ਪ੍ਹੈਰਾ ਕਿਤਾਬ

pa ਕਿਸੇ ਗੱਲ ਦਾ ਤਰਕ ਦੇਣਾ 1   »   zh 解释,说明某件事情1

75 [ਪਝੰਤਰ]

ਕਿਸੇ ਗੱਲ ਦਾ ਤਰਕ ਦੇਣਾ 1

ਕਿਸੇ ਗੱਲ ਦਾ ਤਰਕ ਦੇਣਾ 1

75[七十五]

75 [Qīshíwǔ]

解释,说明某件事情1

[jiěshì, shuōmíng mǒu jiàn shìqíng 1]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਚੀਨੀ (ਸਰਲੀਕਿਰਤ) ਖੇਡੋ ਹੋਰ
ਤੁਸੀਂ ਕਿਉਂ ਨਹੀਂ ਆਉਂਦੇ ? 您 --么-没- 呢-? 您 为什么 没来 呢 ? 您 为-么 没- 呢 ? ------------ 您 为什么 没来 呢 ? 0
n-n wèi--ém--m-i lá- -e? nín wèishéme méi lái ne? n-n w-i-h-m- m-i l-i n-? ------------------------ nín wèishéme méi lái ne?
ਮੌਸਮ ਕਿੰਨਾ ਖਰਾਬ ਹੈ? 天气-太-- 了 。 天气 太糟糕 了 。 天- 太-糕 了 。 ---------- 天气 太糟糕 了 。 0
Tiānq--tài-z---ā--e. Tiānqì tài zāogāole. T-ā-q- t-i z-o-ā-l-. -------------------- Tiānqì tài zāogāole.
ਮੈਂ ਨਹੀਂ ਆ ਰਿਹਾ / ਰਹੀ ਹਾਂ ਕਿਉਂਕਿ ਮੌਸਮ ਬਹੁਤ ਖਰਾਬ ਹੈ। 我-不来--,----天气 ---糕-了 。 我 不来 了, 因为 天气 太 糟糕 了 。 我 不- 了- 因- 天- 太 糟- 了 。 ---------------------- 我 不来 了, 因为 天气 太 糟糕 了 。 0
Wǒ ---l--le- -ī- --i --ān-ì --- z-og----. Wǒ bù láile, yīn wéi tiānqì tài zāogāole. W- b- l-i-e- y-n w-i t-ā-q- t-i z-o-ā-l-. ----------------------------------------- Wǒ bù láile, yīn wéi tiānqì tài zāogāole.
ਉਹ ਕਿਉਂ ਨਹੀਂ ਆ ਰਿਹਾ? 他 为什么 -- 呢-? 他 为什么 没来 呢 ? 他 为-么 没- 呢 ? ------------ 他 为什么 没来 呢 ? 0
T--w---h--e-m----ái---? Tā wèishéme méi lái ne? T- w-i-h-m- m-i l-i n-? ----------------------- Tā wèishéme méi lái ne?
ਉਸਨੂੰ ਸੱਦਾ ਨਹੀਂ ਦਿੱਤਾ ਗਿਆ। 他 没---邀- 。 他 没有 被邀请 。 他 没- 被-请 。 ---------- 他 没有 被邀请 。 0
T--m--y-- --i ---qǐng. Tā méiyǒu bèi yāoqǐng. T- m-i-ǒ- b-i y-o-ǐ-g- ---------------------- Tā méiyǒu bèi yāoqǐng.
ਉਹ ਨਹੀਂ ਆ ਰਿਹਾ ਕਿਉਂਕਿ ਉਸਨੂੰ ਬੁਲਾਇਆ ਨਹੀਂ ਗਿਆ। 他--来, 因为-他 -有 -邀请 。 他 不来, 因为 他 没有 被邀请 。 他 不-, 因- 他 没- 被-请 。 ------------------- 他 不来, 因为 他 没有 被邀请 。 0
Tā bù ---------è-----m-i--u -è- -ā-q-ng. Tā bù lái, yīnwèi tā méiyǒu bèi yāoqǐng. T- b- l-i- y-n-è- t- m-i-ǒ- b-i y-o-ǐ-g- ---------------------------------------- Tā bù lái, yīnwèi tā méiyǒu bèi yāoqǐng.
ਤੂੰ ਕਿਉਂ ਨਹੀਂ ਆਂਉਂਦਾ / ਆਉਂਦੀ? 你 为-么 没来 呢 ? 你 为什么 没来 呢 ? 你 为-么 没- 呢 ? ------------ 你 为什么 没来 呢 ? 0
N------hém---é- lá----? Nǐ wèishéme méi lái ne? N- w-i-h-m- m-i l-i n-? ----------------------- Nǐ wèishéme méi lái ne?
ਮੇਰੇ ਕੋਲ ਵਕਤ ਨਹੀਂ ਹੈ। 我--有----。 我 没有 时间 。 我 没- 时- 。 --------- 我 没有 时间 。 0
W---éiyǒ---híji--. Wǒ méiyǒu shíjiān. W- m-i-ǒ- s-í-i-n- ------------------ Wǒ méiyǒu shíjiān.
ਮੈਂ ਨਹੀਂ ਆ ਰਿਹਾ / ਰਹੀ ਕਿਉਂਕਿ ਮੇਰੇ ਕੋਲ ਵਕਤ ਨਹੀਂ ਹੈ। 我--来, -为-- ---时间 。 我 不来, 因为 我 没有 时间 。 我 不-, 因- 我 没- 时- 。 ------------------ 我 不来, 因为 我 没有 时间 。 0
W- -ù -ái, y----i -- -é--ǒu-s--j---. Wǒ bù lái, yīnwèi wǒ méiyǒu shíjiān. W- b- l-i- y-n-è- w- m-i-ǒ- s-í-i-n- ------------------------------------ Wǒ bù lái, yīnwèi wǒ méiyǒu shíjiān.
ਤੂੰ ਠਹਿਰ ਕਿਉਂ ਨਹੀਂ ਜਾਂਦਾ / ਜਾਂਦੀ? 你--什么 不--- 呢-? 你 为什么 不留下来 呢 ? 你 为-么 不-下- 呢 ? -------------- 你 为什么 不留下来 呢 ? 0
N- --i---me-bù-li- xi-lái-ne? Nǐ wèishéme bù liú xiàlái ne? N- w-i-h-m- b- l-ú x-à-á- n-? ----------------------------- Nǐ wèishéme bù liú xiàlái ne?
ਮੈਂ ਅਜੇ ਕੰਮ ਕਰਨਾ ਹੈ। 我-还---作 。 我 还得 工作 。 我 还- 工- 。 --------- 我 还得 工作 。 0
W- h-i--é gō---u-. Wǒ hái dé gōngzuò. W- h-i d- g-n-z-ò- ------------------ Wǒ hái dé gōngzuò.
ਮੈਂ ਨਹੀਂ ਰਿਹ ਸਕਦਾ / ਸਕਦੀ ਕਿਉਂਕਿ ਮੈਂ ਅਜੇ ਕੰਮ ਕਰਨਾ ਹੈ। 我-不--下-,-因------ 工--。 我 不 留下来, 因为 我 还得 工作 。 我 不 留-来- 因- 我 还- 工- 。 --------------------- 我 不 留下来, 因为 我 还得 工作 。 0
W- bù--iú ------,---n-è- ---h----- ---g-u-. Wǒ bù liú xiàlái, yīnwèi wǒ hái dé gōngzuò. W- b- l-ú x-à-á-, y-n-è- w- h-i d- g-n-z-ò- ------------------------------------------- Wǒ bù liú xiàlái, yīnwèi wǒ hái dé gōngzuò.
ਤੁਸੀਂ ਹੁਣੇ ਤੋਂ ਹੀ ਕਿਉਂ ਜਾ ਰਹੇ / ਰਹੀਆਂ ਹੋ? 您---么 -在 - 走 ? 您 为什么 现在 就 走 ? 您 为-么 现- 就 走 ? -------------- 您 为什么 现在 就 走 ? 0
N-- -è-s-éme-xi---ài--iù---u? Nín wèishéme xiànzài jiù zǒu? N-n w-i-h-m- x-à-z-i j-ù z-u- ----------------------------- Nín wèishéme xiànzài jiù zǒu?
ਮੈਂ ਥੱਕ ਗਿਆ / ਗਈ ਹਾਂ। 我 累-- 。 我 累 了 。 我 累 了 。 ------- 我 累 了 。 0
Wǒ l--l-. Wǒ lèile. W- l-i-e- --------- Wǒ lèile.
ਮੈਂ ਜਾ ਰਿਹਾ / ਰਹੀ ਹਾਂ ਕਿਉਂਕਿ ਮੈਂ ਥੱਕ ਗਿਆ / ਗਈ ਹਾਂ। 我-- 了-,-因- 我-累---。 我 走 了 , 因为 我 累 了 。 我 走 了 , 因- 我 累 了 。 ------------------ 我 走 了 , 因为 我 累 了 。 0
Wǒ-zǒ-li--, ----------lè-le. Wǒ zǒuliǎo, yīnwèi wǒ lèile. W- z-u-i-o- y-n-è- w- l-i-e- ---------------------------- Wǒ zǒuliǎo, yīnwèi wǒ lèile.
ਤੁਸੀਂ ਹੁਣੇ ਤੋਂ ਹੀ ਕਿਉਂ ਜਾ ਰਹੇ / ਰਹੀਆਂ ਹੋ? 您 为什---在 就-走 - ? 您 为什么 现在 就 走 呢 ? 您 为-么 现- 就 走 呢 ? ---------------- 您 为什么 现在 就 走 呢 ? 0
Nín-wèis-ém--x--n-ài-j-ù-z-- ne? Nín wèishéme xiànzài jiù zǒu ne? N-n w-i-h-m- x-à-z-i j-ù z-u n-? -------------------------------- Nín wèishéme xiànzài jiù zǒu ne?
ਬਹੁਤ ਦੇਰ ਚੁੱਕੀ ਹੈ। 已经--- --。 已经 很晚 了 。 已- 很- 了 。 --------- 已经 很晚 了 。 0
Yǐjī-------w-nl-. Yǐjīng hěn wǎnle. Y-j-n- h-n w-n-e- ----------------- Yǐjīng hěn wǎnle.
ਮੈਂ ਚੱਲਦਾ / ਚੱਲਦੀ ਹਾਂ ਕਿਉਂਕਿ ਪਹਿਲਾਂ ਹੀ ਦੇਰ ਹੋ ਚੁੱਕੀ ਹੈ। 我-得- 了--因为 已- ---- 。 我 得走 了, 因为 已经 很晚 了 。 我 得- 了- 因- 已- 很- 了 。 -------------------- 我 得走 了, 因为 已经 很晚 了 。 0
Wǒ -----u---o---īn--é--y-jīng -ě- ----e. Wǒ dé zǒuliǎo, yīn wéi yǐjīng hěn wǎnle. W- d- z-u-i-o- y-n w-i y-j-n- h-n w-n-e- ---------------------------------------- Wǒ dé zǒuliǎo, yīn wéi yǐjīng hěn wǎnle.

ਮੂਲ ਭਾਸ਼ਾ = ਭਾਵਨਾਤਮਕ, ਵਿਦੇਸ਼ੀ ਭਾਸ਼ਾ = ਵਿਚਾਰਸ਼ੀਲ?

ਜਦੋਂ ਅਸੀਂ ਵਿਦੇਸ਼ੀ ਭਾਸ਼ਾਵਾਂ ਸਿੱਖਦੇ ਹਾਂ, ਅਸੀਂ ਆਪਣੇ ਦਿਮਾਗ ਨੂੰ ਉਤਸ਼ਾਹਿਤ ਕਰਦੇ ਹਾਂ। ਸਿੱਖਿਆ ਰਾਹੀਂ ਸਾਡੀ ਸੋਚ ਵਿੱਚ ਤਬਦੀਲੀ ਆਉਂਦੀ ਹੈ। ਅਸੀਂ ਵਧੇਰੇ ਰਚਨਾਤਮਕ ਅਤੇ ਨਰਮ ਹੋ ਜਾਂਦੇ ਹਾਂ। ਬਹੁਭਾਸ਼ਾਈ ਵਿਅਕਤੀਆਂ ਲਈ ਗੁੰਝਲਦਾਰ ਸੋਚ ਸਰਲ ਬਣ ਜਾਂਦੀ ਹੈ। ਸਿੱਖਣ ਨਾਲ ਯਾਦਾਸ਼ਤ ਦੀ ਕਸਰਤ ਹੁੰਦੀ ਹੈ। ਅਸੀਂ ਜਿੰਨਾ ਜ਼ਿਆਦਾ ਸਿੱਖਾਂਗੇ, ਇਹ ਉਨਾ ਵਧੀਆ ਕੰਮ ਕਰੇਗੀ। ਜਿਨ੍ਹਾਂ ਨੇ ਜ਼ਿਆਦਾ ਭਾਸ਼ਾਵਾਂ ਸਿੱਖੀਆਂ ਹੁੰਦੀਆਂ ਹਨ, ਉਹ ਹੋਰ ਚੀਜ਼ਾਂ ਨੂੰ ਵੀ ਜਲਦੀ ਸਿੱਖਦੇ ਹਨ। ਉਹ ਕਿਸੇ ਵਿਸ਼ੇ ਬਾਰੇ ਵਧੇਰੇ ਇਕਾਗਰਤਾ ਨਾਲ ਜ਼ਿਆਦਾ ਸਮੇਂ ਤੱਕ ਸੋਚ ਸਕਦੇ ਹਨ। ਨਤੀਜੇ ਵਜੋਂ, ਉਹ ਮੁਸ਼ਕਲਾਂ ਨੂੰ ਜਲਦੀ ਹੱਲ ਕਰਦੇ ਹਨ। ਬਹੁਭਾਸ਼ਾਈ ਵਿਅਕਤੀ ਵਧੇਰੇ ਨਿਰਣਾਇਕ ਵੀ ਹੁੰਦੇ ਹਨ। ਪਰ ਉਹ ਫ਼ੈਸਲੇ ਕਿਵੇਂ ਕਰਦੇ ਹਨ, ਭਾਸ਼ਾਵਾਂ ਉੱਤੇ ਵੀ ਨਿਰਭਰ ਕਰਦਾ ਹੈ। ਜਿਹੜੀ ਭਾਸ਼ਾ ਵਿੱਚ ਅਸੀਂ ਸੋਚਦੇ ਹਾਂ, ਉਹ ਸਾਡੇ ਫ਼ੈਸਲਿਆਂ ਨੂੰ ਪ੍ਰਭਾਵਿਤ ਕਰਦੀ ਹੈ। ਮਨੋਵਿਗਿਆਨਕਾਂ ਨੇ ਇੱਕ ਅਧਿਐਨ ਲਈ ਕਈ ਵਿਅਕਤੀਆਂ ਦੀ ਜਾਂਚ ਕੀਤੀ। ਜਾਂਚ-ਅਧੀਨ ਸਾਰੇ ਵਿਅਕਤੀ ਦੁਭਾਸ਼ੀਏ ਸਨ। ਉਹ ਆਪਣੀ ਮੂਲ ਭਾਸ਼ਾ ਤੋਂ ਇਲਾਵਾ ਇੱਕ ਹੋਰ ਭਾਸ਼ਾ ਵੀ ਬੋਲਦੇ ਸਨ। ਜਾਂਚ-ਅਧੀਨ ਵਿਅਕਤੀਆਂ ਨੇ ਇੱਕ ਸਵਾਲ ਦਾ ਜਵਾਬ ਦੇਣਾ ਸੀ। ਇਹ ਸਵਾਲ ਇੱਕ ਮੁਸ਼ਕਲ ਦੇ ਹੱਲ ਨਾਲ ਸੰਬੰਧਤ ਸੀ। ਇਸ ਪ੍ਰਕ੍ਰਿਆ ਵਿੱਚ, ਜਾਂਚ-ਅਧੀਨ ਵਿਅਕਤੀਆਂ ਨੇ ਦੋ ਵਿਕਲਪਾਂ ਵਿੱਚੋਂ ਇੱਕ ਦੀ ਚੋਣ ਕਰਨੀ ਸੀ। ਇੱਕ ਵਿਕਲਪ ਦੂਜੇ ਨਾਲੋਂ ਵਿਸ਼ੇਸ਼ ਤੌਰ 'ਤੇ ਬਹੁਤ ਜ਼ਿਆਦਾ ਜ਼ੋਖ਼ਮ ਵਾਲਾ ਸੀ। ਜਾਂਚ-ਅਧੀਨ ਵਿਅਕਤੀਆਂ ਨੇ ਸਵਾਲ ਦਾ ਜਵਾਬ ਦੋਹਾਂ ਭਾਸ਼ਾਵਾਂ ਵਿੱਚ ਦੇਣਾ ਸੀ। ਅਤੇ ਭਾਸ਼ਾ ਦੀ ਤਬਦੀਲੀ ਦੇ ਨਾਲ ਜਵਾਬ ਵੀ ਬਦਲ ਜਾਂਦੇ ਸਨ! ਜਦੋਂ ਉਹ ਆਪਣੀ ਮੂਲ ਭਾਸ਼ਾ ਵਿੱਚ ਬੋਲ ਰਹੇ ਸਨ, ਜਾਂਚ-ਅਧੀਨ ਵਿਅਕੀਆਂ ਨੇ ਜ਼ੋਖ਼ਮਾਂ ਦੀ ਚੋਣ ਕੀਤੀ। ਪਰ ਵਿਦੇਸ਼ੀ ਭਾਸ਼ਾ ਵਿੱਚ ਉਨ੍ਹਾਂ ਨੇ ਸੁਰੱਖਿਅਤ ਵਿਕਲਪ ਦੀ ਚੋਣ ਕੀਤੀ। ਇਸ ਤਜਰਬੇ ਤੋਂ ਬਾਦ, ਜਾਂਚ-ਅਧੀਨ ਵਿਅਕਤੀਆਂ ਨੇ ਸ਼ਰਤਾਂ ਲਗਾਉਣੀਆਂ ਸਨ। ਇੱਥੇ ਵੀ ਫ਼ਰਕ ਸਪੱਸ਼ਟ ਸੀ। ਜਦੋਂ ਉਨ੍ਹਾਂ ਨੇ ਵਿਦੇਸ਼ੀ ਭਾਸ਼ਾ ਦੀ ਵਰਤੋਂ ਕੀਤੀ, ਉਹ ਵਧੇਰੇ ਬੁੱਧੀਮਾਨ ਸਨ। ਖੋਜਕਰਤਾਵਾਂ ਦੇ ਅੰਦਾਜ਼ੇ ਅਨੁਸਾਰ ਅਸੀਂ ਵਿਦੇਸ਼ੀ ਭਾਸ਼ਾਵਾਂ ਪ੍ਰਤੀ ਵਧੇਰੇ ਇਕਾਗਰਚਿਤ ਹੁੰਦੇ ਹਾਂ। ਇਸਲਈ, ਅਸੀਂ ਭਾਵਨਾਤਮਕਤਾ ਨਾਲ ਨਹੀਂ, ਬਲਕਿ ਵਿਚਾਰਸ਼ੀਲਤਾ ਨਾਲ ਫ਼ੈਸਲੇ ਕਰਦੇਹਾਂ...