ਪ੍ਹੈਰਾ ਕਿਤਾਬ

pa ਪ੍ਰਸ਼ਨ ਪੁੱਛਣਾ 2   »   ka კითხვის დასმა 2

63 [ਤਰੇਂਹਠ]

ਪ੍ਰਸ਼ਨ ਪੁੱਛਣਾ 2

ਪ੍ਰਸ਼ਨ ਪੁੱਛਣਾ 2

63 [სამოცდასამი]

63 [samotsdasami]

კითხვის დასმა 2

[k'itkhvis dasma 2]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਜਾਰਜੀਆਈ ਖੇਡੋ ਹੋਰ
ਮੇਰਾ ਇੱਕ ਸ਼ੌਂਕ ਹੈ। მე ---ვს-ჰობი. მე მაქვს ჰობი. მ- მ-ქ-ს ჰ-ბ-. -------------- მე მაქვს ჰობი. 0
me ma--s h-b-. me makvs hobi. m- m-k-s h-b-. -------------- me makvs hobi.
ਮੈਂ ਟੈਨਿਸ ਖੇਡਦਾ / ਖੇਡਦੀ ਹਾਂ। ჩ-გ-ურ-- ვთა--შ--. ჩოგბურთს ვთამაშობ. ჩ-გ-უ-თ- ვ-ა-ა-ო-. ------------------ ჩოგბურთს ვთამაშობ. 0
ch---u--s v----shob. chogburts vtamashob. c-o-b-r-s v-a-a-h-b- -------------------- chogburts vtamashob.
ਟੈਨਿਸ ਦਾ ਮੈਦਾਨ ਕਿੱਥੇ ਹੈ? სად --ის-კ-რტები? სად არის კორტები? ს-დ ა-ი- კ-რ-ე-ი- ----------------- სად არის კორტები? 0
sa- -r----'or--e--? sad aris k'ort'ebi? s-d a-i- k-o-t-e-i- ------------------- sad aris k'ort'ebi?
ਕੀ ਤੁਹਾਡਾ ਕੋਈ ਸ਼ੌਂਕ ਹੈ? გაქ-ს---- ----? გაქვს შენ ჰობი? გ-ქ-ს შ-ნ ჰ-ბ-? --------------- გაქვს შენ ჰობი? 0
g-kvs -------b-? gakvs shen hobi? g-k-s s-e- h-b-? ---------------- gakvs shen hobi?
ਮੈਂ ਫੁੱਟਬਾਲ ਖੇਲਦਾ / ਖੇਲਦੀ ਹਾਂ। ფეხ-------თამ-შო-. ფეხბურთს ვთამაშობ. ფ-ხ-უ-თ- ვ-ა-ა-ო-. ------------------ ფეხბურთს ვთამაშობ. 0
p-k------ -t-ma--o-. pekhburts vtamashob. p-k-b-r-s v-a-a-h-b- -------------------- pekhburts vtamashob.
ਫੁੱਟਬਾਲ ਦਾ ਮੈਦਾਨ ਕਿੱਥੇ ਹੈ? სად არ-ს---ხ----ი---ო-დ-ნი? სად არის ფეხბურთის მოედანი? ს-დ ა-ი- ფ-ხ-უ-თ-ს მ-ე-ა-ი- --------------------------- სად არის ფეხბურთის მოედანი? 0
sad ari--p-kh-u---- -oe--ni? sad aris pekhburtis moedani? s-d a-i- p-k-b-r-i- m-e-a-i- ---------------------------- sad aris pekhburtis moedani?
ਮੇਰੀ ਬਾਂਹ ਦਰਦ ਕਰ ਰਹੀ ਹੈ। მ-არ- მ-კი--. მხარი მტკივა. მ-ა-ი მ-კ-ვ-. ------------- მხარი მტკივა. 0
m---ri-----'---. mkhari mt'k'iva. m-h-r- m-'-'-v-. ---------------- mkhari mt'k'iva.
ਮੇਰੇ ਪੈਰ ਅਤੇ ਹੱਥ ਵੀ ਦਰਦ ਕਰ ਰਹੇ ਹਨ। ფეხი-დ- --ლ-ც---კ-ვა. ფეხი და ხელიც მტკივა. ფ-ხ- დ- ხ-ლ-ც მ-კ-ვ-. --------------------- ფეხი და ხელიც მტკივა. 0
p-k-- -a kh-l--s m----iva. pekhi da khelits mt'k'iva. p-k-i d- k-e-i-s m-'-'-v-. -------------------------- pekhi da khelits mt'k'iva.
ਡਾਕਟਰ ਕਿੱਥੇ ਹੈ? სა- არ-ს-ექ---? სად არის ექიმი? ს-დ ა-ი- ე-ი-ი- --------------- სად არის ექიმი? 0
s-- a-----k-mi? sad aris ekimi? s-d a-i- e-i-i- --------------- sad aris ekimi?
ਮੇਰੇ ਕੋਲ ਇੱਕ ਗੱਡੀ ਹੈ। მე--ა----ა -ყავს. მე მანქანა მყავს. მ- მ-ნ-ა-ა მ-ა-ს- ----------------- მე მანქანა მყავს. 0
m---a----a m-avs. me mankana mqavs. m- m-n-a-a m-a-s- ----------------- me mankana mqavs.
ਮੇਰੇ ਕੋਲ ਇੱਕ ਮੋਟਰ – ਸਾਈਕਲ ਵੀ ਹੈ। მე-ა---- მოტოცი-----მყა-ს. მე ასევე მოტოციკლიც მყავს. მ- ა-ე-ე მ-ტ-ც-კ-ი- მ-ა-ს- -------------------------- მე ასევე მოტოციკლიც მყავს. 0
me -s--e-mo-'--s-k--i-s mq-v-. me aseve mot'otsik'lits mqavs. m- a-e-e m-t-o-s-k-l-t- m-a-s- ------------------------------ me aseve mot'otsik'lits mqavs.
ਗੱਡੀ ਖੜ੍ਹੀ ਕਰਨ ਦੀ ਜਗਾਹ ਕਿੱਥੇ ਹੈ? ს-დ---ი- ა-ტოს------? სად არის ავტოსადგომი? ს-დ ა-ი- ა-ტ-ს-დ-ო-ი- --------------------- სად არის ავტოსადგომი? 0
sa- aris-a----s--g-m-? sad aris avt'osadgomi? s-d a-i- a-t-o-a-g-m-? ---------------------- sad aris avt'osadgomi?
ਮੇਰੇ ਕੋਲ ਇੱਕ ਸਵੈਟਰ ਹੈ। მ----მ----მ-ქვს. მე ჯემპრი მაქვს. მ- ჯ-მ-რ- მ-ქ-ს- ---------------- მე ჯემპრი მაქვს. 0
me --mp--- ma--s. me jemp'ri makvs. m- j-m-'-i m-k-s- ----------------- me jemp'ri makvs.
ਮੇਰੇ ਕੋਲ ਇੱਕ ਜੈਕਟ ਅਤੇ ਜੀਨ ਵੀ ਹੈ। მ--ქ-რ-უ-- ---ჯი-ს-ც----ვს. მე ქურთუკი და ჯინსიც მაქვს. მ- ქ-რ-უ-ი დ- ჯ-ნ-ი- მ-ქ-ს- --------------------------- მე ქურთუკი და ჯინსიც მაქვს. 0
m- -u-tuk-i d---i-s-ts ma-v-. me kurtuk'i da jinsits makvs. m- k-r-u-'- d- j-n-i-s m-k-s- ----------------------------- me kurtuk'i da jinsits makvs.
ਕੱਪੜੇ ਧੋਣ ਦੀ ਮਸ਼ੀਨ ਕਿੱਥੇ ਹੈ? სად ---ს--არ--ხ--მა-ქან-? სად არის სარეცხი მანქანა? ს-დ ა-ი- ს-რ-ც-ი მ-ნ-ა-ა- ------------------------- სად არის სარეცხი მანქანა? 0
sad --i--sarets--- --n-a--? sad aris saretskhi mankana? s-d a-i- s-r-t-k-i m-n-a-a- --------------------------- sad aris saretskhi mankana?
ਮੇਰੇ ਕੋਲ ਇੱਕ ਪਲੇਟ ਹੈ। მ--თ-ფ-ი --ქვ-. მე თეფში მაქვს. მ- თ-ფ-ი მ-ქ-ს- --------------- მე თეფში მაქვს. 0
m----ps-i-m-k-s. me tepshi makvs. m- t-p-h- m-k-s- ---------------- me tepshi makvs.
ਮੇਰੇ ਕੋਲ ਇੱਕ ਛੁਰੀ, ਕਾਂਟਾ ਅਤੇ ਚਮਚਾ ਹੈ। მ------ს-------ჩ----ლ--და კოვ-ი. მე მაქვს დანა, ჩანგალი და კოვზი. მ- მ-ქ-ს დ-ნ-, ჩ-ნ-ა-ი დ- კ-ვ-ი- -------------------------------- მე მაქვს დანა, ჩანგალი და კოვზი. 0
me m---s-d---, c-an--l- -a-k--vz-. me makvs dana, changali da k'ovzi. m- m-k-s d-n-, c-a-g-l- d- k-o-z-. ---------------------------------- me makvs dana, changali da k'ovzi.
ਨਮਕ ਅਤੇ ਕਾਲੀ ਮਿਰਚ ਕਿੱਥੇ ਹੈ? ს----რ-----რი-ი--ა-პი--ილ-? სად არის მარილი და პილპილი? ს-დ ა-ი- მ-რ-ლ- დ- პ-ლ-ი-ი- --------------------------- სად არის მარილი და პილპილი? 0
sa- a--s -a--l- da p-i---i-i? sad aris marili da p'ilp'ili? s-d a-i- m-r-l- d- p-i-p-i-i- ----------------------------- sad aris marili da p'ilp'ili?

ਸਰੀਰ ਬੋਲੀ ਦੇ ਅਨੁਸਾਰ ਪ੍ਰਤੀਕ੍ਰਿਆ ਕਰਦੇ ਹਨ

ਬੋਲੀ ਸਾਡੇ ਦਿਮਾਗ ਵਿੱਚ ਸੰਸਾਧਿਤ ਹੁੰਦੀ ਹੈ। ਸਾਡੇ ਦਿਮਾਗ ਕਾਰਜਸ਼ੀਲ ਹੁੰਦਾ ਹੈ ਜਦੋਂ ਅਸੀਂ ਸੁਣਦੇ ਜਾਂ ਪੜ੍ਹਦੇ ਹਾਂ। ਇਹ ਵੱਖ-ਵੱਖ ਢੰਗਾਂ ਦੁਆਰਾ ਮਾਪਿਆ ਜਾ ਸਕਦਾ ਹੈ। ਪਰ ਕੇਵਲ ਸਾਡਾ ਦਿਮਾਗ ਹੀ ਭਾਸ਼ਾਈ ਉਤੇਜਨਾਵਾਂ ਪ੍ਰਤੀ ਪ੍ਰਤੀਕ੍ਰਿਆ ਨਹੀਂ ਕਰਦਾ। ਤਾਜ਼ਾ ਅਧਿਐਨ ਦਰਸਾਉਂਦੇ ਹਨ ਕਿ ਬੋਲੀ ਵੀ ਸਾਡੇ ਸਰੀਰ ਨੂੰ ਕਾਰਜਸ਼ੀਲ ਕਰਦੀ ਹੈ। ਸਾਡਾ ਸਰੀਰ ਹਰਕਤ ਵਿੱਚ ਆਉਂਦਾ ਹੈ ਜਦੋਂ ਇਹ ਕੁਝ ਸ਼ਬਦਾਂ ਨੂੰ ਸੁਣਦਾ ਜਾਂ ਬੋਲਦਾ ਹੈ। ਇਸਤੋਂ ਛੁੱਟ, ਉਹ ਸ਼ਬਦ ਜਿਹੜੇ ਸਰੀਰਕ ਪ੍ਰਤੀਕ੍ਰਿਆਵਾਂ ਦਰਸਾਉਂਦੇ ਹਨ। ਮੁਸਕਾਨ ਸ਼ਬਦ ਇਸਦੀ ਇੱਕ ਵਧੀਆ ਉਦਾਹਰਣ ਹੈ। ਜਦੋਂ ਅਸੀਂ ਇਹ ਸ਼ਬਦ ਪੜ੍ਹਦੇ ਹਾਂ, ਅਸੀ ਆਪਣੀ ‘ਮੁਸਕਾਨ ਮਾਸਪੇਸ਼ੀ’ ਨੂੰ ਹਰਕਤਵਿੱਚ ਲਿਆਉਂਦੇ ਹਾਂ। ਨਾਕਾਰਾਤਮਕ ਸ਼ਬਦਾਂ ਦਾ ਵੀ ਇੱਕ ਮਾਪਣਯੋਗ ਪ੍ਰਭਾਵ ਹੁੰਦਾ ਹੈ। ਦਰਦ ਸ਼ਬਦ ਇਸਦੀ ਇੱਕ ਉਦਾਹਰਣ ਹੈ। ਜਦੋਂ ਅਸੀਂ ਇਹ ਸ਼ਬਦ ਪੜ੍ਹਦੇ ਹਾਂ, ਸਾਡਾ ਸਰੀਰ ਇੱਕ ਸਪੱਸ਼ਟ ਪ੍ਰਤੀਕ੍ਰਿਆ ਦਰਸਾਉਂਦਾ ਹੈ। ਇਹ ਕਿਹਾ ਜਾ ਸਕਦਾ ਹੈ ਕਿ ਅਸੀਂ ਜੋ ਕੁਝ ਪੜ੍ਹਦੇ ਜਾਂ ਸੁਣਦੇ ਹਾਂ, ਉਸਦੀ ਨਕਲ ਕਰਦੇ ਹਾਂ। ਜਿੰਨੀ ਵੱਧ ਰੌਚਕ ਬੋਲੀ ਹੁੰਦੀ ਹੈ, ਉਨੀ ਵੱਧ ਅਸੀਂ ਇਸ ਉੱਤੇ ਪ੍ਰਤੀਕ੍ਰਿਆ ਕਰਦੇ ਹਾਂ। ਨਤੀਜੇ ਵਜੋਂ, ਇੱਕ ਵਿਧੀਪੂਰਬਕ ਵੇਰਵੇ ਦੀ ਮਜ਼ਬੂਤ ਪ੍ਰਤੀਕ੍ਰਿਆ ਹੁੰਦੀ ਹੈ। ਇੱਕ ਅਧਿਐਨ ਲਈ ਸਰੀਰ ਦੀ ਗਤੀਵਿਧੀ ਨੂੰ ਮਾਪਿਆ ਗਿਆ। ਜਾਂਚ-ਅਧੀਨ ਵਿਅਕਤੀਆਂ ਨੂੰ ਵੱਖ-ਵੱਖ ਸ਼ਬਦ ਦਿਖਾਏ ਗਏ। ਇਨ੍ਹਾਂ ਵਿੱਚ ਸਾਕਾਰਾਤਮਕ ਅਤੇ ਨਾਕਾਰਾਤਮਕ ਸ਼ਬਦ ਸ਼ਾਮਲ ਸਨ। ਅਧਿਐਨਾਂ ਦੇ ਦੌਰਾਨ ਜਾਂਚ-ਅਧੀਨ ਵਿਅਕਤੀਆਂ ਦੇ ਚਿਹਰੇ ਦੇ ਭਾਵ ਬਦਲ ਗਏ। ਮੂੰਹ ਅਤੇ ਮੱਥੇ ਦੀਆਂ ਗਤੀਵਿਧੀਆਂ ਭਿੰਨ ਸਨ। ਇਸਤੋਂ ਸਾਬਤ ਹੁੰਦਾ ਹੈ ਕਿ ਬੋਲੀ ਸਾਡੇ ਉੱਤੇ ਮਜ਼ਬੂਤ ਪ੍ਰਭਾਵ ਪਾਉਂਦੀ ਹੈ। ਸ਼ਬਦ ਕੇਵਲ ਇੱਕ ਸੰਚਾਰ ਦੇ ਮਾਧਿਅਮ ਤੋਂ ਇਲਾਵਾ ਹੋਰ ਵੀ ਬਹੁਤ ਕੁਝ ਹਨ। ਸਾਡਾ ਦਿਮਾਗ ਬੋਲੀ ਨੂੰ ਸਰੀਰਕ ਭਾਸ਼ਾ ਵਿੱਚ ਤਬਦੀਲ ਕਰਦਾ ਹੈ। ਇਹ ਅਸਲ ਵਿੱਚ ਕਿਵੇਂ ਕੰਮ ਕਰਦਾ ਹੈ, ਬਾਰੇ ਅਜੇ ਅਧਿਐਨ ਨਹੀਂ ਕੀਤਾ ਗਿਆ। ਇਹ ਸੰਭਵ ਹੈ ਕਿ ਅਧਿਐਨ ਦੇ ਨਤੀਜਿਆਂ ਦੇ ਆਧਾਰ 'ਤੇ ਸਿੱਟੇ ਨਿਕਲਣਗੇ। ਚਿਕਿਤਸਕ ਚਰਚਾ ਕਰ ਰਹੇ ਹਨ ਕਿ ਰੋਗੀਆਂ ਦਾ ਵਧੀਆ ਢੰਗ ਨਾਲ ਇਲਾਜ ਕਿਵੇਂ ਕੀਤਾ ਜਾਵੇ। ਕਿਉਂਕਿ ਕਈ ਬਿਮਾਰ ਵਿਅਕਤੀ ਇੱਕ ਲੰਬੇ ਇਲਾਜ ਵਿੱਚੋਂ ਲੰਘਦੇ ਹਨ। ਅਤੇ ਇਸ ਕਾਰਜ-ਪ੍ਰਣਾਲੀ ਦੇ ਦੌਰਾਨ ਕਈ ਤਰ੍ਹਾਂ ਦੀ ਗੱਲਬਾਤ ਹੁੰਦੀ ਹੈ...