ਪ੍ਹੈਰਾ ਕਿਤਾਬ

pa ਦਿਸ਼ਾ – ਗਿਆਨ   »   sr Оријентација

41 [ਇਕਤਾਲੀ]

ਦਿਸ਼ਾ – ਗਿਆਨ

ਦਿਸ਼ਾ – ਗਿਆਨ

41 [четрдесет и један]

41 [četrdeset i jedan]

Оријентација

[Orijentacija]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਸਰਬੀਆਈ ਖੇਡੋ ਹੋਰ
ਸੈਰ – ਸਪਾਟਾ ਦਫਤਰ ਕਿੱਥੇ ਹੈ? Гд- ---т--------а-аг--циј-? Где је туристичка агенција? Г-е ј- т-р-с-и-к- а-е-ц-ј-? --------------------------- Где је туристичка агенција? 0
G---j---ur-s-i-ka -ge---j-? Gde je turistička agencija? G-e j- t-r-s-i-k- a-e-c-j-? --------------------------- Gde je turistička agencija?
ਕੀ ਤੁਹਾਡੇ ਕੋਲ ਮੇਰੇ ਲਈ ਸ਼ਹਿਰ ਦਾ ਨਕਸ਼ਾ ਹੈ? И-ате л- ----у -р--а-з-----е? Имате ли карту града за мене? И-а-е л- к-р-у г-а-а з- м-н-? ----------------------------- Имате ли карту града за мене? 0
I------i k-r-u --a-- za-m-n-? Imate li kartu grada za mene? I-a-e l- k-r-u g-a-a z- m-n-? ----------------------------- Imate li kartu grada za mene?
ਕੀ ਇੱਥੇ ਹੋਟਲ ਦੇ ਕਮਰੇ ਦਾ ਬੰਦੋਬਸਤ ਹੋ ਸਕਦਾ ਹੈ? Мо-- -и--е--в-е ---е---с-т----т-лск--со-а? Може ли се овде резервисати хотелска соба? М-ж- л- с- о-д- р-з-р-и-а-и х-т-л-к- с-б-? ------------------------------------------ Може ли се овде резервисати хотелска соба? 0
Mož---i-se --de-rez-----ati hot--s-a----a? Može li se ovde rezervisati hotelska soba? M-ž- l- s- o-d- r-z-r-i-a-i h-t-l-k- s-b-? ------------------------------------------ Može li se ovde rezervisati hotelska soba?
ਪੁਰਾਣਾ ਸ਼ਹਿਰ ਕਿੱਥੇ ਹੈ? Где--е -та---г-ад? Где је стари град? Г-е ј- с-а-и г-а-? ------------------ Где је стари град? 0
Gd---- s-a-- gr-d? Gde je stari grad? G-e j- s-a-i g-a-? ------------------ Gde je stari grad?
ਚਰਚ ਕਿੱਥੇ ਹੈ? Где је к--ед-ал-? Где је катедрала? Г-е ј- к-т-д-а-а- ----------------- Где је катедрала? 0
Gde je kated----? Gde je katedrala? G-e j- k-t-d-a-a- ----------------- Gde je katedrala?
ਅਜਾਇਬ – ਘਰ ਕਿੱਥੇ ਹੈ? Г----е -у---? Где је музеј? Г-е ј- м-з-ј- ------------- Где је музеј? 0
Gde-j--muz--? Gde je muzej? G-e j- m-z-j- ------------- Gde je muzej?
ਡਾਕ – ਟਿਕਟ ਕਿੱਥੋਂ ਖਰੀਦੀ ਜਾ ਸਕਦੀ ਹੈ? Г-е-се------к--ит--пош--нс-е м-р---е? Где се могу купити поштанске маркице? Г-е с- м-г- к-п-т- п-ш-а-с-е м-р-и-е- ------------------------------------- Где се могу купити поштанске маркице? 0
G-e-se--og--ku-i-- -o-tanske -ar-ic-? Gde se mogu kupiti poštanske markice? G-e s- m-g- k-p-t- p-š-a-s-e m-r-i-e- ------------------------------------- Gde se mogu kupiti poštanske markice?
ਫੁੱਲ ਕਿੱਥੋਂ ਖਰੀਦੇ ਜਾ ਸਕਦੇ ਹਨ? Гд--се--о-- -упит- -в-ће? Где се може купити цвеће? Г-е с- м-ж- к-п-т- ц-е-е- ------------------------- Где се може купити цвеће? 0
Gde--- ----------- -već-? Gde se može kupiti cvec-e? G-e s- m-ž- k-p-t- c-e-́-? -------------------------- Gde se može kupiti cveće?
ਟਿਕਟ ਕਿੱਥੋਂ ਖਰੀਦੀ ਜਾ ਸਕਦੀ ਹੈ? Где -- --гу--уп-ти --зне -а-те? Где се могу купити возне карте? Г-е с- м-г- к-п-т- в-з-е к-р-е- ------------------------------- Где се могу купити возне карте? 0
Gde-s----g--kup--i-vozn------e? Gde se mogu kupiti vozne karte? G-e s- m-g- k-p-t- v-z-e k-r-e- ------------------------------- Gde se mogu kupiti vozne karte?
ਬੰਦਰਗਾਹ ਕਿੱਥੇ ਹੈ? Г-е--- -у-а? Где је лука? Г-е ј- л-к-? ------------ Где је лука? 0
Gde-j--l-k-? Gde je luka? G-e j- l-k-? ------------ Gde je luka?
ਬਜ਼ਾਰ ਕਿੱਥੇ ਹੈ? Где-је ----ца? Где је пијаца? Г-е ј- п-ј-ц-? -------------- Где је пијаца? 0
G-e -------ca? Gde je pijaca? G-e j- p-j-c-? -------------- Gde je pijaca?
ਮਹਿਲ ਕਿੱਥੇ ਹੈ? Где је з---к? Где је замак? Г-е ј- з-м-к- ------------- Где је замак? 0
G-e je zam--? Gde je zamak? G-e j- z-m-k- ------------- Gde je zamak?
ਟੂਰ ਕਦੋਂ ਸ਼ੁਰੂ ਹੁੰਦਾ ਹੈ? К-да --ч-----т----ти-ки) об-л-за-? Када почиње (туристички) обилазак? К-д- п-ч-њ- (-у-и-т-ч-и- о-и-а-а-? ---------------------------------- Када почиње (туристички) обилазак? 0
K--a -oč-n-- -t-ri-----i)---i-aza-? Kada počinje (turistički) obilazak? K-d- p-č-n-e (-u-i-t-č-i- o-i-a-a-? ----------------------------------- Kada počinje (turistički) obilazak?
ਟੂਰ ਕਦੋਂ ਖਤਮ ਹੁੰਦਾ ਹੈ? К-да--е-зав-шава----рист-ч-a)-обил-з-к? Када се завршава (туристичкa) обилазак? К-д- с- з-в-ш-в- (-у-и-т-ч-a- о-и-а-а-? --------------------------------------- Када се завршава (туристичкa) обилазак? 0
Kad- -e---vrš-va (tu--s-ič--)--b--az--? Kada se završava (turistička) obilazak? K-d- s- z-v-š-v- (-u-i-t-č-a- o-i-a-a-? --------------------------------------- Kada se završava (turistička) obilazak?
ਟੂਰ ਕਿੰਨੇ ਸਮੇਂ ਦਾ ਹੁੰਦਾ ਹੈ? Ко-и-- ду-- тра-е -----ст------о--лазак? Колико дуго траје (туристичкa) обилазак? К-л-к- д-г- т-а-е (-у-и-т-ч-a- о-и-а-а-? ---------------------------------------- Колико дуго траје (туристичкa) обилазак? 0
Kol-k- d-go tr-je -t-ris-i-----o---az-k? Koliko dugo traje (turistička) obilazak? K-l-k- d-g- t-a-e (-u-i-t-č-a- o-i-a-a-? ---------------------------------------- Koliko dugo traje (turistička) obilazak?
ਮੈਨੂੰ ਇੱਕ ਗਾਈਡ ਚਾਹੀਦਾ ਹੈ ਜੋ ਜਰਮਨ ਬੋਲ ਸਕਦਾ ਹੋਵੇ। Ј--же--- --д--а----и -о-о-и--е-ачки. Ја желим водича који говори немачки. Ј- ж-л-м в-д-ч- к-ј- г-в-р- н-м-ч-и- ------------------------------------ Ја желим водича који говори немачки. 0
Ja-ž--im--odiča ko-i --v-r---ema-k-. Ja želim vodiča koji govori nemački. J- ž-l-m v-d-č- k-j- g-v-r- n-m-č-i- ------------------------------------ Ja želim vodiča koji govori nemački.
ਮੈਨੂੰ ਇੱਕ ਗਾਈਡ ਚਾਹੀਦਾ ਹੈ ਜੋ ਇਟਾਲੀਅਨ ਬੋਲ ਸਕਦਾ ਹੋਵੇ। Ј---е-и- в-д-ча -ој- гов--и ---л-јан-к-. Ја желим водича који говори италијански. Ј- ж-л-м в-д-ч- к-ј- г-в-р- и-а-и-а-с-и- ---------------------------------------- Ја желим водича који говори италијански. 0
Ja -el-m vod-ča k-j- ---o-i-i-a--j---k-. Ja želim vodiča koji govori italijanski. J- ž-l-m v-d-č- k-j- g-v-r- i-a-i-a-s-i- ---------------------------------------- Ja želim vodiča koji govori italijanski.
ਮੈਨੂੰ ਇੱਕ ਗਾਈਡ ਚਾਹੀਦਾ ਹੈ ਜੋ ਫਰਾਂਸੀਸੀ ਬੋਲ ਸਕਦਾ ਹੋਵੇ। Ј---е--м-во-и-- --ј---ово---ф-----с-и. Ја желим водича који говори француски. Ј- ж-л-м в-д-ч- к-ј- г-в-р- ф-а-ц-с-и- -------------------------------------- Ја желим водича који говори француски. 0
J- --lim-v--i-- k--- g--o-i --an----i. Ja želim vodiča koji govori francuski. J- ž-l-m v-d-č- k-j- g-v-r- f-a-c-s-i- -------------------------------------- Ja želim vodiča koji govori francuski.

ਵਿਸ਼ਵ-ਵਿਆਪੀ ਭਾਸ਼ਾ ਅੰਗਰੇਜ਼ੀ

ਅੰਗਰੇਜ਼ੀ ਦੁਨੀਆ ਵਿੱਚ ਸਭ ਤੋਂ ਵੱਧ ਫੈਲੀ ਹੋਈ ਭਾਸ਼ਾ ਹੈ। ਪਰ, ਮੈਂਡਰਿਨ, ਜਾਂ ਹਾਈ ਚਾਈਨੀਜ਼, ਦੇ ਸਭ ਤੋਂ ਵੱਧ ਮੂਲ ਬੁਲਾਰੇ ਹਨ। ਅੰਗਰੇਜ਼ੀ ‘ਸਿਰਫ਼’ 35 ਕਰੋੜ ਲੋਕਾਂ ਦੀ ਮੂਲ ਭਾਸ਼ਾ ਹੈ। ਪਰ, ਅੰਗਰੇਜ਼ੀ ਦਾ ਹੋਰ ਭਾਸ਼ਾਵਾਂ ਉੱਤੇ ਬਹੁਤ ਜ਼ਿਆਦਾ ਪ੍ਰਭਾਵ ਹੈ। 20ਵੀਂ ਸਦੀ ਦੇ ਮੱਧ ਤੋਂ ਇਸਦਾ ਮਹੱਤਵ ਬਹੁਤ ਵੱਧ ਗਿਆ ਹੈ। ਇਸਦਾ ਸਭ ਤੋਂ ਮੁੱਖ ਕਾਰਨ ਅਮਰੀਕਾ ਦਾ ਸੁਪਰ-ਪਾਵਰ ਵਜੋਂ ਵਿਕਾਸ ਹੋਣਾ ਹੈ। ਅੰਗਰੇਜ਼ੀ ਪਹਿਲੀ ਵਿਦੇਸ਼ੀ ਭਾਸ਼ਾ ਹੈ ਜਿਹੜੀ ਕਈ ਦੇਸ਼ਾਂ ਵਿੱਚ ਸਕੂਲਾਂ ਵਿੱਚ ਪੜ੍ਹਾਈ ਜਾਂਦੀ ਹੈ। ਅੰਤਰ-ਰਾਸ਼ਟਰੀ ਸੰਸਥਾਵਾਂ ਅੰਗਰੇਜ਼ੀ ਨੂੰ ਆਪਣੀ ਸਰਕਾਰੀ ਭਾਸ਼ਾ ਵਜੋਂ ਵਰਤਦੀਆਂ ਹਨ। ਅੰਗਰੇਜ਼ੀ ਕਈ ਦੇਸ਼ਾਂ ਦੀ ਸਰਕਾਰੀ ਭਾਸ਼ਾ ਜਾਂ ਆਮ ਭਾਸ਼ਾ ਵੀ ਹੈ। ਪਰ, ਇਹ ਸੰਭਵ ਹੈ, ਕਿ ਛੇਤੀ ਹੀ ਹੋਰ ਭਾਸ਼ਾਵਾਂ ਇਨ੍ਹਾਂ ਪ੍ਰਣਾਲੀਆਂ ਦਾ ਸਥਾਨ ਲੈ ਲੈਣਗੀਆਂ। ਅੰਗਰੇਜ਼ੀ ਪੱਛਮੀ ਜਰਮਨਿਕ ਭਾਸ਼ਾਵਾਂ ਨਾਲ ਸੰਬੰਧਤ ਹੈ। ਇਸਲਈ, ਉਦਾਹਰਣ ਵਜੋਂ, ਇਸਦਾ ਜਰਮਨ ਨਾਲ ਨੇੜਲਾ ਸੰਬੰਧ ਹੈ। ਪਰ ਇਹ ਭਾਸ਼ਾ ਪਿਛਲੇ 1,000 ਸਾਲਾਂ ਵਿੱਚ ਮਹੱਤਵਪੂਰਨ ਤੌਰ 'ਤੇ ਬਦਲ ਗਈ ਹੈ। ਪਹਿਲਾਂ, ਅੰਗਰੇਜ਼ੀ ਇੱਕ ਉਤਾਰ-ਚੜ੍ਹਾਅ ਵਾਲੀ ਭਾਸ਼ਾ ਸੀ। ਵਿਆਕਰਣ ਪ੍ਰਣਾਲੀ ਨਾਲ ਖ਼ਤਮ ਹੋਣ ਵਾਲੇ ਅੰਤਲੇ ਸ਼ਬਦ ਅਲੋਪ ਹੋ ਚੁਕੇ ਹਨ। ਇਸਲਈ, ਅੰਗਰੇਜ਼ੀ ਨੂੰ ਅਲੱਗ ਹੋ ਰਹੀਆਂ ਭਾਸ਼ਾਵਾਂ ਵਿੱਚ ਗਿਣਿਆ ਜਾ ਸਕਦੇ ਹੈ। ਅਜਿਹੀ ਭਾਸ਼ਾ ਜਰਮਨ ਨਾਲੋਂ ਚੀਨੀ ਨਾਲ ਵਧੇਰੇ ਮੇਲ ਖਾਂਦੀ ਹੈ। ਭਵਿੱਖ ਵਿੱਚ, ਅੰਗਰੇਜ਼ੀ ਭਾਸ਼ਾ ਨੂੰ ਹੋਰ ਸਰਲ ਬਣਾ ਦਿੱਤਾ ਜਾਵੇਗਾ। ਅਨਿਯਮਿਤ ਕ੍ਰਿਆਵਾਂ ਸੰਭਵ ਤੌਰ 'ਤੇ ਅਲੋਪ ਹੋ ਜਾਣਗੀਆਂ। ਅੰਗਰੇਜ਼ੀ ਹੋਰਨਾਂ ਇੰਡੋ-ਯੂਰੋਪੀਅਨ ਭਾਸ਼ਾਵਾਂ ਨਾਲੋਂ ਸਰਲ ਹੈ। ਪਰ ਅੰਗਰੇਜ਼ੀ ਲਿਖਾਈ-ਪ੍ਰਣਾਲੀ ਜਾਂ ਆਰਥੋਗ੍ਰਾਫੀ ਬਹੁਤ ਔਖੀ ਹੈ। ਇਸਦਾ ਕਾਰਨ ਇਹ ਹੈ ਕਿ ਸ਼ਬਦ-ਜੋੜ ਅਤੇ ਉਚਾਰਨ ਇਕ-ਦੂਜੇ ਤੋਂ ਬਿਲਕੁਲ ਵੱਖ ਹਨ। ਅੰਗਰੇਜ਼ੀ ਆਰਥੋਗ੍ਰਾਫੀ ਸਦੀਆਂ ਤੋਂ ਇਸੇ ਤਰ੍ਹਾਂ ਚੱਲੀ ਆ ਰਹੀ ਹੈ। ਪਰ ਉਚਾਰਨ ਵਿੱਚ ਸਪੱਸ਼ਟ ਰੂਪ ਵਿੱਚ ਤਬਦੀਲੀ ਆਈ ਹੈ। ਨਤੀਜੇ ਵਜੋਂ, ਲੋਕ ਸੰਨ 1400 ਵਿੱਚ ਜਿਸ ਤਰ੍ਹਾਂ ਬੋਲਦੇ ਸਨ, ਹੁਣ ਤੱਕ ਉਸੇ ਤਰ੍ਹਾਂਲਿਖਦੇ ਹਨ। ਉਚਾਰਨ ਵਿੱਚ ਕਈ ਅਸਮਾਨਤਾਵਾਂ ਵੀ ਹਨ। ਇਕੱਲੇ ough ਸ਼ਬਦ ਦੇ ਅੱਖਰਾਂ ਦੇ ਜੋੜ ਦੇ 6 ਵੱਖ-ਵੱਖ ਰੂਪ ਹਨ! ਆਪ ਹੀ ਜਾਂਚ ਕਰ ਲਓ! - thorough, thought, through, rough, bough, cough .