ਪ੍ਹੈਰਾ ਕਿਤਾਬ

pa ਦਿਸ਼ਾ – ਗਿਆਨ   »   de Orientierung

41 [ਇਕਤਾਲੀ]

ਦਿਸ਼ਾ – ਗਿਆਨ

ਦਿਸ਼ਾ – ਗਿਆਨ

41 [einundvierzig]

Orientierung

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਜਰਮਨ ਖੇਡੋ ਹੋਰ
ਸੈਰ – ਸਪਾਟਾ ਦਫਤਰ ਕਿੱਥੇ ਹੈ? Wo i-- d-- F-----------------? Wo ist das Fremdenverkehrsamt? 0
ਕੀ ਤੁਹਾਡੇ ਕੋਲ ਮੇਰੇ ਲਈ ਸ਼ਹਿਰ ਦਾ ਨਕਸ਼ਾ ਹੈ? Ha--- S-- e---- S-------- f-- m---? Haben Sie einen Stadtplan für mich? 0
ਕੀ ਇੱਥੇ ਹੋਟਲ ਦੇ ਕਮਰੇ ਦਾ ਬੰਦੋਬਸਤ ਹੋ ਸਕਦਾ ਹੈ? Ka-- m-- h--- e-- H---------- r----------? Kann man hier ein Hotelzimmer reservieren? 0
ਪੁਰਾਣਾ ਸ਼ਹਿਰ ਕਿੱਥੇ ਹੈ? Wo i-- d-- A-------? Wo ist die Altstadt? 0
ਚਰਚ ਕਿੱਥੇ ਹੈ? Wo i-- d-- D--? Wo ist der Dom? 0
ਅਜਾਇਬ – ਘਰ ਕਿੱਥੇ ਹੈ? Wo i-- d-- M-----? Wo ist das Museum? 0
ਡਾਕ – ਟਿਕਟ ਕਿੱਥੋਂ ਖਰੀਦੀ ਜਾ ਸਕਦੀ ਹੈ? Wo g--- e- B---------- z- k-----? Wo gibt es Briefmarken zu kaufen? 0
ਫੁੱਲ ਕਿੱਥੋਂ ਖਰੀਦੇ ਜਾ ਸਕਦੇ ਹਨ? Wo g--- e- B----- z- k-----? Wo gibt es Blumen zu kaufen? 0
ਟਿਕਟ ਕਿੱਥੋਂ ਖਰੀਦੀ ਜਾ ਸਕਦੀ ਹੈ? Wo g--- e- F--------- z- k-----? Wo gibt es Fahrkarten zu kaufen? 0
ਬੰਦਰਗਾਹ ਕਿੱਥੇ ਹੈ? Wo i-- d-- H----? Wo ist der Hafen? 0
ਬਜ਼ਾਰ ਕਿੱਥੇ ਹੈ? Wo i-- d-- M----? Wo ist der Markt? 0
ਮਹਿਲ ਕਿੱਥੇ ਹੈ? Wo i-- d-- S------? Wo ist das Schloss? 0
ਟੂਰ ਕਦੋਂ ਸ਼ੁਰੂ ਹੁੰਦਾ ਹੈ? Wa-- b------ d-- F------? Wann beginnt die Führung? 0
ਟੂਰ ਕਦੋਂ ਖਤਮ ਹੁੰਦਾ ਹੈ? Wa-- e---- d-- F------? Wann endet die Führung? 0
ਟੂਰ ਕਿੰਨੇ ਸਮੇਂ ਦਾ ਹੁੰਦਾ ਹੈ? Wi- l---- d----- d-- F------? Wie lange dauert die Führung? 0
ਮੈਨੂੰ ਇੱਕ ਗਾਈਡ ਚਾਹੀਦਾ ਹੈ ਜੋ ਜਰਮਨ ਬੋਲ ਸਕਦਾ ਹੋਵੇ। Ic- m----- e---- F------ d-- D------ s------. Ich möchte einen Führer, der Deutsch spricht. 0
ਮੈਨੂੰ ਇੱਕ ਗਾਈਡ ਚਾਹੀਦਾ ਹੈ ਜੋ ਇਟਾਲੀਅਨ ਬੋਲ ਸਕਦਾ ਹੋਵੇ। Ic- m----- e---- F------ d-- I---------- s------. Ich möchte einen Führer, der Italienisch spricht. 0
ਮੈਨੂੰ ਇੱਕ ਗਾਈਡ ਚਾਹੀਦਾ ਹੈ ਜੋ ਫਰਾਂਸੀਸੀ ਬੋਲ ਸਕਦਾ ਹੋਵੇ। Ic- m----- e---- F------ d-- F---------- s------. Ich möchte einen Führer, der Französisch spricht. 0

ਵਿਸ਼ਵ-ਵਿਆਪੀ ਭਾਸ਼ਾ ਅੰਗਰੇਜ਼ੀ

ਅੰਗਰੇਜ਼ੀ ਦੁਨੀਆ ਵਿੱਚ ਸਭ ਤੋਂ ਵੱਧ ਫੈਲੀ ਹੋਈ ਭਾਸ਼ਾ ਹੈ। ਪਰ, ਮੈਂਡਰਿਨ, ਜਾਂ ਹਾਈ ਚਾਈਨੀਜ਼, ਦੇ ਸਭ ਤੋਂ ਵੱਧ ਮੂਲ ਬੁਲਾਰੇ ਹਨ। ਅੰਗਰੇਜ਼ੀ ‘ਸਿਰਫ਼’ 35 ਕਰੋੜ ਲੋਕਾਂ ਦੀ ਮੂਲ ਭਾਸ਼ਾ ਹੈ। ਪਰ, ਅੰਗਰੇਜ਼ੀ ਦਾ ਹੋਰ ਭਾਸ਼ਾਵਾਂ ਉੱਤੇ ਬਹੁਤ ਜ਼ਿਆਦਾ ਪ੍ਰਭਾਵ ਹੈ। 20ਵੀਂ ਸਦੀ ਦੇ ਮੱਧ ਤੋਂ ਇਸਦਾ ਮਹੱਤਵ ਬਹੁਤ ਵੱਧ ਗਿਆ ਹੈ। ਇਸਦਾ ਸਭ ਤੋਂ ਮੁੱਖ ਕਾਰਨ ਅਮਰੀਕਾ ਦਾ ਸੁਪਰ-ਪਾਵਰ ਵਜੋਂ ਵਿਕਾਸ ਹੋਣਾ ਹੈ। ਅੰਗਰੇਜ਼ੀ ਪਹਿਲੀ ਵਿਦੇਸ਼ੀ ਭਾਸ਼ਾ ਹੈ ਜਿਹੜੀ ਕਈ ਦੇਸ਼ਾਂ ਵਿੱਚ ਸਕੂਲਾਂ ਵਿੱਚ ਪੜ੍ਹਾਈ ਜਾਂਦੀ ਹੈ। ਅੰਤਰ-ਰਾਸ਼ਟਰੀ ਸੰਸਥਾਵਾਂ ਅੰਗਰੇਜ਼ੀ ਨੂੰ ਆਪਣੀ ਸਰਕਾਰੀ ਭਾਸ਼ਾ ਵਜੋਂ ਵਰਤਦੀਆਂ ਹਨ। ਅੰਗਰੇਜ਼ੀ ਕਈ ਦੇਸ਼ਾਂ ਦੀ ਸਰਕਾਰੀ ਭਾਸ਼ਾ ਜਾਂ ਆਮ ਭਾਸ਼ਾ ਵੀ ਹੈ। ਪਰ, ਇਹ ਸੰਭਵ ਹੈ, ਕਿ ਛੇਤੀ ਹੀ ਹੋਰ ਭਾਸ਼ਾਵਾਂ ਇਨ੍ਹਾਂ ਪ੍ਰਣਾਲੀਆਂ ਦਾ ਸਥਾਨ ਲੈ ਲੈਣਗੀਆਂ। ਅੰਗਰੇਜ਼ੀ ਪੱਛਮੀ ਜਰਮਨਿਕ ਭਾਸ਼ਾਵਾਂ ਨਾਲ ਸੰਬੰਧਤ ਹੈ। ਇਸਲਈ, ਉਦਾਹਰਣ ਵਜੋਂ, ਇਸਦਾ ਜਰਮਨ ਨਾਲ ਨੇੜਲਾ ਸੰਬੰਧ ਹੈ। ਪਰ ਇਹ ਭਾਸ਼ਾ ਪਿਛਲੇ 1,000 ਸਾਲਾਂ ਵਿੱਚ ਮਹੱਤਵਪੂਰਨ ਤੌਰ 'ਤੇ ਬਦਲ ਗਈ ਹੈ। ਪਹਿਲਾਂ, ਅੰਗਰੇਜ਼ੀ ਇੱਕ ਉਤਾਰ-ਚੜ੍ਹਾਅ ਵਾਲੀ ਭਾਸ਼ਾ ਸੀ। ਵਿਆਕਰਣ ਪ੍ਰਣਾਲੀ ਨਾਲ ਖ਼ਤਮ ਹੋਣ ਵਾਲੇ ਅੰਤਲੇ ਸ਼ਬਦ ਅਲੋਪ ਹੋ ਚੁਕੇ ਹਨ। ਇਸਲਈ, ਅੰਗਰੇਜ਼ੀ ਨੂੰ ਅਲੱਗ ਹੋ ਰਹੀਆਂ ਭਾਸ਼ਾਵਾਂ ਵਿੱਚ ਗਿਣਿਆ ਜਾ ਸਕਦੇ ਹੈ। ਅਜਿਹੀ ਭਾਸ਼ਾ ਜਰਮਨ ਨਾਲੋਂ ਚੀਨੀ ਨਾਲ ਵਧੇਰੇ ਮੇਲ ਖਾਂਦੀ ਹੈ। ਭਵਿੱਖ ਵਿੱਚ, ਅੰਗਰੇਜ਼ੀ ਭਾਸ਼ਾ ਨੂੰ ਹੋਰ ਸਰਲ ਬਣਾ ਦਿੱਤਾ ਜਾਵੇਗਾ। ਅਨਿਯਮਿਤ ਕ੍ਰਿਆਵਾਂ ਸੰਭਵ ਤੌਰ 'ਤੇ ਅਲੋਪ ਹੋ ਜਾਣਗੀਆਂ। ਅੰਗਰੇਜ਼ੀ ਹੋਰਨਾਂ ਇੰਡੋ-ਯੂਰੋਪੀਅਨ ਭਾਸ਼ਾਵਾਂ ਨਾਲੋਂ ਸਰਲ ਹੈ। ਪਰ ਅੰਗਰੇਜ਼ੀ ਲਿਖਾਈ-ਪ੍ਰਣਾਲੀ ਜਾਂ ਆਰਥੋਗ੍ਰਾਫੀ ਬਹੁਤ ਔਖੀ ਹੈ। ਇਸਦਾ ਕਾਰਨ ਇਹ ਹੈ ਕਿ ਸ਼ਬਦ-ਜੋੜ ਅਤੇ ਉਚਾਰਨ ਇਕ-ਦੂਜੇ ਤੋਂ ਬਿਲਕੁਲ ਵੱਖ ਹਨ। ਅੰਗਰੇਜ਼ੀ ਆਰਥੋਗ੍ਰਾਫੀ ਸਦੀਆਂ ਤੋਂ ਇਸੇ ਤਰ੍ਹਾਂ ਚੱਲੀ ਆ ਰਹੀ ਹੈ। ਪਰ ਉਚਾਰਨ ਵਿੱਚ ਸਪੱਸ਼ਟ ਰੂਪ ਵਿੱਚ ਤਬਦੀਲੀ ਆਈ ਹੈ। ਨਤੀਜੇ ਵਜੋਂ, ਲੋਕ ਸੰਨ 1400 ਵਿੱਚ ਜਿਸ ਤਰ੍ਹਾਂ ਬੋਲਦੇ ਸਨ, ਹੁਣ ਤੱਕ ਉਸੇ ਤਰ੍ਹਾਂਲਿਖਦੇ ਹਨ। ਉਚਾਰਨ ਵਿੱਚ ਕਈ ਅਸਮਾਨਤਾਵਾਂ ਵੀ ਹਨ। ਇਕੱਲੇ ough ਸ਼ਬਦ ਦੇ ਅੱਖਰਾਂ ਦੇ ਜੋੜ ਦੇ 6 ਵੱਖ-ਵੱਖ ਰੂਪ ਹਨ! ਆਪ ਹੀ ਜਾਂਚ ਕਰ ਲਓ! - thorough, thought, through, rough, bough, cough .