ਪ੍ਹੈਰਾ ਕਿਤਾਬ

pa ਜ਼ਰੂਰਤ ਹੋਣਾ – ਚਾਹੁਣਾ   »   am ፍላጎት - መፈለግ

69 [ੳਣੱਤਰ]

ਜ਼ਰੂਰਤ ਹੋਣਾ – ਚਾਹੁਣਾ

ਜ਼ਰੂਰਤ ਹੋਣਾ – ਚਾਹੁਣਾ

69 [ስልሳ ዘጠኝ]

69 [silisa zet’enyi]

ፍላጎት - መፈለግ

[āsifelagī (yegidi)– mefelegi]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਅਮਹਾਰਿਕ ਖੇਡੋ ਹੋਰ
ਮੈਨੂੰ ਬਿਸਤਰੇ ਦੀ ਲੋੜ ਹੈ। አል- -ስፈል-ኛል አ__ ያ______ አ-ጋ ያ-ፈ-ገ-ል ----------- አልጋ ያስፈልገኛል 0
ā---a yas---------ali ā____ y______________ ā-i-a y-s-f-l-g-n-a-i --------------------- āliga yasifeligenyali
ਮੈਂ ਸੌਣਾ ਚਾਹੁੰਦਾ / ਚਾਹੁੰਦੀ ਹਾਂ। መተኛ--እፈል--ው መ___ እ_____ መ-ኛ- እ-ል-ለ- ----------- መተኛት እፈልጋለው 0
me-e-y-ti if-l--a-e-i m________ i__________ m-t-n-a-i i-e-i-a-e-i --------------------- metenyati ifeligalewi
ਕੀ ਇੱਥੇ ਬਿਸਤਰਾ ਹੈ? እዚህ --ጋ-አ-? እ__ አ__ አ__ እ-ህ አ-ጋ አ-? ----------- እዚህ አልጋ አለ? 0
i--------ga -le? i____ ā____ ā___ i-ī-i ā-i-a ā-e- ---------------- izīhi āliga āle?
ਮੈਨੂੰ ਇੱਕ ਦੀਵੇ ਦੀ ਲੋੜ ਹੈ। መ-----ስፈ-ገ-ል መ___ ያ______ መ-ራ- ያ-ፈ-ገ-ል ------------ መብራት ያስፈልገኛል 0
m-----t- y----eli-e--ali m_______ y______________ m-b-r-t- y-s-f-l-g-n-a-i ------------------------ mebirati yasifeligenyali
ਮੈਂ ਪੜ੍ਹਨਾ ਚਾਹੁੰਦਾ / ਚਾਹੁੰਦੀ ਹਾਂ। ማ-በብ እፈልጋ-ው ማ___ እ_____ ማ-በ- እ-ል-ለ- ----------- ማንበብ እፈልጋለው 0
ma-ibebi-i-el-g--ewi m_______ i__________ m-n-b-b- i-e-i-a-e-i -------------------- manibebi ifeligalewi
ਕੀ ਇੱਥੇ ਦੀਵਾ ਹੈ? እ-- -ብራ---ለ? እ__ መ___ አ__ እ-ህ መ-ራ- አ-? ------------ እዚህ መብራት አለ? 0
izī-i--e----ti ā--? i____ m_______ ā___ i-ī-i m-b-r-t- ā-e- ------------------- izīhi mebirati āle?
ਮੈਨੂੰ ਟੈਲੀਫੋਨ ਦੀ ਲੋੜ ਹੈ। ስልክ ያስ-ል-ኛል ስ__ ያ______ ስ-ክ ያ-ፈ-ገ-ል ----------- ስልክ ያስፈልገኛል 0
sil-ki--a-i-e-ige--a-i s_____ y______________ s-l-k- y-s-f-l-g-n-a-i ---------------------- siliki yasifeligenyali
ਮੈਂ ਟੈਲੀਫੋਨ ਕਰਨਾ ਚਾਹੁੰਦਾ / ਚਾਹੁੰਦੀ ਹਾਂ। ስልክ--ደወል --ል-ለው ስ__ መ___ እ_____ ስ-ክ መ-ወ- እ-ል-ለ- --------------- ስልክ መደወል እፈልጋለው 0
sil-k----d---li----lig-le-i s_____ m_______ i__________ s-l-k- m-d-w-l- i-e-i-a-e-i --------------------------- siliki medeweli ifeligalewi
ਕੀ ਇੱਥੇ ਟੈਲਫੋਨ ਹੈ? እ-ህ-ስ----ለ? እ__ ስ__ አ__ እ-ህ ስ-ክ አ-? ----------- እዚህ ስልክ አለ? 0
i--hi-sil-ki ā--? i____ s_____ ā___ i-ī-i s-l-k- ā-e- ----------------- izīhi siliki āle?
ਮੈਨੂੰ ਕੈਮਰੇ ਦੀ ਲੋੜ ਹੈ। ካሜ- -ስፈ-ገ-ል ካ__ ያ______ ካ-ራ ያ-ፈ-ገ-ል ----------- ካሜራ ያስፈልገኛል 0
ka--r- ---i-e-igenyali k_____ y______________ k-m-r- y-s-f-l-g-n-a-i ---------------------- kamēra yasifeligenyali
ਮੈਂ ਫੋਟੋ ਖਿੱਚਣਾ ਚਾਹੁੰਦਾ / ਚਾਹੁੰਦੀ ਹਾਂ। ፎቶማንሳት---ልጋለው ፎ_____ እ_____ ፎ-ማ-ሳ- እ-ል-ለ- ------------- ፎቶማንሳት እፈልጋለው 0
fot----i-a-- i--l----e-i f___________ i__________ f-t-m-n-s-t- i-e-i-a-e-i ------------------------ fotomanisati ifeligalewi
ਕੀ ਇੱਥੇ ਕੈਮਰਾ ਹੈ? እዚህ ካ-ራ --? እ__ ካ__ አ__ እ-ህ ካ-ራ አ-? ----------- እዚህ ካሜራ አለ? 0
i-ī-- ka-ēr- āle? i____ k_____ ā___ i-ī-i k-m-r- ā-e- ----------------- izīhi kamēra āle?
ਮੈਨੂੰ ਕੰਪਿਊਟਰ ਦੀ ਲੋੜ ਹੈ। ኮ-ፒተር--ስ---ኛል ኮ____ ያ______ ኮ-ፒ-ር ያ-ፈ-ገ-ል ------------- ኮምፒተር ያስፈልገኛል 0
ko-i-īt-ri-y----elig-nya-i k_________ y______________ k-m-p-t-r- y-s-f-l-g-n-a-i -------------------------- komipīteri yasifeligenyali
ਮੈਂ ਈ – ਮੇਲ ਭੇਜਣਾ ਚਾਹੁੰਦਾ / ਚਾਹੁੰਦੀ ਹਾਂ। ኢ-ሜ---መ-ክ -ፈ--ለው ኢ____ መ__ እ_____ ኢ-ሜ-ል መ-ክ እ-ል-ለ- ---------------- ኢ-ሜይል መላክ እፈልጋለው 0
ī-m---li -e--ki-ife------wi ī_______ m_____ i__________ ī-m-y-l- m-l-k- i-e-i-a-e-i --------------------------- ī-mēyili melaki ifeligalewi
ਕੀ ਇੱਥੇ ਕੰਪਿਊਟਰ ਹੈ? እ-----ፒተር አ-? እ__ ኮ____ አ__ እ-ህ ኮ-ፒ-ር አ-? ------------- እዚህ ኮምፒተር አለ? 0
iz-hi----ipī--r- --e? i____ k_________ ā___ i-ī-i k-m-p-t-r- ā-e- --------------------- izīhi komipīteri āle?
ਮੈਨੂੰ ਕਲਮ ਦੀ ਲੋੜ ਹੈ। እ-ክ-ቢቶ--ስ--ገኛል እ_____ ያ______ እ-ክ-ቢ- ያ-ፈ-ገ-ል -------------- እስክሪቢቶ ያስፈልገኛል 0
i-i---īb--o -as-fe--g-n---i i__________ y______________ i-i-i-ī-ī-o y-s-f-l-g-n-a-i --------------------------- isikirībīto yasifeligenyali
ਮੈਂ ਕੁਝ ਲਿਖਣਾ ਚਾਹੁੰਦਾ / ਚਾਹੁੰਦੀ ਹਾਂ। ጥቂ- ------ፍ------ው ጥ__ ነ__ መ__ እ_____ ጥ-ት ነ-ር መ-ፍ እ-ል-ለ- ------------------ ጥቂት ነገር መፃፍ እፈልጋለው 0
t-i-’ī-----g-r---e--s---i-if-li-al--i t_______ n_____ m_______ i__________ t-i-’-t- n-g-r- m-t-s-a-i i-e-i-a-e-i ------------------------------------- t’ik’īti negeri met͟s’afi ifeligalewi
ਕੀ ਇੱਥੇ ਕਾਗਜ਼ ਕਲਮ ਹੈ? እ-ህ----- እ- --ክ-ቢ- አለ? እ__ ወ___ እ_ እ_____ አ__ እ-ህ ወ-ቀ- እ- እ-ክ-ቢ- አ-? ---------------------- እዚህ ወረቀት እና እስክሪቢቶ አለ? 0
i-ī-i--e---’eti--n- --i-----ī-o -l-? i____ w________ i__ i__________ ā___ i-ī-i w-r-k-e-i i-a i-i-i-ī-ī-o ā-e- ------------------------------------ izīhi werek’eti ina isikirībīto āle?

ਮਸ਼ੀਨੀ ਅਨੁਵਾਦ

ਪਾਠਾਂ ਦਾ ਅਨੁਵਾਦ ਕਰਵਾਉਣ ਵਾਲੇ ਵਿਅਕਤੀ ਨੂੰ ਬਹੁਤ ਸਾਰਾ ਪੈਸਾ ਖਰਚਣਾ ਪੈਂਦਾ ਹੈ। ਪੇਸ਼ੇਵਰ ਦੋਭਾਸ਼ੀਏ ਜਾਂ ਅਨੁਵਾਦਕ ਬਹੁਤ ਮਹਿੰਗੇ ਹੁੰਦੇ ਹਨ। ਇਸਦੇ ਬਾਵਜੂਦ, ਹੋਰ ਭਾਸ਼ਾਵਾਂ ਨੂੰ ਸਮਝਣ ਦੀ ਮਹੱਤਤਾ ਵਧਦੀ ਜਾ ਰਹੀ ਹੈ। ਕੰਪਿਊਟਰ ਵਿਗਿਆਨੀ ਅਤੇ ਕੰਪਿਊਟਰ ਭਾਸ਼ਾ ਵਿਗਿਆਨੀ ਇਸ ਮੁਸ਼ਕਲ ਦਾ ਹੱਲ ਲੱਭਣਾਚਾਹੁੰਦੇ ਹਨ। ਉਹ ਹੁਣ ਕੁਝ ਦੇਰ ਤੋਂ ਮਸ਼ੀਨੀ ਅਨੁਵਾਦਕ ਪ੍ਰੋਗਰਾਮਾਂ ਦੇ ਵਿਕਾਸ ਉੱਤੇ ਕੰਮ ਕਰਰਹੇ ਹਨ। ਅੱਜਕਲ੍ਹ, ਕਈ ਵੱਖ-ਵੱਖ ਪ੍ਰੋਗਰਾਮ ਉਪਲਬਧ ਹਨ। ਪਰ ਮਸ਼ੀਨੀ ਅਨੁਵਾਦਾਂ ਦੀ ਉੱਤਮਤਾ ਵਿਸ਼ੇਸ਼ ਤੌਰ ਤੇ ਚੰਗੀ ਨਹੀਂ ਹੈ। ਪਰ, ਇਸਦੇ ਲਈ ਪ੍ਰੋਗ੍ਰਾਮਰ ਕਸੂਰਵਾਰ ਨਹੀਂ ਹਨ! ਭਾਸ਼ਾਵਾਂ ਬਹੁਤ ਗੁੰਝਲਦਾਰ ਬਣਤਰਾਂ ਹੁੰਦੀਆਂ ਹਨ। ਦੂਜੇ ਪਾਸੇ, ਕੰਪਿਊਟਰ, ਸਧਾਰਨ ਗਣਿਤਕ ਸਿਧਾਂਤਾਂ ਉੱਤੇ ਆਧਾਰਿਤ ਹੁੰਦੇ ਹਨ। ਇਸਲਈ, ਇਹ ਭਾਸ਼ਾਵਾਂ ਨੂੰ ਹਮੇਸ਼ਾਂ ਸਹੀ ਢੰਗ ਨਾਲ ਸੰਸਾਧਿਤ ਨਹੀਂ ਕਰ ਸਕਦੇ। ਇੱਕ ਅਨੁਵਾਦਕ ਪ੍ਰੋਗ੍ਰਾਮ ਲਈ ਇੱਕ ਭਾਸ਼ਾ ਨੂੰ ਸੰਪੂਰਨ ਤੌਰ 'ਤੇ ਸਿੱਖਣਾ ਲਾਜ਼ਮੀ ਹੈ। ਇਸ ਉਦੇਸ਼ ਦੀ ਪੂਰਤੀ ਲਈ, ਮਾਹਿਰਾਂ ਨੂੰ ਇਸਨੂੰ ਹਜ਼ਾਰਾਂ ਸ਼ਬਦ ਅਤੇ ਨਿਯਮ ਸਿਖਾਉਣੇ ਪੈਣਗੇ। ਇਹ ਅਮਲੀ ਰੂਪ ਵਿੱਚ ਸੰਭਵ ਨਹੀਂ ਹੈ। ਕਿਸੇ ਕੰਪਿਊਟਰ ਤੋਂ ਅੰਕੜਿਆਂ ਦਾ ਕੰਮ ਲੈਣਾ ਵਧੇਰੇ ਆਸਾਨ ਹੈ। ਇਹ ਅਜਿਹੇ ਕੰਮਾਂ ਲਈ ਵਧੀਆ ਹੁੰਦਾ ਹੈ! ਇੱਕ ਕੰਪਿਊਟਰ ਇਹ ਦੱਸ ਸਕਦਾ ਹੈ ਕਿ ਕਿਹੜੇ ਸੰਯੋਜਨ ਸਾਂਝੇ ਹਨ। ਉਦਾਹਰਣ ਵਜੋਂ, ਇਹ ਪਛਾਣ ਲੈਂਦਾ ਹੈ ਕਿ ਕਿਹੜੇ ਸ਼ਬਦ ਆਮ ਤੌਰ 'ਤੇ ਇੱਕ-ਦੂਜੇ ਤੋਂ ਅੱਗੇ ਹੁੰਦੇ ਹਨ। ਇਸ ਮੰਤਵ ਲਈ, ਇਸ ਵਿੱਚ ਵੱਖ-ਵੱਖ ਭਾਸ਼ਾਵਾਂ ਵਿੱਚ ਪਾਠ ਦਰਜ ਕਰਨੇ ਪੈਂਦੇ ਹਨ। ਇਸ ਤਰ੍ਹਾਂ ਇਹ ਸਿੱਖ ਲੈਂਦਾ ਹੈ ਕਿ ਕੁਝ ਭਾਸ਼ਾਵਾਂ ਲਈ ਕੀ ਮਹੱਤਵਪੂਰਨ ਹੈ। ਇਹ ਅੰਕੜਾ ਪ੍ਰਣਾਲੀ ਸ੍ਵੈ-ਚਲਿਤ ਅਨੁਵਾਦਾਂ ਵਿੱਚ ਸੁਧਾਰ ਲਿਆਏਗੀ। ਪਰ, ਕੰਪਿਊਟਰ ਮਨੁੱਖਾਂ ਦਾ ਸਥਾਨ ਨਹੀਂ ਲੈ ਸਕਦੇ। ਜਿੱਥੋਂ ਤੱਕ ਭਾਸ਼ਾ ਦਾ ਸਵਾਲ ਹੈ, ਕੋਈ ਵੀ ਮਸ਼ੀਨ ਮਨੁੱਖੀ ਦਿਮਾਗ ਦੀ ਨਕਲ ਨਹੀਂ ਕਰ ਸਕਦੀ। ਇਸਲਈ ਅਨੁਵਾਦਕਾਂ ਅਤੇ ਦੁਭਾਸ਼ੀਆਂ ਕੋਲ ਆਉਣ ਵਾਲੇ ਲੰਮੇ ਸਮੇਂ ਤੱਕ ਕੰਮ ਦੀ ਭਰਮਾਰ ਰਹੇਗੀ! ਭਵਿੱਖ ਵਿੱਚ, ਸਧਾਰਨ ਪਾਠ ਨਿਸਚਿਤ ਰੂਪ ਵਿੱਚ ਕੰਪਿਊਟਰਾਂ ਦੁਆਰਾ ਅਨੁਵਾਦ ਕੀਤੇ ਜਾ ਸਕਣਗੇ। ਦੂਜੇ ਪਾਸੇ, ਗਾਣਿਆਂ, ਕਵਿਤਾਵਾਂ ਅਤੇ ਸਾਹਿਤ ਨੂੰ ਜੀਵਿਤ ਤੱਤ ਦੀ ਜ਼ਰੂਰਤ ਹੈ। ਇਹ ਭਾਸ਼ਾ ਲਈ ਮਨੁੱਖੀ ਭਾਵ ਅਨੁਸਾਰ ਪ੍ਰਫੁੱਲਤ ਹੁੰਦੇ ਹਨ। ਅਤੇ ਇਹ ਇਸ ਢੰਗ ਅਨੁਸਾਰ ਸਹੀ ਹੈ...