ਪ੍ਹੈਰਾ ਕਿਤਾਬ

pa ਸਮੁੱਚਬੋਧਕ 4   »   zh 连词4

97 [ਸਤਾਨਵੇਂ]

ਸਮੁੱਚਬੋਧਕ 4

ਸਮੁੱਚਬੋਧਕ 4

97[九十七]

97 [Jiǔshíqī]

连词4

[liáncí 4]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਚੀਨੀ (ਸਰਲੀਕਿਰਤ) ਖੇਡੋ ਹੋਰ
ਟੈਲੀਵੀਜ਼ਨ ਚੱਲਣ ਦੇ ਬਾਵਜੂਦ ਉਹ ਸੌਂ ਗਿਆ। 他--着--- 虽然 电- ---着 。 他 睡- 了- 虽- 电- 还 开- 。 他 睡- 了- 虽- 电- 还 开- 。 -------------------- 他 睡着 了, 虽然 电视 还 开着 。 0
tā ---ìz-e----s-īr---d--n--- h-- -ā--he. t- s--------- s----- d------ h-- k------ t- s-u-z-e-e- s-ī-á- d-à-s-ì h-i k-i-h-. ---------------------------------------- tā shuìzhele, suīrán diànshì hái kāizhe.
ਬਹੁਤ ਦੇਰ ਹੋਣ ਦੇ ਬਾਵਜੂਦ ਉਹ ਠਹਿਰਿਆ ਹੋਇਆ ਹੈ। 他--- -, -然--经--晚- 。 他 还- 走- 虽- 已- 很-- 。 他 还- 走- 虽- 已- 很-了 。 ------------------- 他 还没 走, 虽然 已经 很晚了 。 0
T---á--m-i-z--, --īr-- ------ hěn-w---e. T- h-- m-- z--- s----- y----- h-- w----- T- h-i m-i z-u- s-ī-á- y-j-n- h-n w-n-e- ---------------------------------------- Tā hái méi zǒu, suīrán yǐjīng hěn wǎnle.
ਅਸੀਂ ਮਿਲਣਾ ਸੀ, ਫਿਰ ਵੀ ਉਹ ਨਹੀਂ ਆਇਆ ਹੈ। 他 没有--- 尽管 我- -好- 。 他 没- 来- 尽- 我- 约-- 。 他 没- 来- 尽- 我- 约-了 。 ------------------- 他 没有 来, 尽管 我们 约好了 。 0
Tā -é-y------,-j-ng-ǎ- wǒme- y-- hǎ-le. T- m----- l--- j------ w---- y-- h----- T- m-i-ǒ- l-i- j-n-u-n w-m-n y-ē h-o-e- --------------------------------------- Tā méiyǒu lái, jǐnguǎn wǒmen yuē hǎole.
ਟੈਲੀਵੀਜ਼ਨ ਚਾਲੂ ਸੀ, ਫਿਰ ਵੀ ਉਹ ਸੌਂ ਗਿਆ। 电- -着 -,-他 - -然-睡着 了 。 电- 开- 呢- 他 却 仍- 睡- 了 。 电- 开- 呢- 他 却 仍- 睡- 了 。 ---------------------- 电视 开着 呢, 他 却 仍然 睡着 了 。 0
D--n-hì kā- -hene---- -uè--é-g-án-s-u---ele. D------ k-- z----- t- q-- r------ s--------- D-à-s-ì k-i z-e-e- t- q-è r-n-r-n s-u-z-e-e- -------------------------------------------- Diànshì kāi zhene, tā què réngrán shuìzhele.
ਪਹਿਲਾਂ ਹੀ ਬਹੁਤ ਦੇਰ ਹੋ ਗਈ ਸੀ ਫਿਰ ਵੀ ਉਹ ਠਹਿਰਿਆ ਹੈ। 已经 -晚了- 他 -- - -走 。 已- 很--- 他 仍- 还 没- 。 已- 很-了- 他 仍- 还 没- 。 ------------------- 已经 很晚了, 他 仍然 还 没走 。 0
Yǐ-------n-wǎ-l----ā r--g--- h---m-i---u. Y----- h-- w----- t- r------ h-- m-- z--- Y-j-n- h-n w-n-e- t- r-n-r-n h-i m-i z-u- ----------------------------------------- Yǐjīng hěn wǎnle, tā réngrán hái méi zǒu.
ਸਾਡੀ ਮੁਲਾਕਾਤ ਸੀ, ਫਿਰ ਵੀ ਉਹ ਨਹੀਂ ਆਇਆ। 我们--经--- -,-- 仍然 没有 来-。 我- 已- 约- 了- 他 仍- 没- 来 。 我- 已- 约- 了- 他 仍- 没- 来 。 ----------------------- 我们 已经 约好 了, 他 仍然 没有 来 。 0
Wǒm---y-jī-g y-ē-h---e--tā -é-g--n -é-yǒu-l-i. W---- y----- y-- h----- t- r------ m----- l--- W-m-n y-j-n- y-ē h-o-e- t- r-n-r-n m-i-ǒ- l-i- ---------------------------------------------- Wǒmen yǐjīng yuē hǎole, tā réngrán méiyǒu lái.
ਉਹਦੇ ਕੋਲ ਲਾਈਸੈਂਸ ਨਾ ਹੋਣ ਦੇ ਬਾਵਜੂਦ ਉਹ ਗੱਡੀ ਚਲਾਉਂਦਾ ਹੈ। 尽- --没有 驾------ ----车 。 尽- 他 没- 驾---- 他 仍- 开- 。 尽- 他 没- 驾-执-, 他 仍- 开- 。 ----------------------- 尽管 他 没有 驾驶执照, 他 仍然 开车 。 0
Jǐ---ǎ---ā m----u--ià-h- zhí----,--ā-r--gr-- ---c--. J------ t- m----- j----- z------- t- r------ k------ J-n-u-n t- m-i-ǒ- j-à-h- z-í-h-o- t- r-n-r-n k-i-h-. ---------------------------------------------------- Jǐnguǎn tā méiyǒu jiàshǐ zhízhào, tā réngrán kāichē.
ਰਸਤਾ ਤਿਲਕਣਾ ਹੋਣ ਦੇ ਬਾਵਜੂਦ ਉਹ ਤੇਜ਼ ਗੱਡੀ ਚਲਾਉਂਦਾ ਹੈ। 尽管 -面 滑- ---然 开- -- 。 尽- 路- 滑- 他 仍- 开- 很- 。 尽- 路- 滑- 他 仍- 开- 很- 。 --------------------- 尽管 路面 滑, 他 仍然 开得 很快 。 0
Jǐngu-- lù-ià- -uá, -ā ré--r----ā---- h-n ku--. J------ l----- h--- t- r------ k-- d- h-- k---- J-n-u-n l-m-à- h-á- t- r-n-r-n k-i d- h-n k-à-. ----------------------------------------------- Jǐnguǎn lùmiàn huá, tā réngrán kāi dé hěn kuài.
ਬਹੁਤ ਪੀਣ ਦੇ ਬਾਵਜੂਦ ਉਹ ਸਾਈਕਲ ਚਲਾ ਰਿਹਾ ਹੈ। 尽- 他--- 了, 他-仍 骑-行--。 尽- 他 喝- 了- 他 仍 骑--- 。 尽- 他 喝- 了- 他 仍 骑-行- 。 --------------------- 尽管 他 喝醉 了, 他 仍 骑自行车 。 0
Jǐn--ǎ- tā--ē---ìle--t- ré---qí-zìx--g--ē. J------ t- h- z----- t- r--- q- z--------- J-n-u-n t- h- z-ì-e- t- r-n- q- z-x-n-c-ē- ------------------------------------------ Jǐnguǎn tā hē zuìle, tā réng qí zìxíngchē.
ਉਹਦੇ ਕੋਲ ਡ੍ਰਾੲਵਿੰਗ ਲਾਈਸੈਂਸ ਨਹੀਂ ਹੈ, ਫਿਰ ਵੀ ਉਹ ਗੱਡੀ ਚਲਾਉਂਦਾ ਹੈ 他--有 -驶执照- - -然-开车 。 他 没- 驾---- 却 仍- 开- 。 他 没- 驾-执-, 却 仍- 开- 。 -------------------- 他 没有 驾驶执照, 却 仍然 开车 。 0
T--m----- -i-s-ǐ ---zh-o, ----ré-g--n-k-i---. T- m----- j----- z------- q-- r------ k------ T- m-i-ǒ- j-à-h- z-í-h-o- q-è r-n-r-n k-i-h-. --------------------------------------------- Tā méiyǒu jiàshǐ zhízhào, què réngrán kāichē.
ਰਸਤਾ ਤਿਲਕਣਾ ਹੈ ਫਿਰ ਵੀ ਉਹ ਤੇਜ਼ ਗੱਡੀ ਚਲਾਉਂਦਾ ਹੈ। 路----, 他-仍- 开--这么--。 路- 很-- 他 仍- 开- 这-- 。 路- 很-, 他 仍- 开- 这-快 。 -------------------- 路面 很滑, 他 仍然 开得 这么快 。 0
Lù---n------uá- -----n-rá--k----é -hèm- -uà-. L----- h-- h--- t- r------ k-- d- z---- k---- L-m-à- h-n h-á- t- r-n-r-n k-i d- z-è-e k-à-. --------------------------------------------- Lùmiàn hěn huá, tā réngrán kāi dé zhème kuài.
ਉਸਨੇ ਬਹੁਤ ਪੀਤੀ ਹੈ, ਫਿਰ ਵੀ ਉਹ ਮੋਟਰਸਾਈਕਲ ਚਲਾ ਰਿਹਾ ਹੈ। 他--醉 -, 但-却-----自行- 。 他 喝- 了- 但 却 仍- 骑--- 。 他 喝- 了- 但 却 仍- 骑-行- 。 --------------------- 他 喝醉 了, 但 却 仍然 骑自行车 。 0
Tā hē --ìle, -àn què r-n-rán qí -------hē. T- h- z----- d-- q-- r------ q- z--------- T- h- z-ì-e- d-n q-è r-n-r-n q- z-x-n-c-ē- ------------------------------------------ Tā hē zuìle, dàn què réngrán qí zìxíngchē.
ਪੜ੍ਹੇ ਲਿਖੇ ਹੋਣ ਦੇ ਬਾਵਜੂਦ ਉਸਨੂੰ ਨੌਕਰੀ ਨਹੀਂ ਮਿਲ ਰਹੀ। 她--- 找到-工-,尽- 她 上过--学-。 她 没- 找- 工---- 她 上- 大- 。 她 没- 找- 工-,-管 她 上- 大- 。 ----------------------- 她 没有 找到 工作,尽管 她 上过 大学 。 0
T- mé-y-u-z--odà-----g-uò,-jǐ--uǎ-----s--ng g-- d----. T- m----- z------ g------- j------ t- s---- g-- d----- T- m-i-ǒ- z-ǎ-d-o g-n-z-ò- j-n-u-n t- s-à-g g-o d-x-é- ------------------------------------------------------ Tā méiyǒu zhǎodào gōngzuò, jǐnguǎn tā shàng guo dàxué.
ਦਰਦ ਹੋਣ ਦੇ ਬਾਵਜੂਦ ਉਹ ਡਾਕਟਰ ਕੋਲ ਨਹੀਂ ਜਾ ਰਹੀ। 她 不- 看--生--尽- 她-疼- 。 她 不- 看 医-- 尽- 她 疼- 。 她 不- 看 医-, 尽- 她 疼- 。 -------------------- 她 不去 看 医生, 尽管 她 疼痛 。 0
T--bù--- kàn-yīs-ē-g--jǐn-u-n tā---ng---g. T- b- q- k-- y------- j------ t- t-------- T- b- q- k-n y-s-ē-g- j-n-u-n t- t-n-t-n-. ------------------------------------------ Tā bù qù kàn yīshēng, jǐnguǎn tā téngtòng.
ਪੈਸਾ ਨਾ ਹੋਣ ਦੇ ਬਾਵਜੂਦ ਉਸਨੇ ਗੱਡੀ ਖਰੀਦੀ ਹੈ। 她-了-辆车-尽管她-钱-。 她----------- 。 她-了-辆-,-管-没- 。 -------------- 她买了一辆车,尽管她没钱 。 0
T- m--le -- --àn--------ǐn-u-- t--mé---i-n. T- m---- y- l---- c--- j------ t- m-- q---- T- m-i-e y- l-à-g c-ē- j-n-u-n t- m-i q-á-. ------------------------------------------- Tā mǎile yī liàng chē, jǐnguǎn tā méi qián.
ਉਹ ਪੜ੍ਹੀ ਲਿਖੀ ਹੈ, ਫਿਰ ਵੀ ਉਸਨੂੰ ਨੌਕਰੀ ਨਹੀਂ ਮਿਲ ਰਹੀ। 她-上- --, --- --------工--。 她 上- 大-- 但 她 仍- 没 找- 工- 。 她 上- 大-, 但 她 仍- 没 找- 工- 。 ------------------------- 她 上过 大学, 但 她 仍然 没 找到 工作 。 0
Tā-shàn- gu--d-xu-- dà-----r-ng-án -éi------ào-g-n--uò. T- s---- g-- d----- d-- t- r------ m-- z------ g------- T- s-à-g g-o d-x-é- d-n t- r-n-r-n m-i z-ǎ-d-o g-n-z-ò- ------------------------------------------------------- Tā shàng guo dàxué, dàn tā réngrán méi zhǎodào gōngzuò.
ਉਸਨੂੰ ਦਰਦ ਹੈ, ਫਿਰ ਵੀ ਉਹ ਡਾਕਟਰ ਡੇ ਕੋਲ ਨਹੀਂ ਜਾ ਰਹੀ। 她 --, --她 ---不去--医生 她 很-- 但 她 仍- 不- 看-- 她 很-, 但 她 仍- 不- 看-生 ------------------- 她 很痛, 但 她 仍然 不去 看医生 0
Tā hěn t---,--à---- r--g--n--ù-----àn-y-----g T- h-- t---- d-- t- r------ b- q- k-- y------ T- h-n t-n-, d-n t- r-n-r-n b- q- k-n y-s-ē-g --------------------------------------------- Tā hěn tòng, dàn tā réngrán bù qù kàn yīshēng
ਉਸਦੇ ਕੋਲ ਪੈਸੇ ਨਹੀਂ ਹਨ, ਫਿਰ ਵੀ ਉਸਨੇ ਗੱਡੀ ਖਰੀਦੀ ਹੈ। 她 没-, --- -然----。 她 没-- 但 她 仍- 买- 。 她 没-, 但 她 仍- 买- 。 ----------------- 她 没钱, 但 她 仍然 买车 。 0
t------q--n, -à---ā-ré--r-n mǎi-c-ē. t- m-- q---- d-- t- r------ m-- c--- t- m-i q-á-, d-n t- r-n-r-n m-i c-ē- ------------------------------------ tā méi qián, dàn tā réngrán mǎi chē.

ਜਵਾਨ ਲੋਕ ਵੱਡੀ ਉਮਰ ਦੇ ਲੋਕਾਂ ਤੋਂ ਵੱਖ ਢੰਗ ਨਾਲ ਸਿੱਖਦੇ ਹਨ

ਬੱਚੇ ਤੁਲਨਾਤਮਕ ਤੌਰ 'ਤੇ ਜਲਦੀ ਸਿੱਖਦੇ ਹਨ। ਬਾਲਗਾਂ ਨੂੰ ਵਿਸ਼ੇਸ਼ ਤੌਰ 'ਤੇ ਜ਼ਿਆਦਾ ਸਮਾਂ ਲੱਗਦਾ ਹੈ। ਪਰ ਬੱਚੇ ਬਾਲਗਾਂ ਨਾਲੋਂ ਵਧੇਰੇ ਚੰਗਾ ਨਹੀਂ ਸਿੱਖਦੇ। ਉਹ ਕੇਵਲ ਵੱਖਰੇ ਢੰਗ ਨਾਲ ਸਿੱਖਦੇ ਹਨ। ਭਾਸ਼ਾਵਾਂ ਸਿੱਖਣ ਦੇ ਦੌਰਾਨ, ਦਿਮਾਗ ਨੂੰ ਬਹੁਤ ਮਿਹਨਤ ਕਰਨੀ ਪੈਂਦੀ ਹੈ। ਇਸਨੂੰ ਬਹੁਤ ਸਾਰੀਆਂ ਚੀਜ਼ਾਂ ਇੱਕੋ ਸਮੇਂ ਸਿੱਖਣੀਆਂ ਪੈਂਦੀਆਂ ਹਨ। ਜਦੋਂ ਇੱਕ ਵਿਅਕਤੀ ਕੋਈ ਭਾਸ਼ਾ ਸਿੱਖਦਾ ਹੈ, ਕੇਵਲ ਇਸ ਬਾਰੇ ਸੋਚਣਾ ਹੀ ਕਾਫ਼ੀ ਨਹੀਂ ਹੁੰਦਾ। ਉਸਨੂੰ ਨਵੇਂ ਸ਼ਬਦਾਂ ਨੂੰ ਬੋਲਣ ਦਾ ਢੰਗ ਵੀ ਸਿੱਖਣਾ ਪੈਂਦਾ ਹੈ। ਇਸਲਈ, ਬੋਲਣ ਵਾਲੇ ਅੰਗਾਂ ਨੂੰ ਨਵੀਆਂ ਹਰਕਤਾਂ ਸਿੱਖਣੀਆਂ ਪੈਂਦੀਆਂ ਹਨ। ਦਿਮਾਗ ਨੂੰ ਨਵੀਆਂ ਸਥਿਤੀਆਂ ਪ੍ਰਤੀ ਪ੍ਰਤੀਕ੍ਰਿਆ ਕਰਨਾ ਵੀ ਸਿੱਖਣਾ ਪੈਂਦਾ ਹੈ। ਕਿਸੇ ਵਿਦੇਸ਼ੀ ਭਾਸ਼ਾ ਵਿੱਚ ਗੱਲਬਾਤ ਕਰਨਾ ਇੱਕ ਚੁਣੌਤੀ ਹੁੰਦੀ ਹੈ। ਪਰ, ਬਾਲਗ ਜ਼ਿੰਦਗੀ ਦੇ ਹਰ ਸਮੇਂ ਦੌਰਾਨ ਭਾਸ਼ਾਵਾਂ ਨੂੰ ਵੱਖਰੇ ਢੰਗ ਨਾਲ ਸਿੱਖਦੇ ਹਨ। 20 ਜਾਂ 30 ਸਾਲ ਦੀ ਉਮਰ ਤੱਕ, ਲੋਕਾਂ ਦਾ ਸਿਖਲਾਈ ਰੁਝੇਵਾਂ ਕਾਇਮ ਰਹਿੰਦਾ ਹੈ। ਸਕੂਲ ਜਾਂ ਪੜ੍ਹਾਈ ਭੂਤਕਾਲ ਵਿੱਚ ਏਨੀ ਜ਼ਿਆਦਾ ਵੀ ਦੂਰ ਨਹੀਂ ਹੁੰਦੀ। ਇਸਲਈ, ਦਿਮਾਗ ਚੰਗੀ ਤਰ੍ਹਾਂ ਸਿੱਖਿਆ ਹੁੰਦਾ ਹੈ। ਨਤੀਜੇ ਵਜੋਂ, ਇਹ ਇਹ ਵਿਦੇਸ਼ੀ ਭਾਸ਼ਾਵਾਂ ਬਹੁਤ ਉੱਚੇ ਪੱਧਰ 'ਤੇ ਸਿੱਖ ਸਕਦਾ ਹੈ। 40 ਅਤੇ 50 ਸਾਲ ਦੇ ਦਰਮਿਆਨ ਦੀ ਉਮਰ ਵਾਲੇ ਵਿਅਕਤੀਆਂ ਨੇ ਪਹਿਲਾਂ ਹੀ ਬਹੁਤ ਕੁਝ ਸਿੱਖ ਲਿਆ ਹੁੰਦਾ ਹੈ। ਉਨ੍ਹਾਂ ਦਾ ਦਿਮਾਗ ਇਸ ਤਜਰਬੇ ਦਾ ਫਾਇਦਾ ਉਠਾਉਂਦਾ ਹੈ। ਇਹ ਨਵੀਂ ਸਮੱਗਰੀ ਨੂੰ ਪੁਰਾਣੀ ਜਾਣਕਾਰੀ ਦੇ ਨਾਲ ਜੋੜ ਸਕਦਾ ਹੈ। ਇਸ ਉਮਰ ਵਿੱਚ, ਇਹ ਉਨ੍ਹਾਂ ਚੀਜ਼ਾਂ ਨੂੰ ਬਹੁਤ ਚੰਗੀ ਤਰ੍ਹਾਂ ਸਿੱਖਦਾ ਹੈ ਜਿਨ੍ਹਾਂ ਬਾਰੇ ਇਹ ਪਹਿਲਾਂ ਤੋਂ ਜਾਣੂ ਹੁੰਦਾ ਹੈ। ਭਾਵ, ਉਦਾਹਰਣ ਵਜੋਂ, ਉਹ ਭਾਸ਼ਾਵਾਂ ਜਿਹੜੀਆਂ ਮੁਢਲੀ ਜ਼ਿੰਦਗੀ ਵਿੱਚ ਸਿੱਖੀਆਂ ਗਈਆਂ ਭਾਸ਼ਾਵਾਂ ਨਾਲ ਮਿਲਦੀਆਂ ਹਨ। 60 ਜਾਂ 70 ਸਾਲ ਦੀ ਉਮਰ ਵਿੱਚ, ਲੋਕਾਂ ਕੋਲ ਵਿਸ਼ੇਸ਼ ਤੌਰ 'ਤੇ ਬਹੁਤ ਸਮਾਂ ਹੁੰਦਾ ਹੈ। ਉਹ ਅਕਸਰ ਅਭਿਆਸ ਕਰ ਸਕਦੇ ਹਨ। ਇਹ ਭਾਸ਼ਾਵਾਂ ਲਈ ਵਿਸ਼ੇਸ਼ ਤੌਰ 'ਤੇ ਮਹੱਤਵਪੂਰਨ ਹੈ। ਉਦਾਹਰਣ ਵਜੋਂ, ਵੱਡੀ ਉਮਰ ਦੇ ਵਿਅਕਤੀ ਵਿਦੇਸ਼ੀ ਲਿਖਾਈ ਬਹੁਤ ਚੰਗੀ ਤਰ੍ਹਾਂ ਸਿੱਖ ਸਕਦੇ ਹਨ। ਅਸੀਂ ਹਰ ਉਮਰ ਵਿੱਚ ਸਫ਼ਲਤਾਪੂਰਬਕ ਸਿੱਖ ਸਕਦੇ ਹਾਂ। ਜਵਾਨੀ ਤੋਂ ਬਾਦ ਵੀ ਦਿਮਾਗ ਨਵੇਂ ਨਾੜੀ ਸੈੱਲਾਂ ਦਾ ਨਿਰਮਾਣ ਕਰ ਸਕਦਾ ਹੈ। ਅਤੇ ਅਜਿਹਾ ਕਰਦਿਆਂ ਹੋਇਆਂ ਇਹ ਅਨੰਦ ਮਾਣਦਾ ਹੈ...