ਪ੍ਹੈਰਾ ਕਿਤਾਬ

pa ਸਮੁੱਚਬੋਧਕ 4   »   id Kata sambung 4

97 [ਸਤਾਨਵੇਂ]

ਸਮੁੱਚਬੋਧਕ 4

ਸਮੁੱਚਬੋਧਕ 4

97 [sembilan puluh tujuh]

Kata sambung 4

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਇੰਡੋਨੇਸ਼ੀਆਈ ਖੇਡੋ ਹੋਰ
ਟੈਲੀਵੀਜ਼ਨ ਚੱਲਣ ਦੇ ਬਾਵਜੂਦ ਉਹ ਸੌਂ ਗਿਆ। D-- --rti-u- --l---un -elev---n-a-ma--- ----al-. D-- t------- w------- t---------- m---- m------- D-a t-r-i-u- w-l-u-u- t-l-v-s-n-a m-s-h m-n-a-a- ------------------------------------------------ Dia tertidur walaupun televisinya masih menyala. 0
ਬਹੁਤ ਦੇਰ ਹੋਣ ਦੇ ਬਾਵਜੂਦ ਉਹ ਠਹਿਰਿਆ ਹੋਇਆ ਹੈ। D-------h ---s-n-----aup-n -u-a- -a--t -al--. D-- m---- d- s--- w------- s---- l---- m----- D-a m-s-h d- s-n- w-l-u-u- s-d-h l-r-t m-l-m- --------------------------------------------- Dia masih di sana walaupun sudah larut malam. 0
ਅਸੀਂ ਮਿਲਣਾ ਸੀ, ਫਿਰ ਵੀ ਉਹ ਨਹੀਂ ਆਇਆ ਹੈ। Dia--i-a- datang,w--a--u- -------d---me----- janj-. D-- t---- d-------------- k--- s---- m------ j----- D-a t-d-k d-t-n-,-a-a-p-n k-m- s-d-h m-m-u-t j-n-i- --------------------------------------------------- Dia tidak datang,walaupun kami sudah membuat janji. 0
ਟੈਲੀਵੀਜ਼ਨ ਚਾਲੂ ਸੀ, ਫਿਰ ਵੀ ਉਹ ਸੌਂ ਗਿਆ। Te-evisi-ya--e--a--. W--u-u--de---ian---a-ter-idur. T---------- m------- W------ d------- d-- t-------- T-l-v-s-n-a m-n-a-a- W-l-p-n d-m-k-a- d-a t-r-i-u-. --------------------------------------------------- Televisinya menyala. Walupun demikian dia tertidur. 0
ਪਹਿਲਾਂ ਹੀ ਬਹੁਤ ਦੇਰ ਹੋ ਗਈ ਸੀ ਫਿਰ ਵੀ ਉਹ ਠਹਿਰਿਆ ਹੈ। Saa---tu s-d-h-lar-t ma-a-- ----upu- demi-i-n-di- --s-h---n-----d- --na. S--- i-- s---- l---- m----- W------- d------- d-- m---- t------ d- s---- S-a- i-u s-d-h l-r-t m-l-m- W-l-u-u- d-m-k-a- d-a m-s-h t-n-g-l d- s-n-. ------------------------------------------------------------------------ Saat itu sudah larut malam. Walaupun demikian dia masih tinggal di sana. 0
ਸਾਡੀ ਮੁਲਾਕਾਤ ਸੀ, ਫਿਰ ਵੀ ਉਹ ਨਹੀਂ ਆਇਆ। K----su-a---e-bu-t-j----.----a-pu- ---i-ian---a -ida--d-----. K--- s---- m------ j----- W------- d------- d-- t---- d------ K-m- s-d-h m-m-u-t j-n-i- W-l-u-u- d-m-k-a- d-a t-d-k d-t-n-. ------------------------------------------------------------- Kami sudah membuat janji. Walaupun demikian dia tidak datang. 0
ਉਹਦੇ ਕੋਲ ਲਾਈਸੈਂਸ ਨਾ ਹੋਣ ਦੇ ਬਾਵਜੂਦ ਉਹ ਗੱਡੀ ਚਲਾਉਂਦਾ ਹੈ। Mes----- --a-t---k --mi---- SIM,---a -e---n-arai m-b-l. M------- d-- t---- m------- S--- d-- m---------- m----- M-s-i-u- d-a t-d-k m-m-l-k- S-M- d-a m-n-e-d-r-i m-b-l- ------------------------------------------------------- Meskipun dia tidak memiliki SIM, dia mengendarai mobil. 0
ਰਸਤਾ ਤਿਲਕਣਾ ਹੋਣ ਦੇ ਬਾਵਜੂਦ ਉਹ ਤੇਜ਼ ਗੱਡੀ ਚਲਾਉਂਦਾ ਹੈ। Me--i----ja--n----l-cin- --a-m--g----r-i --b-l---nga----n-an-. M------- j------- l----- d-- m---------- m---- d----- k------- M-s-i-u- j-l-n-y- l-c-n- d-a m-n-e-d-r-i m-b-l d-n-a- k-n-a-g- -------------------------------------------------------------- Meskipun jalannya licin, dia mengendarai mobil dengan kencang. 0
ਬਹੁਤ ਪੀਣ ਦੇ ਬਾਵਜੂਦ ਉਹ ਸਾਈਕਲ ਚਲਾ ਰਿਹਾ ਹੈ। Me-----n -i------k----a---ik sep--a. M------- d-- m----- d-- n--- s------ M-s-i-u- d-a m-b-k- d-a n-i- s-p-d-. ------------------------------------ Meskipun dia mabuk, dia naik sepeda. 0
ਉਹਦੇ ਕੋਲ ਡ੍ਰਾੲਵਿੰਗ ਲਾਈਸੈਂਸ ਨਹੀਂ ਹੈ, ਫਿਰ ਵੀ ਉਹ ਗੱਡੀ ਚਲਾਉਂਦਾ ਹੈ D-- -i--k p-n----IM.-N---n---- m---e---r-i-mo--l. D-- t---- p---- S--- N---- d-- m---------- m----- D-a t-d-k p-n-a S-M- N-m-n d-a m-n-e-d-r-i m-b-l- ------------------------------------------------- Dia tidak punya SIM. Namun dia mengendarai mobil. 0
ਰਸਤਾ ਤਿਲਕਣਾ ਹੈ ਫਿਰ ਵੀ ਉਹ ਤੇਜ਼ ਗੱਡੀ ਚਲਾਉਂਦਾ ਹੈ। J--ana-n---l-c--. N------i- ---g-nd-ra- d--g-- sangat---n---g. J--------- l----- N---- d-- m---------- d----- s----- k------- J-l-n-n-y- l-c-n- N-m-n d-a m-n-e-d-r-i d-n-a- s-n-a- k-n-a-g- -------------------------------------------------------------- Jalanannya licin. Namun dia mengendarai dengan sangat kencang. 0
ਉਸਨੇ ਬਹੁਤ ਪੀਤੀ ਹੈ, ਫਿਰ ਵੀ ਉਹ ਮੋਟਰਸਾਈਕਲ ਚਲਾ ਰਿਹਾ ਹੈ। Dia m--uk--Nam----i----t---------e-e-a. D-- m----- N---- d-- t---- n--- s------ D-a m-b-k- N-m-n d-a t-t-p n-i- s-p-d-. --------------------------------------- Dia mabuk. Namun dia tetap naik sepeda. 0
ਪੜ੍ਹੇ ਲਿਖੇ ਹੋਣ ਦੇ ਬਾਵਜੂਦ ਉਸਨੂੰ ਨੌਕਰੀ ਨਹੀਂ ਮਿਲ ਰਹੀ। Di--t-d-- m-----kan -ek-r----, ---kip----ia t---h tam-- k--iah. D-- t---- m-------- p--------- m------- d-- t---- t---- k------ D-a t-d-k m-n-m-k-n p-k-r-a-n- m-s-i-u- d-a t-l-h t-m-t k-l-a-. --------------------------------------------------------------- Dia tidak menemukan pekerjaan, meskipun dia telah tamat kuliah. 0
ਦਰਦ ਹੋਣ ਦੇ ਬਾਵਜੂਦ ਉਹ ਡਾਕਟਰ ਕੋਲ ਨਹੀਂ ਜਾ ਰਹੀ। D-- -idak-perg---- -okter---e-kipu- -ia m--as- -akit. D-- t---- p---- k- d------ m------- d-- m----- s----- D-a t-d-k p-r-i k- d-k-e-, m-s-i-u- d-a m-r-s- s-k-t- ----------------------------------------------------- Dia tidak pergi ke dokter, meskipun dia merasa sakit. 0
ਪੈਸਾ ਨਾ ਹੋਣ ਦੇ ਬਾਵਜੂਦ ਉਸਨੇ ਗੱਡੀ ਖਰੀਦੀ ਹੈ। D-- ---bel---o---- mesk-----d-- t--a---em----------. D-- m------ m----- m------- d-- t---- m------- u---- D-a m-m-e-i m-b-l- m-s-i-u- d-a t-d-k m-m-l-k- u-n-. ---------------------------------------------------- Dia membeli mobil, meskipun dia tidak memiliki uang. 0
ਉਹ ਪੜ੍ਹੀ ਲਿਖੀ ਹੈ, ਫਿਰ ਵੀ ਉਸਨੂੰ ਨੌਕਰੀ ਨਹੀਂ ਮਿਲ ਰਹੀ। Di---el-- t--at k----h--W----p---d---k-a- --- t-d-k-me-----an peker----. D-- t---- t---- k------ W------- d------- d-- t---- m-------- p--------- D-a t-l-h t-m-t k-l-a-. W-l-u-u- d-m-k-a- d-a t-d-k m-n-m-k-n p-k-r-a-n- ------------------------------------------------------------------------ Dia telah tamat kuliah. Walaupun demikian dia tidak menemukan pekerjaan. 0
ਉਸਨੂੰ ਦਰਦ ਹੈ, ਫਿਰ ਵੀ ਉਹ ਡਾਕਟਰ ਡੇ ਕੋਲ ਨਹੀਂ ਜਾ ਰਹੀ। D-a -----a s-k-t---a-a-pun-de--k-an--i---id-----rg--k- d-k---. D-- m----- s----- W------- d------- d-- t---- p---- k- d------ D-a m-r-s- s-k-t- W-l-u-u- d-m-k-a- d-a t-d-k p-r-i k- d-k-e-. -------------------------------------------------------------- Dia merasa sakit. Walaupun demikian dia tidak pergi ke dokter. 0
ਉਸਦੇ ਕੋਲ ਪੈਸੇ ਨਹੀਂ ਹਨ, ਫਿਰ ਵੀ ਉਸਨੇ ਗੱਡੀ ਖਰੀਦੀ ਹੈ। Di---i-a---emi-i-- uang---a--u--- -emikia- d-a -e--eli mobi-. D-- t---- m------- u---- W------- d------- d-- m------ m----- D-a t-d-k m-m-l-k- u-n-. W-l-u-u- d-m-k-a- d-a m-m-e-i m-b-l- ------------------------------------------------------------- Dia tidak memiliki uang. Walaupun demikian dia membeli mobil. 0

ਜਵਾਨ ਲੋਕ ਵੱਡੀ ਉਮਰ ਦੇ ਲੋਕਾਂ ਤੋਂ ਵੱਖ ਢੰਗ ਨਾਲ ਸਿੱਖਦੇ ਹਨ

ਬੱਚੇ ਤੁਲਨਾਤਮਕ ਤੌਰ 'ਤੇ ਜਲਦੀ ਸਿੱਖਦੇ ਹਨ। ਬਾਲਗਾਂ ਨੂੰ ਵਿਸ਼ੇਸ਼ ਤੌਰ 'ਤੇ ਜ਼ਿਆਦਾ ਸਮਾਂ ਲੱਗਦਾ ਹੈ। ਪਰ ਬੱਚੇ ਬਾਲਗਾਂ ਨਾਲੋਂ ਵਧੇਰੇ ਚੰਗਾ ਨਹੀਂ ਸਿੱਖਦੇ। ਉਹ ਕੇਵਲ ਵੱਖਰੇ ਢੰਗ ਨਾਲ ਸਿੱਖਦੇ ਹਨ। ਭਾਸ਼ਾਵਾਂ ਸਿੱਖਣ ਦੇ ਦੌਰਾਨ, ਦਿਮਾਗ ਨੂੰ ਬਹੁਤ ਮਿਹਨਤ ਕਰਨੀ ਪੈਂਦੀ ਹੈ। ਇਸਨੂੰ ਬਹੁਤ ਸਾਰੀਆਂ ਚੀਜ਼ਾਂ ਇੱਕੋ ਸਮੇਂ ਸਿੱਖਣੀਆਂ ਪੈਂਦੀਆਂ ਹਨ। ਜਦੋਂ ਇੱਕ ਵਿਅਕਤੀ ਕੋਈ ਭਾਸ਼ਾ ਸਿੱਖਦਾ ਹੈ, ਕੇਵਲ ਇਸ ਬਾਰੇ ਸੋਚਣਾ ਹੀ ਕਾਫ਼ੀ ਨਹੀਂ ਹੁੰਦਾ। ਉਸਨੂੰ ਨਵੇਂ ਸ਼ਬਦਾਂ ਨੂੰ ਬੋਲਣ ਦਾ ਢੰਗ ਵੀ ਸਿੱਖਣਾ ਪੈਂਦਾ ਹੈ। ਇਸਲਈ, ਬੋਲਣ ਵਾਲੇ ਅੰਗਾਂ ਨੂੰ ਨਵੀਆਂ ਹਰਕਤਾਂ ਸਿੱਖਣੀਆਂ ਪੈਂਦੀਆਂ ਹਨ। ਦਿਮਾਗ ਨੂੰ ਨਵੀਆਂ ਸਥਿਤੀਆਂ ਪ੍ਰਤੀ ਪ੍ਰਤੀਕ੍ਰਿਆ ਕਰਨਾ ਵੀ ਸਿੱਖਣਾ ਪੈਂਦਾ ਹੈ। ਕਿਸੇ ਵਿਦੇਸ਼ੀ ਭਾਸ਼ਾ ਵਿੱਚ ਗੱਲਬਾਤ ਕਰਨਾ ਇੱਕ ਚੁਣੌਤੀ ਹੁੰਦੀ ਹੈ। ਪਰ, ਬਾਲਗ ਜ਼ਿੰਦਗੀ ਦੇ ਹਰ ਸਮੇਂ ਦੌਰਾਨ ਭਾਸ਼ਾਵਾਂ ਨੂੰ ਵੱਖਰੇ ਢੰਗ ਨਾਲ ਸਿੱਖਦੇ ਹਨ। 20 ਜਾਂ 30 ਸਾਲ ਦੀ ਉਮਰ ਤੱਕ, ਲੋਕਾਂ ਦਾ ਸਿਖਲਾਈ ਰੁਝੇਵਾਂ ਕਾਇਮ ਰਹਿੰਦਾ ਹੈ। ਸਕੂਲ ਜਾਂ ਪੜ੍ਹਾਈ ਭੂਤਕਾਲ ਵਿੱਚ ਏਨੀ ਜ਼ਿਆਦਾ ਵੀ ਦੂਰ ਨਹੀਂ ਹੁੰਦੀ। ਇਸਲਈ, ਦਿਮਾਗ ਚੰਗੀ ਤਰ੍ਹਾਂ ਸਿੱਖਿਆ ਹੁੰਦਾ ਹੈ। ਨਤੀਜੇ ਵਜੋਂ, ਇਹ ਇਹ ਵਿਦੇਸ਼ੀ ਭਾਸ਼ਾਵਾਂ ਬਹੁਤ ਉੱਚੇ ਪੱਧਰ 'ਤੇ ਸਿੱਖ ਸਕਦਾ ਹੈ। 40 ਅਤੇ 50 ਸਾਲ ਦੇ ਦਰਮਿਆਨ ਦੀ ਉਮਰ ਵਾਲੇ ਵਿਅਕਤੀਆਂ ਨੇ ਪਹਿਲਾਂ ਹੀ ਬਹੁਤ ਕੁਝ ਸਿੱਖ ਲਿਆ ਹੁੰਦਾ ਹੈ। ਉਨ੍ਹਾਂ ਦਾ ਦਿਮਾਗ ਇਸ ਤਜਰਬੇ ਦਾ ਫਾਇਦਾ ਉਠਾਉਂਦਾ ਹੈ। ਇਹ ਨਵੀਂ ਸਮੱਗਰੀ ਨੂੰ ਪੁਰਾਣੀ ਜਾਣਕਾਰੀ ਦੇ ਨਾਲ ਜੋੜ ਸਕਦਾ ਹੈ। ਇਸ ਉਮਰ ਵਿੱਚ, ਇਹ ਉਨ੍ਹਾਂ ਚੀਜ਼ਾਂ ਨੂੰ ਬਹੁਤ ਚੰਗੀ ਤਰ੍ਹਾਂ ਸਿੱਖਦਾ ਹੈ ਜਿਨ੍ਹਾਂ ਬਾਰੇ ਇਹ ਪਹਿਲਾਂ ਤੋਂ ਜਾਣੂ ਹੁੰਦਾ ਹੈ। ਭਾਵ, ਉਦਾਹਰਣ ਵਜੋਂ, ਉਹ ਭਾਸ਼ਾਵਾਂ ਜਿਹੜੀਆਂ ਮੁਢਲੀ ਜ਼ਿੰਦਗੀ ਵਿੱਚ ਸਿੱਖੀਆਂ ਗਈਆਂ ਭਾਸ਼ਾਵਾਂ ਨਾਲ ਮਿਲਦੀਆਂ ਹਨ। 60 ਜਾਂ 70 ਸਾਲ ਦੀ ਉਮਰ ਵਿੱਚ, ਲੋਕਾਂ ਕੋਲ ਵਿਸ਼ੇਸ਼ ਤੌਰ 'ਤੇ ਬਹੁਤ ਸਮਾਂ ਹੁੰਦਾ ਹੈ। ਉਹ ਅਕਸਰ ਅਭਿਆਸ ਕਰ ਸਕਦੇ ਹਨ। ਇਹ ਭਾਸ਼ਾਵਾਂ ਲਈ ਵਿਸ਼ੇਸ਼ ਤੌਰ 'ਤੇ ਮਹੱਤਵਪੂਰਨ ਹੈ। ਉਦਾਹਰਣ ਵਜੋਂ, ਵੱਡੀ ਉਮਰ ਦੇ ਵਿਅਕਤੀ ਵਿਦੇਸ਼ੀ ਲਿਖਾਈ ਬਹੁਤ ਚੰਗੀ ਤਰ੍ਹਾਂ ਸਿੱਖ ਸਕਦੇ ਹਨ। ਅਸੀਂ ਹਰ ਉਮਰ ਵਿੱਚ ਸਫ਼ਲਤਾਪੂਰਬਕ ਸਿੱਖ ਸਕਦੇ ਹਾਂ। ਜਵਾਨੀ ਤੋਂ ਬਾਦ ਵੀ ਦਿਮਾਗ ਨਵੇਂ ਨਾੜੀ ਸੈੱਲਾਂ ਦਾ ਨਿਰਮਾਣ ਕਰ ਸਕਦਾ ਹੈ। ਅਤੇ ਅਜਿਹਾ ਕਰਦਿਆਂ ਹੋਇਆਂ ਇਹ ਅਨੰਦ ਮਾਣਦਾ ਹੈ...