ਪ੍ਹੈਰਾ ਕਿਤਾਬ

pa ਕਿਸੇ ਗੱਲ ਦਾ ਤਰਕ ਦੇਣਾ 1   »   ta காரணம் கூறுதல் 1

75 [ਪਝੰਤਰ]

ਕਿਸੇ ਗੱਲ ਦਾ ਤਰਕ ਦੇਣਾ 1

ਕਿਸੇ ਗੱਲ ਦਾ ਤਰਕ ਦੇਣਾ 1

75 [எழுபத்து ஐந்து]

75 [Eḻupattu aintu]

காரணம் கூறுதல் 1

[kāraṇam kūṟutal 1]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਤਮਿਲ ਖੇਡੋ ਹੋਰ
ਤੁਸੀਂ ਕਿਉਂ ਨਹੀਂ ਆਉਂਦੇ ? ந--்-ள் --- -----ி--ல-? ந-ங-கள- ஏன- வர-வத-ல-ல-? ந-ங-க-் ஏ-் வ-ு-த-ல-ல-? ----------------------- நீங்கள் ஏன் வருவதில்லை? 0
nī--aḷ-ē---aruva-i--a-? nīṅkaḷ ēṉ varuvatillai? n-ṅ-a- ē- v-r-v-t-l-a-? ----------------------- nīṅkaḷ ēṉ varuvatillai?
ਮੌਸਮ ਕਿੰਨਾ ਖਰਾਬ ਹੈ? வா---ை-ம---ும--ம--ம-- உ---து. வ-ன-ல- ம-கவ-ம- ம-சம-க உள-ளத-. வ-ன-ல- ம-க-ு-் ம-ச-ா- உ-்-த-. ----------------------------- வானிலை மிகவும் மோசமாக உள்ளது. 0
V--i--- m--a-u---ōca---- u-ḷ-t-. Vāṉilai mikavum mōcamāka uḷḷatu. V-ṉ-l-i m-k-v-m m-c-m-k- u-ḷ-t-. -------------------------------- Vāṉilai mikavum mōcamāka uḷḷatu.
ਮੈਂ ਨਹੀਂ ਆ ਰਿਹਾ / ਰਹੀ ਹਾਂ ਕਿਉਂਕਿ ਮੌਸਮ ਬਹੁਤ ਖਰਾਬ ਹੈ। நான்---ு--ி--லை- --ென்றால் -ா--ல---ி---ம--மோ--ா--உள---ு. ந-ன- வர-வத-ல-ல-, ஏன-ன-ற-ல- வ-ன-ல- ம-கவ-ம- ம-சம-க உள-ளத-. ந-ன- வ-ு-த-ல-ல-, ஏ-ெ-்-ா-் வ-ன-ல- ம-க-ு-் ம-ச-ா- உ-்-த-. -------------------------------------------------------- நான் வருவதில்லை, ஏனென்றால் வானிலை மிகவும் மோசமாக உள்ளது. 0
Nā- v--u--t-l--i- ē-----l----il-i--ik---m --ca---- u--at-. Nāṉ varuvatillai, ēṉeṉṟāl vāṉilai mikavum mōcamāka uḷḷatu. N-ṉ v-r-v-t-l-a-, ē-e-ṟ-l v-ṉ-l-i m-k-v-m m-c-m-k- u-ḷ-t-. ---------------------------------------------------------- Nāṉ varuvatillai, ēṉeṉṟāl vāṉilai mikavum mōcamāka uḷḷatu.
ਉਹ ਕਿਉਂ ਨਹੀਂ ਆ ਰਿਹਾ? அ--்-ஏ---வர----லை? அவன- ஏன- வரவ-ல-ல-? அ-ன- ஏ-் வ-வ-ல-ல-? ------------------ அவன் ஏன் வரவில்லை? 0
A----ēṉ-v-r-villai? Avaṉ ēṉ varavillai? A-a- ē- v-r-v-l-a-? ------------------- Avaṉ ēṉ varavillai?
ਉਸਨੂੰ ਸੱਦਾ ਨਹੀਂ ਦਿੱਤਾ ਗਿਆ। அ-ன்-அழைக-கப--ட--ல்--. அவன- அழ-க-கப-படவ-ல-ல-. அ-ன- அ-ை-்-ப-ப-வ-ல-ல-. ---------------------- அவன் அழைக்கப்படவில்லை. 0
A--ṉ ---ikka--aṭ---llai. Avaṉ aḻaikkappaṭavillai. A-a- a-a-k-a-p-ṭ-v-l-a-. ------------------------ Avaṉ aḻaikkappaṭavillai.
ਉਹ ਨਹੀਂ ਆ ਰਿਹਾ ਕਿਉਂਕਿ ਉਸਨੂੰ ਬੁਲਾਇਆ ਨਹੀਂ ਗਿਆ। அவ-்-அ-ை-்கப--ட---ா-் -ர-ி----. அவன- அழ-க-கப-பட-தத-ல- வரவ-ல-ல-. அ-ன- அ-ை-்-ப-ப-ா-த-ல- வ-வ-ல-ல-. ------------------------------- அவன் அழைக்கப்படாததால் வரவில்லை. 0
Av----ḻ---ka----ā--tāl va--vi----. Avaṉ aḻaikkappaṭātatāl varavillai. A-a- a-a-k-a-p-ṭ-t-t-l v-r-v-l-a-. ---------------------------------- Avaṉ aḻaikkappaṭātatāl varavillai.
ਤੂੰ ਕਿਉਂ ਨਹੀਂ ਆਂਉਂਦਾ / ਆਉਂਦੀ? நீ--ன்---வி-்லை? ந- ஏன- வரவ-ல-ல-? ந- ஏ-் வ-வ-ல-ல-? ---------------- நீ ஏன் வரவில்லை? 0
N- ēṉ v---vi--ai? Nī ēṉ varavillai? N- ē- v-r-v-l-a-? ----------------- Nī ēṉ varavillai?
ਮੇਰੇ ਕੋਲ ਵਕਤ ਨਹੀਂ ਹੈ। எனக--ு --ர-ி-்-ை. எனக-க- ந-ரம-ல-ல-. எ-க-க- ந-ர-ி-்-ை- ----------------- எனக்கு நேரமில்லை. 0
E-a-ku nē-a-i----. Eṉakku nēramillai. E-a-k- n-r-m-l-a-. ------------------ Eṉakku nēramillai.
ਮੈਂ ਨਹੀਂ ਆ ਰਿਹਾ / ਰਹੀ ਕਿਉਂਕਿ ਮੇਰੇ ਕੋਲ ਵਕਤ ਨਹੀਂ ਹੈ। எ--்கு ந-ரம--இல்----ா-் வரவ-ல--ை. எனக-க- ந-ரம- இல-ல-தத-ல- வரவ-ல-ல-. எ-க-க- ந-ர-் இ-்-ா-த-ல- வ-வ-ல-ல-. --------------------------------- எனக்கு நேரம் இல்லாததால் வரவில்லை. 0
E---ku--ē------lāt-t---va---i-la-. Eṉakku nēram illātatāl varavillai. E-a-k- n-r-m i-l-t-t-l v-r-v-l-a-. ---------------------------------- Eṉakku nēram illātatāl varavillai.
ਤੂੰ ਠਹਿਰ ਕਿਉਂ ਨਹੀਂ ਜਾਂਦਾ / ਜਾਂਦੀ? ந- ஏன்-த-்-க்-ூ--த-? ந- ஏன- தங-கக-க-ட-த-? ந- ஏ-் த-்-க-க-ட-த-? -------------------- நீ ஏன் தங்கக்கூடாது? 0
Nī ---taṅ-a--ūṭātu? Nī ēṉ taṅkakkūṭātu? N- ē- t-ṅ-a-k-ṭ-t-? ------------------- Nī ēṉ taṅkakkūṭātu?
ਮੈਂ ਅਜੇ ਕੰਮ ਕਰਨਾ ਹੈ। என-்கு -ன-ன-ம- வேலை----க்--ற--. எனக-க- இன-ன-ம- வ-ல- இர-க-க-றத-. எ-க-க- இ-்-ு-் வ-ல- இ-ு-்-ி-த-. ------------------------------- எனக்கு இன்னும் வேலை இருக்கிறது. 0
E--kk- ---u---ē-ai--r--k---tu. Eṉakku iṉṉum vēlai irukkiṟatu. E-a-k- i-ṉ-m v-l-i i-u-k-ṟ-t-. ------------------------------ Eṉakku iṉṉum vēlai irukkiṟatu.
ਮੈਂ ਨਹੀਂ ਰਿਹ ਸਕਦਾ / ਸਕਦੀ ਕਿਉਂਕਿ ਮੈਂ ਅਜੇ ਕੰਮ ਕਰਨਾ ਹੈ। எனக்க- ---ன--- ---ை இ-ுப்பத--் -----்போ-த- இல்-ை. எனக-க- இன-ன-ம- வ-ல- இர-ப-பத-ல- தங-கப-ப-வத- இல-ல-. எ-க-க- இ-்-ு-் வ-ல- இ-ு-்-த-ல- த-்-ப-ப-வ-ு இ-்-ை- ------------------------------------------------- எனக்கு இன்னும் வேலை இருப்பதால் தங்கப்போவது இல்லை. 0
E--k-u -ṉ--m v-l-- -rup-a-āl t-ṅk--pō---u--lla-. Eṉakku iṉṉum vēlai iruppatāl taṅkappōvatu illai. E-a-k- i-ṉ-m v-l-i i-u-p-t-l t-ṅ-a-p-v-t- i-l-i- ------------------------------------------------ Eṉakku iṉṉum vēlai iruppatāl taṅkappōvatu illai.
ਤੁਸੀਂ ਹੁਣੇ ਤੋਂ ਹੀ ਕਿਉਂ ਜਾ ਰਹੇ / ਰਹੀਆਂ ਹੋ? நீ--க-் --் -----ழ----போ-ிற-ர்-ள-? ந-ங-கள- ஏன- இப-ப-ழ-த- ப-க-ற-ர-கள-? ந-ங-க-் ஏ-் இ-்-ொ-ு-ே ப-க-ற-ர-க-்- ---------------------------------- நீங்கள் ஏன் இப்பொழுதே போகிறீர்கள்? 0
N----ḷ--- ipp----ē ---i---ka-? Nīṅkaḷ ēṉ ippoḻutē pōkiṟīrkaḷ? N-ṅ-a- ē- i-p-ḻ-t- p-k-ṟ-r-a-? ------------------------------ Nīṅkaḷ ēṉ ippoḻutē pōkiṟīrkaḷ?
ਮੈਂ ਥੱਕ ਗਿਆ / ਗਈ ਹਾਂ। எ-------ள-ப---க--ர-------ு. எனக-க- கள-ப-ப-க இர-க-க-றத-. எ-க-க- க-ை-்-ா- இ-ு-்-ி-த-. --------------------------- எனக்கு களைப்பாக இருக்கிறது. 0
Eṉ-k---kaḷa-pp-----r---i---u. Eṉakku kaḷaippāka irukkiṟatu. E-a-k- k-ḷ-i-p-k- i-u-k-ṟ-t-. ----------------------------- Eṉakku kaḷaippāka irukkiṟatu.
ਮੈਂ ਜਾ ਰਿਹਾ / ਰਹੀ ਹਾਂ ਕਿਉਂਕਿ ਮੈਂ ਥੱਕ ਗਿਆ / ਗਈ ਹਾਂ। எனக--ு -ள--்பாக--ர---ப---- -ோக--ேன். எனக-க- கள-ப-ப-க இர-ப-பத-ல- ப-க-ற-ன-. எ-க-க- க-ை-்-ா- இ-ு-்-த-ல- ப-க-ற-ன-. ------------------------------------ எனக்கு களைப்பாக இருப்பதால் போகிறேன். 0
Eṉa-ku -aḷa----k------pa-ā--pōk-ṟēṉ. Eṉakku kaḷaippāka iruppatāl pōkiṟēṉ. E-a-k- k-ḷ-i-p-k- i-u-p-t-l p-k-ṟ-ṉ- ------------------------------------ Eṉakku kaḷaippāka iruppatāl pōkiṟēṉ.
ਤੁਸੀਂ ਹੁਣੇ ਤੋਂ ਹੀ ਕਿਉਂ ਜਾ ਰਹੇ / ਰਹੀਆਂ ਹੋ? ந--்-ள- --- -ப-பொழ-தே---க-ற---கள்? ந-ங-கள- ஏன- இப-ப-ழ-த- ப-க-ற-ர-கள-? ந-ங-க-் ஏ-் இ-்-ொ-ு-ே ப-க-ற-ர-க-்- ---------------------------------- நீங்கள் ஏன் இப்பொழுதே போகிறீர்கள்? 0
Nī-ka- ēṉ ipp-ḻu-ē p-ki-ī--aḷ? Nīṅkaḷ ēṉ ippoḻutē pōkiṟīrkaḷ? N-ṅ-a- ē- i-p-ḻ-t- p-k-ṟ-r-a-? ------------------------------ Nīṅkaḷ ēṉ ippoḻutē pōkiṟīrkaḷ?
ਬਹੁਤ ਦੇਰ ਚੁੱਕੀ ਹੈ। இ-்-ொ-ு---ந-----ி--ட-ட--. இப-ப-ழ-த- ந-ரம-க-வ-ட-டத-. இ-்-ொ-ு-ே ந-ர-ா-ி-ி-்-த-. ------------------------- இப்பொழுதே நேரமாகிவிட்டது. 0
Ippo---ē n---m-kivi-ṭ-t-. Ippoḻutē nēramākiviṭṭatu. I-p-ḻ-t- n-r-m-k-v-ṭ-a-u- ------------------------- Ippoḻutē nēramākiviṭṭatu.
ਮੈਂ ਚੱਲਦਾ / ਚੱਲਦੀ ਹਾਂ ਕਿਉਂਕਿ ਪਹਿਲਾਂ ਹੀ ਦੇਰ ਹੋ ਚੁੱਕੀ ਹੈ। நான்--ோ-ி-ே-- ஏ---்--ல் இ-்ப---த--ந-ரம--ிவ--்-து. ந-ன- ப-க-ற-ன- ஏன-ன-ற-ல- இப-ப-ழ-த- ந-ரம-க-வ-ட-டத-. ந-ன- ப-க-ற-ன- ஏ-ெ-்-ா-் இ-்-ொ-ு-ே ந-ர-ா-ி-ி-்-த-. ------------------------------------------------- நான் போகிறேன் ஏனென்றால் இப்பொழுதே நேரமாகிவிட்டது. 0
Nā- -ō-------ṉ---ā- ---oḻ-tē--ēr-māk-vi-ṭat-. Nāṉ pōkiṟēṉ ēṉeṉṟāl ippoḻutē nēramākiviṭṭatu. N-ṉ p-k-ṟ-ṉ ē-e-ṟ-l i-p-ḻ-t- n-r-m-k-v-ṭ-a-u- --------------------------------------------- Nāṉ pōkiṟēṉ ēṉeṉṟāl ippoḻutē nēramākiviṭṭatu.

ਮੂਲ ਭਾਸ਼ਾ = ਭਾਵਨਾਤਮਕ, ਵਿਦੇਸ਼ੀ ਭਾਸ਼ਾ = ਵਿਚਾਰਸ਼ੀਲ?

ਜਦੋਂ ਅਸੀਂ ਵਿਦੇਸ਼ੀ ਭਾਸ਼ਾਵਾਂ ਸਿੱਖਦੇ ਹਾਂ, ਅਸੀਂ ਆਪਣੇ ਦਿਮਾਗ ਨੂੰ ਉਤਸ਼ਾਹਿਤ ਕਰਦੇ ਹਾਂ। ਸਿੱਖਿਆ ਰਾਹੀਂ ਸਾਡੀ ਸੋਚ ਵਿੱਚ ਤਬਦੀਲੀ ਆਉਂਦੀ ਹੈ। ਅਸੀਂ ਵਧੇਰੇ ਰਚਨਾਤਮਕ ਅਤੇ ਨਰਮ ਹੋ ਜਾਂਦੇ ਹਾਂ। ਬਹੁਭਾਸ਼ਾਈ ਵਿਅਕਤੀਆਂ ਲਈ ਗੁੰਝਲਦਾਰ ਸੋਚ ਸਰਲ ਬਣ ਜਾਂਦੀ ਹੈ। ਸਿੱਖਣ ਨਾਲ ਯਾਦਾਸ਼ਤ ਦੀ ਕਸਰਤ ਹੁੰਦੀ ਹੈ। ਅਸੀਂ ਜਿੰਨਾ ਜ਼ਿਆਦਾ ਸਿੱਖਾਂਗੇ, ਇਹ ਉਨਾ ਵਧੀਆ ਕੰਮ ਕਰੇਗੀ। ਜਿਨ੍ਹਾਂ ਨੇ ਜ਼ਿਆਦਾ ਭਾਸ਼ਾਵਾਂ ਸਿੱਖੀਆਂ ਹੁੰਦੀਆਂ ਹਨ, ਉਹ ਹੋਰ ਚੀਜ਼ਾਂ ਨੂੰ ਵੀ ਜਲਦੀ ਸਿੱਖਦੇ ਹਨ। ਉਹ ਕਿਸੇ ਵਿਸ਼ੇ ਬਾਰੇ ਵਧੇਰੇ ਇਕਾਗਰਤਾ ਨਾਲ ਜ਼ਿਆਦਾ ਸਮੇਂ ਤੱਕ ਸੋਚ ਸਕਦੇ ਹਨ। ਨਤੀਜੇ ਵਜੋਂ, ਉਹ ਮੁਸ਼ਕਲਾਂ ਨੂੰ ਜਲਦੀ ਹੱਲ ਕਰਦੇ ਹਨ। ਬਹੁਭਾਸ਼ਾਈ ਵਿਅਕਤੀ ਵਧੇਰੇ ਨਿਰਣਾਇਕ ਵੀ ਹੁੰਦੇ ਹਨ। ਪਰ ਉਹ ਫ਼ੈਸਲੇ ਕਿਵੇਂ ਕਰਦੇ ਹਨ, ਭਾਸ਼ਾਵਾਂ ਉੱਤੇ ਵੀ ਨਿਰਭਰ ਕਰਦਾ ਹੈ। ਜਿਹੜੀ ਭਾਸ਼ਾ ਵਿੱਚ ਅਸੀਂ ਸੋਚਦੇ ਹਾਂ, ਉਹ ਸਾਡੇ ਫ਼ੈਸਲਿਆਂ ਨੂੰ ਪ੍ਰਭਾਵਿਤ ਕਰਦੀ ਹੈ। ਮਨੋਵਿਗਿਆਨਕਾਂ ਨੇ ਇੱਕ ਅਧਿਐਨ ਲਈ ਕਈ ਵਿਅਕਤੀਆਂ ਦੀ ਜਾਂਚ ਕੀਤੀ। ਜਾਂਚ-ਅਧੀਨ ਸਾਰੇ ਵਿਅਕਤੀ ਦੁਭਾਸ਼ੀਏ ਸਨ। ਉਹ ਆਪਣੀ ਮੂਲ ਭਾਸ਼ਾ ਤੋਂ ਇਲਾਵਾ ਇੱਕ ਹੋਰ ਭਾਸ਼ਾ ਵੀ ਬੋਲਦੇ ਸਨ। ਜਾਂਚ-ਅਧੀਨ ਵਿਅਕਤੀਆਂ ਨੇ ਇੱਕ ਸਵਾਲ ਦਾ ਜਵਾਬ ਦੇਣਾ ਸੀ। ਇਹ ਸਵਾਲ ਇੱਕ ਮੁਸ਼ਕਲ ਦੇ ਹੱਲ ਨਾਲ ਸੰਬੰਧਤ ਸੀ। ਇਸ ਪ੍ਰਕ੍ਰਿਆ ਵਿੱਚ, ਜਾਂਚ-ਅਧੀਨ ਵਿਅਕਤੀਆਂ ਨੇ ਦੋ ਵਿਕਲਪਾਂ ਵਿੱਚੋਂ ਇੱਕ ਦੀ ਚੋਣ ਕਰਨੀ ਸੀ। ਇੱਕ ਵਿਕਲਪ ਦੂਜੇ ਨਾਲੋਂ ਵਿਸ਼ੇਸ਼ ਤੌਰ 'ਤੇ ਬਹੁਤ ਜ਼ਿਆਦਾ ਜ਼ੋਖ਼ਮ ਵਾਲਾ ਸੀ। ਜਾਂਚ-ਅਧੀਨ ਵਿਅਕਤੀਆਂ ਨੇ ਸਵਾਲ ਦਾ ਜਵਾਬ ਦੋਹਾਂ ਭਾਸ਼ਾਵਾਂ ਵਿੱਚ ਦੇਣਾ ਸੀ। ਅਤੇ ਭਾਸ਼ਾ ਦੀ ਤਬਦੀਲੀ ਦੇ ਨਾਲ ਜਵਾਬ ਵੀ ਬਦਲ ਜਾਂਦੇ ਸਨ! ਜਦੋਂ ਉਹ ਆਪਣੀ ਮੂਲ ਭਾਸ਼ਾ ਵਿੱਚ ਬੋਲ ਰਹੇ ਸਨ, ਜਾਂਚ-ਅਧੀਨ ਵਿਅਕੀਆਂ ਨੇ ਜ਼ੋਖ਼ਮਾਂ ਦੀ ਚੋਣ ਕੀਤੀ। ਪਰ ਵਿਦੇਸ਼ੀ ਭਾਸ਼ਾ ਵਿੱਚ ਉਨ੍ਹਾਂ ਨੇ ਸੁਰੱਖਿਅਤ ਵਿਕਲਪ ਦੀ ਚੋਣ ਕੀਤੀ। ਇਸ ਤਜਰਬੇ ਤੋਂ ਬਾਦ, ਜਾਂਚ-ਅਧੀਨ ਵਿਅਕਤੀਆਂ ਨੇ ਸ਼ਰਤਾਂ ਲਗਾਉਣੀਆਂ ਸਨ। ਇੱਥੇ ਵੀ ਫ਼ਰਕ ਸਪੱਸ਼ਟ ਸੀ। ਜਦੋਂ ਉਨ੍ਹਾਂ ਨੇ ਵਿਦੇਸ਼ੀ ਭਾਸ਼ਾ ਦੀ ਵਰਤੋਂ ਕੀਤੀ, ਉਹ ਵਧੇਰੇ ਬੁੱਧੀਮਾਨ ਸਨ। ਖੋਜਕਰਤਾਵਾਂ ਦੇ ਅੰਦਾਜ਼ੇ ਅਨੁਸਾਰ ਅਸੀਂ ਵਿਦੇਸ਼ੀ ਭਾਸ਼ਾਵਾਂ ਪ੍ਰਤੀ ਵਧੇਰੇ ਇਕਾਗਰਚਿਤ ਹੁੰਦੇ ਹਾਂ। ਇਸਲਈ, ਅਸੀਂ ਭਾਵਨਾਤਮਕਤਾ ਨਾਲ ਨਹੀਂ, ਬਲਕਿ ਵਿਚਾਰਸ਼ੀਲਤਾ ਨਾਲ ਫ਼ੈਸਲੇ ਕਰਦੇਹਾਂ...