ਪ੍ਹੈਰਾ ਕਿਤਾਬ

pa ਡਿਪਾਰਟਮੈਂਟ ਸਟੋਰ ਵਿੱਚ   »   mr डिपार्टमेंट स्टोअरमध्ये

52 [ਬਵੰਜਾ]

ਡਿਪਾਰਟਮੈਂਟ ਸਟੋਰ ਵਿੱਚ

ਡਿਪਾਰਟਮੈਂਟ ਸਟੋਰ ਵਿੱਚ

५२ [बावन्न]

52 [Bāvanna]

डिपार्टमेंट स्टोअरमध्ये

[ḍipārṭamēṇṭa sṭō'aramadhyē]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਮਰਾਠੀ ਖੇਡੋ ਹੋਰ
ਕੀ ਅਸੀਂ ਡਿਪਾਰਟਮੈਂਟ ਸਟੋਰ ਜਾ ਸਕਦੇ ਹਾਂ? आ-----पार्टमें- स--ो---ध्-- --ऊ -ा--ा? आपण ड-प-र-टम--ट स-ट-अरमध-य- ज-ऊ य- क-? आ-ण ड-प-र-ट-े-ट स-ट-अ-म-्-े ज-ऊ य- क-? -------------------------------------- आपण डिपार्टमेंट स्टोअरमध्ये जाऊ या का? 0
ā-a-- ḍ--ārṭa---ṭa sṭ--a-a-ad-yē j-'ū y- kā? āpaṇa ḍipārṭamēṇṭa sṭō'aramadhyē jā'ū yā kā? ā-a-a ḍ-p-r-a-ē-ṭ- s-ō-a-a-a-h-ē j-'- y- k-? -------------------------------------------- āpaṇa ḍipārṭamēṇṭa sṭō'aramadhyē jā'ū yā kā?
ਮੈਂ ਕੁਝ ਖਰੀਦਣਾ ਹੈ। मल- क-ही--र--ी-क---च- --े. मल- क-ह- खर-द- कर-यच- आह-. म-ा क-ह- ख-े-ी क-ा-च- आ-े- -------------------------- मला काही खरेदी करायची आहे. 0
Ma-ā kā-ī --arē---k-rā---- āhē. Malā kāhī kharēdī karāyacī āhē. M-l- k-h- k-a-ē-ī k-r-y-c- ā-ē- ------------------------------- Malā kāhī kharēdī karāyacī āhē.
ਮੈਂ ਬਹੁਤ ਖਰੀਦਦਾਰੀ ਕਰਨੀ ਹੈ। म---खूप खरे-ी-करा-च----े. मल- ख-प खर-द- कर-यच- आह-. म-ा ख-प ख-े-ी क-ा-च- आ-े- ------------------------- मला खूप खरेदी करायची आहे. 0
M--ā-kh--a -----dī k----------ē. Malā khūpa kharēdī karāyacī āhē. M-l- k-ū-a k-a-ē-ī k-r-y-c- ā-ē- -------------------------------- Malā khūpa kharēdī karāyacī āhē.
ਦਫਤਰ ਨਾਲ ਸੰਬੰਧਿਤ ਸਮਾਨ ਕਿਥੇ ਹੈ। का--य--य---सा--न -ु-े----? क-र-य-लय-न स-म-न क-ठ- आह-? क-र-य-ल-ी- स-म-न क-ठ- आ-े- -------------------------- कार्यालयीन सामान कुठे आहे? 0
Kār--l--ī----ā--n---u--- --ē? Kāryālayīna sāmāna kuṭhē āhē? K-r-ā-a-ī-a s-m-n- k-ṭ-ē ā-ē- ----------------------------- Kāryālayīna sāmāna kuṭhē āhē?
ਮੈਨੂੰ ਲਿਫਾਫੇ ਅਤੇ ਕਾਗਜ਼ ਚਾਹੀਦੇ ਹਨ। मल- -ि-ा-------ल-ख-सा-ि-्- -ाह---. मल- ल-फ-फ- आण- ल-खनस-ह-त-य प-ह-ज-. म-ा ल-फ-फ- आ-ि ल-ख-स-ह-त-य प-ह-ज-. ---------------------------------- मला लिफाफे आणि लेखनसाहित्य पाहिजे. 0
Malā---p--p-- āṇi --k--na-ā--t---------. Malā liphāphē āṇi lēkhanasāhitya pāhijē. M-l- l-p-ā-h- ā-i l-k-a-a-ā-i-y- p-h-j-. ---------------------------------------- Malā liphāphē āṇi lēkhanasāhitya pāhijē.
ਮੈਨੂੰ ਕਲਮ ਅਤੇ ਮਾਰਕਰ ਚਾਹੀਦਾ ਹੈ। म-ा -े----ि -ार-कर प-ह--ेत. मल- प-न आण- म-र-कर प-ह-ज-त. म-ा प-न आ-ि म-र-क- प-ह-ज-त- --------------------------- मला पेन आणि मार्कर पाहिजेत. 0
M--ā p--- -ṇi-m-r-ara----ij-t-. Malā pēna āṇi mārkara pāhijēta. M-l- p-n- ā-i m-r-a-a p-h-j-t-. ------------------------------- Malā pēna āṇi mārkara pāhijēta.
ਫਰਨੀਚਰ ਵਿਭਾਗ ਕਿੱਥੇ ਹੈ? फ--न--- ---े -हे? फर-न-चर क-ठ- आह-? फ-्-ी-र क-ठ- आ-े- ----------------- फर्नीचर कुठे आहे? 0
Ph-rnīcar----ṭh- āh-? Pharnīcara kuṭhē āhē? P-a-n-c-r- k-ṭ-ē ā-ē- --------------------- Pharnīcara kuṭhē āhē?
ਮੈਨੂੰ ਇੱਕ ਅਲਮਾਰੀ ਅਤੇ ਇੱਕ ਦਰਾਜ ਖਾਨਾ ਚਾਹੀਦਾ ਹੈ। मला -क मोठे-------ण- -ण----े-े--- छोटे ---ट-घ्या-च----े. मल- एक म-ठ- कप-ट आण- खण असल-ल- एक छ-ट- कप-ट घ-य-यच- आह-. म-ा ए- म-ठ- क-ा- आ-ि ख- अ-ल-ल- ए- छ-ट- क-ा- घ-य-य-े आ-े- -------------------------------------------------------- मला एक मोठे कपाट आणि खण असलेले एक छोटे कपाट घ्यायचे आहे. 0
M--ā--ka --ṭ-ē--a---- āṇi---a----sa-ēlē --a----ṭ- kapā-- -h-----ē-ā--. Malā ēka mōṭhē kapāṭa āṇi khaṇa asalēlē ēka chōṭē kapāṭa ghyāyacē āhē. M-l- ē-a m-ṭ-ē k-p-ṭ- ā-i k-a-a a-a-ē-ē ē-a c-ō-ē k-p-ṭ- g-y-y-c- ā-ē- ---------------------------------------------------------------------- Malā ēka mōṭhē kapāṭa āṇi khaṇa asalēlē ēka chōṭē kapāṭa ghyāyacē āhē.
ਮੈਨੂ ਇੱਕ ਡੈਸਕ ਅਤੇ ਇੱਕ ਸ਼ੈਲਫ ਚਾਹੀਦਾ ਹੈ। मला एक-बाक -ण- ए---ु--शे-्फ-प-----. मल- एक ब-क आण- एक ब-क श-ल-फ प-ह-ज-. म-ा ए- ब-क आ-ि ए- ब-क श-ल-फ प-ह-ज-. ----------------------------------- मला एक बाक आणि एक बुक शेल्फ पाहिजे. 0
M--ā--ka-bāk- ----ē------a ś-lpha--āhij-. Malā ēka bāka āṇi ēka buka śēlpha pāhijē. M-l- ē-a b-k- ā-i ē-a b-k- ś-l-h- p-h-j-. ----------------------------------------- Malā ēka bāka āṇi ēka buka śēlpha pāhijē.
ਖਿਲੌਣੇ ਕਿੱਥੇ ਹਨ? खे-णी -ु-े -ह--? ख-ळण- क-ठ- आह-त? ख-ळ-ी क-ठ- आ-े-? ---------------- खेळणी कुठे आहेत? 0
K--ḷ--- -uṭh--ā--t-? Khēḷaṇī kuṭhē āhēta? K-ē-a-ī k-ṭ-ē ā-ē-a- -------------------- Khēḷaṇī kuṭhē āhēta?
ਮੈਨੂੰ ਇੱਕ ਗੁੱਡੀ ਅਤੇ ਇੱਕ ਟੈੱਡੀ ਚਾਹੀਦਾ ਹੈ। म------बाहुल- --ि टेड----अ- -ाहि--. मल- एक ब-ह-ल- आण- ट-ड- ब-अर प-ह-ज-. म-ा ए- ब-ह-ल- आ-ि ट-ड- ब-अ- प-ह-ज-. ----------------------------------- मला एक बाहुली आणि टेडी बेअर पाहिजे. 0
Ma-ā --a-bā-ulī --i -ēḍ---ē'a-a p-----. Malā ēka bāhulī āṇi ṭēḍī bē'ara pāhijē. M-l- ē-a b-h-l- ā-i ṭ-ḍ- b-'-r- p-h-j-. --------------------------------------- Malā ēka bāhulī āṇi ṭēḍī bē'ara pāhijē.
ਮੈਨੂੰ ਫੁੱਟਬਾਲ ਅਤੇ ਸ਼ਤਰੰਜ ਚਾਹੀਦਾ ਹੈ। मला --ट-ॉ- --ि-ब---ध-बळ--ा प- --हि-े. मल- फ-टब-ल आण- ब-द-ध-बळ-च- पट प-ह-ज-. म-ा फ-ट-ॉ- आ-ि ब-द-ध-ब-ा-ा प- प-ह-ज-. ------------------------------------- मला फुटबॉल आणि बुद्धीबळाचा पट पाहिजे. 0
M--ā--h-ṭab-l- āṇ----d'd-ība-ā----a-- pāh--ē. Malā phuṭabŏla āṇi bud'dhībaḷācā paṭa pāhijē. M-l- p-u-a-ŏ-a ā-i b-d-d-ī-a-ā-ā p-ṭ- p-h-j-. --------------------------------------------- Malā phuṭabŏla āṇi bud'dhībaḷācā paṭa pāhijē.
ਔਜ਼ਾਰ ਕਿੱਥੇ ਹਨ? हत्-ारे -ुठ--आ---? हत-य-र- क-ठ- आह-त? ह-्-ा-े क-ठ- आ-े-? ------------------ हत्यारे कुठे आहेत? 0
H--yār- ---hē---ēta? Hatyārē kuṭhē āhēta? H-t-ā-ē k-ṭ-ē ā-ē-a- -------------------- Hatyārē kuṭhē āhēta?
ਮੈਨੂੰ ਇੱਕ ਹਥੌੜਾ ਅਤੇ ਚਿਮਟਾ ਚਾਹੀਦਾ ਹੈ। मल-------तोड- आ----क ---कड--्----- आह-. मल- एक ह-त-ड- आण- एक पक-कड घ-य-यच- आह-. म-ा ए- ह-त-ड- आ-ि ए- प-्-ड घ-य-य-ी आ-े- --------------------------------------- मला एक हातोडा आणि एक पक्कड घ्यायची आहे. 0
M-l- ē-----t--ā--ṇi ē---pakka-a-gh-------āh-. Malā ēka hātōḍā āṇi ēka pakkaḍa ghyāyacī āhē. M-l- ē-a h-t-ḍ- ā-i ē-a p-k-a-a g-y-y-c- ā-ē- --------------------------------------------- Malā ēka hātōḍā āṇi ēka pakkaḍa ghyāyacī āhē.
ਮੈਨੂੰ ਇੱਕ ਡ੍ਰਿੱਲ ਅਤੇ ਪੇਚਕਸ ਚਾਹੀਦਾ ਹੈ। म-ा--क-ड---ल आ-ि-स-क--ू ड्---व-ह---ा--ज-. मल- एक ड-र-ल आण- स-क-र- ड-र-इव-हर प-ह-ज-. म-ा ए- ड-र-ल आ-ि स-क-र- ड-र-इ-्-र प-ह-ज-. ----------------------------------------- मला एक ड्रिल आणि स्क्रू ड्राइव्हर पाहिजे. 0
Malā-ē-a--ril--āṇi s-r- ḍr-'i---r- p-hij-. Malā ēka ḍrila āṇi skrū ḍrā'ivhara pāhijē. M-l- ē-a ḍ-i-a ā-i s-r- ḍ-ā-i-h-r- p-h-j-. ------------------------------------------ Malā ēka ḍrila āṇi skrū ḍrā'ivhara pāhijē.
ਗਹਿਣਿਆਂ ਦਾ ਵਿਭਾਗ ਕਿੱਥੇ ਹੈ? दाग---या--- ----ग -------े? द-ग-न-य--च- व-भ-ग क-ठ- आह-? द-ग-न-य-ं-ा व-भ-ग क-ठ- आ-े- --------------------------- दागिन्यांचा विभाग कुठे आहे? 0
D---n--ā-̄cā-vi--ā-a ku-hē-āhē? Dāgin'yān-cā vibhāga kuṭhē āhē? D-g-n-y-n-c- v-b-ā-a k-ṭ-ē ā-ē- ------------------------------- Dāgin'yān̄cā vibhāga kuṭhē āhē?
ਮੈਨੂੰ ਇੱਕ ਮਾਲਾ ਅਤੇ ਇੱਕ ਕੰਗਣ ਚਾਹੀਦਾ ਹੈ। मला एक--ा---ण---- ह-----ण-प-ह-जे. मल- एक म-ळ आण- एक ह-तक-कण प-ह-ज-. म-ा ए- म-ळ आ-ि ए- ह-त-ं-ण प-ह-ज-. --------------------------------- मला एक माळ आणि एक हातकंकण पाहिजे. 0
M------a----a ā-----a-hāt---ṅ-------hijē. Malā ēka māḷa āṇi ēka hātakaṅkaṇa pāhijē. M-l- ē-a m-ḷ- ā-i ē-a h-t-k-ṅ-a-a p-h-j-. ----------------------------------------- Malā ēka māḷa āṇi ēka hātakaṅkaṇa pāhijē.
ਮੈਨੂੰ ਇੱਕ ਅੰਗੂਠੀ ਅਤੇ ਝੁਮਕੇ ਚਾਹੀਦੇ ਹਨ। मल--एक अं--ी-आ-- कर्णभूष---ाह--े. मल- एक अ-गठ- आण- कर-णभ-षण प-ह-ज-. म-ा ए- अ-ग-ी आ-ि क-्-भ-ष- प-ह-ज-. --------------------------------- मला एक अंगठी आणि कर्णभूषण पाहिजे. 0
Ma---ē-a ---aṭ-ī--ṇ- karṇabhūṣ-ṇ------jē. Malā ēka aṅgaṭhī āṇi karṇabhūṣaṇa pāhijē. M-l- ē-a a-g-ṭ-ī ā-i k-r-a-h-ṣ-ṇ- p-h-j-. ----------------------------------------- Malā ēka aṅgaṭhī āṇi karṇabhūṣaṇa pāhijē.

ਔਰਤਾਂ ਭਾਸ਼ਾਈ ਤੌਰ 'ਤੇ ਮਰਦਾਂ ਤੋਂ ਵੱਧ ਗੁਣਵਾਨ ਹੁੰਦੀਆਂ ਹਨ!

ਔਰਤਾਂ ਵੀ ਮਰਦਾਂ ਜਿੰਨੀਆਂ ਬੁੱਧੀਮਾਨ ਹੁੰਦੀਆਂ ਹਨ। ਔਸਤਨ, ਦੋਹਾਂ ਦੀ ਬੁੱਧੀ-ਸਮਰੱਥਾ ਬਰਾਬਰ ਹੁੰਦੀ ਹੈ। ਪਰ, ਲਿੰਗ ਕੁਸ਼ਲਤਾਵਾਂ ਵੱਖ-ਵੱਖ ਹੁੰਦੀਆਂ ਹਨ। ਉਦਾਹਰਣ ਵਜੋਂ, ਮਰਦਾਂ ਦੀ ਤ੍ਰੈ-ਆਯਾਮੀ ਸੋਚ ਵਧੀਆ ਹੁੰਦੀ ਹੈ। ਉਹ ਗਣਿਤ ਦੇ ਸਵਾਲ ਵਧੀਆ ਢੰਗ ਨਾਲ ਹੱਲ ਕਰਦੇ ਹਨ। ਦੂਜੇ ਪਾਸੇ, ਔਰਤਾਂ ਦੀ ਯਾਦਸ਼ਕਤੀ ਵਧੀਆ ਹੁੰਦੀ ਹੈ। ਅਤੇ ਉਹ ਭਾਸ਼ਾਵਾਂ ਵਿੱਚ ਛੇਤੀ ਮਾਹਿਰ ਹੋ ਜਾਂਦੀਆਂ ਹਨ। ਔਰਤਾਂ ਸ਼ਬਦ-ਜੋੜ ਅਤੇ ਵਿਆਕਰਣ ਵਿੱਚ ਘੱਟ ਗ਼ਲਤੀਆਂ ਕਰਦੀਆਂ ਹਨ। ਉਨ੍ਹਾਂ ਦੀ ਸ਼ਬਦਾਵਲੀ ਵੀ ਵਿਸ਼ਾਲ ਹੁੰਦੀ ਹੈ ਅਤੇ ਉਹ ਵਧੇਰੇ ਸਹਿਜਤਾ ਨਾਲ ਪੜ੍ਹਦੀਆਂ ਹਨ। ਇਸਲਈ, ਉਹ ਭਾਸ਼ਾ ਇਮਤਿਹਾਨਾਂ ਵਿੱਚ ਵਿਸ਼ੇਸ਼ ਤੌਰ 'ਤੇ ਚੰਗੇ ਨਤੀਜੇ ਪ੍ਰਾਪਤ ਕਰਦੀਆਂ ਹਨ। ਔਰਤਾਂ ਦੀ ਭਾਸ਼ਾਈ ਮੁਹਾਰਤ ਦਾ ਰਾਜ਼ ਉਨ੍ਹਾਂ ਦਾ ਦਿਮਾਗ ਹੁੰਦਾ ਹੈ। ਮਰਦ ਅਤੇ ਔਰਤ ਦੇ ਦਿਮਾਗ ਵੱਖ-ਵੱਖ ਢੰਗ ਨਾਲ ਵਿਵਸਥਿਤ ਹੁੰਦੇ ਹਨ। ਦਿਮਾਗ ਦਾ ਖੱਬਾ ਭਾਗ ਭਾਸ਼ਾ ਲਈ ਜ਼ਿੰਮੇਵਾਰ ਹੁੰਦਾ ਹੈ। ਇਹ ਖੇਤਰ ਭਾਸ਼ਾਈ ਕਾਰਜ-ਪ੍ਰਣਾਲੀਆਂ ਨੂੰ ਕਾਬੂ ਵਿੱਚ ਰੱਖਦਾ ਹੈ। ਇਸਦੇ ਬਾਵਜੂਦ, ਬੋਲੀ ਨੂੰ ਸੰਸਾਧਿਤ ਕਰਨ ਸਮੇਂ ਔਰਤਾਂ ਦਿਮਾਗ ਦੇ ਦੋਵੇਂ ਭਾਗਾਂ ਦੀ ਵਰਤੋਂ ਕਰਦੀਆਂ ਹਨ। ਇਸਤੋਂ ਛੁੱਟ, ਉਨ੍ਹਾਂ ਦੇ ਦਿਮਾਗ ਦੇ ਦੋਵੇਂ ਭਾਗ ਵਿਚਾਰਾਂ ਦੀ ਅਦਲਾ-ਬਦਲੀ ਵਧੀਆ ਢੰਗ ਨਾਲ ਕਰ ਸਕਦੇ ਹਨ। ਇਸਲਈ, ਔਰਤ ਦਾ ਦਿਮਾਗ ਬੋਲੀ ਦੇ ਸੰਸਾਧਨ ਦੌਰਾਨ ਵਧੇਰੇ ਕ੍ਰਿਆਸ਼ੀਲ ਹੁੰਦਾ ਹੈ। ਅਤੇ ਔਰਤਾਂ ਬੋਲੀ ਨੂੰ ਵਧੇਰੇ ਪ੍ਰਭਾਵਸ਼ਾਲੀ ਢੰਗ ਨਾਲ ਸੰਸਾਧਿਤ ਕਰ ਸਕਦੀਆਂ ਹਨ। ਦਿਮਾਗਾਂ ਦੇ ਵੱਖ-ਵੱਖ ਹੋਣ ਦਾ ਕਾਰਨ ਅਜੇ ਵੀ ਸਪੱਸ਼ਟ ਨਹੀਂ ਹੈ। ਕੁਝ ਵਿਗਿਆਨੀ ਸਮਝਦੇ ਹਨ ਕਿ ਇਸਦਾ ਕਾਰਨ ਜੀਵ-ਵਿਗਿਆਨ ਹੈ। ਔਰਤਾਂ ਅਤੇ ਮਰਦਾਂ ਦੇ ਅਨੁਵੰਸ਼ਕ ਤੱਤ ਦਿਮਾਗ ਦੇ ਵਿਕਾਸ ਉੱਤੇ ਪ੍ਰਭਾਵ ਪਾਉਂਦੇ ਹਨ। ਔਰਤਾਂ ਅਤੇ ਮਰਦ ਹਾਰਮੋਨਜ਼ ਦੇ ਕਾਰਨ ਇੱਕ-ਦੂਜੇ ਤੋਂ ਅਲੱਗ ਹੁੰਦੇ ਹਨ। ਕਈ ਕਹਿੰਦੇ ਹਨ ਕਿ ਸਾਡਾ ਪਾਲਣ-ਪੋਸਣ ਸਾਡੇ ਵਿਕਾਸ ਉੱਤੇ ਪ੍ਰਭਾਵ ਪਾਉਂਦਾ ਹੈ। ਕਿਉਂਕਿ ਬੱਚੀਆਂ ਨੂੰ ਜ਼ਿਆਦਾ ਗੱਲਬਾਤ ਅਤੇ ਪੜ੍ਹਨ ਨੂੰ ਮਿਲਦਾ ਹੈ। ਦੂਜੇ ਪਾਸੇ, ਛੋਟੇ ਲੜਕਿਆਂ ਨੂੰ ਜ਼ਿਆਦਾ ਤਕਨੀਕੀ ਖਿਡੌਣੇ ਪ੍ਰਾਪਤ ਹੁੰਦੇ ਹਨ। ਇਸਲਈ, ਸ਼ਾਇਦ ਸਾਡਾ ਵਾਤਾਵਰਣ ਸਾਡੇ ਦਿਮਾਗ ਨੂੰ ਵਿਕਸਿਤ ਕਰਦਾ ਹੈ। ਦੂਜੇ ਪਾਸੇ, ਕੁਝ ਭਿੰਨਤਾਵਾਂ ਵਿਸ਼ਵ ਪੱਧਰ 'ਤੇ ਮੌਜੂਦ ਹੁੰਦੀਆਂ ਹਨ। ਅਤੇ ਬੱਚਿਆਂ ਦਾ ਪਾਲਣ-ਪੋਸਣ ਹਰੇਕ ਸਭਿਆਚਾਰ ਵਿੱਚ ਵੱਖ ਹੁੰਦਾ ਹੈ...