ਪ੍ਹੈਰਾ ਕਿਤਾਬ

pa ਜ਼ਰੂਰਤ ਹੋਣਾ – ਚਾਹੁਣਾ   »   cs potřebovat – chtít

69 [ੳਣੱਤਰ]

ਜ਼ਰੂਰਤ ਹੋਣਾ – ਚਾਹੁਣਾ

ਜ਼ਰੂਰਤ ਹੋਣਾ – ਚਾਹੁਣਾ

69 [šedesát devět]

potřebovat – chtít

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਚੈੱਕ ਖੇਡੋ ਹੋਰ
ਮੈਨੂੰ ਬਿਸਤਰੇ ਦੀ ਲੋੜ ਹੈ। P-tř----- ---t--. Potřebuji postel. P-t-e-u-i p-s-e-. ----------------- Potřebuji postel. 0
ਮੈਂ ਸੌਣਾ ਚਾਹੁੰਦਾ / ਚਾਹੁੰਦੀ ਹਾਂ। Chci--pát. Chci spát. C-c- s-á-. ---------- Chci spát. 0
ਕੀ ਇੱਥੇ ਬਿਸਤਰਾ ਹੈ? J- -ad-----ak---ostel? Je tady nějaká postel? J- t-d- n-j-k- p-s-e-? ---------------------- Je tady nějaká postel? 0
ਮੈਨੂੰ ਇੱਕ ਦੀਵੇ ਦੀ ਲੋੜ ਹੈ। P--řeb--i----pu. Potřebuji lampu. P-t-e-u-i l-m-u- ---------------- Potřebuji lampu. 0
ਮੈਂ ਪੜ੍ਹਨਾ ਚਾਹੁੰਦਾ / ਚਾਹੁੰਦੀ ਹਾਂ। C-ci-----. Chci číst. C-c- č-s-. ---------- Chci číst. 0
ਕੀ ਇੱਥੇ ਦੀਵਾ ਹੈ? Je ---y---jak- ---pa? Je tady nějaká lampa? J- t-d- n-j-k- l-m-a- --------------------- Je tady nějaká lampa? 0
ਮੈਨੂੰ ਟੈਲੀਫੋਨ ਦੀ ਲੋੜ ਹੈ। P--řeb--- te-e-on. Potřebuji telefon. P-t-e-u-i t-l-f-n- ------------------ Potřebuji telefon. 0
ਮੈਂ ਟੈਲੀਫੋਨ ਕਰਨਾ ਚਾਹੁੰਦਾ / ਚਾਹੁੰਦੀ ਹਾਂ। Ch----el--o-o--t. Chci telefonovat. C-c- t-l-f-n-v-t- ----------------- Chci telefonovat. 0
ਕੀ ਇੱਥੇ ਟੈਲਫੋਨ ਹੈ? Je-ta-y-ně--ký t--e--n? Je tady nějaký telefon? J- t-d- n-j-k- t-l-f-n- ----------------------- Je tady nějaký telefon? 0
ਮੈਨੂੰ ਕੈਮਰੇ ਦੀ ਲੋੜ ਹੈ। Po--e-uj--f--ák. Potřebuji foťák. P-t-e-u-i f-ť-k- ---------------- Potřebuji foťák. 0
ਮੈਂ ਫੋਟੋ ਖਿੱਚਣਾ ਚਾਹੁੰਦਾ / ਚਾਹੁੰਦੀ ਹਾਂ। C-c- f----. Chci fotit. C-c- f-t-t- ----------- Chci fotit. 0
ਕੀ ਇੱਥੇ ਕੈਮਰਾ ਹੈ? J--t-dy n-j--ý ----k? Je tady nějaký foťák? J- t-d- n-j-k- f-ť-k- --------------------- Je tady nějaký foťák? 0
ਮੈਨੂੰ ਕੰਪਿਊਟਰ ਦੀ ਲੋੜ ਹੈ। Pot--b-ji počí-ač. Potřebuji počítač. P-t-e-u-i p-č-t-č- ------------------ Potřebuji počítač. 0
ਮੈਂ ਈ – ਮੇਲ ਭੇਜਣਾ ਚਾਹੁੰਦਾ / ਚਾਹੁੰਦੀ ਹਾਂ। Ch-i p-sl-- --m--l. Chci poslat e-mail. C-c- p-s-a- e-m-i-. ------------------- Chci poslat e-mail. 0
ਕੀ ਇੱਥੇ ਕੰਪਿਊਟਰ ਹੈ? J--tad- --j-k- -oč-t-č? Je tady nějaký počítač? J- t-d- n-j-k- p-č-t-č- ----------------------- Je tady nějaký počítač? 0
ਮੈਨੂੰ ਕਲਮ ਦੀ ਲੋੜ ਹੈ। Potř----i-----. Potřebuji pero. P-t-e-u-i p-r-. --------------- Potřebuji pero. 0
ਮੈਂ ਕੁਝ ਲਿਖਣਾ ਚਾਹੁੰਦਾ / ਚਾਹੁੰਦੀ ਹਾਂ। C-c- --co-na-s-t. Chci něco napsat. C-c- n-c- n-p-a-. ----------------- Chci něco napsat. 0
ਕੀ ਇੱਥੇ ਕਾਗਜ਼ ਕਲਮ ਹੈ? J- -a-----j--ý p---r-a-p---? Je tady nějaký papír a pero? J- t-d- n-j-k- p-p-r a p-r-? ---------------------------- Je tady nějaký papír a pero? 0

ਮਸ਼ੀਨੀ ਅਨੁਵਾਦ

ਪਾਠਾਂ ਦਾ ਅਨੁਵਾਦ ਕਰਵਾਉਣ ਵਾਲੇ ਵਿਅਕਤੀ ਨੂੰ ਬਹੁਤ ਸਾਰਾ ਪੈਸਾ ਖਰਚਣਾ ਪੈਂਦਾ ਹੈ। ਪੇਸ਼ੇਵਰ ਦੋਭਾਸ਼ੀਏ ਜਾਂ ਅਨੁਵਾਦਕ ਬਹੁਤ ਮਹਿੰਗੇ ਹੁੰਦੇ ਹਨ। ਇਸਦੇ ਬਾਵਜੂਦ, ਹੋਰ ਭਾਸ਼ਾਵਾਂ ਨੂੰ ਸਮਝਣ ਦੀ ਮਹੱਤਤਾ ਵਧਦੀ ਜਾ ਰਹੀ ਹੈ। ਕੰਪਿਊਟਰ ਵਿਗਿਆਨੀ ਅਤੇ ਕੰਪਿਊਟਰ ਭਾਸ਼ਾ ਵਿਗਿਆਨੀ ਇਸ ਮੁਸ਼ਕਲ ਦਾ ਹੱਲ ਲੱਭਣਾਚਾਹੁੰਦੇ ਹਨ। ਉਹ ਹੁਣ ਕੁਝ ਦੇਰ ਤੋਂ ਮਸ਼ੀਨੀ ਅਨੁਵਾਦਕ ਪ੍ਰੋਗਰਾਮਾਂ ਦੇ ਵਿਕਾਸ ਉੱਤੇ ਕੰਮ ਕਰਰਹੇ ਹਨ। ਅੱਜਕਲ੍ਹ, ਕਈ ਵੱਖ-ਵੱਖ ਪ੍ਰੋਗਰਾਮ ਉਪਲਬਧ ਹਨ। ਪਰ ਮਸ਼ੀਨੀ ਅਨੁਵਾਦਾਂ ਦੀ ਉੱਤਮਤਾ ਵਿਸ਼ੇਸ਼ ਤੌਰ ਤੇ ਚੰਗੀ ਨਹੀਂ ਹੈ। ਪਰ, ਇਸਦੇ ਲਈ ਪ੍ਰੋਗ੍ਰਾਮਰ ਕਸੂਰਵਾਰ ਨਹੀਂ ਹਨ! ਭਾਸ਼ਾਵਾਂ ਬਹੁਤ ਗੁੰਝਲਦਾਰ ਬਣਤਰਾਂ ਹੁੰਦੀਆਂ ਹਨ। ਦੂਜੇ ਪਾਸੇ, ਕੰਪਿਊਟਰ, ਸਧਾਰਨ ਗਣਿਤਕ ਸਿਧਾਂਤਾਂ ਉੱਤੇ ਆਧਾਰਿਤ ਹੁੰਦੇ ਹਨ। ਇਸਲਈ, ਇਹ ਭਾਸ਼ਾਵਾਂ ਨੂੰ ਹਮੇਸ਼ਾਂ ਸਹੀ ਢੰਗ ਨਾਲ ਸੰਸਾਧਿਤ ਨਹੀਂ ਕਰ ਸਕਦੇ। ਇੱਕ ਅਨੁਵਾਦਕ ਪ੍ਰੋਗ੍ਰਾਮ ਲਈ ਇੱਕ ਭਾਸ਼ਾ ਨੂੰ ਸੰਪੂਰਨ ਤੌਰ 'ਤੇ ਸਿੱਖਣਾ ਲਾਜ਼ਮੀ ਹੈ। ਇਸ ਉਦੇਸ਼ ਦੀ ਪੂਰਤੀ ਲਈ, ਮਾਹਿਰਾਂ ਨੂੰ ਇਸਨੂੰ ਹਜ਼ਾਰਾਂ ਸ਼ਬਦ ਅਤੇ ਨਿਯਮ ਸਿਖਾਉਣੇ ਪੈਣਗੇ। ਇਹ ਅਮਲੀ ਰੂਪ ਵਿੱਚ ਸੰਭਵ ਨਹੀਂ ਹੈ। ਕਿਸੇ ਕੰਪਿਊਟਰ ਤੋਂ ਅੰਕੜਿਆਂ ਦਾ ਕੰਮ ਲੈਣਾ ਵਧੇਰੇ ਆਸਾਨ ਹੈ। ਇਹ ਅਜਿਹੇ ਕੰਮਾਂ ਲਈ ਵਧੀਆ ਹੁੰਦਾ ਹੈ! ਇੱਕ ਕੰਪਿਊਟਰ ਇਹ ਦੱਸ ਸਕਦਾ ਹੈ ਕਿ ਕਿਹੜੇ ਸੰਯੋਜਨ ਸਾਂਝੇ ਹਨ। ਉਦਾਹਰਣ ਵਜੋਂ, ਇਹ ਪਛਾਣ ਲੈਂਦਾ ਹੈ ਕਿ ਕਿਹੜੇ ਸ਼ਬਦ ਆਮ ਤੌਰ 'ਤੇ ਇੱਕ-ਦੂਜੇ ਤੋਂ ਅੱਗੇ ਹੁੰਦੇ ਹਨ। ਇਸ ਮੰਤਵ ਲਈ, ਇਸ ਵਿੱਚ ਵੱਖ-ਵੱਖ ਭਾਸ਼ਾਵਾਂ ਵਿੱਚ ਪਾਠ ਦਰਜ ਕਰਨੇ ਪੈਂਦੇ ਹਨ। ਇਸ ਤਰ੍ਹਾਂ ਇਹ ਸਿੱਖ ਲੈਂਦਾ ਹੈ ਕਿ ਕੁਝ ਭਾਸ਼ਾਵਾਂ ਲਈ ਕੀ ਮਹੱਤਵਪੂਰਨ ਹੈ। ਇਹ ਅੰਕੜਾ ਪ੍ਰਣਾਲੀ ਸ੍ਵੈ-ਚਲਿਤ ਅਨੁਵਾਦਾਂ ਵਿੱਚ ਸੁਧਾਰ ਲਿਆਏਗੀ। ਪਰ, ਕੰਪਿਊਟਰ ਮਨੁੱਖਾਂ ਦਾ ਸਥਾਨ ਨਹੀਂ ਲੈ ਸਕਦੇ। ਜਿੱਥੋਂ ਤੱਕ ਭਾਸ਼ਾ ਦਾ ਸਵਾਲ ਹੈ, ਕੋਈ ਵੀ ਮਸ਼ੀਨ ਮਨੁੱਖੀ ਦਿਮਾਗ ਦੀ ਨਕਲ ਨਹੀਂ ਕਰ ਸਕਦੀ। ਇਸਲਈ ਅਨੁਵਾਦਕਾਂ ਅਤੇ ਦੁਭਾਸ਼ੀਆਂ ਕੋਲ ਆਉਣ ਵਾਲੇ ਲੰਮੇ ਸਮੇਂ ਤੱਕ ਕੰਮ ਦੀ ਭਰਮਾਰ ਰਹੇਗੀ! ਭਵਿੱਖ ਵਿੱਚ, ਸਧਾਰਨ ਪਾਠ ਨਿਸਚਿਤ ਰੂਪ ਵਿੱਚ ਕੰਪਿਊਟਰਾਂ ਦੁਆਰਾ ਅਨੁਵਾਦ ਕੀਤੇ ਜਾ ਸਕਣਗੇ। ਦੂਜੇ ਪਾਸੇ, ਗਾਣਿਆਂ, ਕਵਿਤਾਵਾਂ ਅਤੇ ਸਾਹਿਤ ਨੂੰ ਜੀਵਿਤ ਤੱਤ ਦੀ ਜ਼ਰੂਰਤ ਹੈ। ਇਹ ਭਾਸ਼ਾ ਲਈ ਮਨੁੱਖੀ ਭਾਵ ਅਨੁਸਾਰ ਪ੍ਰਫੁੱਲਤ ਹੁੰਦੇ ਹਨ। ਅਤੇ ਇਹ ਇਸ ਢੰਗ ਅਨੁਸਾਰ ਸਹੀ ਹੈ...