ਪ੍ਹੈਰਾ ਕਿਤਾਬ

pa ਘਰ ਦੇ ਆਲੇ – ਦੁਆਲੇ   »   ka სახლში

17 [ਸਤਾਰਾਂ]

ਘਰ ਦੇ ਆਲੇ – ਦੁਆਲੇ

ਘਰ ਦੇ ਆਲੇ – ਦੁਆਲੇ

17 [ჩვიდმეტი]

17 [chvidmet\'i]

სახლში

[sakhlshi]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਜਾਰਜੀਆਈ ਖੇਡੋ ਹੋਰ
ਇਹ ਘਰ ਮੇਰਾ ਹੈ। აქ ა-ის-ჩ--ნ--სახლ-. აქ არის ჩვენი სახლი. ა- ა-ი- ჩ-ე-ი ს-ხ-ი- -------------------- აქ არის ჩვენი სახლი. 0
ak a-i--chv-ni---k-l-. ak aris chveni sakhli. a- a-i- c-v-n- s-k-l-. ---------------------- ak aris chveni sakhli.
ਛੱਤ ਉੱਪਰ ਹੈ। ზ-მ-- -ა-უ--ვ--. ზემოთ სახურავია. ზ-მ-თ ს-ხ-რ-ვ-ა- ---------------- ზემოთ სახურავია. 0
z---t -akhu----a. zemot sakhuravia. z-m-t s-k-u-a-i-. ----------------- zemot sakhuravia.
ਤਹਿਖਾਨਾ ਹੇਠਾਂ ਹੈ। ქ-ემო---არდ---ა. ქვემოთ სარდაფია. ქ-ე-ო- ს-რ-ა-ი-. ---------------- ქვემოთ სარდაფია. 0
k-e-ot-sar----a. kvemot sardapia. k-e-o- s-r-a-i-. ---------------- kvemot sardapia.
ਬਗੀਚਾ ਘਰ ਦੇ ਪਿੱਛੇ ਹੈ। ს--ლის ------აღ--. სახლის უკან ბაღია. ს-ხ-ი- უ-ა- ბ-ღ-ა- ------------------ სახლის უკან ბაღია. 0
sa--l-s--k-an-bag-i-. sakhlis uk'an baghia. s-k-l-s u-'-n b-g-i-. --------------------- sakhlis uk'an baghia.
ਘਰ ਦੇ ਸਾਹਮਣੇ ਸੜਕ ਨਹੀਂ ਹੈ। ს-ხ--ს--ი--ა--ა--- --ჩ-. სახლის წინ არ არის ქუჩა. ს-ხ-ი- წ-ნ ა- ა-ი- ქ-ჩ-. ------------------------ სახლის წინ არ არის ქუჩა. 0
s-kh-----s'in--- ---s--uc--. sakhlis ts'in ar aris kucha. s-k-l-s t-'-n a- a-i- k-c-a- ---------------------------- sakhlis ts'in ar aris kucha.
ਘਰ ਦੇ ਕੋਲ ਦਰੱਖਤ ਹੈ। ს--ლი- -ვერდ-ე ხეე--ა. სახლის გვერდზე ხეებია. ს-ხ-ი- გ-ე-დ-ე ხ-ე-ი-. ---------------------- სახლის გვერდზე ხეებია. 0
s-k-l-- g--r-z--khee---. sakhlis gverdze kheebia. s-k-l-s g-e-d-e k-e-b-a- ------------------------ sakhlis gverdze kheebia.
ਇਹ ਮੇਰਾ ਨਿਵਾਸ ਹੈ। აქ ჩ-მ---ი-ა-. აქ ჩემი ბინაა. ა- ჩ-მ- ბ-ნ-ა- -------------- აქ ჩემი ბინაა. 0
a- --em--binaa. ak chemi binaa. a- c-e-i b-n-a- --------------- ak chemi binaa.
ਇੱਥੇ ਰਸੋਈਘਰ ਅਤੇ ਇਸ਼ਨਾਨਘਰ ਹੈ। ა- არ-ს---მ------- დ- ა----ნ-. აქ არის სამზარეულო და აბაზანა. ა- ა-ი- ს-მ-ა-ე-ლ- დ- ა-ა-ა-ა- ------------------------------ აქ არის სამზარეულო და აბაზანა. 0
a- -r----a-za----o--- a-a-a--. ak aris samzareulo da abazana. a- a-i- s-m-a-e-l- d- a-a-a-a- ------------------------------ ak aris samzareulo da abazana.
ਇੱਥੇ ਬੈਠਕ ਅਤੇ ਸੌਣ ਵਾਲਾ ਕਮਰਾ ਹੈ। ი- ა-----ის-ღ--ი და-სა-ინ-ბე---ოთა-ი. იქ არის მისაღები და საძინებელი ოთახი. ი- ა-ი- მ-ს-ღ-ბ- დ- ს-ძ-ნ-ბ-ლ- ო-ა-ი- ------------------------------------- იქ არის მისაღები და საძინებელი ოთახი. 0
i- ar-s -----h--- -----dzi-eb----ot--hi. ik aris misaghebi da sadzinebeli otakhi. i- a-i- m-s-g-e-i d- s-d-i-e-e-i o-a-h-. ---------------------------------------- ik aris misaghebi da sadzinebeli otakhi.
ਘਰ ਦਾ ਦਰਵਾਜ਼ਾ ਬੰਦ ਹੈ। სა-ლი- ---ი ----ტი-ი-. სახლის კარი დაკეტილია. ს-ხ-ი- კ-რ- დ-კ-ტ-ლ-ა- ---------------------- სახლის კარი დაკეტილია. 0
sa------k-ari d---e-'ilia. sakhlis k'ari dak'et'ilia. s-k-l-s k-a-i d-k-e-'-l-a- -------------------------- sakhlis k'ari dak'et'ilia.
ਪਰ ਖਿੜਕੀਆਂ ਖੁਲ੍ਹੀਆਂ ਹਨ। მ-გ--მ ფ----ებ- -ი-ა. მაგრამ ფანჯრები ღიაა. მ-გ-ა- ფ-ნ-რ-ბ- ღ-ა-. --------------------- მაგრამ ფანჯრები ღიაა. 0
ma------an---b- g----. magram panjrebi ghiaa. m-g-a- p-n-r-b- g-i-a- ---------------------- magram panjrebi ghiaa.
ਅੱਜ ਗਰਮੀ ਹੈ। დღ-ს -ხ-ლ-. დღეს ცხელა. დ-ე- ც-ე-ა- ----------- დღეს ცხელა. 0
dg-----sk-e-a. dghes tskhela. d-h-s t-k-e-a- -------------- dghes tskhela.
ਅਸੀਂ ਬੈਠਕ ਵਿੱਚ ਜਾ ਰਹੇ ਹਾਂ। ჩ-ე- ----უმ-ო ოთ---ი მ-ვდი--თ. ჩვენ სასტუმრო ოთახში მივდივათ. ჩ-ე- ს-ს-უ-რ- ო-ა-შ- მ-ვ-ი-ა-. ------------------------------ ჩვენ სასტუმრო ოთახში მივდივათ. 0
ch--- -a-t'---o-o-a-h----m--d--at. chven sast'umro otakhshi mivdivat. c-v-n s-s-'-m-o o-a-h-h- m-v-i-a-. ---------------------------------- chven sast'umro otakhshi mivdivat.
ਓਥੇ ਇੱਕ ਸੋਫਾ ਅਤੇ ਇੱਕ ਕੁਰਸੀ ਹੈ। იქ ა-ი- -ი-ა-ი--ა -ავა--ელი. იქ არის დივანი და სავარძელი. ი- ა-ი- დ-ვ-ნ- დ- ს-ვ-რ-ე-ი- ---------------------------- იქ არის დივანი და სავარძელი. 0
i--a--s divan- -a savardzeli. ik aris divani da savardzeli. i- a-i- d-v-n- d- s-v-r-z-l-. ----------------------------- ik aris divani da savardzeli.
ਕਿਰਪਾ ਕਰਕੇ ਬੈਠੋ! და--ძანდ--! დაბრძანდით! დ-ბ-ძ-ნ-ი-! ----------- დაბრძანდით! 0
dab--za-d--! dabrdzandit! d-b-d-a-d-t- ------------ dabrdzandit!
ਇੱਥੇ ਮੇਰਾ ਕੰਪਿਊਟਰ ਹੈ। იქ ჩე-ი ---პიუტე-------. იქ ჩემი კომპიუტერი დგას. ი- ჩ-მ- კ-მ-ი-ტ-რ- დ-ა-. ------------------------ იქ ჩემი კომპიუტერი დგას. 0
ik-chemi ----p-i--'e-- --as. ik chemi k'omp'iut'eri dgas. i- c-e-i k-o-p-i-t-e-i d-a-. ---------------------------- ik chemi k'omp'iut'eri dgas.
ਮੇਰਾ ਸਟੀਰੀਓ ਇੱਥੇ ਹੈ। ი- ჩე-- ---რეომო-ყ-ბი-------ას. იქ ჩემი სტერეომოწყობილობა დგას. ი- ჩ-მ- ს-ე-ე-მ-წ-ო-ი-ო-ა დ-ა-. ------------------------------- იქ ჩემი სტერეომოწყობილობა დგას. 0
ik--hem- st'ere--ots'-ob--ob- ----. ik chemi st'ereomots'qobiloba dgas. i- c-e-i s-'-r-o-o-s-q-b-l-b- d-a-. ----------------------------------- ik chemi st'ereomots'qobiloba dgas.
ਟੈਲੀਵੀਜ਼ਨ ਸੈੱਟ ਇੱਕਦਮ ਨਵਾਂ ਹੈ। ტე--ვიზ--- --ლ ახ-ლი-. ტელევიზორი სულ ახალია. ტ-ლ-ვ-ზ-რ- ს-ლ ა-ა-ი-. ---------------------- ტელევიზორი სულ ახალია. 0
t'e---i---i--ul--k-a---. t'elevizori sul akhalia. t-e-e-i-o-i s-l a-h-l-a- ------------------------ t'elevizori sul akhalia.

ਸ਼ਬਦ ਅਤੇ ਸ਼ਬਦਾਵਲੀ

ਹਰੇਕ ਭਾਸ਼ਾ ਦੀ ਆਪਣੀ ਨਿੱਜੀ ਸ਼ਬਦਾਵਲੀ ਹੁੰਦੀ ਹੈ। ਇਸ ਵਿੱਚ ਨਿਸਚਿਤ ਗਿਣਤੀ ਦੇ ਸ਼ਬਦ ਹੁੰਦੇ ਹਨ। ਸ਼ਬਦ ਇੱਕ ਸੁਤੰਤਰ ਭਾਸ਼ਾਈ ਇਕਾਈ ਹੈ। ਸ਼ਬਦਾਂ ਦਾ ਹਮੇਸ਼ਾਂ ਇੱਕ ਵਿਲੱਖਣ ਅਰਥ ਹੁੰਦਾ ਹੈ। ਇਹ ਇਹਨਾਂ ਨੂੰ ਧੁਨੀਆਂ ਜਾਂ ਸ਼ਬਦ-ਅੰਸ਼ਾਂ ਨਾਲੋਂ ਵੱਖ ਕਰਦਾ ਹੈ। ਹਰੇਕ ਭਾਸ਼ਾ ਵਿੱਚ ਸ਼ਬਦਾਂ ਦੀ ਗਿਣਤੀ ਵੱਖਰੀ ਹੁੰਦੀ ਹੈ। ਉਦਾਹਰਣ ਵਜੋਂ, ਅੰਗਰੇਜ਼ੀ ਵਿੱਚ ਬਹੁਤ ਸਾਰੇ ਸ਼ਬਦ ਹਨ। ਇੱਥੋਂ ਤੱਕ ਕਿ ਇਸਨੂੰ ਸ਼ਬਦਾਵਲੀ ਦੀ ਸ਼੍ਰੇਣੀ ਵਿੱਚ ਵਿਸ਼ਵ-ਚੈਂਪੀਅਨ ਕਿਹਾ ਜਾਂਦਾ ਹੈ। ਮੰਨਿਆ ਜਾਂਦਾ ਹੈ ਕਿ ਅੰਗਰੇਜ਼ੀ ਭਾਸ਼ਾ ਵਿੱਚ ਅੱਜ ਦੱਸ ਲੱਖ ਸ਼ਬਦ ਹਨ। ਔਕਸਫੋਰਡ ਇੰਗਲਿਸ਼ ਡਿਕਸ਼ਨਰੀ ਵਿੱਚ 600,000 ਤੋਂ ਵੱਧ ਸ਼ਬਦ ਹਨ। ਚੀਨੀ, ਸਪੇਨਿਸ਼ ਅਤੇ ਰੂਸੀ ਕੋਲ ਬਹੁਤ ਘੱਟ ਸ਼ਬਦ ਹਨ। ਕਿਸੇ ਭਾਸ਼ਾ ਦੀ ਸ਼ਬਦਾਵਲੀ ਇਸਦੇ ਇਤਿਹਾਸ ਉੱਤੇ ਵੀ ਬਹੁਤ ਨਿਰਭਰ ਕਰਦੀ ਹੈ। ਅੰਗਰੇਜ਼ੀ ਹੋਰ ਕਈ ਭਾਸ਼ਾਵਾਂ ਅਤੇ ਸਭਿਆਚਾਰਾਂ ਨਾਲ ਪ੍ਰਭਾਵਿਤ ਹੁੰਦੀ ਰਹੀ ਹੈ। ਨਤੀਜੇ ਵਜੋਂ, ਅੰਗਰੇਜ਼ੀ ਸ਼ਬਦਾਵਲੀ ਵਿੱਚ ਕਾਫ਼ੀ ਵਾਧਾ ਹੋਇਆ ਹੈ। ਪਰ ਅੱਜ ਵੀ ਅੰਗਰੇਜ਼ੀ ਸ਼ਬਦਾਵਲੀ ਵਿੱਚ ਵਾਧਾ ਜਾਰੀ ਹੈ। ਮਾਹਿਰਾਂ ਦੇ ਅੰਦਾਜ਼ੇ ਅਨੁਸਾਰ ਰੋਜ਼ਾਨਾ 15 ਨਵੇਂ ਸ਼ਬਦ ਜਮ੍ਹਾਂ ਹੁੰਦੇ ਹਨ। ਇਹ ਕਿਸੇ ਹੋਰ ਚੀਜ਼ ਨਾਲੋਂ ਨਵੇਂ ਮੀਡੀਆ ਤੋਂ ਸਭ ਤੋਂ ਵਧੇਰੇ ਉਤਪੰਨ ਹੁੰਦੇ ਹਨ। ਵਿਗਿਆਨਿਕ ਪਰਿਭਾਸ਼ਾਵਾਂ ਦੀ ਇੱਥੇ ਗਿਣਤੀ ਨਹੀਂ ਹੁੰਦੀ। ਸਿਰਫ਼ ਰਸਾਇਣਿਕ ਪਰਿਭਾਸ਼ਾਵਾਂ ਲਈ ਹੀ ਹਜ਼ਾਰਾਂ ਸ਼ਬਦ ਮੌਜੂਦ ਹਨ। ਤਕਰੀਬਨ ਹਰੇਕ ਭਾਸ਼ਾ ਵਿੱਚ ਲੰਬੇ ਸ਼ਬਦਾਂ ਦੀ ਵਰਤੋਂ ਛੋਟੇ ਸ਼ਬਦਾਂ ਤੋਂ ਘੱਟ ਕੀਤੀ ਜਾਂਦੀ ਹੈ। ਅਤੇ ਜ਼ਿਆਦਾਤਰ, ਬੋਲਣ ਵਾਲੇ ਘੱਟ ਸ਼ਬਦਾਂ ਦੀ ਵਰਤੋਂ ਕਰਦੇ ਹਨ। ਇਸਲਈ ਅਸੀਂ ਸਰਗਰਮ ਅਤੇ ਸੁਸਤ ਸ਼ਬਦਾਵਲੀ ਦੇ ਦਰਮਿਆਨ ਫੈਸਲਾ ਕਰਦੇ ਹਾਂ। ਸੁਸਤ ਸ਼ਬਦਾਵਲੀ ਵਿੱਚ ਉਹ ਸ਼ਬਦ ਹੁੰਦੇ ਹਨ ਜਿਹੜੇ ਅਸੀਂ ਸਮਝਦੇ ਹਾਂ। ਪਰ ਅਸੀਂ ਇਨ੍ਹਾਂ ਨੂੰ ਬਹੁਤ ਹੀ ਘੱਟ ਜਾਂ ਕਦੇ ਵੀ ਨਹੀਂ ਵਰਤਦੇ। ਸਰਗਰਮ ਸ਼ਬਦਾਵਲੀ ਵਿੱਚ ਉਹ ਸ਼ਬਦ ਹੁੰਦੇ ਹਨ ਜਿਹੜੇ ਅਸੀਂ ਨਿਯਮਿਤ ਤੌਰ 'ਤੇ ਵਰਤਦੇ ਹਾਂ। ਕੁਝ ਸ਼ਬਦ ਗੱਲਾਂਬਾਤਾਂ ਜਾਂ ਪਾਠਾਂ ਲਈ ਲੋੜੀਂਦੇ ਹੁੰਦੇ ਹਨ। ਅੰਗਰੇਜ਼ੀ ਵਿੱਚ, ਇਸ ਮੰਤਵ ਲਈ ਤੁਹਾਨੂੰ ਤਕਰੀਬਨ ਕੇਵਲ 400 ਸ਼ਬਦਾਂ ਅਤੇ 40 ਕਿਰਿਆਵਾਂ ਦੀ ਲੋੜ ਪੈਂਦੀ ਹੈ। ਸੋ ਘਬਰਾਉ ਨਹੀਂ, ਜੇਕਰ ਤੁਹਾਡੀ ਸ਼ਬਦਾਵਲੀ ਸੀਮਿਤ ਹੈ!