ਪ੍ਹੈਰਾ ਕਿਤਾਬ

pa ਰੈਸਟੋਰੈਂਟ ਵਿੱਚ 4   »   kk At the restaurant 4

32 [ਬੱਤੀ]

ਰੈਸਟੋਰੈਂਟ ਵਿੱਚ 4

ਰੈਸਟੋਰੈਂਟ ਵਿੱਚ 4

32 [отыз екі]

32 [otız eki]

At the restaurant 4

[Meyramxanada 4]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਕਜ਼ਾਖ ਖੇਡੋ ਹੋਰ
ਕੈਚਪ ਨਾਲ ਇੱਕ ਫ੍ਰੈਂਚ ਫ੍ਰਾਈਜ਼ Бі--фр----р-о--, к-тчуп-е-. Бір фри картобы, кетчуппен. Б-р ф-и к-р-о-ы- к-т-у-п-н- --------------------------- Бір фри картобы, кетчуппен. 0
Bi- f-ï ---t-bı,-------p--. Bir frï kartobı, ketçwppen. B-r f-ï k-r-o-ı- k-t-w-p-n- --------------------------- Bir frï kartobı, ketçwppen.
ਅਤੇ ਦੋ ਮੈਅਨੋਜ਼ ਦੇ ਨਾਲ Екі-п---ия-ын-май--ез--н-б-р-ң-з. Екі порциясын майонезбен беріңіз. Е-і п-р-и-с-н м-й-н-з-е- б-р-ң-з- --------------------------------- Екі порциясын майонезбен беріңіз. 0
Ek--p-r---a-ın ----n----n--eri-iz. Eki porcïyasın mayonezben beriñiz. E-i p-r-ï-a-ı- m-y-n-z-e- b-r-ñ-z- ---------------------------------- Eki porcïyasın mayonezben beriñiz.
ਅਤੇ ਤਿੰਨ ਗ੍ਰਿੱਲ ਕੀਤੇ ਸਾਸੇਜ ਸਰੋਂ ਦੇ ਨਾਲ। Үш -о-ц-я қуыр-лғ---ш-жық-----ышам-н. Үш порция қуырылған шұжықша, қышамен. Ү- п-р-и- қ-ы-ы-ғ-н ш-ж-қ-а- қ-ш-м-н- ------------------------------------- Үш порция қуырылған шұжықша, қышамен. 0
Üş----cï-a--wır---an ----q-a---ı-amen. Üş porcïya qwırılğan şujıqşa, qışamen. Ü- p-r-ï-a q-ı-ı-ğ-n ş-j-q-a- q-ş-m-n- -------------------------------------- Üş porcïya qwırılğan şujıqşa, qışamen.
ਤੁਹਾਡੇ ਕੋਲ ਕਿਸ ਤਰ੍ਹਾਂ ਦੀਆਂ ਸਬਜ਼ੀਆਂ ਹਨ? К-көніс--ң қа-дай--үр---ар? Көкөністің қандай түрі бар? К-к-н-с-і- қ-н-а- т-р- б-р- --------------------------- Көкөністің қандай түрі бар? 0
K--ö---------n--- -----bar? Kökönistiñ qanday türi bar? K-k-n-s-i- q-n-a- t-r- b-r- --------------------------- Kökönistiñ qanday türi bar?
ਕੀ ਫਲੀਆਂ ਮਿਲ ਸਕਦੀਆਂ ਹਨ? Ү-мебұ--а--б-р-ма? Үрмебұршақ бар ма? Ү-м-б-р-а- б-р м-? ------------------ Үрмебұршақ бар ма? 0
Ü-----rş-q-b-r --? Ürmeburşaq bar ma? Ü-m-b-r-a- b-r m-? ------------------ Ürmeburşaq bar ma?
ਕੀ ਤੁਹਾਡੇ ਕੋਲ ਫੁੱਲਗੋਭੀ ਹੈ? Г-лд---ыр-ққ-бат-----ма? Гүлді қырыққабат бар ма? Г-л-і қ-р-қ-а-а- б-р м-? ------------------------ Гүлді қырыққабат бар ма? 0
G--di qı---qab-t---r --? Güldi qırıqqabat bar ma? G-l-i q-r-q-a-a- b-r m-? ------------------------ Güldi qırıqqabat bar ma?
ਮੈਨੂੰ ਮੱਕੀ ਖਾਣਾ ਚੰਗਾ ਲੱਗਦਾ ਹੈ। М-н ---е-і-- -ү-і---е-м--. Мен жүгеріні сүйіп жеймін. М-н ж-г-р-н- с-й-п ж-й-і-. -------------------------- Мен жүгеріні сүйіп жеймін. 0
Men j-g-rini süyi---e-min. Men jügerini süyip jeymin. M-n j-g-r-n- s-y-p j-y-i-. -------------------------- Men jügerini süyip jeymin.
ਮੈਨੂੰ ਖੀਰਾ ਚੰਗਾ ਲੱਗਦਾ ਹੈ। Ме- қи---- --йіп-ж---ін. Мен қиярды сүйіп жеймін. М-н қ-я-д- с-й-п ж-й-і-. ------------------------ Мен қиярды сүйіп жеймін. 0
Men -ï--r-ı sü-i- j----n. Men qïyardı süyip jeymin. M-n q-y-r-ı s-y-p j-y-i-. ------------------------- Men qïyardı süyip jeymin.
ਮੈਨੂੰ ਟਮਾਟਰ ਚੰਗਾ ਲੱਗਦਾ ਹੈ। М-н--ыз-----ы -ү------йм--. Мен қызанақты сүйіп жеймін. М-н қ-з-н-қ-ы с-й-п ж-й-і-. --------------------------- Мен қызанақты сүйіп жеймін. 0
Me- ----n--t- süy-p--eym-n. Men qızanaqtı süyip jeymin. M-n q-z-n-q-ı s-y-p j-y-i-. --------------------------- Men qızanaqtı süyip jeymin.
ਕੀ ਤੁਹਾਨੂੰ ਭੂਕਾਂ ਚੰਗੀਆਂ ਲੱਗਦੀਆਂ ਹਨ? С-зг---- -ө- п--з--н-й---? Сізге де көк пияз ұнай ма? С-з-е д- к-к п-я- ұ-а- м-? -------------------------- Сізге де көк пияз ұнай ма? 0
Sizg---e -ö---ïyaz----y m-? Sizge de kök pïyaz unay ma? S-z-e d- k-k p-y-z u-a- m-? --------------------------- Sizge de kök pïyaz unay ma?
ਕੀ ਤੁਹਾਨੂੰ ਅਚਾਰੀ ਬੰਦਗੋਭੀ ਚੰਗੀ ਲੱਗਦੀ ਹੈ? С--ге--е-ашыт---а--қыр-ққ---т ұ-ай-ма? Сізге де ашытылған қырыққабат ұнай ма? С-з-е д- а-ы-ы-ғ-н қ-р-қ-а-а- ұ-а- м-? -------------------------------------- Сізге де ашытылған қырыққабат ұнай ма? 0
S-z-e d- aş-t--ğ-----r-qq---- un-- ma? Sizge de aşıtılğan qırıqqabat unay ma? S-z-e d- a-ı-ı-ğ-n q-r-q-a-a- u-a- m-? -------------------------------------- Sizge de aşıtılğan qırıqqabat unay ma?
ਕੀ ਤੁਸੀਂ ਦਾਲ ਖਾਣਾ ਪਸੰਦ ਕਰਦੇ ਹੋ? Сіз-е д--ж-сы-ық -н---м-? Сізге де жасымық ұнай ма? С-з-е д- ж-с-м-қ ұ-а- м-? ------------------------- Сізге де жасымық ұнай ма? 0
S--g- -e-----mıq--nay m-? Sizge de jasımıq unay ma? S-z-e d- j-s-m-q u-a- m-? ------------------------- Sizge de jasımıq unay ma?
ਕੀ ਤੈਨੂੰ ਗਾਜਰਾਂ ਵੀ ਚੰਗੀਆਂ ਲੱਗਦੀਆਂ ਹਨ? Се- д- -ә-ізді ұ-а--сы- б-? Сен де сәбізді ұнатасың ба? С-н д- с-б-з-і ұ-а-а-ы- б-? --------------------------- Сен де сәбізді ұнатасың ба? 0
S-n-d- s--iz-i----t-sı---a? Sen de säbizdi unatasıñ ba? S-n d- s-b-z-i u-a-a-ı- b-? --------------------------- Sen de säbizdi unatasıñ ba?
ਕੀ ਤੈਨੂੰ ਬ੍ਰੋਕਲੀ ਵੀ ਚੰਗੀ ਲੱਗਦੀ ਹੈ? С-н--е бро-к--и-і ұ-а----- --? Сен де брокколиді ұнатасың ба? С-н д- б-о-к-л-д- ұ-а-а-ы- б-? ------------------------------ Сен де брокколиді ұнатасың ба? 0
Sen-de-b-o-k---di -natas-ñ -a? Sen de brokkolïdi unatasıñ ba? S-n d- b-o-k-l-d- u-a-a-ı- b-? ------------------------------ Sen de brokkolïdi unatasıñ ba?
ਕੀ ਤੈਨੂੰ ਸ਼ਿਮਲਾ – ਮਿਰਚਾਂ ਵੀ ਚੰਗੀਆਂ ਲੱਗਦੀਆਂ ਹਨ? Се--д- т-т-і --р-шт- ұн-т-сың ба? Сен де тәтті бұрышты ұнатасың ба? С-н д- т-т-і б-р-ш-ы ұ-а-а-ы- б-? --------------------------------- Сен де тәтті бұрышты ұнатасың ба? 0
S-n-de t--ti burı--- u--ta-----a? Sen de tätti burıştı unatasıñ ba? S-n d- t-t-i b-r-ş-ı u-a-a-ı- b-? --------------------------------- Sen de tätti burıştı unatasıñ ba?
ਮੈਨੂੰ ਪਿਆਜ਼ ਚੰਗਾ ਨਹੀਂ ਲੱਗਦਾ। М---п-я-ды-ұна---ймын. Мен пиязды ұнатпаймын. М-н п-я-д- ұ-а-п-й-ы-. ---------------------- Мен пиязды ұнатпаймын. 0
M-- -ïyaz-ı-u--t-aym--. Men pïyazdı unatpaymın. M-n p-y-z-ı u-a-p-y-ı-. ----------------------- Men pïyazdı unatpaymın.
ਮੈਨੂੰ ਜੈਤੂਨ ਚੰਗੇ ਨਹੀਂ ਲੱਗਦੇ। Ме- зәйт--д- ұнатп--мын. Мен зәйтүнді ұнатпаймын. М-н з-й-ү-д- ұ-а-п-й-ы-. ------------------------ Мен зәйтүнді ұнатпаймын. 0
Men zä-tün-i-un-tpay-ı-. Men zäytündi unatpaymın. M-n z-y-ü-d- u-a-p-y-ı-. ------------------------ Men zäytündi unatpaymın.
ਮੈਨੂੰ ਖੁੰਬਾਂ ਚੰਗੀਆਂ ਨਹੀਂ ਲੱਗਦੀਆਂ। М----аң--ау-ұ--қ-ы-ұ-а----м-н. Мен саңырауқұлақты ұнатпаймын. М-н с-ң-р-у-ұ-а-т- ұ-а-п-й-ы-. ------------------------------ Мен саңырауқұлақты ұнатпаймын. 0
Men-s-ñ-r-w---aq-- ----pay---. Men sañırawqulaqtı unatpaymın. M-n s-ñ-r-w-u-a-t- u-a-p-y-ı-. ------------------------------ Men sañırawqulaqtı unatpaymın.

ਧੁਨੀ-ਆਧਾਰਿਤ ਭਾਸ਼ਾਵਾਂ

ਵਿਸ਼ਵ ਭਰ ਵਿੱਚ ਬੋਲਣ ਜਾਣ ਵਾਲੀਆਂ ਭਾਸ਼ਾਵਾਂ ਜ਼ਿਆਦਾਤਰ ਧੁਨੀ-ਆਧਾਰਿਤ ਭਾਸ਼ਾਵਾਂ ਹਨ। ਧੁਨੀ-ਆਧਾਰਿਤ ਭਾਸ਼ਾਵਾਂ ਵਿੱਚ ਧੁਨਾਂ ਦਾ ਉਤਾਰ-ਚੜ੍ਹਾਅ ਅਹਿਮ ਹੁੰਦਾ ਹੈ। ਇਹ ਨਿਰਧਾਰਿਤ ਕਰਦੇ ਹਨ ਸ਼ਬਦਾਂ ਜਾਂ ਸ਼ਬਦ-ਅੰਸ਼ਾਂ ਦਾ ਕੀ ਅਰਥ ਹੈ। ਇਸਲਈ , ਧੁਨੀ ਸ਼ਬਦ ਦੇ ਨਾਲ ਪੱਕੀ ਤਰ੍ਹਾਂ ਸੰਬੰਧਿਤ ਹੁੰਦੀ ਹੈ। ਏਸ਼ੀਆ ਵਿੱਚ ਬੋਲੀਆਂ ਜਾਣ ਵਾਲੀਆਂ ਵਧੇਰੇ ਭਾਸ਼ਾਵਾਂ ਧੁਨੀ-ਆਧਾਰਿਤ ਭਾਸ਼ਾਵਾਂਹਨ। ਉਦਾਹਰਣ ਵਜੋਂ , ਚੀਨੀ , ਥਾਈ ਅਤੇ ਵੀਅਤਨਾਮੀ। ਅਫ਼ਰੀਕਾ ਵਿੱਚ ਵੀ ਕਈ ਧੁਨੀ-ਆਧਾਰਿਤ ਭਾਸ਼ਾਵਾਂ ਪ੍ਰਚੱਲਿਤ ਹਨ। ਅਮਰੀਕਾ ਵਿੱਚ ਵੀ ਕਈ ਸਥਾਨਿਕ ਭਾਸ਼ਾਵਾਂ ਧੁਨੀ-ਆਧਾਰਿਤ ਭਾਸ਼ਾਵਾਂ ਹਨ। ਇੰਡੋ-ਯੂਰੋਪੀਅਨ ਭਾਸ਼ਾਵਾਂ ਵਿੱਚ ਜ਼ਿਆਦਾਤਰ ਕੇਵਲ ਧੁਨੀ-ਆਧਾਰਿਤ ਤੱਤ ਹੀ ਹੁੰਦੇ ਹਨ। ਉਦਾਹਰਣ ਵਜੋਂ , ਇਹ ਸਵੀਡਿਸ਼ ਜਾਂ ਸਰਬੀਅਨ ਉੱਤੇ ਵੀ ਲਾਗੂ ਹੁੰਦਾ ਹੈ। ਧੁਨੀ ਦੇ ਉਤਾਰ-ਚੜ੍ਹਾਵਾਂ ਦੀ ਗਿਣਤੀ ਵਿਅਕਤੀਗਤ ਭਾਸ਼ਾਵਾਂ ਵਿੱਚ ਵੱਖ-ਵੱਖ ਹੁੰਦੀ ਹੈ। ਚੀਨੀ ਵਿੱਚ ਚਾਰ ਵੱਖ-ਵੱਖ ਧੁਨੀਆਂ ਵਿੱਚ ਸਪੱਸ਼ਟ ਅੰਤਰ ਹੈ। ਇਸ ਅਨੁਸਾਰ , ma ਅੱਖਰ ਦੇ ਚਾਰ ਅਰਥ ਹੋ ਸਕਦੇ ਹਨ। ਇਹ ਹਨ mother, hemp, horse ਅਤੇ to rant ਦਿਲਚਸਪ ਗੱਲ ਇਹ ਹੈ, ਧੁਨੀ-ਆਧਾਰਿਤ ਭਾਸ਼ਾਵਾਂ ਸਾਡੀ ਸੁਣਨ ਸ਼ਕਤੀ ਉੱਤੇ ਵੀ ਪ੍ਰਭਾਵ ਪਾਉਂਦੀਆਂ ਹਨ। ਸੰਪੂਰਨ ਸੁਣਾਈ ਨਾਲ ਸੰਬੰਧਤ ਅਧਿਐਨ ਅਜਿਹਾ ਦਰਸਾਉਂਦੇ ਹਨ। ਸੰਪੂਰਨ ਸੁਣਾਈ, ਸੁਣੀਆਂ ਜਾਣ ਵਾਲਾਂ ਧੁਨੀਆਂ ਦੀ ਸਹੀ ਤਰ੍ਹਾਂ ਪਛਾਣ ਕਰਨ ਦੀ ਯੋਗਤਾ ਹੈ। ਸੰਪੂਰਨ ਸੁਣਾਈ ਯੂਰੋਪ ਅਤੇ ਅਮਰੀਕਾ ਵਿੱਚ ਬਹੁਤ ਹੀ ਘੱਟ ਪ੍ਰਚਲਿਤ ਹੈ। 10,000 ਵਿੱਚੋਂ 1 ਤੋਂ ਘੱਟ ਲੋਕ ਇਸਦੀ ਵਰਤੋਂ ਕਰਦੇ ਹਨ। ਇਹ ਸਵਦੇਸ਼ੀ ਚੀਨੀ ਬੋਲਣ ਵਾਲਿਆਂ ਲਈ ਵੱਖਰੀ ਹੈ। ਇੱਥੇ, ਇਸਤੋਂ 9 ਗੁਣਾਂ ਵੱਧ ਲੋਕਾਂ ਕੋਲ ਇਹ ਯੋਗਤਾ ਹੈ। ਅਸੀਂ ਸਾਰਿਆਂ ਨੇ ਆਪਣੇ ਬਚਪਨ ਵਿੱਚ ਸੰਪੂਰਨ ਸੁਣਾਈ ਅਪਣਾਈ ਸੀ। ਅਸੀਂ ਇਸਦੀ ਵਰਤੋਂ ਸਹੀ ਢੰਗ ਨਾਲ ਬੋਲਣਾ ਸਿੱਖਣ ਲਈ ਕੀਤੀ। ਬਦਕਿਸਮਤੀ ਨਾਲ, ਵਧੇਰੇ ਲੋਕ ਬਾਦ ਵਿੱਚ ਇਸਨੂੰ ਭੁੱਲ ਜਂਦੇ ਹਨ। ਧਨੀਆਂ ਦਾ ਉਤਾਰ-ਚੜ੍ਹਾਅ ਸੰਗੀਤ ਵਿੱਚ ਵੀ ਬਹੁਤ ਮਹੱਤਵਪੂਰਨ ਹੈ। ਇਹ ਵਿਸ਼ੇਸ਼ ਰੂਪ ਵਿੱਚ ਧੁਨੀ-ਆਧਾਰਿਤ ਭਾਸ਼ਾਵਾਂ ਬੋਲਣ ਵਾਲੀਆਂ ਸਭਿਆਤਾਵਾਂ ਲਈ ਢੁਕਵੀਂ ਹੈ। ਇਨ੍ਹਾਂ ਨੂੰ ਬਹੁਤ ਬਾਰੀਕੀ ਨਾਲ ਸੁਰ ਦਾ ਪਾਲਣ ਕਰਨਾ ਚਾਹੀਦਾ ਹੈ। ਨਹੀਂ ਤਾਂ ਇੱਕ ਵਧੀਆ ਗਾਣਾ ਇੱਕ ਖ਼ਰਾਬ ਗਾਣੇ ਵਜੋਂ ਪੈਦਾ ਹੋਵੇਗਾ।