ਪ੍ਹੈਰਾ ਕਿਤਾਬ

pa ਜ਼ਰੂਰਤ ਹੋਣਾ – ਚਾਹੁਣਾ   »   bg трябва ми / имам нужда – искам

69 [ੳਣੱਤਰ]

ਜ਼ਰੂਰਤ ਹੋਣਾ – ਚਾਹੁਣਾ

ਜ਼ਰੂਰਤ ਹੋਣਾ – ਚਾਹੁਣਾ

69 [шейсет и девет]

69 [sheyset i devet]

трябва ми / имам нужда – искам

tryabva mi / imam nuzhda – iskam

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਬੁਲਗੇਰੀਅਨ ਖੇਡੋ ਹੋਰ
ਮੈਨੂੰ ਬਿਸਤਰੇ ਦੀ ਲੋੜ ਹੈ। Тря--а ми л---о. Т_____ м_ л_____ Т-я-в- м- л-г-о- ---------------- Трябва ми легло. 0
Tr-ab-a mi -egl-. T______ m_ l_____ T-y-b-a m- l-g-o- ----------------- Tryabva mi leglo.
ਮੈਂ ਸੌਣਾ ਚਾਹੁੰਦਾ / ਚਾਹੁੰਦੀ ਹਾਂ। И-к-м-д--с--. И____ д_ с___ И-к-м д- с-я- ------------- Искам да спя. 0
Isk-m da s---. I____ d_ s____ I-k-m d- s-y-. -------------- Iskam da spya.
ਕੀ ਇੱਥੇ ਬਿਸਤਰਾ ਹੈ? Ту- -ма -----г--? Т__ и__ л_ л_____ Т-к и-а л- л-г-о- ----------------- Тук има ли легло? 0
T----m---i le-lo? T__ i__ l_ l_____ T-k i-a l- l-g-o- ----------------- Tuk ima li leglo?
ਮੈਨੂੰ ਇੱਕ ਦੀਵੇ ਦੀ ਲੋੜ ਹੈ। Тр-б-а -и---м--. Т_____ м_ л_____ Т-я-в- м- л-м-а- ---------------- Трябва ми лампа. 0
T-y---a-mi -a-pa. T______ m_ l_____ T-y-b-a m- l-m-a- ----------------- Tryabva mi lampa.
ਮੈਂ ਪੜ੍ਹਨਾ ਚਾਹੁੰਦਾ / ਚਾਹੁੰਦੀ ਹਾਂ। Ис--- -- --т-. И____ д_ ч____ И-к-м д- ч-т-. -------------- Искам да чета. 0
Iska--d--c-eta. I____ d_ c_____ I-k-m d- c-e-a- --------------- Iskam da cheta.
ਕੀ ਇੱਥੇ ਦੀਵਾ ਹੈ? Т-- и---л--ла---? Т__ и__ л_ л_____ Т-к и-а л- л-м-а- ----------------- Тук има ли лампа? 0
Tuk im-----l-mp-? T__ i__ l_ l_____ T-k i-a l- l-m-a- ----------------- Tuk ima li lampa?
ਮੈਨੂੰ ਟੈਲੀਫੋਨ ਦੀ ਲੋੜ ਹੈ। Тря-ва м-------он. Т_____ м_ т_______ Т-я-в- м- т-л-ф-н- ------------------ Трябва ми телефон. 0
Tryabva--- t-l--on. T______ m_ t_______ T-y-b-a m- t-l-f-n- ------------------- Tryabva mi telefon.
ਮੈਂ ਟੈਲੀਫੋਨ ਕਰਨਾ ਚਾਹੁੰਦਾ / ਚਾਹੁੰਦੀ ਹਾਂ। И--а---а -е-об-дя. И____ д_ с_ о_____ И-к-м д- с- о-а-я- ------------------ Искам да се обадя. 0
Iska---a se---ady-. I____ d_ s_ o______ I-k-m d- s- o-a-y-. ------------------- Iskam da se obadya.
ਕੀ ਇੱਥੇ ਟੈਲਫੋਨ ਹੈ? Т-к--ма-ли---ле--н? Т__ и__ л_ т_______ Т-к и-а л- т-л-ф-н- ------------------- Тук има ли телефон? 0
T----ma-li --l--o-? T__ i__ l_ t_______ T-k i-a l- t-l-f-n- ------------------- Tuk ima li telefon?
ਮੈਨੂੰ ਕੈਮਰੇ ਦੀ ਲੋੜ ਹੈ। Т--б-- ми-кам--а. Т_____ м_ к______ Т-я-в- м- к-м-р-. ----------------- Трябва ми камера. 0
T---bv--m- --mera. T______ m_ k______ T-y-b-a m- k-m-r-. ------------------ Tryabva mi kamera.
ਮੈਂ ਫੋਟੋ ਖਿੱਚਣਾ ਚਾਹੁੰਦਾ / ਚਾਹੁੰਦੀ ਹਾਂ। Ис--м -а с-----. И____ д_ с______ И-к-м д- с-и-а-. ---------------- Искам да снимам. 0
I-kam-da s--ma-. I____ d_ s______ I-k-m d- s-i-a-. ---------------- Iskam da snimam.
ਕੀ ਇੱਥੇ ਕੈਮਰਾ ਹੈ? Т-к -м---- -ам---? Т__ и__ л_ к______ Т-к и-а л- к-м-р-? ------------------ Тук има ли камера? 0
T-k -m--li --mera? T__ i__ l_ k______ T-k i-a l- k-m-r-? ------------------ Tuk ima li kamera?
ਮੈਨੂੰ ਕੰਪਿਊਟਰ ਦੀ ਲੋੜ ਹੈ। Т-яб-- -и -ом-ют-р. Т_____ м_ к________ Т-я-в- м- к-м-ю-ъ-. ------------------- Трябва ми компютър. 0
T--abv--mi k-m---tyr. T______ m_ k_________ T-y-b-a m- k-m-y-t-r- --------------------- Tryabva mi kompyutyr.
ਮੈਂ ਈ – ਮੇਲ ਭੇਜਣਾ ਚਾਹੁੰਦਾ / ਚਾਹੁੰਦੀ ਹਾਂ। Иск---да-из-р--- е---й-. И____ д_ и______ е______ И-к-м д- и-п-а-я е-м-й-. ------------------------ Искам да изпратя е-майл. 0
Isk-- da--zp--ty--y---ay-. I____ d_ i_______ y_______ I-k-m d- i-p-a-y- y---a-l- -------------------------- Iskam da izpratya ye-mayl.
ਕੀ ਇੱਥੇ ਕੰਪਿਊਟਰ ਹੈ? Ту- и-- ----омпю--р? Т__ и__ л_ к________ Т-к и-а л- к-м-ю-ъ-? -------------------- Тук има ли компютър? 0
T----m- -i ko----t--? T__ i__ l_ k_________ T-k i-a l- k-m-y-t-r- --------------------- Tuk ima li kompyutyr?
ਮੈਨੂੰ ਕਲਮ ਦੀ ਲੋੜ ਹੈ। Т-я--а м--хи-и---ка. Т_____ м_ х_________ Т-я-в- м- х-м-к-л-а- -------------------- Трябва ми химикалка. 0
Trya-va mi----m-ka-k-. T______ m_ k__________ T-y-b-a m- k-i-i-a-k-. ---------------------- Tryabva mi khimikalka.
ਮੈਂ ਕੁਝ ਲਿਖਣਾ ਚਾਹੁੰਦਾ / ਚਾਹੁੰਦੀ ਹਾਂ। И--а- -а --пи-а-----. И____ д_ н_____ н____ И-к-м д- н-п-ш- н-щ-. --------------------- Искам да напиша нещо. 0
Is-am-d--nap---a --s-ch-. I____ d_ n______ n_______ I-k-m d- n-p-s-a n-s-c-o- ------------------------- Iskam da napisha neshcho.
ਕੀ ਇੱਥੇ ਕਾਗਜ਼ ਕਲਮ ਹੈ? Тук --а -- л-с- ха--и--и хи-и--лка? Т__ и__ л_ л___ х_____ и х_________ Т-к и-а л- л-с- х-р-и- и х-м-к-л-а- ----------------------------------- Тук има ли лист хартия и химикалка? 0
Tu--i-- l- l--t-khar-iya --kh---ka-k-? T__ i__ l_ l___ k_______ i k__________ T-k i-a l- l-s- k-a-t-y- i k-i-i-a-k-? -------------------------------------- Tuk ima li list khartiya i khimikalka?

ਮਸ਼ੀਨੀ ਅਨੁਵਾਦ

ਪਾਠਾਂ ਦਾ ਅਨੁਵਾਦ ਕਰਵਾਉਣ ਵਾਲੇ ਵਿਅਕਤੀ ਨੂੰ ਬਹੁਤ ਸਾਰਾ ਪੈਸਾ ਖਰਚਣਾ ਪੈਂਦਾ ਹੈ। ਪੇਸ਼ੇਵਰ ਦੋਭਾਸ਼ੀਏ ਜਾਂ ਅਨੁਵਾਦਕ ਬਹੁਤ ਮਹਿੰਗੇ ਹੁੰਦੇ ਹਨ। ਇਸਦੇ ਬਾਵਜੂਦ, ਹੋਰ ਭਾਸ਼ਾਵਾਂ ਨੂੰ ਸਮਝਣ ਦੀ ਮਹੱਤਤਾ ਵਧਦੀ ਜਾ ਰਹੀ ਹੈ। ਕੰਪਿਊਟਰ ਵਿਗਿਆਨੀ ਅਤੇ ਕੰਪਿਊਟਰ ਭਾਸ਼ਾ ਵਿਗਿਆਨੀ ਇਸ ਮੁਸ਼ਕਲ ਦਾ ਹੱਲ ਲੱਭਣਾਚਾਹੁੰਦੇ ਹਨ। ਉਹ ਹੁਣ ਕੁਝ ਦੇਰ ਤੋਂ ਮਸ਼ੀਨੀ ਅਨੁਵਾਦਕ ਪ੍ਰੋਗਰਾਮਾਂ ਦੇ ਵਿਕਾਸ ਉੱਤੇ ਕੰਮ ਕਰਰਹੇ ਹਨ। ਅੱਜਕਲ੍ਹ, ਕਈ ਵੱਖ-ਵੱਖ ਪ੍ਰੋਗਰਾਮ ਉਪਲਬਧ ਹਨ। ਪਰ ਮਸ਼ੀਨੀ ਅਨੁਵਾਦਾਂ ਦੀ ਉੱਤਮਤਾ ਵਿਸ਼ੇਸ਼ ਤੌਰ ਤੇ ਚੰਗੀ ਨਹੀਂ ਹੈ। ਪਰ, ਇਸਦੇ ਲਈ ਪ੍ਰੋਗ੍ਰਾਮਰ ਕਸੂਰਵਾਰ ਨਹੀਂ ਹਨ! ਭਾਸ਼ਾਵਾਂ ਬਹੁਤ ਗੁੰਝਲਦਾਰ ਬਣਤਰਾਂ ਹੁੰਦੀਆਂ ਹਨ। ਦੂਜੇ ਪਾਸੇ, ਕੰਪਿਊਟਰ, ਸਧਾਰਨ ਗਣਿਤਕ ਸਿਧਾਂਤਾਂ ਉੱਤੇ ਆਧਾਰਿਤ ਹੁੰਦੇ ਹਨ। ਇਸਲਈ, ਇਹ ਭਾਸ਼ਾਵਾਂ ਨੂੰ ਹਮੇਸ਼ਾਂ ਸਹੀ ਢੰਗ ਨਾਲ ਸੰਸਾਧਿਤ ਨਹੀਂ ਕਰ ਸਕਦੇ। ਇੱਕ ਅਨੁਵਾਦਕ ਪ੍ਰੋਗ੍ਰਾਮ ਲਈ ਇੱਕ ਭਾਸ਼ਾ ਨੂੰ ਸੰਪੂਰਨ ਤੌਰ 'ਤੇ ਸਿੱਖਣਾ ਲਾਜ਼ਮੀ ਹੈ। ਇਸ ਉਦੇਸ਼ ਦੀ ਪੂਰਤੀ ਲਈ, ਮਾਹਿਰਾਂ ਨੂੰ ਇਸਨੂੰ ਹਜ਼ਾਰਾਂ ਸ਼ਬਦ ਅਤੇ ਨਿਯਮ ਸਿਖਾਉਣੇ ਪੈਣਗੇ। ਇਹ ਅਮਲੀ ਰੂਪ ਵਿੱਚ ਸੰਭਵ ਨਹੀਂ ਹੈ। ਕਿਸੇ ਕੰਪਿਊਟਰ ਤੋਂ ਅੰਕੜਿਆਂ ਦਾ ਕੰਮ ਲੈਣਾ ਵਧੇਰੇ ਆਸਾਨ ਹੈ। ਇਹ ਅਜਿਹੇ ਕੰਮਾਂ ਲਈ ਵਧੀਆ ਹੁੰਦਾ ਹੈ! ਇੱਕ ਕੰਪਿਊਟਰ ਇਹ ਦੱਸ ਸਕਦਾ ਹੈ ਕਿ ਕਿਹੜੇ ਸੰਯੋਜਨ ਸਾਂਝੇ ਹਨ। ਉਦਾਹਰਣ ਵਜੋਂ, ਇਹ ਪਛਾਣ ਲੈਂਦਾ ਹੈ ਕਿ ਕਿਹੜੇ ਸ਼ਬਦ ਆਮ ਤੌਰ 'ਤੇ ਇੱਕ-ਦੂਜੇ ਤੋਂ ਅੱਗੇ ਹੁੰਦੇ ਹਨ। ਇਸ ਮੰਤਵ ਲਈ, ਇਸ ਵਿੱਚ ਵੱਖ-ਵੱਖ ਭਾਸ਼ਾਵਾਂ ਵਿੱਚ ਪਾਠ ਦਰਜ ਕਰਨੇ ਪੈਂਦੇ ਹਨ। ਇਸ ਤਰ੍ਹਾਂ ਇਹ ਸਿੱਖ ਲੈਂਦਾ ਹੈ ਕਿ ਕੁਝ ਭਾਸ਼ਾਵਾਂ ਲਈ ਕੀ ਮਹੱਤਵਪੂਰਨ ਹੈ। ਇਹ ਅੰਕੜਾ ਪ੍ਰਣਾਲੀ ਸ੍ਵੈ-ਚਲਿਤ ਅਨੁਵਾਦਾਂ ਵਿੱਚ ਸੁਧਾਰ ਲਿਆਏਗੀ। ਪਰ, ਕੰਪਿਊਟਰ ਮਨੁੱਖਾਂ ਦਾ ਸਥਾਨ ਨਹੀਂ ਲੈ ਸਕਦੇ। ਜਿੱਥੋਂ ਤੱਕ ਭਾਸ਼ਾ ਦਾ ਸਵਾਲ ਹੈ, ਕੋਈ ਵੀ ਮਸ਼ੀਨ ਮਨੁੱਖੀ ਦਿਮਾਗ ਦੀ ਨਕਲ ਨਹੀਂ ਕਰ ਸਕਦੀ। ਇਸਲਈ ਅਨੁਵਾਦਕਾਂ ਅਤੇ ਦੁਭਾਸ਼ੀਆਂ ਕੋਲ ਆਉਣ ਵਾਲੇ ਲੰਮੇ ਸਮੇਂ ਤੱਕ ਕੰਮ ਦੀ ਭਰਮਾਰ ਰਹੇਗੀ! ਭਵਿੱਖ ਵਿੱਚ, ਸਧਾਰਨ ਪਾਠ ਨਿਸਚਿਤ ਰੂਪ ਵਿੱਚ ਕੰਪਿਊਟਰਾਂ ਦੁਆਰਾ ਅਨੁਵਾਦ ਕੀਤੇ ਜਾ ਸਕਣਗੇ। ਦੂਜੇ ਪਾਸੇ, ਗਾਣਿਆਂ, ਕਵਿਤਾਵਾਂ ਅਤੇ ਸਾਹਿਤ ਨੂੰ ਜੀਵਿਤ ਤੱਤ ਦੀ ਜ਼ਰੂਰਤ ਹੈ। ਇਹ ਭਾਸ਼ਾ ਲਈ ਮਨੁੱਖੀ ਭਾਵ ਅਨੁਸਾਰ ਪ੍ਰਫੁੱਲਤ ਹੁੰਦੇ ਹਨ। ਅਤੇ ਇਹ ਇਸ ਢੰਗ ਅਨੁਸਾਰ ਸਹੀ ਹੈ...