਵਿਚਾਰਧਾਰਾ ਦੇ ਸਕੂਲ ਮੌਜੂਦ ਹਨ। ਪੰਜਾਹਵਿਆਂ ਤੋਂ ਲੈ ਕੇ ਹੁਣ ਤੱਕ ਕਈ ਨਵੇਂ ਵਿਸ਼ਿਆਂ ਦਾ ਵਿਕਾਸ ਹੋਇਆ ਹੈ। ਇਨ੍ਹਾਂ ਦਾ ਕੁਝ ਭਾਗ ਦੂਜੇ ਵਿਗਿਆਨਿਕ ਵਿਸ਼ਿਆਂ ਦੁਆਰਾ ਮਜ਼ਬੂਤੀ ਨਾਲ ਪ੍ਰਭਾਵਿਤ ਹੋਇਆ ਸੀ। ਦਿਮਾਗੀ-ਭਾਸ਼ਾ ਵਿਗਿਆਨ ਜਾਂ ਅੰਤਰ-ਰਾਜੀ ਸਭਿਆਚਾਰਕ ਸੰਚਾਰ ਇਸਦੀਆਂ ਉਦਾਹਰਣਾਂ ਹਨ। ਨਵੇਂ ਭਾਸ਼ਾਈ ਵਿਚਾਰਧਾਰਾ ਦੇ ਸਕੂਲ ਬਹੁਤ ਵਿਸ਼ੇਸ਼ਤਾ ਵਾਲੇ ਹਨ। ਇਸਦੀ ਇੱਕ ਉਦਾਹਰਣ ਨਾਰੀ-ਅਧਿਕਾਰਵਾਦੀ ਭਾਸ਼ਾ ਵਿਗਿਆਨ ਹੈ। ਇਸਲਈ ਭਾਸ਼ਾ ਵਿਗਿਆਨ ਦਾ ਇਤਿਹਾਸ ਜਾਰੀ ਹੈ... ਜਿੰਨੀ ਦੇਕ ਤੱਕ ਭਾਸ਼ਾਵਾਂ ਮੌਜੂਦ ਹਨ, ਮਨੁੱਖ ਉਨ੍ਹਾਂ ਉੱਤੇ ਸੋਚ-ਵਿਚਾਰ ਕਰਦਾ ਰਹੇਗਾ!