ਪ੍ਹੈਰਾ ਕਿਤਾਬ

ਦਿਸ਼ਾ – ਗਿਆਨ   »   Demanar el camí

41 [ਇਕਤਾਲੀ]

ਦਿਸ਼ਾ – ਗਿਆਨ

ਦਿਸ਼ਾ – ਗਿਆਨ

41 [quaranta-u]

+

Demanar el camí

ਤੁਸੀਂ ਟੈਕਸਟ ਨੂੰ ਦੇਖਣ ਲਈ ਹਰੇਕ ਖਾਲੀ ’ਤੇ ਕਲਿੱਕ ਕਰ ਸਕਦੇ ਹੋ ਜਾਂ:   

ਪੰਜਾਬੀ ਕੈਟਾਲਨ ਖੇਡੋ ਹੋਰ
ਸੈਰ – ਸਪਾਟਾ ਦਫਤਰ ਕਿੱਥੇ ਹੈ? On é- l-------- d- t------? On és l’oficina de turisme? 0 +
ਕੀ ਤੁਹਾਡੇ ਕੋਲ ਮੇਰੇ ਲਈ ਸ਼ਹਿਰ ਦਾ ਨਕਸ਼ਾ ਹੈ? Em p----- d---- u- p-- d- l- c----- v----? Em podria donar un pla de la ciutat vostè? 0 +
ਕੀ ਇੱਥੇ ਹੋਟਲ ਦੇ ਕਮਰੇ ਦਾ ਬੰਦੋਬਸਤ ਹੋ ਸਕਦਾ ਹੈ? Es p-- r------- u-- h-------- d------ a---? Es pot reservar una habitació d’hotel aquí? 0 +
     
ਪੁਰਾਣਾ ਸ਼ਹਿਰ ਕਿੱਥੇ ਹੈ? On é- l- c----- v----? On és la ciutat vella? 0 +
ਚਰਚ ਕਿੱਥੇ ਹੈ? On é- l- c-------? On és la catedral? 0 +
ਅਜਾਇਬ – ਘਰ ਕਿੱਥੇ ਹੈ? On é- e- m----? On és el museu? 0 +
     
ਡਾਕ – ਟਿਕਟ ਕਿੱਥੋਂ ਖਰੀਦੀ ਜਾ ਸਕਦੀ ਹੈ? On p-- c------ s------? On puc comprar segells? 0 +
ਫੁੱਲ ਕਿੱਥੋਂ ਖਰੀਦੇ ਜਾ ਸਕਦੇ ਹਨ? On p-- c------ f----? On puc comprar flors? 0 +
ਟਿਕਟ ਕਿੱਥੋਂ ਖਰੀਦੀ ਜਾ ਸਕਦੀ ਹੈ? On p-- c------ b-------? On puc comprar bitllets? 0 +
     
ਬੰਦਰਗਾਹ ਕਿੱਥੇ ਹੈ? On é- e- p---? On és el port? 0 +
ਬਜ਼ਾਰ ਕਿੱਥੇ ਹੈ? On é- e- m-----? On és el mercat? 0 +
ਮਹਿਲ ਕਿੱਥੇ ਹੈ? On é- e- c------? On és el castell? 0 +
     
ਟੂਰ ਕਦੋਂ ਸ਼ੁਰੂ ਹੁੰਦਾ ਹੈ? Qu-- c------ l- v----- g-----? Quan comença la visita guiada? 0 +
ਟੂਰ ਕਦੋਂ ਖਤਮ ਹੁੰਦਾ ਹੈ? Qu-- s------ l- v----- g-----? Quan s’acaba la visita guiada? 0 +
ਟੂਰ ਕਿੰਨੇ ਸਮੇਂ ਦਾ ਹੁੰਦਾ ਹੈ? Qu--- d--- l- v----- g-----? Quant dura la visita guiada? 0 +
     
ਮੈਨੂੰ ਇੱਕ ਗਾਈਡ ਚਾਹੀਦਾ ਹੈ ਜੋ ਜਰਮਨ ਬੋਲ ਸਕਦਾ ਹੋਵੇ। Vo----- u- g--- q-- p---- a------. Voldria un guia que parli alemany. 0 +
ਮੈਨੂੰ ਇੱਕ ਗਾਈਡ ਚਾਹੀਦਾ ਹੈ ਜੋ ਇਟਾਲੀਅਨ ਬੋਲ ਸਕਦਾ ਹੋਵੇ। Vo----- u- g--- q-- p---- i-----. Voldria un guia que parli italià. 0 +
ਮੈਨੂੰ ਇੱਕ ਗਾਈਡ ਚਾਹੀਦਾ ਹੈ ਜੋ ਫਰਾਂਸੀਸੀ ਬੋਲ ਸਕਦਾ ਹੋਵੇ। Vo----- u- g--- q-- p---- f------. Voldria un guia que parli francès. 0 +
     

ਵਿਸ਼ਵ-ਵਿਆਪੀ ਭਾਸ਼ਾ ਅੰਗਰੇਜ਼ੀ

ਅੰਗਰੇਜ਼ੀ ਦੁਨੀਆ ਵਿੱਚ ਸਭ ਤੋਂ ਵੱਧ ਫੈਲੀ ਹੋਈ ਭਾਸ਼ਾ ਹੈ। ਪਰ, ਮੈਂਡਰਿਨ, ਜਾਂ ਹਾਈ ਚਾਈਨੀਜ਼, ਦੇ ਸਭ ਤੋਂ ਵੱਧ ਮੂਲ ਬੁਲਾਰੇ ਹਨ। ਅੰਗਰੇਜ਼ੀ ‘ਸਿਰਫ਼’ 35 ਕਰੋੜ ਲੋਕਾਂ ਦੀ ਮੂਲ ਭਾਸ਼ਾ ਹੈ। ਪਰ, ਅੰਗਰੇਜ਼ੀ ਦਾ ਹੋਰ ਭਾਸ਼ਾਵਾਂ ਉੱਤੇ ਬਹੁਤ ਜ਼ਿਆਦਾ ਪ੍ਰਭਾਵ ਹੈ। 20ਵੀਂ ਸਦੀ ਦੇ ਮੱਧ ਤੋਂ ਇਸਦਾ ਮਹੱਤਵ ਬਹੁਤ ਵੱਧ ਗਿਆ ਹੈ। ਇਸਦਾ ਸਭ ਤੋਂ ਮੁੱਖ ਕਾਰਨ ਅਮਰੀਕਾ ਦਾ ਸੁਪਰ-ਪਾਵਰ ਵਜੋਂ ਵਿਕਾਸ ਹੋਣਾ ਹੈ। ਅੰਗਰੇਜ਼ੀ ਪਹਿਲੀ ਵਿਦੇਸ਼ੀ ਭਾਸ਼ਾ ਹੈ ਜਿਹੜੀ ਕਈ ਦੇਸ਼ਾਂ ਵਿੱਚ ਸਕੂਲਾਂ ਵਿੱਚ ਪੜ੍ਹਾਈ ਜਾਂਦੀ ਹੈ। ਅੰਤਰ-ਰਾਸ਼ਟਰੀ ਸੰਸਥਾਵਾਂ ਅੰਗਰੇਜ਼ੀ ਨੂੰ ਆਪਣੀ ਸਰਕਾਰੀ ਭਾਸ਼ਾ ਵਜੋਂ ਵਰਤਦੀਆਂ ਹਨ। ਅੰਗਰੇਜ਼ੀ ਕਈ ਦੇਸ਼ਾਂ ਦੀ ਸਰਕਾਰੀ ਭਾਸ਼ਾ ਜਾਂ ਆਮ ਭਾਸ਼ਾ ਵੀ ਹੈ। ਪਰ, ਇਹ ਸੰਭਵ ਹੈ, ਕਿ ਛੇਤੀ ਹੀ ਹੋਰ ਭਾਸ਼ਾਵਾਂ ਇਨ੍ਹਾਂ ਪ੍ਰਣਾਲੀਆਂ ਦਾ ਸਥਾਨ ਲੈ ਲੈਣਗੀਆਂ। ਅੰਗਰੇਜ਼ੀ ਪੱਛਮੀ ਜਰਮਨਿਕ ਭਾਸ਼ਾਵਾਂ ਨਾਲ ਸੰਬੰਧਤ ਹੈ। ਇਸਲਈ, ਉਦਾਹਰਣ ਵਜੋਂ, ਇਸਦਾ ਜਰਮਨ ਨਾਲ ਨੇੜਲਾ ਸੰਬੰਧ ਹੈ। ਪਰ ਇਹ ਭਾਸ਼ਾ ਪਿਛਲੇ 1,000 ਸਾਲਾਂ ਵਿੱਚ ਮਹੱਤਵਪੂਰਨ ਤੌਰ 'ਤੇ ਬਦਲ ਗਈ ਹੈ। ਪਹਿਲਾਂ, ਅੰਗਰੇਜ਼ੀ ਇੱਕ ਉਤਾਰ-ਚੜ੍ਹਾਅ ਵਾਲੀ ਭਾਸ਼ਾ ਸੀ। ਵਿਆਕਰਣ ਪ੍ਰਣਾਲੀ ਨਾਲ ਖ਼ਤਮ ਹੋਣ ਵਾਲੇ ਅੰਤਲੇ ਸ਼ਬਦ ਅਲੋਪ ਹੋ ਚੁਕੇ ਹਨ। ਇਸਲਈ, ਅੰਗਰੇਜ਼ੀ ਨੂੰ ਅਲੱਗ ਹੋ ਰਹੀਆਂ ਭਾਸ਼ਾਵਾਂ ਵਿੱਚ ਗਿਣਿਆ ਜਾ ਸਕਦੇ ਹੈ। ਅਜਿਹੀ ਭਾਸ਼ਾ ਜਰਮਨ ਨਾਲੋਂ ਚੀਨੀ ਨਾਲ ਵਧੇਰੇ ਮੇਲ ਖਾਂਦੀ ਹੈ। ਭਵਿੱਖ ਵਿੱਚ, ਅੰਗਰੇਜ਼ੀ ਭਾਸ਼ਾ ਨੂੰ ਹੋਰ ਸਰਲ ਬਣਾ ਦਿੱਤਾ ਜਾਵੇਗਾ। ਅਨਿਯਮਿਤ ਕ੍ਰਿਆਵਾਂ ਸੰਭਵ ਤੌਰ 'ਤੇ ਅਲੋਪ ਹੋ ਜਾਣਗੀਆਂ। ਅੰਗਰੇਜ਼ੀ ਹੋਰਨਾਂ ਇੰਡੋ-ਯੂਰੋਪੀਅਨ ਭਾਸ਼ਾਵਾਂ ਨਾਲੋਂ ਸਰਲ ਹੈ। ਪਰ ਅੰਗਰੇਜ਼ੀ ਲਿਖਾਈ-ਪ੍ਰਣਾਲੀ ਜਾਂ ਆਰਥੋਗ੍ਰਾਫੀ ਬਹੁਤ ਔਖੀ ਹੈ। ਇਸਦਾ ਕਾਰਨ ਇਹ ਹੈ ਕਿ ਸ਼ਬਦ-ਜੋੜ ਅਤੇ ਉਚਾਰਨ ਇਕ-ਦੂਜੇ ਤੋਂ ਬਿਲਕੁਲ ਵੱਖ ਹਨ। ਅੰਗਰੇਜ਼ੀ ਆਰਥੋਗ੍ਰਾਫੀ ਸਦੀਆਂ ਤੋਂ ਇਸੇ ਤਰ੍ਹਾਂ ਚੱਲੀ ਆ ਰਹੀ ਹੈ। ਪਰ ਉਚਾਰਨ ਵਿੱਚ ਸਪੱਸ਼ਟ ਰੂਪ ਵਿੱਚ ਤਬਦੀਲੀ ਆਈ ਹੈ। ਨਤੀਜੇ ਵਜੋਂ, ਲੋਕ ਸੰਨ 1400 ਵਿੱਚ ਜਿਸ ਤਰ੍ਹਾਂ ਬੋਲਦੇ ਸਨ, ਹੁਣ ਤੱਕ ਉਸੇ ਤਰ੍ਹਾਂਲਿਖਦੇ ਹਨ। ਉਚਾਰਨ ਵਿੱਚ ਕਈ ਅਸਮਾਨਤਾਵਾਂ ਵੀ ਹਨ। ਇਕੱਲੇ ough ਸ਼ਬਦ ਦੇ ਅੱਖਰਾਂ ਦੇ ਜੋੜ ਦੇ 6 ਵੱਖ-ਵੱਖ ਰੂਪ ਹਨ! ਆਪ ਹੀ ਜਾਂਚ ਕਰ ਲਓ! - thorough, thought, through, rough, bough, cough .