ਪ੍ਹੈਰਾ ਕਿਤਾਬ

pa ਰੈਸਟੋਰੈਂਟ ਵਿੱਚ 4   »   mr उपाहारगृहात ४

32 [ਬੱਤੀ]

ਰੈਸਟੋਰੈਂਟ ਵਿੱਚ 4

ਰੈਸਟੋਰੈਂਟ ਵਿੱਚ 4

३२ [बत्तीस]

32 [Battīsa]

उपाहारगृहात ४

[upāhāragr̥hāta 4]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਮਰਾਠੀ ਖੇਡੋ ਹੋਰ
ਕੈਚਪ ਨਾਲ ਇੱਕ ਫ੍ਰੈਂਚ ਫ੍ਰਾਈਜ਼ ए--प--े- फ्-ें- फ-रा-ज- --ि ---अ-. एक प-ल-ट फ-र--च फ-र-ईज- आण- क-चअप. ए- प-ल-ट फ-र-ं- फ-र-ई-् आ-ि क-च-प- ---------------------------------- एक प्लेट फ्रेंच फ्राईज् आणि कॅचअप. 0
ēk----ē-- -h--n̄ca----ā'-- ---------a-a. ēka plēṭa phrēn-ca phrā'īj āṇi kĕca'apa. ē-a p-ē-a p-r-n-c- p-r-'-j ā-i k-c-'-p-. ---------------------------------------- ēka plēṭa phrēn̄ca phrā'īj āṇi kĕca'apa.
ਅਤੇ ਦੋ ਮੈਅਨੋਜ਼ ਦੇ ਨਾਲ दो---्--ट-फ-रें----राई-् आणि-म--ो---. द-ल प-ल-ट फ-र--च फ-र-ईज- आण- म-य-न-ज. द-ल प-ल-ट फ-र-ं- फ-र-ई-् आ-ि म-य-न-ज- ------------------------------------- दोल प्लेट फ्रेंच फ्राईज् आणि मेयोनिज. 0
D--a-pl-ṭ--p-r-n--a phr---j -ṇ--mēyō-i-a. Dōla plēṭa phrēn-ca phrā'īj āṇi mēyōnija. D-l- p-ē-a p-r-n-c- p-r-'-j ā-i m-y-n-j-. ----------------------------------------- Dōla plēṭa phrēn̄ca phrā'īj āṇi mēyōnija.
ਅਤੇ ਤਿੰਨ ਗ੍ਰਿੱਲ ਕੀਤੇ ਸਾਸੇਜ ਸਰੋਂ ਦੇ ਨਾਲ। ती- ---ेट -ाजल----स-से-----हो---्या -े---स-. त-न प-ल-ट भ-जल-ल- स-स-ज- म-ह-र-च-य- प-स-टसह. त-न प-ल-ट भ-ज-े-े स-स-ज- म-ह-र-च-य- प-स-ट-ह- -------------------------------------------- तीन प्लेट भाजलेले सॉसेज् मोहोरीच्या पेस्टसह. 0
T--a p--ṭ--bhā-al-l--sŏsēj ----rī--- -ē--asa--. Tīna plēṭa bhājalēlē sŏsēj mōhōrīcyā pēsṭasaha. T-n- p-ē-a b-ā-a-ē-ē s-s-j m-h-r-c-ā p-s-a-a-a- ----------------------------------------------- Tīna plēṭa bhājalēlē sŏsēj mōhōrīcyā pēsṭasaha.
ਤੁਹਾਡੇ ਕੋਲ ਕਿਸ ਤਰ੍ਹਾਂ ਦੀਆਂ ਸਬਜ਼ੀਆਂ ਹਨ? आप-्य---े--ोण-्या भ-ज-या-आहे-? आपल-य-कड- क-णत-य- भ-ज-य- आह-त? आ-ल-य-क-े क-ण-्-ा भ-ज-य- आ-े-? ------------------------------ आपल्याकडे कोणत्या भाज्या आहेत? 0
Āpa-yākaḍ--k-----ā ---jy--ā--t-? Āpalyākaḍē kōṇatyā bhājyā āhēta? Ā-a-y-k-ḍ- k-ṇ-t-ā b-ā-y- ā-ē-a- -------------------------------- Āpalyākaḍē kōṇatyā bhājyā āhēta?
ਕੀ ਫਲੀਆਂ ਮਿਲ ਸਕਦੀਆਂ ਹਨ? आ-ल्-ाक-े --न-स आह-- क-? आपल-य-कड- ब-न-स आह-त क-? आ-ल-य-क-े ब-न-स आ-े- क-? ------------------------ आपल्याकडे बिन्स आहेत का? 0
Āp-ly---ḍ--b-nsa--hēt---ā? Āpalyākaḍē binsa āhēta kā? Ā-a-y-k-ḍ- b-n-a ā-ē-a k-? -------------------------- Āpalyākaḍē binsa āhēta kā?
ਕੀ ਤੁਹਾਡੇ ਕੋਲ ਫੁੱਲਗੋਭੀ ਹੈ? आ-ल-या--े-फुल-ोबी---- -ा? आपल-य-कड- फ-लक-ब- आह- क-? आ-ल-य-क-े फ-ल-ो-ी आ-े क-? ------------------------- आपल्याकडे फुलकोबी आहे का? 0
Ā-a-y-ka-ē---u--kō-ī--h--kā? Āpalyākaḍē phulakōbī āhē kā? Ā-a-y-k-ḍ- p-u-a-ō-ī ā-ē k-? ---------------------------- Āpalyākaḍē phulakōbī āhē kā?
ਮੈਨੂੰ ਮੱਕੀ ਖਾਣਾ ਚੰਗਾ ਲੱਗਦਾ ਹੈ। मला --ा-खाय-- आवड--. मल- मक- ख-यल- आवडत-. म-ा म-ा ख-य-ा आ-ड-ो- -------------------- मला मका खायला आवडतो. 0
Mal- m------āy-l- ā--ḍ--ō. Malā makā khāyalā āvaḍatō. M-l- m-k- k-ā-a-ā ā-a-a-ō- -------------------------- Malā makā khāyalā āvaḍatō.
ਮੈਨੂੰ ਖੀਰਾ ਚੰਗਾ ਲੱਗਦਾ ਹੈ। म-ा-काकड--ख-यल--आवड--. मल- क-कड- ख-यल- आवडत-. म-ा क-क-ी ख-य-ा आ-ड-े- ---------------------- मला काकडी खायला आवडते. 0
Ma-ā -ākaḍī kh-y-l---v--atē. Malā kākaḍī khāyalā āvaḍatē. M-l- k-k-ḍ- k-ā-a-ā ā-a-a-ē- ---------------------------- Malā kākaḍī khāyalā āvaḍatē.
ਮੈਨੂੰ ਟਮਾਟਰ ਚੰਗਾ ਲੱਗਦਾ ਹੈ। मला---म-ट--ख-य-- --डत-त. मल- ट-म-ट- ख-यल- आवडत-त. म-ा ट-म-ट- ख-य-ा आ-ड-ा-. ------------------------ मला टोमॅटो खायला आवडतात. 0
Ma---ṭ--ĕ-ō khāya-ā āvaḍa--t-. Malā ṭōmĕṭō khāyalā āvaḍatāta. M-l- ṭ-m-ṭ- k-ā-a-ā ā-a-a-ā-a- ------------------------------ Malā ṭōmĕṭō khāyalā āvaḍatāta.
ਕੀ ਤੁਹਾਨੂੰ ਭੂਕਾਂ ਚੰਗੀਆਂ ਲੱਗਦੀਆਂ ਹਨ? आपल---ल- लि-सुद्----ाय-----ड-ो -ा? आपल-य-ल- ल-कस-द-ध- ख-यल- आवडत- क-? आ-ल-य-ल- ल-क-ु-्-ा ख-य-ा आ-ड-ो क-? ---------------------------------- आपल्याला लिकसुद्धा खायला आवडतो का? 0
Ā-a-yā---lika------ā-kh--alā-āvaḍa-ō kā? Āpalyālā likasud'dhā khāyalā āvaḍatō kā? Ā-a-y-l- l-k-s-d-d-ā k-ā-a-ā ā-a-a-ō k-? ---------------------------------------- Āpalyālā likasud'dhā khāyalā āvaḍatō kā?
ਕੀ ਤੁਹਾਨੂੰ ਅਚਾਰੀ ਬੰਦਗੋਭੀ ਚੰਗੀ ਲੱਗਦੀ ਹੈ? आपल-या-ा--च-री---द-ोबीस-द-ध---ायला--व--ो--ा? आपल-य-ल- आच-र- ब-दक-ब-स-द-ध- ख-यल- आवडत- क-? आ-ल-य-ल- आ-ा-ी ब-द-ो-ी-ु-्-ा ख-य-ा आ-ड-ो क-? -------------------------------------------- आपल्याला आचारी बंदकोबीसुद्धा खायला आवडतो का? 0
Ā--l-ā-ā---------n-akō-ī-ud'dh- k-ā-al- ā----tō kā? Āpalyālā ācārī bandakōbīsud'dhā khāyalā āvaḍatō kā? Ā-a-y-l- ā-ā-ī b-n-a-ō-ī-u-'-h- k-ā-a-ā ā-a-a-ō k-? --------------------------------------------------- Āpalyālā ācārī bandakōbīsud'dhā khāyalā āvaḍatō kā?
ਕੀ ਤੁਸੀਂ ਦਾਲ ਖਾਣਾ ਪਸੰਦ ਕਰਦੇ ਹੋ? आ--्य-ल- -स---स---धा ---ला-आ--ते-क-? आपल-य-ल- मस-र स-द-ध- ख-यल- आवडत- क-? आ-ल-य-ल- म-ू- स-द-ध- ख-य-ा आ-ड-े क-? ------------------------------------ आपल्याला मसूर सुद्धा खायला आवडते का? 0
Āpaly-----as--a -ud-dhā--h-ya-- āva---ē---? Āpalyālā masūra sud'dhā khāyalā āvaḍatē kā? Ā-a-y-l- m-s-r- s-d-d-ā k-ā-a-ā ā-a-a-ē k-? ------------------------------------------- Āpalyālā masūra sud'dhā khāyalā āvaḍatē kā?
ਕੀ ਤੈਨੂੰ ਗਾਜਰਾਂ ਵੀ ਚੰਗੀਆਂ ਲੱਗਦੀਆਂ ਹਨ? तुल--गा-र--ु---ा -ायला----त--का? त-ल- ग-जर स-द-ध- ख-यल- आवडत- क-? त-ल- ग-ज- स-द-ध- ख-य-ा आ-ड-े क-? -------------------------------- तुला गाजर सुद्धा खायला आवडते का? 0
T-lā g-j--a------hā k-ā--l- āva--t- kā? Tulā gājara sud'dhā khāyalā āvaḍatē kā? T-l- g-j-r- s-d-d-ā k-ā-a-ā ā-a-a-ē k-? --------------------------------------- Tulā gājara sud'dhā khāyalā āvaḍatē kā?
ਕੀ ਤੈਨੂੰ ਬ੍ਰੋਕਲੀ ਵੀ ਚੰਗੀ ਲੱਗਦੀ ਹੈ? त----ब्-ोक--- -----ा-खायला आवड-े-का? त-ल- ब-र-क-ल- स-द-ध- ख-यल- आवडत- क-? त-ल- ब-र-क-ल- स-द-ध- ख-य-ा आ-ड-े क-? ------------------------------------ तुला ब्रोकोली सुद्धा खायला आवडते का? 0
Tulā -r-k-lī ---'-hā ----a-- ------- --? Tulā brōkōlī sud'dhā khāyalā āvaḍatē kā? T-l- b-ō-ō-ī s-d-d-ā k-ā-a-ā ā-a-a-ē k-? ---------------------------------------- Tulā brōkōlī sud'dhā khāyalā āvaḍatē kā?
ਕੀ ਤੈਨੂੰ ਸ਼ਿਮਲਾ – ਮਿਰਚਾਂ ਵੀ ਚੰਗੀਆਂ ਲੱਗਦੀਆਂ ਹਨ? तुला----ळी म-र---सु-्ध- खा-ल- -वडत- का? त-ल- भ-पळ- म-रच- स-द-ध- ख-यल- आवडत- क-? त-ल- भ-प-ी म-र-ी स-द-ध- ख-य-ा आ-ड-े क-? --------------------------------------- तुला भोपळी मिरची सुद्धा खायला आवडते का? 0
Tu-ā----p--- ---a---s--'--ā-k-āya-- -v-ḍ--ē -ā? Tulā bhōpaḷī miracī sud'dhā khāyalā āvaḍatē kā? T-l- b-ō-a-ī m-r-c- s-d-d-ā k-ā-a-ā ā-a-a-ē k-? ----------------------------------------------- Tulā bhōpaḷī miracī sud'dhā khāyalā āvaḍatē kā?
ਮੈਨੂੰ ਪਿਆਜ਼ ਚੰਗਾ ਨਹੀਂ ਲੱਗਦਾ। मल- -ा--- आवड- न-ह-त. मल- क--द- आवडत न-ह-त. म-ा क-ं-े आ-ड- न-ह-त- --------------------- मला कांदे आवडत नाहीत. 0
Mal--k--d---v--ata---hī-a. Malā kāndē āvaḍata nāhīta. M-l- k-n-ē ā-a-a-a n-h-t-. -------------------------- Malā kāndē āvaḍata nāhīta.
ਮੈਨੂੰ ਜੈਤੂਨ ਚੰਗੇ ਨਹੀਂ ਲੱਗਦੇ। मला -ल--्ह --ड----ही. मल- ऑल-व-ह आवडत न-ह-. म-ा ऑ-ि-्- आ-ड- न-ह-. --------------------- मला ऑलिव्ह आवडत नाही. 0
M-l- -l-v-a--vaḍa-- -ā--. Malā ŏlivha āvaḍata nāhī. M-l- ŏ-i-h- ā-a-a-a n-h-. ------------------------- Malā ŏlivha āvaḍata nāhī.
ਮੈਨੂੰ ਖੁੰਬਾਂ ਚੰਗੀਆਂ ਨਹੀਂ ਲੱਗਦੀਆਂ। म-ा अ-ं-ी आव-त -ा-ी-. मल- अळ-ब- आवडत न-ह-त. म-ा अ-ं-ी आ-ड- न-ह-त- --------------------- मला अळंबी आवडत नाहीत. 0
Mal----am-- āvaḍ-ta-n-h--a. Malā aḷambī āvaḍata nāhīta. M-l- a-a-b- ā-a-a-a n-h-t-. --------------------------- Malā aḷambī āvaḍata nāhīta.

ਧੁਨੀ-ਆਧਾਰਿਤ ਭਾਸ਼ਾਵਾਂ

ਵਿਸ਼ਵ ਭਰ ਵਿੱਚ ਬੋਲਣ ਜਾਣ ਵਾਲੀਆਂ ਭਾਸ਼ਾਵਾਂ ਜ਼ਿਆਦਾਤਰ ਧੁਨੀ-ਆਧਾਰਿਤ ਭਾਸ਼ਾਵਾਂ ਹਨ। ਧੁਨੀ-ਆਧਾਰਿਤ ਭਾਸ਼ਾਵਾਂ ਵਿੱਚ ਧੁਨਾਂ ਦਾ ਉਤਾਰ-ਚੜ੍ਹਾਅ ਅਹਿਮ ਹੁੰਦਾ ਹੈ। ਇਹ ਨਿਰਧਾਰਿਤ ਕਰਦੇ ਹਨ ਸ਼ਬਦਾਂ ਜਾਂ ਸ਼ਬਦ-ਅੰਸ਼ਾਂ ਦਾ ਕੀ ਅਰਥ ਹੈ। ਇਸਲਈ , ਧੁਨੀ ਸ਼ਬਦ ਦੇ ਨਾਲ ਪੱਕੀ ਤਰ੍ਹਾਂ ਸੰਬੰਧਿਤ ਹੁੰਦੀ ਹੈ। ਏਸ਼ੀਆ ਵਿੱਚ ਬੋਲੀਆਂ ਜਾਣ ਵਾਲੀਆਂ ਵਧੇਰੇ ਭਾਸ਼ਾਵਾਂ ਧੁਨੀ-ਆਧਾਰਿਤ ਭਾਸ਼ਾਵਾਂਹਨ। ਉਦਾਹਰਣ ਵਜੋਂ , ਚੀਨੀ , ਥਾਈ ਅਤੇ ਵੀਅਤਨਾਮੀ। ਅਫ਼ਰੀਕਾ ਵਿੱਚ ਵੀ ਕਈ ਧੁਨੀ-ਆਧਾਰਿਤ ਭਾਸ਼ਾਵਾਂ ਪ੍ਰਚੱਲਿਤ ਹਨ। ਅਮਰੀਕਾ ਵਿੱਚ ਵੀ ਕਈ ਸਥਾਨਿਕ ਭਾਸ਼ਾਵਾਂ ਧੁਨੀ-ਆਧਾਰਿਤ ਭਾਸ਼ਾਵਾਂ ਹਨ। ਇੰਡੋ-ਯੂਰੋਪੀਅਨ ਭਾਸ਼ਾਵਾਂ ਵਿੱਚ ਜ਼ਿਆਦਾਤਰ ਕੇਵਲ ਧੁਨੀ-ਆਧਾਰਿਤ ਤੱਤ ਹੀ ਹੁੰਦੇ ਹਨ। ਉਦਾਹਰਣ ਵਜੋਂ , ਇਹ ਸਵੀਡਿਸ਼ ਜਾਂ ਸਰਬੀਅਨ ਉੱਤੇ ਵੀ ਲਾਗੂ ਹੁੰਦਾ ਹੈ। ਧੁਨੀ ਦੇ ਉਤਾਰ-ਚੜ੍ਹਾਵਾਂ ਦੀ ਗਿਣਤੀ ਵਿਅਕਤੀਗਤ ਭਾਸ਼ਾਵਾਂ ਵਿੱਚ ਵੱਖ-ਵੱਖ ਹੁੰਦੀ ਹੈ। ਚੀਨੀ ਵਿੱਚ ਚਾਰ ਵੱਖ-ਵੱਖ ਧੁਨੀਆਂ ਵਿੱਚ ਸਪੱਸ਼ਟ ਅੰਤਰ ਹੈ। ਇਸ ਅਨੁਸਾਰ , ma ਅੱਖਰ ਦੇ ਚਾਰ ਅਰਥ ਹੋ ਸਕਦੇ ਹਨ। ਇਹ ਹਨ mother, hemp, horse ਅਤੇ to rant ਦਿਲਚਸਪ ਗੱਲ ਇਹ ਹੈ, ਧੁਨੀ-ਆਧਾਰਿਤ ਭਾਸ਼ਾਵਾਂ ਸਾਡੀ ਸੁਣਨ ਸ਼ਕਤੀ ਉੱਤੇ ਵੀ ਪ੍ਰਭਾਵ ਪਾਉਂਦੀਆਂ ਹਨ। ਸੰਪੂਰਨ ਸੁਣਾਈ ਨਾਲ ਸੰਬੰਧਤ ਅਧਿਐਨ ਅਜਿਹਾ ਦਰਸਾਉਂਦੇ ਹਨ। ਸੰਪੂਰਨ ਸੁਣਾਈ, ਸੁਣੀਆਂ ਜਾਣ ਵਾਲਾਂ ਧੁਨੀਆਂ ਦੀ ਸਹੀ ਤਰ੍ਹਾਂ ਪਛਾਣ ਕਰਨ ਦੀ ਯੋਗਤਾ ਹੈ। ਸੰਪੂਰਨ ਸੁਣਾਈ ਯੂਰੋਪ ਅਤੇ ਅਮਰੀਕਾ ਵਿੱਚ ਬਹੁਤ ਹੀ ਘੱਟ ਪ੍ਰਚਲਿਤ ਹੈ। 10,000 ਵਿੱਚੋਂ 1 ਤੋਂ ਘੱਟ ਲੋਕ ਇਸਦੀ ਵਰਤੋਂ ਕਰਦੇ ਹਨ। ਇਹ ਸਵਦੇਸ਼ੀ ਚੀਨੀ ਬੋਲਣ ਵਾਲਿਆਂ ਲਈ ਵੱਖਰੀ ਹੈ। ਇੱਥੇ, ਇਸਤੋਂ 9 ਗੁਣਾਂ ਵੱਧ ਲੋਕਾਂ ਕੋਲ ਇਹ ਯੋਗਤਾ ਹੈ। ਅਸੀਂ ਸਾਰਿਆਂ ਨੇ ਆਪਣੇ ਬਚਪਨ ਵਿੱਚ ਸੰਪੂਰਨ ਸੁਣਾਈ ਅਪਣਾਈ ਸੀ। ਅਸੀਂ ਇਸਦੀ ਵਰਤੋਂ ਸਹੀ ਢੰਗ ਨਾਲ ਬੋਲਣਾ ਸਿੱਖਣ ਲਈ ਕੀਤੀ। ਬਦਕਿਸਮਤੀ ਨਾਲ, ਵਧੇਰੇ ਲੋਕ ਬਾਦ ਵਿੱਚ ਇਸਨੂੰ ਭੁੱਲ ਜਂਦੇ ਹਨ। ਧਨੀਆਂ ਦਾ ਉਤਾਰ-ਚੜ੍ਹਾਅ ਸੰਗੀਤ ਵਿੱਚ ਵੀ ਬਹੁਤ ਮਹੱਤਵਪੂਰਨ ਹੈ। ਇਹ ਵਿਸ਼ੇਸ਼ ਰੂਪ ਵਿੱਚ ਧੁਨੀ-ਆਧਾਰਿਤ ਭਾਸ਼ਾਵਾਂ ਬੋਲਣ ਵਾਲੀਆਂ ਸਭਿਆਤਾਵਾਂ ਲਈ ਢੁਕਵੀਂ ਹੈ। ਇਨ੍ਹਾਂ ਨੂੰ ਬਹੁਤ ਬਾਰੀਕੀ ਨਾਲ ਸੁਰ ਦਾ ਪਾਲਣ ਕਰਨਾ ਚਾਹੀਦਾ ਹੈ। ਨਹੀਂ ਤਾਂ ਇੱਕ ਵਧੀਆ ਗਾਣਾ ਇੱਕ ਖ਼ਰਾਬ ਗਾਣੇ ਵਜੋਂ ਪੈਦਾ ਹੋਵੇਗਾ।