ਪ੍ਹੈਰਾ ਕਿਤਾਬ

pa ਘਰ ਦੇ ਆਲੇ – ਦੁਆਲੇ   »   sl V hiši

17 [ਸਤਾਰਾਂ]

ਘਰ ਦੇ ਆਲੇ – ਦੁਆਲੇ

ਘਰ ਦੇ ਆਲੇ – ਦੁਆਲੇ

17 [sedemnajst]

V hiši

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਸਲੋਵੀਨੀਅਨ ਖੇਡੋ ਹੋਰ
ਇਹ ਘਰ ਮੇਰਾ ਹੈ। Tu--- j- n--- h---. Tukaj je naša hiša. 0
ਛੱਤ ਉੱਪਰ ਹੈ। Zg---- j- s-----. Zgoraj je streha. 0
ਤਹਿਖਾਨਾ ਹੇਠਾਂ ਹੈ। Sp---- j- k---. Spodaj je klet. 0
ਬਗੀਚਾ ਘਰ ਦੇ ਪਿੱਛੇ ਹੈ। Za h--- j- v--. Za hišo je vrt. 0
ਘਰ ਦੇ ਸਾਹਮਣੇ ਸੜਕ ਨਹੀਂ ਹੈ। Pr-- h--- n- n----- c----. Pred hišo ni nobene ceste. 0
ਘਰ ਦੇ ਕੋਲ ਦਰੱਖਤ ਹੈ। Po--- h--- s- d------. Poleg hiše so drevesa. 0
ਇਹ ਮੇਰਾ ਨਿਵਾਸ ਹੈ। Tu--- j- m--- s---------. Tukaj je moje stanovanje. 0
ਇੱਥੇ ਰਸੋਈਘਰ ਅਤੇ ਇਸ਼ਨਾਨਘਰ ਹੈ। Tu--- s-- k------ i- k--------. Tukaj sta kuhinja in kopalnica. 0
ਇੱਥੇ ਬੈਠਕ ਅਤੇ ਸੌਣ ਵਾਲਾ ਕਮਰਾ ਹੈ। Ta- s-- d----- s--- i- s-------. Tam sta dnevna soba in spalnica. 0
ਘਰ ਦਾ ਦਰਵਾਜ਼ਾ ਬੰਦ ਹੈ। Vh---- v---- s- z-----. Vhodna vrata so zaprta. 0
ਪਰ ਖਿੜਕੀਆਂ ਖੁਲ੍ਹੀਆਂ ਹਨ। Am--- o--- s- o-----. Ampak okna so odprta. 0
ਅੱਜ ਗਰਮੀ ਹੈ। Da--- j- v----. Danes je vroče. 0
ਅਸੀਂ ਬੈਠਕ ਵਿੱਚ ਜਾ ਰਹੇ ਹਾਂ। Gr--- (g----) v d----- s---. Gremo (greva) v dnevno sobo. 0
ਓਥੇ ਇੱਕ ਸੋਫਾ ਅਤੇ ਇੱਕ ਕੁਰਸੀ ਹੈ। Ta- s-- z--- i- s---. Tam sta zofa in stol. 0
ਕਿਰਪਾ ਕਰਕੇ ਬੈਠੋ! Us----- s-- / U------ s-! Usedite se! / Usedita se! 0
ਇੱਥੇ ਮੇਰਾ ਕੰਪਿਊਟਰ ਹੈ। Ta- s---- m-- r---------. Tam stoji moj računalnik. 0
ਮੇਰਾ ਸਟੀਰੀਓ ਇੱਥੇ ਹੈ। Ta- j- m--- s----- n------. Tam je moja stereo naprava. 0
ਟੈਲੀਵੀਜ਼ਨ ਸੈੱਟ ਇੱਕਦਮ ਨਵਾਂ ਹੈ। Te------- j- p-------- n--. Televizor je popolnoma nov. 0

ਸ਼ਬਦ ਅਤੇ ਸ਼ਬਦਾਵਲੀ

ਹਰੇਕ ਭਾਸ਼ਾ ਦੀ ਆਪਣੀ ਨਿੱਜੀ ਸ਼ਬਦਾਵਲੀ ਹੁੰਦੀ ਹੈ। ਇਸ ਵਿੱਚ ਨਿਸਚਿਤ ਗਿਣਤੀ ਦੇ ਸ਼ਬਦ ਹੁੰਦੇ ਹਨ। ਸ਼ਬਦ ਇੱਕ ਸੁਤੰਤਰ ਭਾਸ਼ਾਈ ਇਕਾਈ ਹੈ। ਸ਼ਬਦਾਂ ਦਾ ਹਮੇਸ਼ਾਂ ਇੱਕ ਵਿਲੱਖਣ ਅਰਥ ਹੁੰਦਾ ਹੈ। ਇਹ ਇਹਨਾਂ ਨੂੰ ਧੁਨੀਆਂ ਜਾਂ ਸ਼ਬਦ-ਅੰਸ਼ਾਂ ਨਾਲੋਂ ਵੱਖ ਕਰਦਾ ਹੈ। ਹਰੇਕ ਭਾਸ਼ਾ ਵਿੱਚ ਸ਼ਬਦਾਂ ਦੀ ਗਿਣਤੀ ਵੱਖਰੀ ਹੁੰਦੀ ਹੈ। ਉਦਾਹਰਣ ਵਜੋਂ, ਅੰਗਰੇਜ਼ੀ ਵਿੱਚ ਬਹੁਤ ਸਾਰੇ ਸ਼ਬਦ ਹਨ। ਇੱਥੋਂ ਤੱਕ ਕਿ ਇਸਨੂੰ ਸ਼ਬਦਾਵਲੀ ਦੀ ਸ਼੍ਰੇਣੀ ਵਿੱਚ ਵਿਸ਼ਵ-ਚੈਂਪੀਅਨ ਕਿਹਾ ਜਾਂਦਾ ਹੈ। ਮੰਨਿਆ ਜਾਂਦਾ ਹੈ ਕਿ ਅੰਗਰੇਜ਼ੀ ਭਾਸ਼ਾ ਵਿੱਚ ਅੱਜ ਦੱਸ ਲੱਖ ਸ਼ਬਦ ਹਨ। ਔਕਸਫੋਰਡ ਇੰਗਲਿਸ਼ ਡਿਕਸ਼ਨਰੀ ਵਿੱਚ 600,000 ਤੋਂ ਵੱਧ ਸ਼ਬਦ ਹਨ। ਚੀਨੀ, ਸਪੇਨਿਸ਼ ਅਤੇ ਰੂਸੀ ਕੋਲ ਬਹੁਤ ਘੱਟ ਸ਼ਬਦ ਹਨ। ਕਿਸੇ ਭਾਸ਼ਾ ਦੀ ਸ਼ਬਦਾਵਲੀ ਇਸਦੇ ਇਤਿਹਾਸ ਉੱਤੇ ਵੀ ਬਹੁਤ ਨਿਰਭਰ ਕਰਦੀ ਹੈ। ਅੰਗਰੇਜ਼ੀ ਹੋਰ ਕਈ ਭਾਸ਼ਾਵਾਂ ਅਤੇ ਸਭਿਆਚਾਰਾਂ ਨਾਲ ਪ੍ਰਭਾਵਿਤ ਹੁੰਦੀ ਰਹੀ ਹੈ। ਨਤੀਜੇ ਵਜੋਂ, ਅੰਗਰੇਜ਼ੀ ਸ਼ਬਦਾਵਲੀ ਵਿੱਚ ਕਾਫ਼ੀ ਵਾਧਾ ਹੋਇਆ ਹੈ। ਪਰ ਅੱਜ ਵੀ ਅੰਗਰੇਜ਼ੀ ਸ਼ਬਦਾਵਲੀ ਵਿੱਚ ਵਾਧਾ ਜਾਰੀ ਹੈ। ਮਾਹਿਰਾਂ ਦੇ ਅੰਦਾਜ਼ੇ ਅਨੁਸਾਰ ਰੋਜ਼ਾਨਾ 15 ਨਵੇਂ ਸ਼ਬਦ ਜਮ੍ਹਾਂ ਹੁੰਦੇ ਹਨ। ਇਹ ਕਿਸੇ ਹੋਰ ਚੀਜ਼ ਨਾਲੋਂ ਨਵੇਂ ਮੀਡੀਆ ਤੋਂ ਸਭ ਤੋਂ ਵਧੇਰੇ ਉਤਪੰਨ ਹੁੰਦੇ ਹਨ। ਵਿਗਿਆਨਿਕ ਪਰਿਭਾਸ਼ਾਵਾਂ ਦੀ ਇੱਥੇ ਗਿਣਤੀ ਨਹੀਂ ਹੁੰਦੀ। ਸਿਰਫ਼ ਰਸਾਇਣਿਕ ਪਰਿਭਾਸ਼ਾਵਾਂ ਲਈ ਹੀ ਹਜ਼ਾਰਾਂ ਸ਼ਬਦ ਮੌਜੂਦ ਹਨ। ਤਕਰੀਬਨ ਹਰੇਕ ਭਾਸ਼ਾ ਵਿੱਚ ਲੰਬੇ ਸ਼ਬਦਾਂ ਦੀ ਵਰਤੋਂ ਛੋਟੇ ਸ਼ਬਦਾਂ ਤੋਂ ਘੱਟ ਕੀਤੀ ਜਾਂਦੀ ਹੈ। ਅਤੇ ਜ਼ਿਆਦਾਤਰ, ਬੋਲਣ ਵਾਲੇ ਘੱਟ ਸ਼ਬਦਾਂ ਦੀ ਵਰਤੋਂ ਕਰਦੇ ਹਨ। ਇਸਲਈ ਅਸੀਂ ਸਰਗਰਮ ਅਤੇ ਸੁਸਤ ਸ਼ਬਦਾਵਲੀ ਦੇ ਦਰਮਿਆਨ ਫੈਸਲਾ ਕਰਦੇ ਹਾਂ। ਸੁਸਤ ਸ਼ਬਦਾਵਲੀ ਵਿੱਚ ਉਹ ਸ਼ਬਦ ਹੁੰਦੇ ਹਨ ਜਿਹੜੇ ਅਸੀਂ ਸਮਝਦੇ ਹਾਂ। ਪਰ ਅਸੀਂ ਇਨ੍ਹਾਂ ਨੂੰ ਬਹੁਤ ਹੀ ਘੱਟ ਜਾਂ ਕਦੇ ਵੀ ਨਹੀਂ ਵਰਤਦੇ। ਸਰਗਰਮ ਸ਼ਬਦਾਵਲੀ ਵਿੱਚ ਉਹ ਸ਼ਬਦ ਹੁੰਦੇ ਹਨ ਜਿਹੜੇ ਅਸੀਂ ਨਿਯਮਿਤ ਤੌਰ 'ਤੇ ਵਰਤਦੇ ਹਾਂ। ਕੁਝ ਸ਼ਬਦ ਗੱਲਾਂਬਾਤਾਂ ਜਾਂ ਪਾਠਾਂ ਲਈ ਲੋੜੀਂਦੇ ਹੁੰਦੇ ਹਨ। ਅੰਗਰੇਜ਼ੀ ਵਿੱਚ, ਇਸ ਮੰਤਵ ਲਈ ਤੁਹਾਨੂੰ ਤਕਰੀਬਨ ਕੇਵਲ 400 ਸ਼ਬਦਾਂ ਅਤੇ 40 ਕਿਰਿਆਵਾਂ ਦੀ ਲੋੜ ਪੈਂਦੀ ਹੈ। ਸੋ ਘਬਰਾਉ ਨਹੀਂ, ਜੇਕਰ ਤੁਹਾਡੀ ਸ਼ਬਦਾਵਲੀ ਸੀਮਿਤ ਹੈ!