ਪ੍ਹੈਰਾ ਕਿਤਾਬ

pa ਵਿਸ਼ੇਸ਼ਣ 2   »   ka ზედსართავები 2

79 [ਉਨਾਸੀ]

ਵਿਸ਼ੇਸ਼ਣ 2

ਵਿਸ਼ੇਸ਼ਣ 2

79 [სამოცდაცხრამეტი]

79 [samotsdatskhramet\'i]

ზედსართავები 2

[zedsartavebi 2]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਜਾਰਜੀਆਈ ਖੇਡੋ ਹੋਰ
ਮੈਂ ਨੀਲੇ ਕੱਪੜੇ ਪਹਿਨੇ ਹਨ। ლურჯი-კ-ბ- -ა-ვი-. ლურჯი კაბა მაცვია. ლ-რ-ი კ-ბ- მ-ც-ი-. ------------------ ლურჯი კაბა მაცვია. 0
l-r-i ------m-ts-i-. lurji k'aba matsvia. l-r-i k-a-a m-t-v-a- -------------------- lurji k'aba matsvia.
ਮੈਂ ਲਾਲ ਕੱਪੜੇ ਪਹਿਨੇ ਹਨ। წ-თელი --ბ- --ც---. წითელი კაბა მაცვია. წ-თ-ლ- კ-ბ- მ-ც-ი-. ------------------- წითელი კაბა მაცვია. 0
t-'-t--i--'-ba-m-ts---. ts'iteli k'aba matsvia. t-'-t-l- k-a-a m-t-v-a- ----------------------- ts'iteli k'aba matsvia.
ਮੈਂ ਹਰੇ ਕੱਪੜੇ ਪਹਿਨੇ ਹਨ। მ--ან--კა---მა--ი-. მწვანე კაბა მაცვია. მ-ვ-ნ- კ-ბ- მ-ც-ი-. ------------------- მწვანე კაბა მაცვია. 0
mts---n---'aba-ma-s-i-. mts'vane k'aba matsvia. m-s-v-n- k-a-a m-t-v-a- ----------------------- mts'vane k'aba matsvia.
ਮੈਂ ਕਾਲਾ ਬੈਗ ਖਰੀਦਦਾ / ਖਰੀਦਦੀ ਹਾਂ। შ-ვ-ჩ-ნთა- -ყიდუ--ბ. შავ ჩანთას ვყიდულობ. შ-ვ ჩ-ნ-ა- ვ-ი-უ-ო-. -------------------- შავ ჩანთას ვყიდულობ. 0
s-av c---ta---qi--lob. shav chantas vqidulob. s-a- c-a-t-s v-i-u-o-. ---------------------- shav chantas vqidulob.
ਮੈਂ ਭੂਰਾ ਬੈਗ ਖਰੀਦਦਾ / ਖਰੀਦਦੀ ਹਾਂ। ყა-ი-ფერ ---თ-- ვ------ბ. ყავისფერ ჩანთას ვყიდულობ. ყ-ვ-ს-ე- ჩ-ნ-ა- ვ-ი-უ-ო-. ------------------------- ყავისფერ ჩანთას ვყიდულობ. 0
q---s--r -h--t-s v-idul-b. qavisper chantas vqidulob. q-v-s-e- c-a-t-s v-i-u-o-. -------------------------- qavisper chantas vqidulob.
ਮੈਂ ਸਫੈਦ ਬੈਗ ਖਰੀਦਦਾ / ਖਰੀਦਦੀ ਹਾਂ। თე-რ---ნ-ა- -ყიდ-ლ--. თეთრ ჩანთას ვყიდულობ. თ-თ- ჩ-ნ-ა- ვ-ი-უ-ო-. --------------------- თეთრ ჩანთას ვყიდულობ. 0
te-------t-- vq-du-o-. tetr chantas vqidulob. t-t- c-a-t-s v-i-u-o-. ---------------------- tetr chantas vqidulob.
ਮੈਨੂੰ ਇੱਕ ਨਵੀਂ ਗੱਡੀ ਚਾਹੀਦੀ ਹੈ। ა--ლი-მა--ან- -ჭი--ება. ახალი მანქანა მჭირდება. ა-ა-ი მ-ნ-ა-ა მ-ი-დ-ბ-. ----------------------- ახალი მანქანა მჭირდება. 0
a--al---a-k--- mch'--d-ba. akhali mankana mch'irdeba. a-h-l- m-n-a-a m-h-i-d-b-. -------------------------- akhali mankana mch'irdeba.
ਮੈਨੂੰ ਇੱਕ ਜ਼ਿਆਦਾ ਤੇਜ਼ ਗੱਡੀ ਚਾਹੀਦੀ ਹੈ। ს--აფ- --ნ---- მ---დება. სწრაფი მანქანა მჭირდება. ს-რ-ფ- მ-ნ-ა-ა მ-ი-დ-ბ-. ------------------------ სწრაფი მანქანა მჭირდება. 0
s-s'r-p- -a---na -ch'-r-eb-. sts'rapi mankana mch'irdeba. s-s-r-p- m-n-a-a m-h-i-d-b-. ---------------------------- sts'rapi mankana mch'irdeba.
ਮੈਨੂੰ ਇੱਕ ਆਰਾਮਦਾਇਕ ਗੱਡੀ ਚਾਹੀਦੀ ਹੈ। მ-----რხებ-ლ----ნ---ა-მ-ი-დ--ა. მოსახერხებელი მანქანა მჭირდება. მ-ს-ხ-რ-ე-ე-ი მ-ნ-ა-ა მ-ი-დ-ბ-. ------------------------------- მოსახერხებელი მანქანა მჭირდება. 0
m-sa--e-khebel- mankan----h'i-de-a. mosakherkhebeli mankana mch'irdeba. m-s-k-e-k-e-e-i m-n-a-a m-h-i-d-b-. ----------------------------------- mosakherkhebeli mankana mch'irdeba.
ਉੱਥੇ ਉਪਰ ਇੱਕ ਬੁੱਢੀ ਔਰਤ ਰਹਿੰਦੀ ਹੈ। ზ-მოთ მ----ი-ქ--ი----ვ-ობ-. ზემოთ მოხუცი ქალი ცხოვრობს. ზ-მ-თ მ-ხ-ც- ქ-ლ- ც-ო-რ-ბ-. --------------------------- ზემოთ მოხუცი ქალი ცხოვრობს. 0
z-mot-mo-huts- -ali-ts-ho-rob-. zemot mokhutsi kali tskhovrobs. z-m-t m-k-u-s- k-l- t-k-o-r-b-. ------------------------------- zemot mokhutsi kali tskhovrobs.
ਉੱਥੇ ਉਪਰ ਇੱਕ ਮੋਟੀ ਔਰਤ ਰਹਿੰਦੀ ਹੈ। ზე-ოთ -სუ--ნ---ა-- ც-ო-რ-ბს. ზემოთ მსუქანი ქალი ცხოვრობს. ზ-მ-თ მ-უ-ა-ი ქ-ლ- ც-ო-რ-ბ-. ---------------------------- ზემოთ მსუქანი ქალი ცხოვრობს. 0
z-mot -----ni k--- tsk-o-robs. zemot msukani kali tskhovrobs. z-m-t m-u-a-i k-l- t-k-o-r-b-. ------------------------------ zemot msukani kali tskhovrobs.
ਉੱਥੇ ਹੇਠਾਂ ਇੱਕ ਜਿਗਿਆਸੂ ਔਰਤ ਰਹਿੰਦੀ ਹੈ। ქვე--თ--ნო--სმო--ა-ე -ალი -----ობ-. ქვემოთ ცნობისმოყვარე ქალი ცხოვრობს. ქ-ე-ო- ც-ო-ი-მ-ყ-ა-ე ქ-ლ- ც-ო-რ-ბ-. ----------------------------------- ქვემოთ ცნობისმოყვარე ქალი ცხოვრობს. 0
k-em-- tsn----mo---re k-li--sk--v---s. kvemot tsnobismoqvare kali tskhovrobs. k-e-o- t-n-b-s-o-v-r- k-l- t-k-o-r-b-. -------------------------------------- kvemot tsnobismoqvare kali tskhovrobs.
ਸਾਡੇ ਮਹਿਮਾਨ ਚੰਗੇ ਲੋਕ ਸਨ। ჩვე---ს-უ---ბი-სას-ამოვ-- ხალ-- --ვნ-ნ. ჩვენი სტუმრები სასიამოვნო ხალხი იყვნენ. ჩ-ე-ი ს-უ-რ-ბ- ს-ს-ა-ო-ნ- ხ-ლ-ი ი-ვ-ე-. --------------------------------------- ჩვენი სტუმრები სასიამოვნო ხალხი იყვნენ. 0
chven--st--------sas-a--v-o--hal-hi iqv--n. chveni st'umrebi sasiamovno khalkhi iqvnen. c-v-n- s-'-m-e-i s-s-a-o-n- k-a-k-i i-v-e-. ------------------------------------------- chveni st'umrebi sasiamovno khalkhi iqvnen.
ਸਾਡੇ ਮਹਿਮਾਨ ਨਿਮਰ ਲੋਕ ਸਨ। ჩვენი -ტ-მ-ები-ზ-დ-ლობია---ხალ-- ----ენ. ჩვენი სტუმრები ზრდილობიანი ხალხი იყვნენ. ჩ-ე-ი ს-უ-რ-ბ- ზ-დ-ლ-ბ-ა-ი ხ-ლ-ი ი-ვ-ე-. ---------------------------------------- ჩვენი სტუმრები ზრდილობიანი ხალხი იყვნენ. 0
ch-en---t'-mr-b- -rdilobiani kh----i iq-n--. chveni st'umrebi zrdilobiani khalkhi iqvnen. c-v-n- s-'-m-e-i z-d-l-b-a-i k-a-k-i i-v-e-. -------------------------------------------- chveni st'umrebi zrdilobiani khalkhi iqvnen.
ਸਾਡੇ ਮਹਿਮਾਨ ਦਿਲਚਸਪ ਲੋਕ ਸਨ। ჩვ--------რ--ი--ა-ნტ---ს- ხ---ი იყვნ--. ჩვენი სტუმრები საინტერესო ხალხი იყვნენ. ჩ-ე-ი ს-უ-რ-ბ- ს-ი-ტ-რ-ს- ხ-ლ-ი ი-ვ-ე-. --------------------------------------- ჩვენი სტუმრები საინტერესო ხალხი იყვნენ. 0
ch-en- s-'--r-b- ----t'-re----h-lkhi i-vnen. chveni st'umrebi saint'ereso khalkhi iqvnen. c-v-n- s-'-m-e-i s-i-t-e-e-o k-a-k-i i-v-e-. -------------------------------------------- chveni st'umrebi saint'ereso khalkhi iqvnen.
ਮੇਰੇ ਬੱਚੇ ਪਿਆਰੇ ਹਨ। მ---ა---რელი-ბავშ-ე----ყ-ვს. მე საყვარელი ბავშვები მყავს. მ- ს-ყ-ა-ე-ი ბ-ვ-ვ-ბ- მ-ა-ს- ---------------------------- მე საყვარელი ბავშვები მყავს. 0
me--aqvare-- -a---ve-- -q---. me saqvareli bavshvebi mqavs. m- s-q-a-e-i b-v-h-e-i m-a-s- ----------------------------- me saqvareli bavshvebi mqavs.
ਪਰ ਗੁਆਂਢੀਆਂ ਦੇ ਬੱਚੇ ਢੀਠ ਹਨ। მა-რა-------ლ-----ყ-----ავ-ედი-ბა----ბ-. მაგრამ მეზობლებს ჰყავთ თავხედი ბავშვები. მ-გ-ა- მ-ზ-ბ-ე-ს ჰ-ა-თ თ-ვ-ე-ი ბ-ვ-ვ-ბ-. ---------------------------------------- მაგრამ მეზობლებს ჰყავთ თავხედი ბავშვები. 0
ma-ra- --z-bleb- hqav- tavkhe-i b--s---b-. magram mezoblebs hqavt tavkhedi bavshvebi. m-g-a- m-z-b-e-s h-a-t t-v-h-d- b-v-h-e-i- ------------------------------------------ magram mezoblebs hqavt tavkhedi bavshvebi.
ਕੀ ਤੁਹਾਡੇ ਬੱਚੇ ਆਗਿਆਕਾਰੀ ਹਨ? თ-ვ-ნ- ბ---ვ----დამ--რებ- ა-იან? თქვენი ბავშვები დამჯერები არიან? თ-ვ-ნ- ბ-ვ-ვ-ბ- დ-მ-ე-ე-ი ა-ი-ნ- -------------------------------- თქვენი ბავშვები დამჯერები არიან? 0
t-v--- -avs-vebi-damje--b- a-i--? tkveni bavshvebi damjerebi arian? t-v-n- b-v-h-e-i d-m-e-e-i a-i-n- --------------------------------- tkveni bavshvebi damjerebi arian?

ਇੱਕ ਭਾਸ਼ਾ, ਕਈ ਭਿੰਨਤਾਵਾਂ

ਭਾਵੇਂ ਅਸੀਂ ਕੇਵਲ ਇੱਕੋ ਹੀ ਭਾਸ਼ਾ ਬੋਲਦੇ ਹਾਂ, ਅਸੀਂ ਕਈ ਭਾਸ਼ਾਵਾਂ ਬੋਲਦੇ ਹਾਂ। ਕਿਉਂਕਿ ਕੋਈ ਵੀ ਭਾਸ਼ਾ ਆਪਣੇ ਆਪ ਵਿੱਚ ਇੱਕ ਸੰਪੂਰਨ ਪ੍ਰਣਾਲੀ ਨਹੀਂ ਹੈ। ਹਰੇਕ ਭਾਸ਼ਾ ਕਈ ਵੱਖ-ਵੱਖ ਪਹਿਲੂ ਦਰਸਾਉਂਦੀ ਹੈ। ਭਾਸ਼ਾ ਇੱਕ ਜੀਵਿਤ ਪ੍ਰਣਾਲੀ ਹੈ। ਬੁਲਾਰੇ ਹਮੇਸ਼ਾਂ ਆਪਣੇ ਆਪਨੂੰ ਆਪਣੇ ਗੱਲਬਾਤ ਵਾਲੇ ਸਾਥੀਆਂ ਪ੍ਰਤੀ ਅਨੁਕੂਲ ਬਣਾਉਂਦੇ ਰਹਿੰਦੇ ਹਨ। ਇਸਲਈ, ਲੋਕ ਆਪਣੀ ਬੋਲੀ ਜਾਣ ਵਾਲੀ ਭਾਸ਼ਾ ਨੂੰ ਬਦਲਦੇ ਰਹਿੰਦੇ ਹਨ। ਇਹ ਭਿੰਨਤਾਵਾਂ ਵੱਖ-ਵੱਖ ਰੂਪਾਂ ਵਿੱਚ ਦਿਖਾਈ ਦੇਂਦੀਆਂ ਹਨ। ਉਦਾਹਰਣ ਵਜੋਂ, ਹਰੇਕ ਭਾਸ਼ਾ ਦਾ ਇੱਕ ਇਤਿਹਾਸ ਹੈ। ਇਹ ਬਦਲ ਗਿਆ ਹੈ ਅਤੇ ਇਸਦਾ ਬਦਲਣਾ ਜਾਰੀ ਰਹੇਗਾ। ਇਹ ਇਸ ਤੱਥ ਅਨੁਸਾਰ ਪਛਾਣਿਆ ਜਾ ਸਕਦਾ ਹੈ ਕਿ ਬਜ਼ੁਰਗ ਲੋਕ ਨੌਜਵਾਨਾਂ ਨਾਲੋਂ ਅਲੱਗ ਢੰਗ ਨਾਲ ਬੋਲਦੇ ਹਨ। ਵਧੇਰੇ ਭਾਸ਼ਾਵਾਂ ਵਿੱਚ ਵੱਖ-ਵੱਖ ਉਪ-ਭਾਸ਼ਾਵਾਂ ਵੀ ਸ਼ਾਮਲ ਹੁੰਦੀਆਂ ਹਨ। ਪਰ, ਕਈ ਉਪ-ਭਾਸ਼ਾ ਬੁਲਾਰੇ ਉਨ੍ਹਾਂ ਦੇ ਵਾਤਾਵਰਣ ਅਨੁਸਾਰ ਅਨੁਕੂਲ ਹੋ ਸਕਦੇ ਹਨ। ਕੁਝ ਵਿਸ਼ੇਸ਼ ਸਥਿਤੀਆਂ ਵਿੱਚ ਉਹ ਪ੍ਰਮਾਣਿਤ ਭਾਸ਼ਾ ਬੋਲਦੇ ਹਨ। ਵੱਖ-ਵੱਖ ਸਮਾਜਿਕ ਸਮੂਹਾਂ ਦੀਆਂ ਵੱਖ-ਵੱਖ ਭਸ਼ਾਵਾਂ ਹੁੰਦੀਆਂ ਹਨ। ਨੌਜਵਾਨਾਂ ਦਾ ਭਾਸ਼ਾ ਜਾਂ ਸਥਾਨਕ ਸ਼ਬਦਾਵਲੀ ਇਸਦੀਆਂ ਉਦਾਹਰਾਣਾਂ ਹਨ। ਕਈ ਲੋਕ ਕੰਮ ਦੇ ਸਥਾਨ 'ਤੇ ਘਰ ਨਾਲੋਂ ਅਲੱਗ ਢੰਗ ਨਾਲ ਬੋਲਦੇ ਹਨ। ਕਈ ਲੋਕ ਕੰਮ ਦੇ ਸਥਾਨ 'ਤੇ ਪੇਸ਼ੇਵਰ ਸ਼ਬਦਾਵਲੀ ਦੀ ਵਰਤੋਂ ਵੀ ਕਰਦੇ ਹਨ। ਬੋਲਣ ਵਾਲੀ ਅਤੇ ਲਿਖਤੀ ਭਾਸ਼ਾ ਵਿੱਚ ਵੀ ਭਿੰਨਤਾਵਾਂ ਦਿਖਾਈ ਦੇਂਦੀਆਂ ਹਨ। ਬੋਲਣ ਵਾਲੀ ਭਾਸ਼ਾ ਲਿਖਤੀ ਭਾਸ਼ਾ ਤੋਂ ਵਿਸ਼ੇਸ਼ ਤੌਰ 'ਤੇ ਬਹੁਤ ਸਰਲ ਹੁੰਦੀ ਹੈ। ਇਹ ਅੰਤਰ ਬਹੁਤ ਵੱਡਾ ਹੋ ਸਕਦਾ ਹੈ। ਇਹ ਉਦੋਂ ਹੁੰਦਾ ਹੈ ਜਦੋਂ ਲਿਖਤੀ ਭਾਸ਼ਾਵਾਂ ਲੰਬੇ ਸਮੇਂ ਤੋਂ ਬਦਲਦੀਆਂ ਨਹੀਂ। ਬੋਲਣ ਵਾਲਿਆਂ ਨੂੰ ਪਹਿਲਾਂ ਭਾਸ਼ਾ ਦੇ ਲਿਖਤੀ ਰੂਪ ਦੀ ਵਰਤੋਂ ਕਰਨੀ ਸਿੱਖਣੀ ਚਾਹੀਦੀ ਹੈ। ਔਰਤਾਂ ਅਤੇ ਪੁਰਸ਼ਾਂ ਦੀ ਭਾਸ਼ਾ ਵੀ ਆਮ ਤੌਰ 'ਤੇ ਭਿੰਨ ਹੁੰਦੀ ਹੈ। ਇਹ ਅੰਤਰ ਪੱਛਮੀ ਸਮਾਜਾਂ ਵਿੱਚ ਇੰਨਾ ਵੱਡਾ ਨਹੀਂ ਹੈ। ਪਰ ਅਜਿਹੇ ਦੇਸ਼ ਵੀ ਹਨ ਜਿੱਥੇ ਔਰਤਾਂ ਪੁਰਸ਼ਾਂ ਨਾਲੋਂ ਬਹੁਤ ਭਿੰਨਤਾ ਨਾਲ ਬੋਲਦੀਆਂ ਹਨ। ਕੁੱਝ ਸਭਿਆਚਾਰਾਂ ਵਿੱਚ, ਨਰਮਦਿਲੀ ਦਾ ਆਪਣੀ ਨਿੱਜੀ ਭਾਸ਼ਾਈ ਰੂਪ ਹੁੰਦਾ ਹੈ। ਇਸਲਈ ਬੋਲਣਾ ਇੰਨਾ ਜ਼ਿਆਦਾ ਆਸਾਨ ਨਹੀਂ ਹੁੰਦਾ! ਸਾਨੂੰ ਇੱਕੋ ਸਮੇਂ ਕਈ ਵੱਖ-ਵੱਖ ਚੀਜ਼ਾਂ ਵੱਲ ਧਿਆਨ ਦੇਣਾ ਪੈਂਦਾ ਹੈ...