ਪ੍ਹੈਰਾ ਕਿਤਾਬ

pa ਡਿਪਾਰਟਮੈਂਟ ਸਟੋਰ ਵਿੱਚ   »   bg В магазина

52 [ਬਵੰਜਾ]

ਡਿਪਾਰਟਮੈਂਟ ਸਟੋਰ ਵਿੱਚ

ਡਿਪਾਰਟਮੈਂਟ ਸਟੋਰ ਵਿੱਚ

52 [петдесет и две]

52 [petdeset i dve]

В магазина

[V magazina]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਬੁਲਗੇਰੀਅਨ ਖੇਡੋ ਹੋਰ
ਕੀ ਅਸੀਂ ਡਿਪਾਰਟਮੈਂਟ ਸਟੋਰ ਜਾ ਸਕਦੇ ਹਾਂ? Щ- --и--- -и в-м-г-зи--? Ще отидем ли в магазина? Щ- о-и-е- л- в м-г-з-н-? ------------------------ Ще отидем ли в магазина? 0
Sh-he otid-- -i --mag--in-? Shche otidem li v magazina? S-c-e o-i-e- l- v m-g-z-n-? --------------------------- Shche otidem li v magazina?
ਮੈਂ ਕੁਝ ਖਰੀਦਣਾ ਹੈ। Тря-в--да-на---в-------ко по-----. Трябва да направя няколко покупки. Т-я-в- д- н-п-а-я н-к-л-о п-к-п-и- ---------------------------------- Трябва да направя няколко покупки. 0
T--ab-- -a n-p---ya n-----ko-pok---i. Tryabva da napravya nyakolko pokupki. T-y-b-a d- n-p-a-y- n-a-o-k- p-k-p-i- ------------------------------------- Tryabva da napravya nyakolko pokupki.
ਮੈਂ ਬਹੁਤ ਖਰੀਦਦਾਰੀ ਕਰਨੀ ਹੈ। Иска- да--апаз--у------о---неща. Искам да напазарувам много неща. И-к-м д- н-п-з-р-в-м м-о-о н-щ-. -------------------------------- Искам да напазарувам много неща. 0
Isk-- ---na---ar-v---mnogo-ne---ha. Iskam da napazaruvam mnogo neshcha. I-k-m d- n-p-z-r-v-m m-o-o n-s-c-a- ----------------------------------- Iskam da napazaruvam mnogo neshcha.
ਦਫਤਰ ਨਾਲ ਸੰਬੰਧਿਤ ਸਮਾਨ ਕਿਥੇ ਹੈ। К-д- ---ка---------те-и-де---? Къде са канцеларските изделия? К-д- с- к-н-е-а-с-и-е и-д-л-я- ------------------------------ Къде са канцеларските изделия? 0
Ky-- -a --n-sel-rs-i----zdeliya? Kyde sa kantselarskite izdeliya? K-d- s- k-n-s-l-r-k-t- i-d-l-y-? -------------------------------- Kyde sa kantselarskite izdeliya?
ਮੈਨੂੰ ਲਿਫਾਫੇ ਅਤੇ ਕਾਗਜ਼ ਚਾਹੀਦੇ ਹਨ। Т-ябват-ми -л-к-ве-и--ар-ия-з- --с-а. Трябват ми пликове и хартия за писма. Т-я-в-т м- п-и-о-е и х-р-и- з- п-с-а- ------------------------------------- Трябват ми пликове и хартия за писма. 0
Tr---va--m- -liko-----kha--i----a p-sma. Tryabvat mi plikove i khartiya za pisma. T-y-b-a- m- p-i-o-e i k-a-t-y- z- p-s-a- ---------------------------------------- Tryabvat mi plikove i khartiya za pisma.
ਮੈਨੂੰ ਕਲਮ ਅਤੇ ਮਾਰਕਰ ਚਾਹੀਦਾ ਹੈ। Тря-в-т м- --микал-и и-мар-ер-. Трябват ми химикалки и маркери. Т-я-в-т м- х-м-к-л-и и м-р-е-и- ------------------------------- Трябват ми химикалки и маркери. 0
Tr--bv-t mi--hi---al-i-- -arke--. Tryabvat mi khimikalki i markeri. T-y-b-a- m- k-i-i-a-k- i m-r-e-i- --------------------------------- Tryabvat mi khimikalki i markeri.
ਫਰਨੀਚਰ ਵਿਭਾਗ ਕਿੱਥੇ ਹੈ? К-д- -- мебе-ите? Къде са мебелите? К-д- с- м-б-л-т-? ----------------- Къде са мебелите? 0
Kyde-----eb-l--e? Kyde sa mebelite? K-d- s- m-b-l-t-? ----------------- Kyde sa mebelite?
ਮੈਨੂੰ ਇੱਕ ਅਲਮਾਰੀ ਅਤੇ ਇੱਕ ਦਰਾਜ ਖਾਨਾ ਚਾਹੀਦਾ ਹੈ। Тр-бват ми -----и---р-н. Трябват ми шкаф и скрин. Т-я-в-т м- ш-а- и с-р-н- ------------------------ Трябват ми шкаф и скрин. 0
T-y-bvat--i-s---f i ---in. Tryabvat mi shkaf i skrin. T-y-b-a- m- s-k-f i s-r-n- -------------------------- Tryabvat mi shkaf i skrin.
ਮੈਨੂ ਇੱਕ ਡੈਸਕ ਅਤੇ ਇੱਕ ਸ਼ੈਲਫ ਚਾਹੀਦਾ ਹੈ। Т--б----ми ------ --а----а. Трябват ми бюро и етажерка. Т-я-в-т м- б-р- и е-а-е-к-. --------------------------- Трябват ми бюро и етажерка. 0
T-y----t--- --------yet-z--r--. Tryabvat mi byuro i yetazherka. T-y-b-a- m- b-u-o i y-t-z-e-k-. ------------------------------- Tryabvat mi byuro i yetazherka.
ਖਿਲੌਣੇ ਕਿੱਥੇ ਹਨ? К---------ра-к---? Къде са играчките? К-д- с- и-р-ч-и-е- ------------------ Къде са играчките? 0
K----sa i-r-c-k--e? Kyde sa igrachkite? K-d- s- i-r-c-k-t-? ------------------- Kyde sa igrachkite?
ਮੈਨੂੰ ਇੱਕ ਗੁੱਡੀ ਅਤੇ ਇੱਕ ਟੈੱਡੀ ਚਾਹੀਦਾ ਹੈ। Т---ват -- к--л- и---ю-е---м-ч-. Трябват ми кукла и плюшено мече. Т-я-в-т м- к-к-а и п-ю-е-о м-ч-. -------------------------------- Трябват ми кукла и плюшено мече. 0
Tryab--- m- ---la --p--u--en--mec-e. Tryabvat mi kukla i plyusheno meche. T-y-b-a- m- k-k-a i p-y-s-e-o m-c-e- ------------------------------------ Tryabvat mi kukla i plyusheno meche.
ਮੈਨੂੰ ਫੁੱਟਬਾਲ ਅਤੇ ਸ਼ਤਰੰਜ ਚਾਹੀਦਾ ਹੈ। Т-----т -- ф--б--на т--------ах. Трябват ми футболна топка и шах. Т-я-в-т м- ф-т-о-н- т-п-а и ш-х- -------------------------------- Трябват ми футболна топка и шах. 0
Tr-abvat--- ---boln---o-ka i sh-kh. Tryabvat mi futbolna topka i shakh. T-y-b-a- m- f-t-o-n- t-p-a i s-a-h- ----------------------------------- Tryabvat mi futbolna topka i shakh.
ਔਜ਼ਾਰ ਕਿੱਥੇ ਹਨ? К-д- са-и--тр--е-ти--? Къде са инструментите? К-д- с- и-с-р-м-н-и-е- ---------------------- Къде са инструментите? 0
K--e -- in--r-m-nt---? Kyde sa instrumentite? K-d- s- i-s-r-m-n-i-e- ---------------------- Kyde sa instrumentite?
ਮੈਨੂੰ ਇੱਕ ਹਥੌੜਾ ਅਤੇ ਚਿਮਟਾ ਚਾਹੀਦਾ ਹੈ। Т-я-ва--м--о- чу--и----щ-. Трябват ми от чук и клещи. Т-я-в-т м- о- ч-к и к-е-и- -------------------------- Трябват ми от чук и клещи. 0
T-y-bv-t----------k-- -l-s-c--. Tryabvat mi ot chuk i kleshchi. T-y-b-a- m- o- c-u- i k-e-h-h-. ------------------------------- Tryabvat mi ot chuk i kleshchi.
ਮੈਨੂੰ ਇੱਕ ਡ੍ਰਿੱਲ ਅਤੇ ਪੇਚਕਸ ਚਾਹੀਦਾ ਹੈ। Т--бв-т--и -ре-к--- -т--рт--. Трябват ми дрелка и отвертка. Т-я-в-т м- д-е-к- и о-в-р-к-. ----------------------------- Трябват ми дрелка и отвертка. 0
Tr-ab-a---i--r--k--i-o-vert--. Tryabvat mi drelka i otvertka. T-y-b-a- m- d-e-k- i o-v-r-k-. ------------------------------ Tryabvat mi drelka i otvertka.
ਗਹਿਣਿਆਂ ਦਾ ਵਿਭਾਗ ਕਿੱਥੇ ਹੈ? К--е-са би-утат-? Къде са бижутата? К-д- с- б-ж-т-т-? ----------------- Къде са бижутата? 0
Kyde -a-----ut---? Kyde sa bizhutata? K-d- s- b-z-u-a-a- ------------------ Kyde sa bizhutata?
ਮੈਨੂੰ ਇੱਕ ਮਾਲਾ ਅਤੇ ਇੱਕ ਕੰਗਣ ਚਾਹੀਦਾ ਹੈ। Тря---т ми-г---а- - -р-вн-. Трябват ми гердан и гривна. Т-я-в-т м- г-р-а- и г-и-н-. --------------------------- Трябват ми гердан и гривна. 0
Tr--bv-t-m- -er--n----riv-a. Tryabvat mi gerdan i grivna. T-y-b-a- m- g-r-a- i g-i-n-. ---------------------------- Tryabvat mi gerdan i grivna.
ਮੈਨੂੰ ਇੱਕ ਅੰਗੂਠੀ ਅਤੇ ਝੁਮਕੇ ਚਾਹੀਦੇ ਹਨ। Трябват ми -р--т-н-и-о--ц-. Трябват ми пръстен и обеци. Т-я-в-т м- п-ъ-т-н и о-е-и- --------------------------- Трябват ми пръстен и обеци. 0
T---b-at -- p---t-n-i -bet-i. Tryabvat mi prysten i obetsi. T-y-b-a- m- p-y-t-n i o-e-s-. ----------------------------- Tryabvat mi prysten i obetsi.

ਔਰਤਾਂ ਭਾਸ਼ਾਈ ਤੌਰ 'ਤੇ ਮਰਦਾਂ ਤੋਂ ਵੱਧ ਗੁਣਵਾਨ ਹੁੰਦੀਆਂ ਹਨ!

ਔਰਤਾਂ ਵੀ ਮਰਦਾਂ ਜਿੰਨੀਆਂ ਬੁੱਧੀਮਾਨ ਹੁੰਦੀਆਂ ਹਨ। ਔਸਤਨ, ਦੋਹਾਂ ਦੀ ਬੁੱਧੀ-ਸਮਰੱਥਾ ਬਰਾਬਰ ਹੁੰਦੀ ਹੈ। ਪਰ, ਲਿੰਗ ਕੁਸ਼ਲਤਾਵਾਂ ਵੱਖ-ਵੱਖ ਹੁੰਦੀਆਂ ਹਨ। ਉਦਾਹਰਣ ਵਜੋਂ, ਮਰਦਾਂ ਦੀ ਤ੍ਰੈ-ਆਯਾਮੀ ਸੋਚ ਵਧੀਆ ਹੁੰਦੀ ਹੈ। ਉਹ ਗਣਿਤ ਦੇ ਸਵਾਲ ਵਧੀਆ ਢੰਗ ਨਾਲ ਹੱਲ ਕਰਦੇ ਹਨ। ਦੂਜੇ ਪਾਸੇ, ਔਰਤਾਂ ਦੀ ਯਾਦਸ਼ਕਤੀ ਵਧੀਆ ਹੁੰਦੀ ਹੈ। ਅਤੇ ਉਹ ਭਾਸ਼ਾਵਾਂ ਵਿੱਚ ਛੇਤੀ ਮਾਹਿਰ ਹੋ ਜਾਂਦੀਆਂ ਹਨ। ਔਰਤਾਂ ਸ਼ਬਦ-ਜੋੜ ਅਤੇ ਵਿਆਕਰਣ ਵਿੱਚ ਘੱਟ ਗ਼ਲਤੀਆਂ ਕਰਦੀਆਂ ਹਨ। ਉਨ੍ਹਾਂ ਦੀ ਸ਼ਬਦਾਵਲੀ ਵੀ ਵਿਸ਼ਾਲ ਹੁੰਦੀ ਹੈ ਅਤੇ ਉਹ ਵਧੇਰੇ ਸਹਿਜਤਾ ਨਾਲ ਪੜ੍ਹਦੀਆਂ ਹਨ। ਇਸਲਈ, ਉਹ ਭਾਸ਼ਾ ਇਮਤਿਹਾਨਾਂ ਵਿੱਚ ਵਿਸ਼ੇਸ਼ ਤੌਰ 'ਤੇ ਚੰਗੇ ਨਤੀਜੇ ਪ੍ਰਾਪਤ ਕਰਦੀਆਂ ਹਨ। ਔਰਤਾਂ ਦੀ ਭਾਸ਼ਾਈ ਮੁਹਾਰਤ ਦਾ ਰਾਜ਼ ਉਨ੍ਹਾਂ ਦਾ ਦਿਮਾਗ ਹੁੰਦਾ ਹੈ। ਮਰਦ ਅਤੇ ਔਰਤ ਦੇ ਦਿਮਾਗ ਵੱਖ-ਵੱਖ ਢੰਗ ਨਾਲ ਵਿਵਸਥਿਤ ਹੁੰਦੇ ਹਨ। ਦਿਮਾਗ ਦਾ ਖੱਬਾ ਭਾਗ ਭਾਸ਼ਾ ਲਈ ਜ਼ਿੰਮੇਵਾਰ ਹੁੰਦਾ ਹੈ। ਇਹ ਖੇਤਰ ਭਾਸ਼ਾਈ ਕਾਰਜ-ਪ੍ਰਣਾਲੀਆਂ ਨੂੰ ਕਾਬੂ ਵਿੱਚ ਰੱਖਦਾ ਹੈ। ਇਸਦੇ ਬਾਵਜੂਦ, ਬੋਲੀ ਨੂੰ ਸੰਸਾਧਿਤ ਕਰਨ ਸਮੇਂ ਔਰਤਾਂ ਦਿਮਾਗ ਦੇ ਦੋਵੇਂ ਭਾਗਾਂ ਦੀ ਵਰਤੋਂ ਕਰਦੀਆਂ ਹਨ। ਇਸਤੋਂ ਛੁੱਟ, ਉਨ੍ਹਾਂ ਦੇ ਦਿਮਾਗ ਦੇ ਦੋਵੇਂ ਭਾਗ ਵਿਚਾਰਾਂ ਦੀ ਅਦਲਾ-ਬਦਲੀ ਵਧੀਆ ਢੰਗ ਨਾਲ ਕਰ ਸਕਦੇ ਹਨ। ਇਸਲਈ, ਔਰਤ ਦਾ ਦਿਮਾਗ ਬੋਲੀ ਦੇ ਸੰਸਾਧਨ ਦੌਰਾਨ ਵਧੇਰੇ ਕ੍ਰਿਆਸ਼ੀਲ ਹੁੰਦਾ ਹੈ। ਅਤੇ ਔਰਤਾਂ ਬੋਲੀ ਨੂੰ ਵਧੇਰੇ ਪ੍ਰਭਾਵਸ਼ਾਲੀ ਢੰਗ ਨਾਲ ਸੰਸਾਧਿਤ ਕਰ ਸਕਦੀਆਂ ਹਨ। ਦਿਮਾਗਾਂ ਦੇ ਵੱਖ-ਵੱਖ ਹੋਣ ਦਾ ਕਾਰਨ ਅਜੇ ਵੀ ਸਪੱਸ਼ਟ ਨਹੀਂ ਹੈ। ਕੁਝ ਵਿਗਿਆਨੀ ਸਮਝਦੇ ਹਨ ਕਿ ਇਸਦਾ ਕਾਰਨ ਜੀਵ-ਵਿਗਿਆਨ ਹੈ। ਔਰਤਾਂ ਅਤੇ ਮਰਦਾਂ ਦੇ ਅਨੁਵੰਸ਼ਕ ਤੱਤ ਦਿਮਾਗ ਦੇ ਵਿਕਾਸ ਉੱਤੇ ਪ੍ਰਭਾਵ ਪਾਉਂਦੇ ਹਨ। ਔਰਤਾਂ ਅਤੇ ਮਰਦ ਹਾਰਮੋਨਜ਼ ਦੇ ਕਾਰਨ ਇੱਕ-ਦੂਜੇ ਤੋਂ ਅਲੱਗ ਹੁੰਦੇ ਹਨ। ਕਈ ਕਹਿੰਦੇ ਹਨ ਕਿ ਸਾਡਾ ਪਾਲਣ-ਪੋਸਣ ਸਾਡੇ ਵਿਕਾਸ ਉੱਤੇ ਪ੍ਰਭਾਵ ਪਾਉਂਦਾ ਹੈ। ਕਿਉਂਕਿ ਬੱਚੀਆਂ ਨੂੰ ਜ਼ਿਆਦਾ ਗੱਲਬਾਤ ਅਤੇ ਪੜ੍ਹਨ ਨੂੰ ਮਿਲਦਾ ਹੈ। ਦੂਜੇ ਪਾਸੇ, ਛੋਟੇ ਲੜਕਿਆਂ ਨੂੰ ਜ਼ਿਆਦਾ ਤਕਨੀਕੀ ਖਿਡੌਣੇ ਪ੍ਰਾਪਤ ਹੁੰਦੇ ਹਨ। ਇਸਲਈ, ਸ਼ਾਇਦ ਸਾਡਾ ਵਾਤਾਵਰਣ ਸਾਡੇ ਦਿਮਾਗ ਨੂੰ ਵਿਕਸਿਤ ਕਰਦਾ ਹੈ। ਦੂਜੇ ਪਾਸੇ, ਕੁਝ ਭਿੰਨਤਾਵਾਂ ਵਿਸ਼ਵ ਪੱਧਰ 'ਤੇ ਮੌਜੂਦ ਹੁੰਦੀਆਂ ਹਨ। ਅਤੇ ਬੱਚਿਆਂ ਦਾ ਪਾਲਣ-ਪੋਸਣ ਹਰੇਕ ਸਭਿਆਚਾਰ ਵਿੱਚ ਵੱਖ ਹੁੰਦਾ ਹੈ...