ਪ੍ਹੈਰਾ ਕਿਤਾਬ

pa ਅਧੀਨ – ਉਪਵਾਕ 1   »   ka დამოკიდებული წინადადებები რომ-ით

91 [ਇਕਾਨਵੇਂ]

ਅਧੀਨ – ਉਪਵਾਕ 1

ਅਧੀਨ – ਉਪਵਾਕ 1

91 [ოთხმოცდათერთმეტი]

91 [otkhmotsdatertmet\'i]

დამოკიდებული წინადადებები რომ-ით

[damok'idebuli ts'inadadebebi rom-it]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਜਾਰਜੀਆਈ ਖੇਡੋ ਹੋਰ
ਸ਼ਾਇਦ ਕੱਲ੍ਹ ਮੌਸਮ ਅੱਜ ਨਾਲੋਂ ਚੰਗਾ ਹੋਵੇ। ა-ინდ- ხ--- ალბ-- უ-ე-ე--------ა. ამინდი ხვალ ალბათ უკეთესი იქნება. ა-ი-დ- ხ-ა- ა-ბ-თ უ-ე-ე-ი ი-ნ-ბ-. --------------------------------- ამინდი ხვალ ალბათ უკეთესი იქნება. 0
a-i--- k-v-l-a------k'--esi---neb-. amindi khval albat uk'etesi ikneba. a-i-d- k-v-l a-b-t u-'-t-s- i-n-b-. ----------------------------------- amindi khval albat uk'etesi ikneba.
ਇਹ ਤੈਨੂੰ ਕਿੱਥੋਂ ਪਤਾ ਲੱਗਿਆ? ს-------ცით? საიდან იცით? ს-ი-ა- ი-ი-? ------------ საიდან იცით? 0
sa--a- ---i-? saidan itsit? s-i-a- i-s-t- ------------- saidan itsit?
ਮੈਨੂੰ ਉਮੀਦ ਹੈ ਕਿ ਇਸ ਨਾਲ ਚੰਗਾ ਹੋਵੇਗਾ। იმედი---ქვს, --მ-უკეთ-ს--იქ---ა. იმედი მაქვს, რომ უკეთესი იქნება. ი-ე-ი მ-ქ-ს- რ-მ უ-ე-ე-ი ი-ნ-ბ-. -------------------------------- იმედი მაქვს, რომ უკეთესი იქნება. 0
im--- ma-v-- r-m ----tes- --n--a. imedi makvs, rom uk'etesi ikneba. i-e-i m-k-s- r-m u-'-t-s- i-n-b-. --------------------------------- imedi makvs, rom uk'etesi ikneba.
ਉਹ ਯਕੀਨਨ ਆਏਗਾ। ის-ნა--ვი-ად მოვ-. ის ნამდვილად მოვა. ი- ნ-მ-ვ-ლ-დ მ-ვ-. ------------------ ის ნამდვილად მოვა. 0
is-------l-d--ova. is namdvilad mova. i- n-m-v-l-d m-v-. ------------------ is namdvilad mova.
ਕੀ ਇਹ ਨਿਸ਼ਚਿਤ ਹੈ? ნამდვილა-? ნამდვილად? ნ-მ-ვ-ლ-დ- ---------- ნამდვილად? 0
namd-i--d? namdvilad? n-m-v-l-d- ---------- namdvilad?
ਮੈਨੂੰ ਪਤਾ ਹੇ ਕਿ ਉਹ ਆ ਰਿਹਾ ਹੈ। ვ-ცი--რ-მ-მო-ა. ვიცი, რომ მოვა. ვ-ც-, რ-მ მ-ვ-. --------------- ვიცი, რომ მოვა. 0
vi-----ro- m-va. vitsi, rom mova. v-t-i- r-m m-v-. ---------------- vitsi, rom mova.
ਉਹ ਸੱਚਮੁੱਚ ਫੋਨ ਕਰੇਗਾ। ი--ნ-მ-ვილ-----რ-----. ის ნამდვილად დარეკავს. ი- ნ-მ-ვ-ლ-დ დ-რ-კ-ვ-. ---------------------- ის ნამდვილად დარეკავს. 0
i-----dv-----darek----. is namdvilad darek'avs. i- n-m-v-l-d d-r-k-a-s- ----------------------- is namdvilad darek'avs.
ਸੱਚ? მ--თლა? მართლა? მ-რ-ლ-? ------- მართლა? 0
m--t--? martla? m-r-l-? ------- martla?
ਮੈਨੂੰ ਲੱਗਦਾ ਹੈ ਕਿ ਉਹ ਫੋਨ ਕਰੇਗਾ। ვ---რობ--რ---და-ეკა--. ვფიქრობ, რომ დარეკავს. ვ-ი-რ-ბ- რ-მ დ-რ-კ-ვ-. ---------------------- ვფიქრობ, რომ დარეკავს. 0
v---r--, r-m-d--e-----. vpikrob, rom darek'avs. v-i-r-b- r-m d-r-k-a-s- ----------------------- vpikrob, rom darek'avs.
ਅੰਗੂਰੀ ਸ਼ਰਾਬ ਨਿਸ਼ਚਿਤ ਰੂਪ ਨਾਲ ਪੁਰਾਣੀ ਹੈ। ღ--ნო --მ-ვილ-- --ე-ი-. ღვინო ნამდვილად ძველია. ღ-ი-ო ნ-მ-ვ-ლ-დ ძ-ე-ი-. ----------------------- ღვინო ნამდვილად ძველია. 0
ghvin--n---v-lad -zvel-a. ghvino namdvilad dzvelia. g-v-n- n-m-v-l-d d-v-l-a- ------------------------- ghvino namdvilad dzvelia.
ਕੀ ਤੈਨੂੰ ਸੱਚੀਂ ਪਤਾ ਹੈ? ზუსტ---ი-ით? ზუსტად იცით? ზ-ს-ა- ი-ი-? ------------ ზუსტად იცით? 0
zust'a--i--i-? zust'ad itsit? z-s-'-d i-s-t- -------------- zust'ad itsit?
ਮੈਨੂੰ ਲੱਗਦਾ ਹੈ ਕਿ ਉਹ ਬੁੱਢਾ ਹੈ? ვფი-რ-ბ, -ომ---ელია. ვფიქრობ, რომ ძველია. ვ-ი-რ-ბ- რ-მ ძ-ე-ი-. -------------------- ვფიქრობ, რომ ძველია. 0
v-ikrob--r-m dz--li-. vpikrob, rom dzvelia. v-i-r-b- r-m d-v-l-a- --------------------- vpikrob, rom dzvelia.
ਸਾਡਾ ਸਾਹਬ ਚੰਗਾ ਦਿਖਦਾ ਹੈ। ჩ-ე-ი უ---სი ----ა--გა-ო-ყ-----. ჩვენი უფროსი კარგად გამოიყურება. ჩ-ე-ი უ-რ-ს- კ-რ-ა- გ-მ-ი-უ-ე-ა- -------------------------------- ჩვენი უფროსი კარგად გამოიყურება. 0
c--e-i u-r--- k-ar-ad --m-i----ba. chveni uprosi k'argad gamoiqureba. c-v-n- u-r-s- k-a-g-d g-m-i-u-e-a- ---------------------------------- chveni uprosi k'argad gamoiqureba.
ਤੁਹਾਨੂੰ ਐਸਾ ਲੱਗਦਾ ਹੈ। ას----ქ---თ? ასე ფიქრობთ? ა-ე ფ-ქ-ო-თ- ------------ ასე ფიქრობთ? 0
a---p-k-obt? ase pikrobt? a-e p-k-o-t- ------------ ase pikrobt?
ਮੈਨੂੰ ਲੱਗਦਾ ਹੈ ਕਿ ਤੁਹ ਹੁਣ ਵੀ ਬਹੁਤ ਚੰਗਾ ਦਿੱਖਦਾ ਹੈ। ვფ---------- ---იან --რგა---ა--იყურ--ა. ვფიქრობ, რომ ძალიან კარგად გამოიყურება. ვ-ი-რ-ბ- რ-მ ძ-ლ-ა- კ-რ-ა- გ-მ-ი-უ-ე-ა- --------------------------------------- ვფიქრობ, რომ ძალიან კარგად გამოიყურება. 0
v--------ro- dz-li----'-r-ad ga-o--ureb-. vpikrob, rom dzalian k'argad gamoiqureba. v-i-r-b- r-m d-a-i-n k-a-g-d g-m-i-u-e-a- ----------------------------------------- vpikrob, rom dzalian k'argad gamoiqureba.
ਸਾਹਬ ਦੀ ਸਚਮੁਚ ਇੱਕ ਦੋਸਤ ਹੈ। უფ---- ნა--ვილ-------- -ე---არი-გ-გ-. უფროსს ნამდვილად ჰყავს მეგობარი გოგო. უ-რ-ს- ნ-მ-ვ-ლ-დ ჰ-ა-ს მ-გ-ბ-რ- გ-გ-. ------------------------------------- უფროსს ნამდვილად ჰყავს მეგობარი გოგო. 0
u-ros-----dv-l-----a-s m-gob-ri----o. upross namdvilad hqavs megobari gogo. u-r-s- n-m-v-l-d h-a-s m-g-b-r- g-g-. ------------------------------------- upross namdvilad hqavs megobari gogo.
ਕੀ ਤੈਨੂੰ ਸਚਮੁੱਚ ਲੱਗਦਾ ਹੈ? ას----ქრ--თ? ასე ფიქრობთ? ა-ე ფ-ქ-ო-თ- ------------ ასე ფიქრობთ? 0
a------r-bt? ase pikrobt? a-e p-k-o-t- ------------ ase pikrobt?
ਇਹ ਸੰਭਵ ਹੈ ਕਿ ਤੁਸਦੀ ਇੱਕ ਦੋਸਤ ਹੈ। ე---ე-ა----ე--ა- რ-მ-მ--------ა---გ--ო-ჰყ---. ეს შესაძლებელია, რომ მას მეგობარი გოგო ჰყავს. ე- შ-ს-ძ-ე-ე-ი-, რ-მ მ-ს მ-გ-ბ-რ- გ-გ- ჰ-ა-ს- --------------------------------------------- ეს შესაძლებელია, რომ მას მეგობარი გოგო ჰყავს. 0
e- -he-----ebe---,-----ma----g---ri---g- -qav-. es shesadzlebelia, rom mas megobari gogo hqavs. e- s-e-a-z-e-e-i-, r-m m-s m-g-b-r- g-g- h-a-s- ----------------------------------------------- es shesadzlebelia, rom mas megobari gogo hqavs.

ਸਪੈਨਿਸ਼ ਭਾਸ਼ਾ

ਸਪੈਨਿਸ਼ ਭਾਸ਼ਾ ਦੁਨੀਆ ਦੀਆਂ ਭਾਸ਼ਾਵਾਂ ਨਾਲ ਸੰਬੰਧਤ ਹੈ। ਇਹ 38 ਕਰੋੜ ਵਿਅਕਤੀਆਂ ਦੀ ਮੂਲ ਭਾਸ਼ਾ ਹੈ। ਇਸਤੋਂ ਇਲਾਵਾ, ਬਹੁਤ ਸਾਰੇ ਵਿਅਕਤੀ ਇਸਨੂੰ ਆਪਣੀ ਦੂਸਰੀ ਭਾਸ਼ਾ ਵਜੋਂ ਬੋਲਦੇ ਹਨ। ਇਸ ਕਰਕੇ ਸਪੈਨਿਸ਼ ਧਰਤੀ ਉੱਤੇ ਸਭ ਤੋਂ ਮਹੱਤਵਪੂਰਨ ਭਾਸ਼ਾਵਾਂ ਵਿੱਚੋਂ ਇੱਕ ਗਿਣੀ ਜਾਂਦੀ ਹੈ। ਇਹ ਸਾਰੀਆਂ ਰੋਮਾਂਸ ਭਾਸ਼ਾਵਾਂ ਵਿੱਚੋਂ ਸਭ ਤੋਂ ਵੱਡੀ ਭਾਸ਼ਾ ਵੀ ਹੈ। ਸਪੈਨਿਸ਼ ਬੋਲਣ ਵਾਲੇ ਆਪਣੀ ਭਾਸ਼ਾ ਨੂੰ ਐਸਪੈਨਿਯੋਲ (español) ਜਾਂ ਕਾਸਟੀਯਾਨੋ (Castellano) ਕਹਿੰਦੇ ਹਨ। ਕਾਸਟੀਯਾਨੋ (castellano) ਸ਼ਬਦ ਸਪੈਨਿਸ਼ ਭਾਸ਼ਾ ਦੇ ਮੁੱਢ ਨੂੰ ਪ੍ਰਗਟਾਉਂਦਾ ਹੈ। ਇਹ ਕਾਸਟਿਲੇ (Castille) ਖੇਤਰ ਦੀ ਸਥਾਨਿਕ ਬੋਲੀ ਤੋਂ ਉਪਜਿਆ। ਵਧੇਰੇ ਸਪੈਨਿਅਰਡਜ਼ 16ਵੀਂ ਸਦੀ ਜਿੰਨੇ ਪੁਰਾਣੇ ਸਮੇਂ ਤੋਂ ਕਾਸਟੀਯਾਨੋ (castellano) ਬੋਲਦੇ ਸਨ। ਐਸਪੈਨਿਯੋਲ (español) ਅਤੇ ਕਾਸਟੀਯਾਨੋ (Castellano) ਪਰ ਇਨ੍ਹਾਂ ਦਾ ਕੋਈ ਸਿਆਸੀ ਪਹਿਲੂ ਵੀ ਹੋ ਸਕਦਾ ਹੈ। ਸਪੈਨਿਸ਼ ਭਾਸ਼ਾ ਜਿੱਤਾਂ ਅਤੇ ਬਸਤੀਕਰਨ ਦੁਆਰਾ ਫੈਲ ਗਈ ਸੀ। ਸਪੈਨਿਸ਼ ਭਾਸ਼ਾ ਦੱਖਣੀ ਅਫ਼ਰੀਕਾ ਅਤੇ ਫਿਲੀਪੀਨਜ਼ ਵਿੱਚ ਵੀ ਬੋਲੀ ਜਾਂਦੀ ਹੈ। ਪਰ ਵਧੇਰੇ ਸਪੈਨਿਸ਼-ਬੁਲਾਰੇ ਅਮਰੀਕਾ ਵਿੱਚ ਰਹਿੰਦੇ ਹਨ। ਮੱਧ ਅਤੇ ਦੱਖਣੀ ਅਮਰੀਕਾ ਵਿੱਚ, ਸਪੈਨਿਸ਼ ਮੋਢੀ ਭਾਸ਼ਾ ਹੈ। ਪਰ, ਯੂਐਸਏ (USA) ਵਿੱਚ ਸਪੈਨਿਸ਼ ਬੋਲਣ ਵਾਲੇ ਵਿਅਕਤੀਆਂ ਦੀ ਗਿਣਤੀ ਵੀ ਵਧ ਰਹੀ ਹੈ। ਅਮਰੀਕਾ ਵਿੱਚ ਲੱਗਭਗ 5 ਕਰੋੜ ਵਿਅਕਤੀ ਸਪੈਨਿਸ਼ ਬੋਲਦੇ ਹਨ। ਇਹ ਸਪੇਨ ਵਿਚਲੇ ਵਿਅਕਤੀਆਂ ਦੀ ਗਿਣਤੀ ਤੋਂ ਵੱਧ ਹੈ! ਅਮਰੀਕਾ ਵਿੱਚ ਬੋਲੀ ਜਾਂਦੀ ਸਪੈਨਿਸ਼ ਯੂਰੋਪੀਅਨ ਸਪੈਨਿਸ਼ ਤੋਂ ਵੱਖ ਹੈ। ਸ਼ਬਦਾਵਲੀ ਅਤੇ ਵਿਆਕਰਣ ਪਾਏ ਜਾਣ ਵਾਲੇ ਅੰਤਰ ਹੋਰ ਕਿਸੇ ਵੀ ਚੀਜ਼ ਨਾਲੋਂ ਵੱਧ ਹਨ। ਉਦਾਹਰਣ ਵਜੋਂ, ਅਮਰੀਕਾ ਵਿੱਚ, ਇੱਕ ਵੱਖਰੇ ਭੂਤਕਾਲ ਰੂਪ ਦੀ ਵਰਤੋਂ ਕੀਤੀ ਜਾਂਦੀ ਹੈ। ਸ਼ਬਦਾਵਲੀ ਵਿੱਚ ਵੀ ਕਈ ਤ੍ਹਰ੍ਹਾਂ ਦੇ ਅੰਤਰ ਹਨ। ਕੁਝ ਸ਼ਬਦ ਕੇਵਲ ਅਮਰੀਕਾ ਵਿੱਚ ਹੀ ਵਰਤੇ ਜਾਂਦੇ ਹਨ, ਕੁਝ ਕੇਵਲ ਸਪੇਨ ਵਿੱਚ। ਪਰ ਅਮਰੀਕਾ ਵਿੱਚ ਵੀ ਸਪੈਨਿਸ਼ ਸਮਰੂਪ ਨਹੀਂ ਹੈ। ਅਮੈਰੀਕਨ ਸਪੈਨਿਸ਼ ਦੀਆਂ ਕਈ ਵੱਖ-ਵੱਖ ਕਿਸਮਾਂ ਮੌਜੂਦ ਹਨ। ਅੰਗਰੇਜ਼ੀ ਤੋਂ ਬਾਦ, ਸਪੈਨਿਸ਼ ਦੁਨੀਆ ਭਰ ਵਿੱਚ ਸਭ ਤੋਂ ਵੱਧ ਸਿੱਖੀ ਜਾਣ ਵਾਲੀ ਵਿਦੇਸ਼ੀ ਭਾਸ਼ਾ ਹੈ। ਅਤੇ ਇਹ ਤੁਲਨਾਤਮਕ ਤੌਰ 'ਤੇ ਬਹੁਤ ਜਲਦੀ ਸਿੱਖੀ ਜਾ ਸਕਦੀ ਹੈ। ਤੁਸੀ ਕਿਸਦੀ ਉਡੀਕ ਕਰ ਰਹੇ ਹੋ? - ¡Vamos!