ਪ੍ਹੈਰਾ ਕਿਤਾਬ

pa ਸਮੁੱਚਬੋਧਕ 4   »   vi Liên từ 4

97 [ਸਤਾਨਵੇਂ]

ਸਮੁੱਚਬੋਧਕ 4

ਸਮੁੱਚਬੋਧਕ 4

97 [Chín mươi bảy ]

Liên từ 4

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਵੀਅਤਨਾਮੀ ਖੇਡੋ ਹੋਰ
ਟੈਲੀਵੀਜ਼ਨ ਚੱਲਣ ਦੇ ਬਾਵਜੂਦ ਉਹ ਸੌਂ ਗਿਆ। A-- -y -- n-ủ----- dù-v- -u-ế- vẫ---ậ-. A-- ấ- đ- n--- m-- d- v- t---- v-- b--- A-h ấ- đ- n-ủ- m-c d- v- t-y-n v-n b-t- --------------------------------------- Anh ấy đã ngủ, mặc dù vô tuyến vẫn bật. 0
ਬਹੁਤ ਦੇਰ ਹੋਣ ਦੇ ਬਾਵਜੂਦ ਉਹ ਠਹਿਰਿਆ ਹੋਇਆ ਹੈ। A-h-ấ--v-n ------l--,---- -ù-------n r-i. A-- ấ- v-- c-- ở l--- m-- d- đ- m--- r--- A-h ấ- v-n c-n ở l-i- m-c d- đ- m-ộ- r-i- ----------------------------------------- Anh ấy vẫn còn ở lại, mặc dù đã muộn rồi. 0
ਅਸੀਂ ਮਿਲਣਾ ਸੀ, ਫਿਰ ਵੀ ਉਹ ਨਹੀਂ ਆਇਆ ਹੈ। A-h ấ- đ- k-----đ--, mặc dù ----g t-i----hẹn -rướ-. A-- ấ- đ- k---- đ--- m-- d- c---- t-- đ- h-- t----- A-h ấ- đ- k-ô-g đ-n- m-c d- c-ú-g t-i đ- h-n t-ư-c- --------------------------------------------------- Anh ấy đã không đến, mặc dù chúng tôi đã hẹn trước. 0
ਟੈਲੀਵੀਜ਼ਨ ਚਾਲੂ ਸੀ, ਫਿਰ ਵੀ ਉਹ ਸੌਂ ਗਿਆ। V---uy-n --- ---.---y ----an--ấy vẫn -gủ. V- t---- v-- b--- T-- v-- a-- ấ- v-- n--- V- t-y-n v-n b-t- T-y v-y a-h ấ- v-n n-ủ- ----------------------------------------- Vô tuyến vẫn bật. Tuy vậy anh ấy vẫn ngủ. 0
ਪਹਿਲਾਂ ਹੀ ਬਹੁਤ ਦੇਰ ਹੋ ਗਈ ਸੀ ਫਿਰ ਵੀ ਉਹ ਠਹਿਰਿਆ ਹੈ। Đ- m-ộ--- t-ễ--ồi.---- v-- --h-ấ- v-----n----ại. Đ- m--- / t-- r--- T-- v-- a-- ấ- v-- c-- ở l--- Đ- m-ộ- / t-ễ r-i- T-y v-y a-h ấ- v-n c-n ở l-i- ------------------------------------------------ Đã muộn / trễ rồi. Tuy vậy anh ấy vẫn còn ở lại. 0
ਸਾਡੀ ਮੁਲਾਕਾਤ ਸੀ, ਫਿਰ ਵੀ ਉਹ ਨਹੀਂ ਆਇਆ। C---g--ôi đã -ẹn-t--ớc- T---vậ- -n---y -ẫn -h--g-đ--. C---- t-- đ- h-- t----- T-- v-- a-- ấ- v-- k---- đ--- C-ú-g t-i đ- h-n t-ư-c- T-y v-y a-h ấ- v-n k-ô-g đ-n- ----------------------------------------------------- Chúng tôi đã hẹn trước. Tuy vậy anh ấy vẫn không đến. 0
ਉਹਦੇ ਕੋਲ ਲਾਈਸੈਂਸ ਨਾ ਹੋਣ ਦੇ ਬਾਵਜੂਦ ਉਹ ਗੱਡੀ ਚਲਾਉਂਦਾ ਹੈ। M---dù-anh ấy k-ôn--c- --ng l-i -e, an- ấy-vẫ--l-- -- -ơ-. M-- d- a-- ấ- k---- c- b--- l-- x-- a-- ấ- v-- l-- x- h--- M-c d- a-h ấ- k-ô-g c- b-n- l-i x-, a-h ấ- v-n l-i x- h-i- ---------------------------------------------------------- Mặc dù anh ấy không có bằng lái xe, anh ấy vẫn lái xe hơi. 0
ਰਸਤਾ ਤਿਲਕਣਾ ਹੋਣ ਦੇ ਬਾਵਜੂਦ ਉਹ ਤੇਜ਼ ਗੱਡੀ ਚਲਾਉਂਦਾ ਹੈ। Mặ------ườ---t-ơn- a----y -ẫn-đ--nh---. M-- d- đ---- t---- a-- ấ- v-- đ- n----- M-c d- đ-ờ-g t-ơ-, a-h ấ- v-n đ- n-a-h- --------------------------------------- Mặc dù đường trơn, anh ấy vẫn đi nhanh. 0
ਬਹੁਤ ਪੀਣ ਦੇ ਬਾਵਜੂਦ ਉਹ ਸਾਈਕਲ ਚਲਾ ਰਿਹਾ ਹੈ। Mặ- -ù -nh ---b--say rượu, a-h-ấy v-- đạp xe -ạ-. M-- d- a-- ấ- b- s-- r---- a-- ấ- v-- đ-- x- đ--- M-c d- a-h ấ- b- s-y r-ợ-, a-h ấ- v-n đ-p x- đ-p- ------------------------------------------------- Mặc dù anh ấy bị say rượu, anh ấy vẫn đạp xe đạp. 0
ਉਹਦੇ ਕੋਲ ਡ੍ਰਾੲਵਿੰਗ ਲਾਈਸੈਂਸ ਨਹੀਂ ਹੈ, ਫਿਰ ਵੀ ਉਹ ਗੱਡੀ ਚਲਾਉਂਦਾ ਹੈ An--ấ--khôn- --------l---x-- -----ậy---------ẫn--á- -e --i. A-- ấ- k---- c- b--- l-- x-- T-- v-- a-- ấ- v-- l-- x- h--- A-h ấ- k-ô-g c- b-n- l-i x-. T-y v-y a-h ấ- v-n l-i x- h-i- ----------------------------------------------------------- Anh ấy không có bằng lái xe. Tuy vậy anh ấy vẫn lái xe hơi. 0
ਰਸਤਾ ਤਿਲਕਣਾ ਹੈ ਫਿਰ ਵੀ ਉਹ ਤੇਜ਼ ਗੱਡੀ ਚਲਾਉਂਦਾ ਹੈ। Đ---g -rơ-. T-----y---h -----n-đ----anh. Đ---- t---- T-- v-- a-- ấ- v-- đ- n----- Đ-ờ-g t-ơ-. T-y v-y a-h ấ- v-n đ- n-a-h- ---------------------------------------- Đường trơn. Tuy vậy anh ấy vẫn đi nhanh. 0
ਉਸਨੇ ਬਹੁਤ ਪੀਤੀ ਹੈ, ਫਿਰ ਵੀ ਉਹ ਮੋਟਰਸਾਈਕਲ ਚਲਾ ਰਿਹਾ ਹੈ। Anh--y -- say- T-y vậy---h-ấy -ẫ- -ạp x--đ-p. A-- ấ- đ- s--- T-- v-- a-- ấ- v-- đ-- x- đ--- A-h ấ- đ- s-y- T-y v-y a-h ấ- v-n đ-p x- đ-p- --------------------------------------------- Anh ấy đã say. Tuy vậy anh ấy vẫn đạp xe đạp. 0
ਪੜ੍ਹੇ ਲਿਖੇ ਹੋਣ ਦੇ ਬਾਵਜੂਦ ਉਸਨੂੰ ਨੌਕਰੀ ਨਹੀਂ ਮਿਲ ਰਹੀ। C-ị--y --ô-- tìm đ-ợc--h- l-m--m-- dù-c-ị ấy c--bằ-g-đạ---ọc. C-- ấ- k---- t-- đ--- c-- l--- m-- d- c-- ấ- c- b--- đ-- h--- C-ị ấ- k-ô-g t-m đ-ợ- c-ỗ l-m- m-c d- c-ị ấ- c- b-n- đ-i h-c- ------------------------------------------------------------- Chị ấy không tìm được chỗ làm, mặc dù chị ấy có bằng đại học. 0
ਦਰਦ ਹੋਣ ਦੇ ਬਾਵਜੂਦ ਉਹ ਡਾਕਟਰ ਕੋਲ ਨਹੀਂ ਜਾ ਰਹੀ। C-ị--y-kh------ bá---ĩ, m-- d- chị-ấ--b- -a-. C-- ấ- k---- đ- b-- s-- m-- d- c-- ấ- b- đ--- C-ị ấ- k-ô-g đ- b-c s-, m-c d- c-ị ấ- b- đ-u- --------------------------------------------- Chị ấy không đi bác sĩ, mặc dù chị ấy bị đau. 0
ਪੈਸਾ ਨਾ ਹੋਣ ਦੇ ਬਾਵਜੂਦ ਉਸਨੇ ਗੱਡੀ ਖਰੀਦੀ ਹੈ। Chị-ấ--m-a-một chi-c -e--ơi- mặ---- -h- ----h-n--c---i-n. C-- ấ- m-- m-- c---- x- h--- m-- d- c-- ấ- k---- c- t---- C-ị ấ- m-a m-t c-i-c x- h-i- m-c d- c-ị ấ- k-ô-g c- t-ề-. --------------------------------------------------------- Chị ấy mua một chiếc xe hơi, mặc dù chị ấy không có tiền. 0
ਉਹ ਪੜ੍ਹੀ ਲਿਖੀ ਹੈ, ਫਿਰ ਵੀ ਉਸਨੂੰ ਨੌਕਰੀ ਨਹੀਂ ਮਿਲ ਰਹੀ। C-ị ấ--có bằ---------c- T----ậ---h- ấ- -h--g--ìm đ----v---. C-- ấ- c- b--- đ-- h--- T-- v-- c-- ấ- k---- t-- đ--- v---- C-ị ấ- c- b-n- đ-i h-c- T-y v-y c-ị ấ- k-ô-g t-m đ-ợ- v-ệ-. ----------------------------------------------------------- Chị ấy có bằng đại học. Tuy vậy chị ấy không tìm được việc. 0
ਉਸਨੂੰ ਦਰਦ ਹੈ, ਫਿਰ ਵੀ ਉਹ ਡਾਕਟਰ ਡੇ ਕੋਲ ਨਹੀਂ ਜਾ ਰਹੀ। Ch- -- b- --u. -----ậ- ch- ấ- k-ôn---i -ác -ĩ. C-- ấ- b- đ--- T-- v-- c-- ấ- k---- đ- b-- s-- C-ị ấ- b- đ-u- T-y v-y c-ị ấ- k-ô-g đ- b-c s-. ---------------------------------------------- Chị ấy bị đau. Tuy vậy chị ấy không đi bác sĩ. 0
ਉਸਦੇ ਕੋਲ ਪੈਸੇ ਨਹੀਂ ਹਨ, ਫਿਰ ਵੀ ਉਸਨੇ ਗੱਡੀ ਖਰੀਦੀ ਹੈ। Ch--------ng -ó ----. -uy-v-y---ị--y m-a--ột-c--ếc--- hơi. C-- ấ- k---- c- t---- T-- v-- c-- ấ- m-- m-- c---- x- h--- C-ị ấ- k-ô-g c- t-ề-. T-y v-y c-ị ấ- m-a m-t c-i-c x- h-i- ---------------------------------------------------------- Chị ấy không có tiền. Tuy vậy chị ấy mua một chiếc xe hơi. 0

ਜਵਾਨ ਲੋਕ ਵੱਡੀ ਉਮਰ ਦੇ ਲੋਕਾਂ ਤੋਂ ਵੱਖ ਢੰਗ ਨਾਲ ਸਿੱਖਦੇ ਹਨ

ਬੱਚੇ ਤੁਲਨਾਤਮਕ ਤੌਰ 'ਤੇ ਜਲਦੀ ਸਿੱਖਦੇ ਹਨ। ਬਾਲਗਾਂ ਨੂੰ ਵਿਸ਼ੇਸ਼ ਤੌਰ 'ਤੇ ਜ਼ਿਆਦਾ ਸਮਾਂ ਲੱਗਦਾ ਹੈ। ਪਰ ਬੱਚੇ ਬਾਲਗਾਂ ਨਾਲੋਂ ਵਧੇਰੇ ਚੰਗਾ ਨਹੀਂ ਸਿੱਖਦੇ। ਉਹ ਕੇਵਲ ਵੱਖਰੇ ਢੰਗ ਨਾਲ ਸਿੱਖਦੇ ਹਨ। ਭਾਸ਼ਾਵਾਂ ਸਿੱਖਣ ਦੇ ਦੌਰਾਨ, ਦਿਮਾਗ ਨੂੰ ਬਹੁਤ ਮਿਹਨਤ ਕਰਨੀ ਪੈਂਦੀ ਹੈ। ਇਸਨੂੰ ਬਹੁਤ ਸਾਰੀਆਂ ਚੀਜ਼ਾਂ ਇੱਕੋ ਸਮੇਂ ਸਿੱਖਣੀਆਂ ਪੈਂਦੀਆਂ ਹਨ। ਜਦੋਂ ਇੱਕ ਵਿਅਕਤੀ ਕੋਈ ਭਾਸ਼ਾ ਸਿੱਖਦਾ ਹੈ, ਕੇਵਲ ਇਸ ਬਾਰੇ ਸੋਚਣਾ ਹੀ ਕਾਫ਼ੀ ਨਹੀਂ ਹੁੰਦਾ। ਉਸਨੂੰ ਨਵੇਂ ਸ਼ਬਦਾਂ ਨੂੰ ਬੋਲਣ ਦਾ ਢੰਗ ਵੀ ਸਿੱਖਣਾ ਪੈਂਦਾ ਹੈ। ਇਸਲਈ, ਬੋਲਣ ਵਾਲੇ ਅੰਗਾਂ ਨੂੰ ਨਵੀਆਂ ਹਰਕਤਾਂ ਸਿੱਖਣੀਆਂ ਪੈਂਦੀਆਂ ਹਨ। ਦਿਮਾਗ ਨੂੰ ਨਵੀਆਂ ਸਥਿਤੀਆਂ ਪ੍ਰਤੀ ਪ੍ਰਤੀਕ੍ਰਿਆ ਕਰਨਾ ਵੀ ਸਿੱਖਣਾ ਪੈਂਦਾ ਹੈ। ਕਿਸੇ ਵਿਦੇਸ਼ੀ ਭਾਸ਼ਾ ਵਿੱਚ ਗੱਲਬਾਤ ਕਰਨਾ ਇੱਕ ਚੁਣੌਤੀ ਹੁੰਦੀ ਹੈ। ਪਰ, ਬਾਲਗ ਜ਼ਿੰਦਗੀ ਦੇ ਹਰ ਸਮੇਂ ਦੌਰਾਨ ਭਾਸ਼ਾਵਾਂ ਨੂੰ ਵੱਖਰੇ ਢੰਗ ਨਾਲ ਸਿੱਖਦੇ ਹਨ। 20 ਜਾਂ 30 ਸਾਲ ਦੀ ਉਮਰ ਤੱਕ, ਲੋਕਾਂ ਦਾ ਸਿਖਲਾਈ ਰੁਝੇਵਾਂ ਕਾਇਮ ਰਹਿੰਦਾ ਹੈ। ਸਕੂਲ ਜਾਂ ਪੜ੍ਹਾਈ ਭੂਤਕਾਲ ਵਿੱਚ ਏਨੀ ਜ਼ਿਆਦਾ ਵੀ ਦੂਰ ਨਹੀਂ ਹੁੰਦੀ। ਇਸਲਈ, ਦਿਮਾਗ ਚੰਗੀ ਤਰ੍ਹਾਂ ਸਿੱਖਿਆ ਹੁੰਦਾ ਹੈ। ਨਤੀਜੇ ਵਜੋਂ, ਇਹ ਇਹ ਵਿਦੇਸ਼ੀ ਭਾਸ਼ਾਵਾਂ ਬਹੁਤ ਉੱਚੇ ਪੱਧਰ 'ਤੇ ਸਿੱਖ ਸਕਦਾ ਹੈ। 40 ਅਤੇ 50 ਸਾਲ ਦੇ ਦਰਮਿਆਨ ਦੀ ਉਮਰ ਵਾਲੇ ਵਿਅਕਤੀਆਂ ਨੇ ਪਹਿਲਾਂ ਹੀ ਬਹੁਤ ਕੁਝ ਸਿੱਖ ਲਿਆ ਹੁੰਦਾ ਹੈ। ਉਨ੍ਹਾਂ ਦਾ ਦਿਮਾਗ ਇਸ ਤਜਰਬੇ ਦਾ ਫਾਇਦਾ ਉਠਾਉਂਦਾ ਹੈ। ਇਹ ਨਵੀਂ ਸਮੱਗਰੀ ਨੂੰ ਪੁਰਾਣੀ ਜਾਣਕਾਰੀ ਦੇ ਨਾਲ ਜੋੜ ਸਕਦਾ ਹੈ। ਇਸ ਉਮਰ ਵਿੱਚ, ਇਹ ਉਨ੍ਹਾਂ ਚੀਜ਼ਾਂ ਨੂੰ ਬਹੁਤ ਚੰਗੀ ਤਰ੍ਹਾਂ ਸਿੱਖਦਾ ਹੈ ਜਿਨ੍ਹਾਂ ਬਾਰੇ ਇਹ ਪਹਿਲਾਂ ਤੋਂ ਜਾਣੂ ਹੁੰਦਾ ਹੈ। ਭਾਵ, ਉਦਾਹਰਣ ਵਜੋਂ, ਉਹ ਭਾਸ਼ਾਵਾਂ ਜਿਹੜੀਆਂ ਮੁਢਲੀ ਜ਼ਿੰਦਗੀ ਵਿੱਚ ਸਿੱਖੀਆਂ ਗਈਆਂ ਭਾਸ਼ਾਵਾਂ ਨਾਲ ਮਿਲਦੀਆਂ ਹਨ। 60 ਜਾਂ 70 ਸਾਲ ਦੀ ਉਮਰ ਵਿੱਚ, ਲੋਕਾਂ ਕੋਲ ਵਿਸ਼ੇਸ਼ ਤੌਰ 'ਤੇ ਬਹੁਤ ਸਮਾਂ ਹੁੰਦਾ ਹੈ। ਉਹ ਅਕਸਰ ਅਭਿਆਸ ਕਰ ਸਕਦੇ ਹਨ। ਇਹ ਭਾਸ਼ਾਵਾਂ ਲਈ ਵਿਸ਼ੇਸ਼ ਤੌਰ 'ਤੇ ਮਹੱਤਵਪੂਰਨ ਹੈ। ਉਦਾਹਰਣ ਵਜੋਂ, ਵੱਡੀ ਉਮਰ ਦੇ ਵਿਅਕਤੀ ਵਿਦੇਸ਼ੀ ਲਿਖਾਈ ਬਹੁਤ ਚੰਗੀ ਤਰ੍ਹਾਂ ਸਿੱਖ ਸਕਦੇ ਹਨ। ਅਸੀਂ ਹਰ ਉਮਰ ਵਿੱਚ ਸਫ਼ਲਤਾਪੂਰਬਕ ਸਿੱਖ ਸਕਦੇ ਹਾਂ। ਜਵਾਨੀ ਤੋਂ ਬਾਦ ਵੀ ਦਿਮਾਗ ਨਵੇਂ ਨਾੜੀ ਸੈੱਲਾਂ ਦਾ ਨਿਰਮਾਣ ਕਰ ਸਕਦਾ ਹੈ। ਅਤੇ ਅਜਿਹਾ ਕਰਦਿਆਂ ਹੋਇਆਂ ਇਹ ਅਨੰਦ ਮਾਣਦਾ ਹੈ...