ਪ੍ਹੈਰਾ ਕਿਤਾਬ

pa ਸਮੁੱਚਬੋਧਕ 1   »   kk Conjunctions 1

94 [ਚੁਰਾਨਵੇਂ]

ਸਮੁੱਚਬੋਧਕ 1

ਸਮੁੱਚਬੋਧਕ 1

94 [тоқсан төрт]

94 [toqsan tört]

Conjunctions 1

[Jalğawlıqtar 1]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਕਜ਼ਾਖ ਖੇਡੋ ਹੋਰ
ਠਹਿਰੋ, ਜਦੋਂ ਤੱਕ ਬਾਰਿਸ਼ ਨਹੀਂ ਰੁਕਦੀ। Жа-б-- т-қ-аға-ш-, --т- ---. Жаңбыр тоқтағанша, күте тұр. Ж-ң-ы- т-қ-а-а-ш-, к-т- т-р- ---------------------------- Жаңбыр тоқтағанша, күте тұр. 0
J-ñ--r-t---ağan-a--k-te t-r. Jañbır toqtağanşa, küte tur. J-ñ-ı- t-q-a-a-ş-, k-t- t-r- ---------------------------- Jañbır toqtağanşa, küte tur.
ਠਹਿਰੋ ਜਦੋਂ ਤੱਕ ਮੇਰਾ ਪੂਰਾ ਨਹੀਂ ਹੁੰਦਾ। Мен-д-йы--б-лғ----, к-те -ұр. Мен дайын болғанша, күте тұр. М-н д-й-н б-л-а-ш-, к-т- т-р- ----------------------------- Мен дайын болғанша, күте тұр. 0
M-n--ayı- -ol---ş-,-küt--tur. Men dayın bolğanşa, küte tur. M-n d-y-n b-l-a-ş-, k-t- t-r- ----------------------------- Men dayın bolğanşa, küte tur.
ਠਹਿਰੋ,ਜਦੋਂ ਤੱਕ ਉਹ ਵਾਪਸ ਨਹੀਂ ਆਉਂਦਾ। О- -р---ан--, к-те т-р. Ол оралғанша, күте тұр. О- о-а-ғ-н-а- к-т- т-р- ----------------------- Ол оралғанша, күте тұр. 0
O- ---l-anş-, -üte--ur. Ol oralğanşa, küte tur. O- o-a-ğ-n-a- k-t- t-r- ----------------------- Ol oralğanşa, küte tur.
ਮੈਂ ਰੁਕਾਂਗਾ / ਰੁਕਾਂਗੀ ਜਦੋਂ ਤੱਕ ਮੇਰੇ ਵਾਲ ਸੁੱਕ ਨਹੀਂ ਜਾਂਦੇ। М-н- -ашы- -еп-ен--,---тем-н. Мен, шашым кепкенше, күтемін. М-н- ш-ш-м к-п-е-ш-, к-т-м-н- ----------------------------- Мен, шашым кепкенше, күтемін. 0
Men, şa--m ke-k-nşe,-kü-e---. Men, şaşım kepkenşe, kütemin. M-n- ş-ş-m k-p-e-ş-, k-t-m-n- ----------------------------- Men, şaşım kepkenşe, kütemin.
ਜਦੋਂ ਤੱਕ ਫਿਲਮ ਖਤਮ ਨਹੀਂ ਹੋ ਜਾਂਦੀ ਮੈਂ ਰੁਕਾਂਗਾ / ਰੁਕਾਂਗੀ। М--,--иль- -я--алған--- к-т-мі-. Мен, фильм аяқталғанша, күтемін. М-н- ф-л-м а-қ-а-ғ-н-а- к-т-м-н- -------------------------------- Мен, фильм аяқталғанша, күтемін. 0
M--,-fïl------ta--a--a, kü--m--. Men, fïlm ayaqtalğanşa, kütemin. M-n- f-l- a-a-t-l-a-ş-, k-t-m-n- -------------------------------- Men, fïlm ayaqtalğanşa, kütemin.
ਜਦੋਂ ਤੱਕ ਹਰੀ ਬੱਤੀ ਨਹੀਂ ਹੋ ਜਾਂਦੀ ਮੈਂ ਰੁਕਾਂਗਾ / ਰੁਕਾਂਗੀ। Ме-, ж--ыл -анғ--ша, --те-і-. Мен, жасыл жанғанша, күтемін. М-н- ж-с-л ж-н-а-ш-, к-т-м-н- ----------------------------- Мен, жасыл жанғанша, күтемін. 0
Men--j---l ja-ğ----- k---min. Men, jasıl janğanşa, kütemin. M-n- j-s-l j-n-a-ş-, k-t-m-n- ----------------------------- Men, jasıl janğanşa, kütemin.
ਤੁਸੀਂ ਛੁਟੀਆਂ ਵਿੱਚ ਕਿੱਥੇ ਜਾ ਰਹੇ ਹੋ? С-н-д-м-л-с-а-қ---н бара-ы-? Сен демалысқа қашан барасың? С-н д-м-л-с-а қ-ш-н б-р-с-ң- ---------------------------- Сен демалысқа қашан барасың? 0
S-- d-m-lı-----a--n-baras-ñ? Sen demalısqa qaşan barasıñ? S-n d-m-l-s-a q-ş-n b-r-s-ñ- ---------------------------- Sen demalısqa qaşan barasıñ?
ਗਰਮੀ ਦੀਆਂ ਛੁਟੀਆਂ ਤੋਂ ਪਹਿਲਾਂ? Ж-зғы---м--ы--а-д-й-н-б-? Жазғы демалысқа дейін бе? Ж-з-ы д-м-л-с-а д-й-н б-? ------------------------- Жазғы демалысқа дейін бе? 0
J---- d-ma---q---ey-n--e? Jazğı demalısqa deyin be? J-z-ı d-m-l-s-a d-y-n b-? ------------------------- Jazğı demalısqa deyin be?
ਹਾਂ, ਗਰਮੀ ਦੀਆਂ ਛੁਟੀਆਂ ਸ਼ੁਰੂ ਹੋਣ ਤੋਂ ਪਹਿਲਾਂ। Ия--жа-ғ- -е--л-с-б--та---н-а д--ін. Ия, жазғы демалыс басталғанға дейін. И-, ж-з-ы д-м-л-с б-с-а-ғ-н-а д-й-н- ------------------------------------ Ия, жазғы демалыс басталғанға дейін. 0
Ïya- --z-- d-mal-s-b-st--ğ--ğa d-yi-. Ïya, jazğı demalıs bastalğanğa deyin. Ï-a- j-z-ı d-m-l-s b-s-a-ğ-n-a d-y-n- ------------------------------------- Ïya, jazğı demalıs bastalğanğa deyin.
ਸਰਦੀ ਸ਼ੁਰੂ ਹੋਣ ਤੋਂ ਪਹਿਲਾਂ ਛੱਤ ਠੀਕ ਕਰੋ। Қ-с-т--пе- -ұ--п--ш-ты--ы-ж--д-. Қыс түспей тұрып, шатырды жөнде. Қ-с т-с-е- т-р-п- ш-т-р-ы ж-н-е- -------------------------------- Қыс түспей тұрып, шатырды жөнде. 0
Qı- --s--y -ur--- ş---r-ı--ö--e. Qıs tüspey turıp, şatırdı jönde. Q-s t-s-e- t-r-p- ş-t-r-ı j-n-e- -------------------------------- Qıs tüspey turıp, şatırdı jönde.
ਮੇਜ਼ ਤੇ ਬੈਠਣ ਤੋਂ ਪਹਿਲਾਂ ਆਪਣੇ ਹੱਥ ਧੋ ਲਵੋ। Даст--х-----о-ы--- а--ында-----ы--ы---. Дастарханға отырар алдында, қолыңды жу. Д-с-а-х-н-а о-ы-а- а-д-н-а- қ-л-ң-ы ж-. --------------------------------------- Дастарханға отырар алдында, қолыңды жу. 0
Dast-rx--ğa----r-r-a-d--da- --lıñ---jw. Dastarxanğa otırar aldında, qolıñdı jw. D-s-a-x-n-a o-ı-a- a-d-n-a- q-l-ñ-ı j-. --------------------------------------- Dastarxanğa otırar aldında, qolıñdı jw.
ਤੁਸੀਂ ਬਾਹਰ ਜਾਣ ਤੋਂ ਪਹਿਲਾਂ ਖਿੜਕੀ ਬੰਦ ਕਰੋ। Үй-е- -ы--р--л---д-- терезен- жап. Үйден шығар алдында, терезені жап. Ү-д-н ш-ғ-р а-д-н-а- т-р-з-н- ж-п- ---------------------------------- Үйден шығар алдында, терезені жап. 0
Ü--e--şığ-- a-d--da, t--ezen- ja-. Üyden şığar aldında, terezeni jap. Ü-d-n ş-ğ-r a-d-n-a- t-r-z-n- j-p- ---------------------------------- Üyden şığar aldında, terezeni jap.
ਤੁਸੀਂ ਵਾਪਸ ਘਰ ਕਦੋਂ ਆਉਣ ਵਾਲੇ ਹੋ? Сен -йг---а-ан-к-лес--? Сен үйге қашан келесің? С-н ү-г- қ-ш-н к-л-с-ң- ----------------------- Сен үйге қашан келесің? 0
Se- ü-g----şa-----e--ñ? Sen üyge qaşan kelesiñ? S-n ü-g- q-ş-n k-l-s-ñ- ----------------------- Sen üyge qaşan kelesiñ?
ਕਲਾਸ ਤੋਂ ਬਾਅਦ? Саба-т-н -ейі----? Сабақтан кейін бе? С-б-қ-а- к-й-н б-? ------------------ Сабақтан кейін бе? 0
Sab--ta- -e-i- b-? Sabaqtan keyin be? S-b-q-a- k-y-n b-? ------------------ Sabaqtan keyin be?
ਹਾਂ,ਕਲਾਸ ਖਤਮ ਹੋਣ ਤੋਂ ਬਾਅਦ। И----а-а- -і--е--соң. Ия, сабақ біткен соң. И-, с-б-қ б-т-е- с-ң- --------------------- Ия, сабақ біткен соң. 0
Ï-a,---ba- b-tk-n -o-. Ïya, sabaq bitken soñ. Ï-a- s-b-q b-t-e- s-ñ- ---------------------- Ïya, sabaq bitken soñ.
ਉਸਦੇ ਨਾਲ ਹਾਦਸਾ ਵਾਪਰਨ ਤੋਂ ਬਾਅਦ ਉਹ ਕੰਮ ਨਹੀਂ ਕਰ ਸਕਿਆ। О-ыс --иғ--бо--а-нан-ке---,-ол-қ-йты- ж------ст-й---ма--. Оқыс оқиға болғаннан кейін, ол қайтып жұмыс істей алмады. О-ы- о-и-а б-л-а-н-н к-й-н- о- қ-й-ы- ж-м-с і-т-й а-м-д-. --------------------------------------------------------- Оқыс оқиға болғаннан кейін, ол қайтып жұмыс істей алмады. 0
Oqıs---ïğ- -ol-a--an--e-in,----q-ytı--j-m-- is-e- alma-ı. Oqıs oqïğa bolğannan keyin, ol qaytıp jumıs istey almadı. O-ı- o-ï-a b-l-a-n-n k-y-n- o- q-y-ı- j-m-s i-t-y a-m-d-. --------------------------------------------------------- Oqıs oqïğa bolğannan keyin, ol qaytıp jumıs istey almadı.
ਉਸਦੀ ਨੌਕਰੀ ਛੁੱਟ ਜਾਣ ਤੋਂ ਬਾਅਦ ਉਹ ਅਮਰੀਕਾ ਚਲਾ ਗਿਆ। Жұ----н-- -й-ры-ғ----н--ей--,--л---ерикағ--к-т---қ----. Жұмысынан айырылғаннан кейін, ол Америкаға кетіп қалды. Ж-м-с-н-н а-ы-ы-ғ-н-а- к-й-н- о- А-е-и-а-а к-т-п қ-л-ы- ------------------------------------------------------- Жұмысынан айырылғаннан кейін, ол Америкаға кетіп қалды. 0
Ju--s--a--a----l--nna- keyi-, -- Ame-ï-----ke-ip--ald-. Jumısınan ayırılğannan keyin, ol Amerïkağa ketip qaldı. J-m-s-n-n a-ı-ı-ğ-n-a- k-y-n- o- A-e-ï-a-a k-t-p q-l-ı- ------------------------------------------------------- Jumısınan ayırılğannan keyin, ol Amerïkağa ketip qaldı.
ਅਮਰੀਕਾ ਜਾਣ ਤੋਂ ਬਾਅਦ ਉਹ ਅਮੀਰ ਹੋ ਗਿਆ। Ам-р--а-- -е-к----н к-йі---о--б-й-------і. Америкаға кеткеннен кейін, ол байып кетті. А-е-и-а-а к-т-е-н-н к-й-н- о- б-й-п к-т-і- ------------------------------------------ Америкаға кеткеннен кейін, ол байып кетті. 0
Am--ï--ğa-k--k-nne---e-----ol-b--ıp--e---. Amerïkağa ketkennen keyin, ol bayıp ketti. A-e-ï-a-a k-t-e-n-n k-y-n- o- b-y-p k-t-i- ------------------------------------------ Amerïkağa ketkennen keyin, ol bayıp ketti.

ਇੱਕੋ ਸਮੇਂ ਦੋ ਭਾਸ਼ਾਵਾਂ ਕਿਵੇਂ ਸਿੱਖੀਆਂ ਜਾਣ

ਅੱਜਕਲ੍ਹ ਵਿਦੇਸ਼ੀ ਭਾਸ਼ਾਵਾਂ ਤੇਜ਼ੀ ਨਾਲ ਮਹੱਤਵਪੂਰਨ ਹੁੰਦੀਆਂ ਜਾ ਰਹੀਆਂ ਹਨ। ਬਹੁਤ ਸਾਰੇ ਵਿਅਕਤੀ ਇੱਕ ਵਿਦੇਸ਼ੀ ਭਾਸ਼ਾ ਸਿੱਖ ਰਹੇ ਹਨ। ਪਰ, ਦੁਨੀਆ ਵਿੱਚ ਕਈ ਦਿਲਚਸਪ ਭਾਸ਼ਾਵਾਂ ਮੌਜੂਦ ਹਨ। ਇਸਲਈ, ਕਈ ਵਿਅਕਤੀ ਇੱਕੋ ਹੀ ਸਮੇਂ ਕਈ ਭਾਸ਼ਾਵਾਂ ਸਿੱਖਦੇ ਹਨ। ਇਸ਼ ਵਿੱਚ ਵਿਸ਼ੇਸ਼ ਰੂਪ ਵਿੱਚ ਕੋਈ ਔਕੜ ਨਹੀਂ ਹੁੰਦੀ ਜਦੋਂ ਬੱਚੇ ਦੋਭਾਸ਼ੀਆਂ ਵਜੋਂ ਵੱਡੇ ਹੁੰਦੇ ਹਨ। ਉਨ੍ਹਾਂ ਦਾ ਦਿਮਾਗ ਆਪ-ਮੁਹਾਰੇ ਹੀ ਦੋਵੇਂ ਭਾਸ਼ਾਵਾਂ ਸਿੱਖ ਲੈਂਦਾ ਹੈ। ਜਦੋਂ ਉਹ ਵੱਡੇ ਹੋ ਜਾਂਦੇ ਹਨ ਉਹ ਜਾਣਦੇ ਹਨ ਕਿਹੜੀ ਭਾਸ਼ਾ ਨਾਲ ਕੀ ਸੰਬੰਧਤ ਹੈ। ਦੋਭਾਸ਼ਾਈ ਵਿਅਕਤੀ ਦੋਹਾਂ ਭਾਸ਼ਾਵਾਂ ਦੇ ਵਿਸ਼ੇਸ਼ ਲੱਛਣ ਜਾਣਦੇ ਹਨ। ਇਹ ਬਾਲਗਾਂ ਲਈ ਅਲੱਗ ਹੈ। ਉਹ ਇੱਕੋ ਹੀ ਸਮੇਂ ਦੋ ਭਾਸ਼ਾਵਾਂ ਏਨੀ ਸਰਲਤਾ ਨਾਲ ਨਹੀਂ ਸਿੱਖ ਸਕਦੇ। ਦੋ ਭਾਸ਼ਾਵਾਂ ਇੱਕੋ ਸਮੇਂ ਸਿੱਖਣ ਦੇ ਚਾਹਵਾਨਾਂ ਨੂੰ ਕੁਝ ਨਿਯਮਾਂ ਦਾ ਪਾਲਣ ਕਰਨਾ ਪੈਂਦਾ ਹੈ। ਪਹਿਲਾ, ਦੋਹਾਂ ਭਾਸ਼ਾਵਾਂ ਦੀ ਆਪਸ ਵਿੱਚ ਤੁਲਨਾ ਕਰਨਾ ਜ਼ਰੂਰੀ ਹੈ। ਇੱਕੋ ਭਾਸ਼ਾ ਪਰਿਵਾਰ ਨਾਲ ਸੰਬੰਧਤ ਭਾਸ਼ਾਵਾਂ ਆਮ ਤੌਰ 'ਤੇ ਕਾਫ਼ੀ ਮਿਲਦੀਆਂ ਹਨ। ਇਸਲਈ ਇਹ ਆਪਸ ਵਿੱਚ ਮਿਸ਼ਰਤ ਹੋ ਸਕਦੀਆਂ ਹਨ। ਇਸਲਈ, ਇਨ੍ਹਾਂ ਦਾ ਨੇੜਤਾ ਨਾਲ ਵਿਸ਼ਲੇਸ਼ਣ ਕਰਨਾ ਬਹੁਤ ਮਾਇਨੇ ਰੱਖਦਾ ਹੈ। ਉਦਾਹਰਣ ਵਜੋਂ, ਤੁਸੀਂ ਇੱਕ ਸੂਚੀ ਬਣਾ ਸਕਦੇ ਹੋ। ਇਸ ਵਿੱਚ ਤੁਸੀਂ ਸਮਾਨਤਾਵਾਂ ਅਤੇ ਅਸਮਾਨਤਾਵਾਂ ਦਰਜ ਕਰ ਸਕਦੇ ਹੋ। ਇਸ ਪ੍ਰਕਾਰ ਦਿਮਾਗ ਦੋਹਾਂ ਭਾਸ਼ਾਵਾਂ ਨਾਲ ਤੀਬਰਤਾ ਨਾਲ ਕੰਮ ਕਰਨ ਲਈ ਮਜਬੂਰ ਹੋ ਜਾਂਦਾ ਹੈ। ਇਹ ਚੰਗੀ ਤਰ੍ਹਾਂ ਯਾਦ ਰੱਖ ਸਕਦਾ ਹੈ ਕਿ ਦੋਹਾਂ ਭਾਸ਼ਾਵਾਂ ਦੀਆਂ ਵਿਸ਼ੇਸ਼ਤਾਵਾਂਕੀ ਹਨ। ਤੁਹਾਨੂੰ ਹਰੇਕ ਭਾਸ਼ਾ ਲਈ ਵੱਖਰੇ ਰੰਗ ਅਤੇ ਫੋਲਡਰ ਚੁਣਨੇ ਚਾਹੀਦੇ ਹਨ। ਇਹ ਭਾਸ਼ਾਵਾਂ ਨੂੰ ਸਪੱਸ਼ਟਤਾ ਨਾਲ ਇੱਕ ਦੂਜੇ ਤੋਂ ਅਲੱਗ ਰੱਖਣ ਵਿੱਚ ਸਹਾਇਤਾ ਕਰਦਾ ਹੈ। ਜੇਕਰ ਕੋਈ ਵਿਅਕਤੀ ਅਸਮਾਨ ਭਾਸ਼ਾਵਾਂ ਸਿੱਖ ਰਿਹਾ ਹੈ, ਸਥਿਤੀ ਅਲੱਗ ਹੋਵੇਗੀ। ਦੋ ਬਿਲਕੁਲ ਅਲੱਗ ਭਾਸ਼ਾਵਾਂ ਨੂੰ ਮਿਸ਼ਰਤ ਕਰਨ ਵਿੱਚ ਕੋਈ ਖ਼ਤਰਾ ਨਹੀਂ ਹੁੰਦਾ। ਇਸ ਸਥਿਤੀ ਵਿੱਚ, ਇੱਕ ਭਾਸ਼ਾ ਦੀ ਦੂਜੀ ਨਾਲ ਤੁਲਨਾ ਕਰਨ ਵਿੱਚ ਖ਼ਤਰਾ ਹੋ ਸਕਦਾ ਹੈ! ਭਾਸ਼ਾਵਾਂ ਦੀ ਤੁਲਨਾ ਕਿਸੀ ਵਿਅਕਤੀ ਦੀ ਮੂਲ ਭਾਸ਼ਾ ਨਾਲ ਕਰਨਾ ਸਹੀ ਹੋਵੇਹਾ। ਜਦੋਂ ਦਿਮਾਗ ਤੁਲਨਾ ਦੀ ਪਹਿਚਾਣ ਕਰਦਾ ਹੈ, ਇਹ ਵਧੇਰੇ ਪ੍ਰਭਾਵਸ਼ਾਲੀ ਢੰਗ ਨਾਲ ਸਿੱਖਦਾ ਹੈ। ਇਹ ਵੀ ਜ਼ਰੂਰੀ ਹੈ ਕਿ ਦੋਵੇਂ ਭਾਸ਼ਾਵਾਂ ਇੱਕੋ ਜਿਹੀ ਤੀਬਰਤਾ ਨਾਲ ਸਿੱਖੀਆਂ ਜਾਣ। ਪਰ, ਸਿਧਾਂਤਕ ਤੌਰ 'ਤੇ ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ ਕਿ ਦਿਮਾਗ ਕਿੰਨੀਆਂ ਭਾਸ਼ਾਵਾਂ ਸਿੱਖਦਾ ਹੈ...