ਪ੍ਹੈਰਾ ਕਿਤਾਬ

pa ਕੰਮ   »   mr काम

55 [ਪਚਵੰਜਾ]

ਕੰਮ

ਕੰਮ

५५ [पंचावन्न]

55 [Pan̄cāvanna]

काम

[kāma]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਮਰਾਠੀ ਖੇਡੋ ਹੋਰ
ਤੂੰ ਕੀ ਕੰਮ ਕਰਦਾ / ਕਰਦੀ ਹੈਂ? आ---क-य--ा------? आपण क-य क-म करत-? आ-ण क-य क-म क-त-? ----------------- आपण काय काम करता? 0
āpaṇa-kāya --ma k-ra--? āpaṇa kāya kāma karatā? ā-a-a k-y- k-m- k-r-t-? ----------------------- āpaṇa kāya kāma karatā?
ਮੇਰੇ ਪਤੀ ਡਾਕਟਰ ਹਨ। मा-े -ती ड-क--- आ-ेत. म-झ- पत- ड-क-टर आह-त. म-झ- प-ी ड-क-ट- आ-े-. --------------------- माझे पती डॉक्टर आहेत. 0
M--h- pa-----k-ara----t-. Mājhē patī ḍŏkṭara āhēta. M-j-ē p-t- ḍ-k-a-a ā-ē-a- ------------------------- Mājhē patī ḍŏkṭara āhēta.
ਮੈਂ ਅੱਧਾ ਦਿਨ ਨਰਸ ਦਾ ਕੰਮ ਕਰਦੀ ਹਾਂ। मी ---ध--ळ--ा---ा---ा म--ण-न -ा--क-ते. म- अर-धव-ळ प-र-च-र-क- म-हण-न क-म करत-. म- अ-्-व-ळ प-र-च-र-क- म-ह-ू- क-म क-त-. -------------------------------------- मी अर्धवेळ पारिचारिका म्हणून काम करते. 0
Mī-a--havēḷa -ā-i-āri-ā -haṇū-a ---a----a-ē. Mī ardhavēḷa pāricārikā mhaṇūna kāma karatē. M- a-d-a-ē-a p-r-c-r-k- m-a-ū-a k-m- k-r-t-. -------------------------------------------- Mī ardhavēḷa pāricārikā mhaṇūna kāma karatē.
ਜਲਦੀ ਹੀ ਅਸੀਂ ਪੈਂਸ਼ਨ ਲਵਾਂਗੇ। आ-्-- -------मच----न-श- घ---र --ो-. आम-ह- लवकरच आमच- प-न-शन घ-ण-र आह-त. आ-्-ी ल-क-च आ-च- प-न-श- घ-ण-र आ-ो-. ----------------------------------- आम्ही लवकरच आमचे पेन्शन घेणार आहोत. 0
Ām-ī -------------ac--p--ś--a ----ā-a-ā-ō--. Āmhī lavakaraca āmacē pēnśana ghēṇāra āhōta. Ā-h- l-v-k-r-c- ā-a-ē p-n-a-a g-ē-ā-a ā-ō-a- -------------------------------------------- Āmhī lavakaraca āmacē pēnśana ghēṇāra āhōta.
ਪਰ ਕਰ ਬਹੁਤ ਜ਼ਿਆਦਾ ਹੈ। पण क- -ूप-----त----त. पण कर ख-प ज-स-त आह-त. प- क- ख-प ज-स-त आ-े-. --------------------- पण कर खूप जास्त आहेत. 0
Paṇa--ara -h-pa--ās-a ā-ē--. Paṇa kara khūpa jāsta āhēta. P-ṇ- k-r- k-ū-a j-s-a ā-ē-a- ---------------------------- Paṇa kara khūpa jāsta āhēta.
ਅਤੇ ਬੀਮਾ ਬਹੁਤ ਜ਼ਿਆਦਾ ਹੈ। आण--आ-ोग्य विमा म-ाग -ह-. आण- आर-ग-य व-म- मह-ग आह-. आ-ि आ-ो-्- व-म- म-ा- आ-े- ------------------------- आणि आरोग्य विमा महाग आहे. 0
Ā-i -rō-y- --m- ---āg---h-. Āṇi ārōgya vimā mahāga āhē. Ā-i ā-ō-y- v-m- m-h-g- ā-ē- --------------------------- Āṇi ārōgya vimā mahāga āhē.
ਤੂੰ ਕੀ ਬਣਨਾ ਚਾਹੁੰਦਾ / ਚਾਹੁੰਦੀ ਹੈਂ? तुला-आ-ु--यात पु-े-को--बन--चे-आहे? त-ल- आय-ष-य-त प-ढ- क-ण बन-यच- आह-? त-ल- आ-ु-्-ा- प-ढ- क-ण ब-ा-च- आ-े- ---------------------------------- तुला आयुष्यात पुढे कोण बनायचे आहे? 0
T-lā ā---yā-- -uḍ-ē --ṇa --nā-acē āhē? Tulā āyuṣyāta puḍhē kōṇa banāyacē āhē? T-l- ā-u-y-t- p-ḍ-ē k-ṇ- b-n-y-c- ā-ē- -------------------------------------- Tulā āyuṣyāta puḍhē kōṇa banāyacē āhē?
ਮੈਂ ਇੰਜੀਨੀਅਰ ਬਣਨਾ ਚਾਹੁੰਦਾ / ਚਾਹੁੰਦੀ ਹਾਂ। म---इ--िन-यर---हायच- आहे. मल- इ-ज-न-यर व-ह-यच- आह-. म-ा इ-ज-न-य- व-ह-य-े आ-े- ------------------------- मला इंजिनियर व्हायचे आहे. 0
M-lā in̄--n----a ------ē--h-. Malā in-jiniyara vhāyacē āhē. M-l- i-̄-i-i-a-a v-ā-a-ē ā-ē- ----------------------------- Malā in̄jiniyara vhāyacē āhē.
ਮੈਂ ਵਿਸ਼ਵ – ਵਿਦਿਆਲੇ ਵਿੱਚ ਪੜ੍ਹਨਾ ਚਾਹੁੰਦਾ / ਚਾਹੁੰਦੀ ਹਾਂ। म-ा----वि--य--य-त-ज-ऊन--च-चशिक------या-च--आ--. मल- मह-व-द-य-लय-त ज-ऊन उच-चश-क-षण घ-य-यच- आह-. म-ा म-ा-ि-्-ा-य-त ज-ऊ- उ-्-श-क-ष- घ-य-य-े आ-े- ---------------------------------------------- मला महाविद्यालयात जाऊन उच्चशिक्षण घ्यायचे आहे. 0
M-l--mah-v-----a-āt- --'-----cc-śi-ṣ------y-yacē ---. Malā mahāvidyālayāta jā'ūna uccaśikṣaṇa ghyāyacē āhē. M-l- m-h-v-d-ā-a-ā-a j-'-n- u-c-ś-k-a-a g-y-y-c- ā-ē- ----------------------------------------------------- Malā mahāvidyālayāta jā'ūna uccaśikṣaṇa ghyāyacē āhē.
ਮੈਂ ਇੱਕ ਸਿਖਿਆਰਥੀ ਹਾਂ। मी ------्---र-थी-आ--. म- प-रश-क-षण-र-थ- आह-. म- प-र-ि-्-ण-र-थ- आ-े- ---------------------- मी प्रशिक्षणार्थी आहे. 0
M---r-ś-k-aṇ-r----āh-. Mī praśikṣaṇārthī āhē. M- p-a-i-ṣ-ṇ-r-h- ā-ē- ---------------------- Mī praśikṣaṇārthī āhē.
ਮੈਂ ਜ਼ਿਆਦਾ ਨਹੀਂ ਕਮਾਉਂਦਾ / ਕਮਾਉਂਦੀ ਹਾਂ। मी---स्--कम-------ी. म- ज-स-त कमव-त न-ह-. म- ज-स-त क-व-त न-ह-. -------------------- मी जास्त कमवित नाही. 0
M--jās-- ka-----a----ī. Mī jāsta kamavita nāhī. M- j-s-a k-m-v-t- n-h-. ----------------------- Mī jāsta kamavita nāhī.
ਮੈਂ ਵਿਦੇਸ਼ ਵਿੱਚ ਸਿਖਲਾਈ ਲੈ ਰਿਹਾ / ਰਹੀ ਹਾ। मी-व--े--त-प्र-ि-्षण -े- आ--. म- व-द-श-त प-रश-क-षण घ-त आह-. म- व-द-श-त प-र-ि-्-ण घ-त आ-े- ----------------------------- मी विदेशात प्रशिक्षण घेत आहे. 0
Mī-vid---t--p-a-i--a-- ----a-ā--. Mī vidēśāta praśikṣaṇa ghēta āhē. M- v-d-ś-t- p-a-i-ṣ-ṇ- g-ē-a ā-ē- --------------------------------- Mī vidēśāta praśikṣaṇa ghēta āhē.
ਉਹ ਮੇਰੇ ਸਾਹਿਬ ਹਨ। त--म-झे--ाह-- आह-त. त- म-झ- स-ह-ब आह-त. त- म-झ- स-ह-ब आ-े-. ------------------- ते माझे साहेब आहेत. 0
T---ā-h--sā-----āh---. Tē mājhē sāhēba āhēta. T- m-j-ē s-h-b- ā-ē-a- ---------------------- Tē mājhē sāhēba āhēta.
ਮੇਰੇ ਸਹਿਕਰਮੀ ਚੰਗੇ ਹਨ। म-झे -ह---ी --ं--- आ-े-. म-झ- सहक-र- च--गल- आह-त. म-झ- स-क-र- च-ं-ल- आ-े-. ------------------------ माझे सहकारी चांगले आहेत. 0
Mājh--s-ha-ā-ī-cā-g-----h--a. Mājhē sahakārī cāṅgalē āhēta. M-j-ē s-h-k-r- c-ṅ-a-ē ā-ē-a- ----------------------------- Mājhē sahakārī cāṅgalē āhēta.
ਦੁਪਹਿਰ ਨੂੰ ਅਸੀਂ ਹਮੇਸ਼ਾਂ ਭੋਜਨਾਲਿਆ ਜਾਂਦੇ ਹਾਂ। दु-ा-च- -ेवण ---ह------न-ध----घेतो. द-प-रच- ज-वण आम-ह- क-ट-नमध-य- घ-त-. द-प-र-े ज-व- आ-्-ी क-ट-न-ध-य- घ-त-. ----------------------------------- दुपारचे जेवण आम्ही कँटिनमध्ये घेतो. 0
D-pā--c-----a-a ā--ī-ka-̐-----ad--- gh-tō. Dupāracē jēvaṇa āmhī kam-ṭinamadhyē ghētō. D-p-r-c- j-v-ṇ- ā-h- k-m-ṭ-n-m-d-y- g-ē-ō- ------------------------------------------ Dupāracē jēvaṇa āmhī kam̐ṭinamadhyē ghētō.
ਮੈਂ ਨੌਕਰੀ ਲੱਭ ਰਿਹਾ / ਰਹੀ ਹਾਂ। मी-न--री शोधत-आह-. म- न-कर- श-धत आह-. म- न-क-ी श-ध- आ-े- ------------------ मी नोकरी शोधत आहे. 0
M----ka-ī -ōdha-- -h-. Mī nōkarī śōdhata āhē. M- n-k-r- ś-d-a-a ā-ē- ---------------------- Mī nōkarī śōdhata āhē.
ਮੈਂ ਪਿਛਲੇ ਸਾਲ ਤੋਂ ਬੇਰੋਜ਼ਗਾਰ ਹਾਂ। म-------र बे-ो-ग----हे. म- वर-षभर ब-र-जग-र आह-. म- व-्-भ- ब-र-ज-ा- आ-े- ----------------------- मी वर्षभर बेरोजगार आहे. 0
Mī -----bha-a---rō--gā-a-āhē. Mī varṣabhara bērōjagāra āhē. M- v-r-a-h-r- b-r-j-g-r- ā-ē- ----------------------------- Mī varṣabhara bērōjagāra āhē.
ਇਸ ਦੇਸ਼ ਵਿੱਚ ਬਹੁਤ ਜ਼ਿਆਦਾ ਬੇਰੋਜ਼ਗਾਰ ਲੋਕ ਹਨ। या देशात -ूप --------- -े-ोजग-- ----. य- द-श-त ख-प ज-स-त ल-क ब-र-जग-र आह-त. य- द-श-त ख-प ज-स-त ल-क ब-र-ज-ा- आ-े-. ------------------------------------- या देशात खूप जास्त लोक बेरोजगार आहेत. 0
Yā -ē---- ----- ----a l-k- bē-ōjagāra--h--a. Yā dēśāta khūpa jāsta lōka bērōjagāra āhēta. Y- d-ś-t- k-ū-a j-s-a l-k- b-r-j-g-r- ā-ē-a- -------------------------------------------- Yā dēśāta khūpa jāsta lōka bērōjagāra āhēta.

ਯਾਦਾਸ਼ਤ ਨੂੰ ਬੋਲੀ ਦੀ ਲੋੜ ਹੁੰਦੀ ਹੈ

ਵਧੇਰੇ ਲੋਕਾਂ ਨੂੰ ਆਪਣਾ ਸਕੂਲ ਦਾ ਪਹਿਲਾ ਦਿਨ ਯਾਦ ਹੁੰਦਾ ਹੈ। ਪਰ, ਉਨ੍ਹਾਂ ਨੂੰ ਉਸਤੋਂ ਪਹਿਲਾਂ ਵਾਲੀ ਕੋਈ ਚੀਜ਼ ਯਾਦ ਨਹੀਂ ਹੁੰਦੀ। ਸਾਨੂੰ ਆਪਣੀ ਜ਼ਿੰਦਗੀ ਦੇ ਮੁਢਲੇ ਸਾਲਾਂ ਬਾਰੇ ਤਕਰੀਬਨ ਕੁਝ ਵੀ ਯਾਦ ਨਹੀਂ ਹੁੰਦਾ। ਪਰ ਅਜਿਹਾ ਕਿਉਂ ਹੁੰਦਾ ਹੈ? ਅਸੀਂ ਆਪਣੀ ਬਹੁਤ ਛੋਟੀ ਉਮਰ ਦੇ ਤਜਰਬੇ ਕਿਉਂ ਯਾਦ ਨਹੀਂ ਰੱਖ ਸਕਦੇ? ਅਜਿਹਾ ਸਾਡੇ ਵਿਕਾਸ ਦੇ ਕਾਰਨ ਹੁੰਦਾ ਹੈ। ਬੋਲੀ ਅਤੇ ਯਾਦਾਸ਼ਤ ਦਾ ਵਿਕਾਸ ਤਕਰੀਬਨ ਇੱਕੋ ਸਮੇਂ ਹੁੰਦਾ ਹੈ। ਅਤੇ ਕਿਸੇ ਚੀਜ਼ ਨੂੰ ਯਾਦ ਰੱਖਣ ਲਈ, ਇੱਕ ਵਿਅਕਤੀ ਨੂੰ ਬੋਲੀ ਦੀ ਲੋੜ ਹੁੰਦੀ ਹੈ। ਭਾਵ, ਉਸ ਕੋਲ ਉਨ੍ਹਾਂ ਤਜਰਬਿਆਂ ਲਈ ਸ਼ਬਦ ਹੋਣੇ ਜ਼ਰੂਰੀ ਹਨ। ਵਿਗਿਆਨੀਆਂ ਨੇ ਬੱਚਿਆਂ ਉੱਤੇ ਕਈ ਟੈਸਟ ਕੀਤੇ ਹਨ। ਇਸ ਦੌਰਾਨ, ਉਨ੍ਹਾਂ ਨੇ ਇੱਕ ਰੌਚਕ ਖੋਜ ਕੀਤੀ। ਜਿਵੇਂ ਹੀ ਬੱਚੇ ਬੋਲਣਾ ਸਿੱਖਦੇ ਹਨ, ਉਹ ਇਸ ਤੋਂ ਪਹਿਲਾਂ ਹੋਣ ਵਾਲਾ ਸਭ ਕੁਝ ਭੁੱਲ ਜਾਂਦੇ ਹਨ। ਇਸਲਈ, ਬੋਲੀ ਦੀ ਸ਼ੁਰੂਆਤ ਯਾਦਾਸ਼ਤ ਦੀ ਸ਼ੁਰੂਆਤ ਹੈ। ਬੱਚੇ ਆਪਣੀ ਜ਼ਿੰਦਗੀ ਦੇ ਪਹਿਲੇ ਤਿੰਨ ਸਾਲਾਂ ਵਿੱਚ ਬਹੁਤ ਕੁਝ ਸਿੱਖਦੇ ਹਨ। ਉਹ ਹਰ ਰੋਜ਼ ਨਵੀਂਆਂ ਚੀਜ਼ਾਂ ਦਾ ਅਨੁਭਵ ਕਰਦੇ ਹਨ। ਉਨ੍ਹਾਂ ਨੂੰ ਇਸ ਉਮਰ ਵਿੱਚ ਕਈ ਮਹੱਤਵਪੂਰਨ ਤਜਰਬੇ ਵੀ ਹੋ ਜਾਂਦੇ ਹਨ। ਇਸਦੇ ਬਾਵਜੂਦ, ਇਹ ਸਭ ਅਲੋਪ ਹੋ ਜਾਂਦਾ ਹੈ। ਮਨੋਵਿਗਿਆਨੀ ਇਸ ਸਥਿਤੀ ਨੂੰ ਇਨਫੈਂਟਾਈਲ ਐਮਨੀਸ਼ੀਆ (infantile amnesia) ਕਹਿੰਦੇ ਹਨ। ਕੇਵਲ ਉਹੀ ਚੀਜ਼ਾਂ ਰਹਿ ਜਾਂਦੀਆਂ ਹਨ, ਜਿਨ੍ਹਾਂ ਦਾ ਨਾਮ ਬੱਚਿਆਂ ਨੂੰ ਪਤਾ ਹੁੰਦਾ ਹੈ। ਆਤਮਕਥਾਮਤਕ ਯਾਦਾਸ਼ਤ ਨਿੱਜੀ ਤਜਰਬਿਆਂ ਨੂੰ ਸੰਭਾਲ ਕੇ ਰੱਖਦੀ ਹੈ। ਇਹ ਇੱਕ ਪਤ੍ਰਿਕਾ ਵਾਂਗ ਕੰਮ ਕਰਦੀ ਹੈ। ਹਰੇਕ ਉਹ ਚੀਜ਼ ਜਿਹੜੀ ਸਾਡੀ ਜ਼ਿੰਦਗੀ ਵਿੱਚ ਜ਼ਰੂਰੀ ਹੈ, ਇਸ ਪਤ੍ਰਿਕਾ ਵਿੱਚ ਦਰਜ ਹੋ ਜਾਂਦੀ ਹੈ। ਇਸ ਤਰ੍ਹਾਂ, ਆਤਮਕਥਾਮਕ ਯਾਦਾਸ਼ਤ ਸਾਡੀ ਪਛਾਣ ਬਣਾਉਂਦੀ ਹੈ। ਪਰ ਇਸਦਾ ਵਿਕਾਸ ਮੂਲ ਭਾਸ਼ਾ ਦੀ ਸਿਖਲਾਈ ਉੱਤੇ ਆਧਾਰਿਤ ਹੁੰਦਾ ਹੈ। ਅਤੇ ਅਸੀਂ ਆਪਣੀ ਯਾਦਾਸ਼ਤ ਨੂੰ ਕੇਵਲ ਆਪਣੀ ਬੋਲੀ ਰਾਹੀਂ ਕਾਰਜਸ਼ੀਲ ਕਰ ਸਕਦੇ ਹਾਂ। ਬੇਸ਼ੱਕ, ਉਹ ਚੀਜ਼ਾਂ ਜਿਹੜੀਆਂ ਅਸੀਂ ਇੱਕ ਛੋਟੇ ਬੱਚੇ ਦੇ ਤੌਰ 'ਤੇ ਸਿੱਖਦੇ ਹਾਂ, ਅਸਲ ਵਿੱਚ ਖ਼ਤਮ ਨਹੀਂ ਹੁੰਦੀਆਂ। ਇਹ ਸਾਡੇ ਦਿਮਾਗ ਵਿੱਚ ਕਿਸੇ ਥਾਂ ਉੱਤੇ ਦਰਜ ਹੋ ਜਾਂਦੀਆਂ ਹਨ। ਅਸੀਂ ਕੇਵਲ ਇਨ੍ਹਾਂ ਤੱਕ ਕਦੇ ਪਹੁੰਚ ਨਹੀਂ ਸਕਦੇ... - ਇਹ ਇੱਕ ਸ਼ਰਮਿੰਦਗੀ ਹੈ, ਹੈ ਨਾ?