ਪ੍ਹੈਰਾ ਕਿਤਾਬ

pa ਦਿਸ਼ਾ – ਗਿਆਨ   »   ky Where is ... ?

41 [ਇਕਤਾਲੀ]

ਦਿਸ਼ਾ – ਗਿਆਨ

ਦਿਸ਼ਾ – ਗਿਆਨ

41 [кырк бир]

41 [kırk bir]

Where is ... ?

[Bagıt]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਕਿਰਗਿਜ ਖੇਡੋ ਹੋਰ
ਸੈਰ – ਸਪਾਟਾ ਦਫਤਰ ਕਿੱਥੇ ਹੈ? Ту------- к---- к----? Туристтик кеңсе кайда? 0
T-------- k---- k----? Tu------- k---- k----? Turisttik keŋse kayda? T-r-s-t-k k-ŋ-e k-y-a? ---------------------?
ਕੀ ਤੁਹਾਡੇ ਕੋਲ ਮੇਰੇ ਲਈ ਸ਼ਹਿਰ ਦਾ ਨਕਸ਼ਾ ਹੈ? Си--- м-- ү--- ш------ к------ б----? Сизде мен үчүн шаардын картасы барбы? 0
S---- m-- ü--- ş------ k------ b----? Si--- m-- ü--- ş------ k------ b----? Sizde men üçün şaardın kartası barbı? S-z-e m-n ü-ü- ş-a-d-n k-r-a-ı b-r-ı? ------------------------------------?
ਕੀ ਇੱਥੇ ਹੋਟਲ ਦੇ ਕਮਰੇ ਦਾ ਬੰਦੋਬਸਤ ਹੋ ਸਕਦਾ ਹੈ? Бу- ж----- м------------ о--- э------ б-----? Бул жерден мейманканадан орун ээлесем болобу? 0
B-- j----- m------------ o--- e------ b-----? Bu- j----- m------------ o--- e------ b-----? Bul jerden meymankanadan orun eelesem bolobu? B-l j-r-e- m-y-a-k-n-d-n o-u- e-l-s-m b-l-b-? --------------------------------------------?
ਪੁਰਾਣਾ ਸ਼ਹਿਰ ਕਿੱਥੇ ਹੈ? Эс-- ш--- к----? Эски шаар кайда? 0
E--- ş--- k----? Es-- ş--- k----? Eski şaar kayda? E-k- ş-a- k-y-a? ---------------?
ਚਰਚ ਕਿੱਥੇ ਹੈ? Со--- к----? Собор кайда? 0
S---- k----? So--- k----? Sobor kayda? S-b-r k-y-a? -----------?
ਅਜਾਇਬ – ਘਰ ਕਿੱਥੇ ਹੈ? Му--- к----? Музей кайда? 0
M---- k----? Mu--- k----? Muzey kayda? M-z-y k-y-a? -----------?
ਡਾਕ – ਟਿਕਟ ਕਿੱਥੋਂ ਖਰੀਦੀ ਜਾ ਸਕਦੀ ਹੈ? Ма-------- к----- с---- а--- б----? Маркаларды кайдан сатып алса болот? 0
M--------- k----- s---- a--- b----? Ma-------- k----- s---- a--- b----? Markalardı kaydan satıp alsa bolot? M-r-a-a-d- k-y-a- s-t-p a-s- b-l-t? ----------------------------------?
ਫੁੱਲ ਕਿੱਥੋਂ ਖਰੀਦੇ ਜਾ ਸਕਦੇ ਹਨ? Ка---- г-- с---- а--- б----? Кайдан гүл сатып алса болот? 0
K----- g-- s---- a--- b----? Ka---- g-- s---- a--- b----? Kaydan gül satıp alsa bolot? K-y-a- g-l s-t-p a-s- b-l-t? ---------------------------?
ਟਿਕਟ ਕਿੱਥੋਂ ਖਰੀਦੀ ਜਾ ਸਕਦੀ ਹੈ? Би-------- к----- с---- а--- б----? Билеттерди кайдан сатып алса болот? 0
B--------- k----- s---- a--- b----? Bi-------- k----- s---- a--- b----? Biletterdi kaydan satıp alsa bolot? B-l-t-e-d- k-y-a- s-t-p a-s- b-l-t? ----------------------------------?
ਬੰਦਰਗਾਹ ਕਿੱਥੇ ਹੈ? По-- к----? Порт кайда? 0
P--- k----? Po-- k----? Port kayda? P-r- k-y-a? ----------?
ਬਜ਼ਾਰ ਕਿੱਥੇ ਹੈ? Ба--- к----? Базар кайда? 0
B---- k----? Ba--- k----? Bazar kayda? B-z-r k-y-a? -----------?
ਮਹਿਲ ਕਿੱਥੇ ਹੈ? Се--- к----? Сепил кайда? 0
S---- k----? Se--- k----? Sepil kayda? S-p-l k-y-a? -----------?
ਟੂਰ ਕਦੋਂ ਸ਼ੁਰੂ ਹੁੰਦਾ ਹੈ? Ту- к---- б-------? Тур качан башталат? 0
T-- k---- b-------? Tu- k---- b-------? Tur kaçan baştalat? T-r k-ç-n b-ş-a-a-? ------------------?
ਟੂਰ ਕਦੋਂ ਖਤਮ ਹੁੰਦਾ ਹੈ? Ту- к---- б----? Тур качан бүтөт? 0
T-- k---- b----? Tu- k---- b----? Tur kaçan bütöt? T-r k-ç-n b-t-t? ---------------?
ਟੂਰ ਕਿੰਨੇ ਸਮੇਂ ਦਾ ਹੁੰਦਾ ਹੈ? Ту- к------ с------? Тур канчага созулат? 0
T-- k------ s------? Tu- k------ s------? Tur kançaga sozulat? T-r k-n-a-a s-z-l-t? -------------------?
ਮੈਨੂੰ ਇੱਕ ਗਾਈਡ ਚਾਹੀਦਾ ਹੈ ਜੋ ਜਰਮਨ ਬੋਲ ਸਕਦਾ ਹੋਵੇ। Ма-- н---- т---- б----- г-- к----. Мага немис тилин билген гид керек. 0
M--- n---- t---- b----- g-- k----. Ma-- n---- t---- b----- g-- k----. Maga nemis tilin bilgen gid kerek. M-g- n-m-s t-l-n b-l-e- g-d k-r-k. ---------------------------------.
ਮੈਨੂੰ ਇੱਕ ਗਾਈਡ ਚਾਹੀਦਾ ਹੈ ਜੋ ਇਟਾਲੀਅਨ ਬੋਲ ਸਕਦਾ ਹੋਵੇ। Ма-- и-------- с------- г-- к----. Мага итальянча сүйлөгөн гид керек. 0
M--- i-------- s------- g-- k----. Ma-- i-------- s------- g-- k----. Maga italyança süylögön gid kerek. M-g- i-a-y-n-a s-y-ö-ö- g-d k-r-k. ---------------------------------.
ਮੈਨੂੰ ਇੱਕ ਗਾਈਡ ਚਾਹੀਦਾ ਹੈ ਜੋ ਫਰਾਂਸੀਸੀ ਬੋਲ ਸਕਦਾ ਹੋਵੇ। Ма-- ф-------- с------- г-- к----. Мага французча сүйлөгөн гид керек. 0
M--- f--------- s------- g-- k----. Ma-- f--------- s------- g-- k----. Maga frantsuzça süylögön gid kerek. M-g- f-a-t-u-ç- s-y-ö-ö- g-d k-r-k. ----------------------------------.

ਵਿਸ਼ਵ-ਵਿਆਪੀ ਭਾਸ਼ਾ ਅੰਗਰੇਜ਼ੀ

ਅੰਗਰੇਜ਼ੀ ਦੁਨੀਆ ਵਿੱਚ ਸਭ ਤੋਂ ਵੱਧ ਫੈਲੀ ਹੋਈ ਭਾਸ਼ਾ ਹੈ। ਪਰ, ਮੈਂਡਰਿਨ, ਜਾਂ ਹਾਈ ਚਾਈਨੀਜ਼, ਦੇ ਸਭ ਤੋਂ ਵੱਧ ਮੂਲ ਬੁਲਾਰੇ ਹਨ। ਅੰਗਰੇਜ਼ੀ ‘ਸਿਰਫ਼’ 35 ਕਰੋੜ ਲੋਕਾਂ ਦੀ ਮੂਲ ਭਾਸ਼ਾ ਹੈ। ਪਰ, ਅੰਗਰੇਜ਼ੀ ਦਾ ਹੋਰ ਭਾਸ਼ਾਵਾਂ ਉੱਤੇ ਬਹੁਤ ਜ਼ਿਆਦਾ ਪ੍ਰਭਾਵ ਹੈ। 20ਵੀਂ ਸਦੀ ਦੇ ਮੱਧ ਤੋਂ ਇਸਦਾ ਮਹੱਤਵ ਬਹੁਤ ਵੱਧ ਗਿਆ ਹੈ। ਇਸਦਾ ਸਭ ਤੋਂ ਮੁੱਖ ਕਾਰਨ ਅਮਰੀਕਾ ਦਾ ਸੁਪਰ-ਪਾਵਰ ਵਜੋਂ ਵਿਕਾਸ ਹੋਣਾ ਹੈ। ਅੰਗਰੇਜ਼ੀ ਪਹਿਲੀ ਵਿਦੇਸ਼ੀ ਭਾਸ਼ਾ ਹੈ ਜਿਹੜੀ ਕਈ ਦੇਸ਼ਾਂ ਵਿੱਚ ਸਕੂਲਾਂ ਵਿੱਚ ਪੜ੍ਹਾਈ ਜਾਂਦੀ ਹੈ। ਅੰਤਰ-ਰਾਸ਼ਟਰੀ ਸੰਸਥਾਵਾਂ ਅੰਗਰੇਜ਼ੀ ਨੂੰ ਆਪਣੀ ਸਰਕਾਰੀ ਭਾਸ਼ਾ ਵਜੋਂ ਵਰਤਦੀਆਂ ਹਨ। ਅੰਗਰੇਜ਼ੀ ਕਈ ਦੇਸ਼ਾਂ ਦੀ ਸਰਕਾਰੀ ਭਾਸ਼ਾ ਜਾਂ ਆਮ ਭਾਸ਼ਾ ਵੀ ਹੈ। ਪਰ, ਇਹ ਸੰਭਵ ਹੈ, ਕਿ ਛੇਤੀ ਹੀ ਹੋਰ ਭਾਸ਼ਾਵਾਂ ਇਨ੍ਹਾਂ ਪ੍ਰਣਾਲੀਆਂ ਦਾ ਸਥਾਨ ਲੈ ਲੈਣਗੀਆਂ। ਅੰਗਰੇਜ਼ੀ ਪੱਛਮੀ ਜਰਮਨਿਕ ਭਾਸ਼ਾਵਾਂ ਨਾਲ ਸੰਬੰਧਤ ਹੈ। ਇਸਲਈ, ਉਦਾਹਰਣ ਵਜੋਂ, ਇਸਦਾ ਜਰਮਨ ਨਾਲ ਨੇੜਲਾ ਸੰਬੰਧ ਹੈ। ਪਰ ਇਹ ਭਾਸ਼ਾ ਪਿਛਲੇ 1,000 ਸਾਲਾਂ ਵਿੱਚ ਮਹੱਤਵਪੂਰਨ ਤੌਰ 'ਤੇ ਬਦਲ ਗਈ ਹੈ। ਪਹਿਲਾਂ, ਅੰਗਰੇਜ਼ੀ ਇੱਕ ਉਤਾਰ-ਚੜ੍ਹਾਅ ਵਾਲੀ ਭਾਸ਼ਾ ਸੀ। ਵਿਆਕਰਣ ਪ੍ਰਣਾਲੀ ਨਾਲ ਖ਼ਤਮ ਹੋਣ ਵਾਲੇ ਅੰਤਲੇ ਸ਼ਬਦ ਅਲੋਪ ਹੋ ਚੁਕੇ ਹਨ। ਇਸਲਈ, ਅੰਗਰੇਜ਼ੀ ਨੂੰ ਅਲੱਗ ਹੋ ਰਹੀਆਂ ਭਾਸ਼ਾਵਾਂ ਵਿੱਚ ਗਿਣਿਆ ਜਾ ਸਕਦੇ ਹੈ। ਅਜਿਹੀ ਭਾਸ਼ਾ ਜਰਮਨ ਨਾਲੋਂ ਚੀਨੀ ਨਾਲ ਵਧੇਰੇ ਮੇਲ ਖਾਂਦੀ ਹੈ। ਭਵਿੱਖ ਵਿੱਚ, ਅੰਗਰੇਜ਼ੀ ਭਾਸ਼ਾ ਨੂੰ ਹੋਰ ਸਰਲ ਬਣਾ ਦਿੱਤਾ ਜਾਵੇਗਾ। ਅਨਿਯਮਿਤ ਕ੍ਰਿਆਵਾਂ ਸੰਭਵ ਤੌਰ 'ਤੇ ਅਲੋਪ ਹੋ ਜਾਣਗੀਆਂ। ਅੰਗਰੇਜ਼ੀ ਹੋਰਨਾਂ ਇੰਡੋ-ਯੂਰੋਪੀਅਨ ਭਾਸ਼ਾਵਾਂ ਨਾਲੋਂ ਸਰਲ ਹੈ। ਪਰ ਅੰਗਰੇਜ਼ੀ ਲਿਖਾਈ-ਪ੍ਰਣਾਲੀ ਜਾਂ ਆਰਥੋਗ੍ਰਾਫੀ ਬਹੁਤ ਔਖੀ ਹੈ। ਇਸਦਾ ਕਾਰਨ ਇਹ ਹੈ ਕਿ ਸ਼ਬਦ-ਜੋੜ ਅਤੇ ਉਚਾਰਨ ਇਕ-ਦੂਜੇ ਤੋਂ ਬਿਲਕੁਲ ਵੱਖ ਹਨ। ਅੰਗਰੇਜ਼ੀ ਆਰਥੋਗ੍ਰਾਫੀ ਸਦੀਆਂ ਤੋਂ ਇਸੇ ਤਰ੍ਹਾਂ ਚੱਲੀ ਆ ਰਹੀ ਹੈ। ਪਰ ਉਚਾਰਨ ਵਿੱਚ ਸਪੱਸ਼ਟ ਰੂਪ ਵਿੱਚ ਤਬਦੀਲੀ ਆਈ ਹੈ। ਨਤੀਜੇ ਵਜੋਂ, ਲੋਕ ਸੰਨ 1400 ਵਿੱਚ ਜਿਸ ਤਰ੍ਹਾਂ ਬੋਲਦੇ ਸਨ, ਹੁਣ ਤੱਕ ਉਸੇ ਤਰ੍ਹਾਂਲਿਖਦੇ ਹਨ। ਉਚਾਰਨ ਵਿੱਚ ਕਈ ਅਸਮਾਨਤਾਵਾਂ ਵੀ ਹਨ। ਇਕੱਲੇ ough ਸ਼ਬਦ ਦੇ ਅੱਖਰਾਂ ਦੇ ਜੋੜ ਦੇ 6 ਵੱਖ-ਵੱਖ ਰੂਪ ਹਨ! ਆਪ ਹੀ ਜਾਂਚ ਕਰ ਲਓ! - thorough, thought, through, rough, bough, cough .