ਪ੍ਹੈਰਾ ਕਿਤਾਬ

pa ਰਸੋਈਘਰ ਵਿੱਚ   »   cs V kuchyni

19 [ਉੱਨੀ]

ਰਸੋਈਘਰ ਵਿੱਚ

ਰਸੋਈਘਰ ਵਿੱਚ

19 [devatenáct]

V kuchyni

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਚੈੱਕ ਖੇਡੋ ਹੋਰ
ਕੀ ਤੁਹਾਡਾ ਰਸੋਈਘਰ ਨਵਾਂ ਹੈ? Má----v-----c--n-? M-- n---- k------- M-š n-v-u k-c-y-i- ------------------ Máš novou kuchyni? 0
ਅੱਜ ਤੂੰ ਕੀ ਪਕਾਉਣਾ ਚਾਹੁੰਦੀ / ਚਾਹੁੰਦਾ ਹੈਂ? C--c---- ---- v-ři-? C- c---- d--- v----- C- c-c-š d-e- v-ř-t- -------------------- Co chceš dnes vařit? 0
ਤੂੰ ਬਿਜਲੀ ਤੇ ਖਾਣਾ ਪਕਾਉਂਦੀ / ਪਕਾਉਂਦਾ ਹੈਂ ਜਾਂ ਗੈਸ ਤੇ? V-ř---na -lektřině-n-----------u? V---- n- e-------- n--- n- p----- V-ř-š n- e-e-t-i-ě n-b- n- p-y-u- --------------------------------- Vaříš na elektřině nebo na plynu? 0
ਕੀ ਮੈਂ ਪਿਆਜ਼ ਕੱਟਾਂ? Mám--a-ráj-t ---ul-? M-- n------- c------ M-m n-k-á-e- c-b-l-? -------------------- Mám nakrájet cibuli? 0
ਕੀ ਮੈਂ ਆਲੂ ਛਿੱਲਾਂ? M-------p-- br-mb-ry? M-- o------ b-------- M-m o-o-p-t b-a-b-r-? --------------------- Mám oloupat brambory? 0
ਕੀ ਮੈਂ ਸਲਾਦ ਧੋਵਾਂ? M-m----t ----t? M-- u--- s----- M-m u-ý- s-l-t- --------------- Mám umýt salát? 0
ਪਿਆਲੇ ਕਿਥੇ ਹਨ? Kd--jso- s-l-n-čky? K-- j--- s--------- K-e j-o- s-l-n-č-y- ------------------- Kde jsou skleničky? 0
ਚੀਨੀ ਦੇ ਬਰਤਨ ਕਿੱਥੇ ਹਨ? Kde j--n--obí? K-- j- n------ K-e j- n-d-b-? -------------- Kde je nádobí? 0
ਛੁਰੀ ਕਾਂਟੇ ਕਿੱਥੇ ਹਨ? K-e--e----bo-? K-- j- p------ K-e j- p-í-o-? -------------- Kde je příbor? 0
ਕੀ ਤੇਰੇ ਕੋਲ ਡੱਬਾ ਖੋਲ੍ਹਣ ਵਾਲਾ ਯੰਤਰ ਹੈ? M---o--ír-k-n- --nz-rvy? M-- o------ n- k-------- M-š o-v-r-k n- k-n-e-v-? ------------------------ Máš otvírák na konzervy? 0
ਕੀ ਤੇਰੇ ਕੋਲ ਬੋਤਲ ਖੋਲ੍ਹਣ ਵਾਲਾ ਯੰਤਰ ਹੈ? M-š o-v--á- la-ví? M-- o------ l----- M-š o-v-r-k l-h-í- ------------------ Máš otvírák lahví? 0
ਕੀ ਤੇਰੇ ਕੋਲ ਕਾਰਕ – ਪੇਚ ਹੈ? Má- ----tk-? M-- v------- M-š v-v-t-u- ------------ Máš vývrtku? 0
ਕੀ ਤੂੰ ਇਸ ਬਰਤਨ ਵਿੱਚ ਸੂਪ ਬਣਾਉਂਦੀ / ਬਣਾਉਂਦਾ ਹੈ? Va--- ---é----v----to-h--ci? V---- p------ v t---- h----- V-ř-š p-l-v-u v t-m-o h-n-i- ---------------------------- Vaříš polévku v tomto hrnci? 0
ਕੀ ਤੂੰ ਇਸ ਕੜਾਹੀ ਵਿੱਚ ਮਛਲੀ ਪਕਾਉਂਦੀ / ਪਕਾਉਂਦਾ ਹੈ? S--ž-- ry-- --t----p-nvi? S----- r--- v t--- p----- S-a-í- r-b- v t-t- p-n-i- ------------------------- Smažíš rybu v této pánvi? 0
ਕੀ ਤੂੰ ਇਸ ਗ੍ਰਿੱਲ ਤੇ ਸਬਜ਼ੀਆਂ ਗ੍ਰਿੱਲ ਕਰਦੀ ਹੈਂ? G-ilu--š---le--n--n---o--o-gr-l-? G------- z------- n- t---- g----- G-i-u-e- z-l-n-n- n- t-m-o g-i-u- --------------------------------- Griluješ zeleninu na tomto grilu? 0
ਮੈਂ ਮੇਜ਼ ਤੇ ਮੇਜ਼ਪੋਸ਼ ਵਿਛਾ ਰਿਹਾ / ਰਹੀ ਹਾਂ। Prostř--st--. P------ s---- P-o-t-u s-ů-. ------------- Prostřu stůl. 0
ਇੱਥੇ ਛੁਰੀਆਂ, ਕਾਂਟੇ ਅਤੇ ਚੱਮਚ ਹਨ। Ta---js-u --že------i-ky-a l----y. T--- j--- n---- v------- a l------ T-d- j-o- n-ž-, v-d-i-k- a l-i-k-. ---------------------------------- Tady jsou nože, vidličky a lžičky. 0
ਇੱਥੇ ਪਿਆਲੇ, ਥਾਲੀਆਂ ਅਤੇ ਨੈਪਕਿਨ ਹਨ। Tad- --o--skle-i-k-, tal-ř- ---b-o-sk-. T--- j--- s--------- t----- a u-------- T-d- j-o- s-l-n-č-y- t-l-ř- a u-r-u-k-. --------------------------------------- Tady jsou skleničky, talíře a ubrousky. 0

ਸਿਖਲਾਈ ਅਤੇ ਸਿੱਖਣ ਦੀਆਂ ਸ਼ੈਲੀਆਂ

ਜੇਕਰ ਕੋਈ ਸਿਖਲਾਈ ਦੌਰਾਨ ਜ਼ਿਆਦਾ ਤਰੱਕੀ ਨਹੀਂ ਕਰ ਰਹੇ, ਸ਼ਾਇਹ ਉਹ ਗਲਤ ਢੰਗ ਨਾਲ ਸਿੱਖ ਰਹੇ ਹਨ। ਭਾਵ, ਉਹ ਉਸ ਢੰਗ ਨਾਲ ਨਹੀਂ ਸਿੱਖ ਰਹੇ ਜਿਹੜਾ ਉਨ੍ਹਾਂ ਦੀ ਆਪਣੀ ‘ਸ਼ੈਲੀ’ ਦੇ ਮੁਤਾਬਿਕ ਹੈ। ਚਾਰ ਤਰ੍ਹਾਂ ਦੀਆਂ ਸਿਖਲਾਈ ਸ਼ੈਲੀਆਂ ਹਨ, ਜਿਹੜੀਆਂ ਆਮ ਤੌਰ 'ਤੇ ਪਛਾਣੀਆਂ ਜਾਂਦੀਆਂ ਹਨ। ਇਹ ਸਿਖਲਾਈ ਸ਼ੈਲੀਆਂ ਸੰਵੇਦੀ ਅੰਗਾਂ ਨਾਲ ਜੁੜੀਆਂ ਹੁੰਦੀਆਂ ਹਨ। ਸੁਣਾਈ, ਦ੍ਰਿਸ਼ਟੀ, ਸੰਚਾਰ, ਅਤੇ ਸਰੀਰਕ ਗਤੀਵਿਧੀ ਨਾਲ ਸੰਬੰਧਤ ਸਿਖਲਾਈ ਸ਼ੈਲੀਆਂ ਵੀ ਹੁੰਦੀਆਂ ਹਨ। ਸੁਣਾਈ ਸ਼ੈਲੀ ਵਾਲੇ, ਜੋ ਕੁਝ ਸੁਣਦੇ ਹਨ, ਸਭ ਤੋਂ ਵਧੀਆ ਸਿੱਖਦੇ ਹਨ। ਉਦਾਹਰਣ ਵਜੋਂ, ਉਹ ਸੰਗੀਤ ਤਰਜ਼ਾਂ ਚੰਗੀ ਤਰ੍ਹਾਂ ਯਾਦ ਕਰ ਸਕਦੇ ਹਨ। ਸਿੱਖਲਾਈ ਦੇ ਦੌਰਾਨ ਉਹ ਆਪ ਹੀ ਪੜ੍ਹਦੇ ਹਨ; ਉਹ ਸ਼ਬਦਾਵਲੀ ਉੱਚੀ ਬੋਲ ਕੇ ਸਿੱਖਦੇ ਹਨ। ਅਜਿਹੀ ਸ਼ੈਲੀ ਵਾਲੇ ਅਕਸਰ ਆਪਣੇ ਆਪ ਨਾਲ ਗੱਲਾਂ ਕਰਦੇ ਹਨ। ਉਨ੍ਹਾਂ ਲਈ ਸੰਬੰਧਤ ਵਿਸ਼ੇ ਉੱਤੇ ਸੀਡੀ ਜਾਂ ਭਾਸ਼ਣ ਸਹਾਇਕ ਹੁੰਦੇ ਹਨ। ਦ੍ਰਿਸ਼ਟੀ ਸ਼ੈਲੀ ਵਾਲੇ ਜੋ ਕੁਝ ਦੇਖਦੇ ਹਨ, ਬਹੁਤ ਵਧੀਆ ਸਿੱਖਦੇ ਹਨ। ਉਨ੍ਹਾਂ ਲਈ, ਜਾਣਕਾਰੀ ਨੂੰ ਪੜ੍ਹਨਾ ਮਹੱਤਵਪੂਰਨ ਹੁੰਦਾ ਹੈ। ਉਹ ਸਿਖਲਾਈ ਦੇ ਦੌਰਾਨ ਬਹੁਤ ਕੁਝ ਲਿਖਦੇ ਰਹਿੰਦੇ ਹਨ। ਉਹ ਤਸਵੀਰਾਂ, ਤਾਲਿਕਾਵਾਂ ਅਤੇ ਫਲੈਸ਼ ਕਾਰਡਾਂ ਦੀ ਸਹਾਇਤਾ ਨਾਲ ਵੀ ਸਿੱਖਣਾ ਪਸੰਦ ਕਰਦੇ ਹਨ। ਅਜਿਹੀ ਸ਼ੈਲੀ ਵਾਲੇ ਬਹੁਤ ਜ਼ਿਆਦਾ ਪੜ੍ਹਦੇ ਹਨ ਅਤੇ ਅਕਸਰ ਅਤੇ ਰੰਗ-ਭਰਪੂਰ ਸੁਪਨੇ ਦੇਖਦੇ ਹਨ। ਉਹ ਚੰਗੇ ਵਾਤਾਵਰਣ ਵਿੱਚ ਬਹੁਤ ਵਧੀਆ ਸਿੱਖਦੇ ਹਨ। ਸੰਚਾਰ ਸ਼ੈਲੀ ਵਾਲੇ ਗੱਲਬਾਤ ਅਤੇ ਵਿਚਾਰ-ਵਟਾਂਦਰਾ ਪਸੰਦ ਕਰਦੇ ਹਨ। ਉਨ੍ਹਾਂ ਨੂੰ ਗੱਲਬਾਤ ਜਾਂ ਵਾਰਤਾਲਾਪ ਦੀ ਜ਼ਰੂਰਤ ਹੁੰਦੀ ਹੈ। ਉਹ ਕਲਾਸ ਵਿੱਚ ਬਹੁਤ ਸਾਰੇ ਸਵਾਲ ਪੁੱਛਦੇ ਹਨ ਅਤੇ ਸਮੂਹਾਂ ਵਿੱਚ ਵਧੀਆ ਸਿੱਖਦੇ ਹਨ। ਸਰੀਰਕ ਗਤੀਵਿਧੀ ਵਾਲੇ ਹਿੱਲਜੁਲ ਰਾਹੀਂ ਸਿੱਖਦੇ ਹਨ। ਉਹ ‘ਕਰਨ ਨਾਲ ਸਿੱਖਣ’ ਨੂੰ ਤਰਜੀਹ ਦੇਂਦੇ ਹਨ ਅਤੇ ਸਭ ਕੁਝ ਕਰਨ ਦੀ ਕੋਸ਼ਿਸ਼ ਕਰਨਾ ਚਾਹੁੰਦੇ ਹਨ। ਉਹ ਪੜ੍ਹਾਈ ਸਮੇਂ ਸਰੀਰਕ ਤੌਰ 'ਤੇ ਤੰਦਰੁਸਤ ਰਹਿਣਾ ਜਾਂ ਚਿਊਇੰਗ ਗਮ ਚਬਾਉਣਾ ਪਸੰਦ ਕਰਦੇ ਹਨ। ਉਹ ਸਿਧਾਂਤਾਂ ਦੀ ਥਾਂ ਤਜਰਬੇ ਪਸੰਦ ਕਰਦੇ ਹਨ। ਇਹ ਜਾਣਨਾ ਜ਼ਰੂਰੀ ਹੈ ਕਿ ਤਕਰੀਬਨ ਹਰ ਕੋਈ ਇਹਨਾਂ ਸ਼ੈਲੀਆਂ ਦਾ ਮਿਸ਼ਰਣ ਹੈ। ਇਸਲਈ ਕੋਈ ਵੀ ਵਿਅਕਤੀ ਕੇਵਲ ਇੱਕ ਸ਼ੈਲੀ ਨਹੀਂ ਦਰਸਾਉਂਦਾ। ਇਸੇ ਕਰਕੇ ਅਸੀਂ ਸਭ ਤੋਂ ਵਧੀਆ ਉਦੋਂ ਸਿੱਖਦੇ ਹਾਂ ਜਦੋਂ ਅਸੀਂ ਆਪਣੇ ਸਾਰੇ ਸੰਵੇਦੀ ਅੰਗਾਂ ਦੀ ਸੂਚੀ ਬਣਾਉਂਦੇ ਹਾਂ। ਫੇਰ ਸਾਡਾ ਦਿਮਾਗ ਕਈ ਢੰਗਾਂ ਨਾਲ ਕਾਰਜਸ਼ੀਲ ਹੁੰਦਾ ਹੈ ਅਤੇ ਨਵੀਂ ਸਮੱਗਰੀ ਨੂੰ ਚੰਗੀ ਤਰ੍ਹਾਂ ਸੰਭਾਲਦਾ ਹੈ। ਸ਼ਬਦਾਵਲੀ ਨੂੰ ਪੜ੍ਹੋ, ਚਰਚਾ ਕਰੋ ਅਤੇ ਸੁਣੋ! ਅਤੇ ਫੇਰ ਇਸਤੋਂ ਬਾਦ ਖੇਡਾਂ ਖੇਡੋ।