ਪ੍ਹੈਰਾ ਕਿਤਾਬ

pa ਪੜ੍ਹਨਾ ਅਤੇ ਲਿਖਣਾ   »   fa ‫خواندن و نوشتن‬

6 [ਛੇ]

ਪੜ੍ਹਨਾ ਅਤੇ ਲਿਖਣਾ

ਪੜ੍ਹਨਾ ਅਤੇ ਲਿਖਣਾ

‫6 [شش]‬

6 [shesh]

‫خواندن و نوشتن‬

[khândan va neveshtan]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਫਾਰਸੀ ਖੇਡੋ ਹੋਰ
ਮੈਂ ਪੜ੍ਹਦਾ / ਪੜ੍ਹਦੀ ਹਾਂ। ‫م--م--خو---.‬ ‫من می-خوانم.‬ ‫-ن م-‌-و-ن-.- -------------- ‫من می‌خوانم.‬ 0
ma--mi-h-n--. man mikhânam. m-n m-k-â-a-. ------------- man mikhânam.
ਮੈਂ ਇੱਕ ਅੱਖਰ ਪੜ੍ਹਦਾ / ਪੜ੍ਹਦੀ ਹਾਂ। ‫من -ک-حر- ----ا را-می-خ--نم-‬ ‫من یک حرف الفبا را می-خوانم.‬ ‫-ن ی- ح-ف ا-ف-ا ر- م-‌-و-ن-.- ------------------------------ ‫من یک حرف الفبا را می‌خوانم.‬ 0
m-n--ek-----e--le-------mik--na-. man yek harfe alefbâ râ mikhânam. m-n y-k h-r-e a-e-b- r- m-k-â-a-. --------------------------------- man yek harfe alefbâ râ mikhânam.
ਮੈਂ ਇੱਕ ਸ਼ਬਦ ਪੜ੍ਹਦਾ / ਪੜ੍ਹਦੀ ਹਾਂ। ‫----- -لم- ر---ی---ا-م.‬ ‫من یک کلمه را می-خوانم.‬ ‫-ن ی- ک-م- ر- م-‌-و-ن-.- ------------------------- ‫من یک کلمه را می‌خوانم.‬ 0
man ----ka--me-r- -ik--na-. man yek kaleme râ mikhânam. m-n y-k k-l-m- r- m-k-â-a-. --------------------------- man yek kaleme râ mikhânam.
ਮੈਂ ਇੱਕ ਵਾਕ ਪੜ੍ਹਦਾ / ਪੜ੍ਹਦੀ ਹਾਂ। ‫-ن-یک جمل---ا-می-خ-ا-م.‬ ‫من یک جمله را می-خوانم.‬ ‫-ن ی- ج-ل- ر- م-‌-و-ن-.- ------------------------- ‫من یک جمله را می‌خوانم.‬ 0
ma--yek jo--e -- mikhâ-a-. man yek jomle râ mikhânam. m-n y-k j-m-e r- m-k-â-a-. -------------------------- man yek jomle râ mikhânam.
ਮੈਂ ਪੱਤਰ ਪੜ੍ਹਦਾ / ਪੜ੍ਹਦੀ ਹਾਂ। ‫م- ----امه-را-م-‌خو-ن--‬ ‫من یک نامه را می-خوانم.‬ ‫-ن ی- ن-م- ر- م-‌-و-ن-.- ------------------------- ‫من یک نامه را می‌خوانم.‬ 0
ma---ek---me--â m--hânam. man yek nâme râ mikhânam. m-n y-k n-m- r- m-k-â-a-. ------------------------- man yek nâme râ mikhânam.
ਮੈਂ ਪੁਸਤਕ ਪੜ੍ਹਦਾ / ਪੜ੍ਹਦੀ ਹਾਂ। ‫-- -ت-ب-م-‌----م-‬ ‫من کتاب می-خوانم.‬ ‫-ن ک-ا- م-‌-و-ن-.- ------------------- ‫من کتاب می‌خوانم.‬ 0
man --- k--âb --k-â-a-. man yek ketâb mikhânam. m-n y-k k-t-b m-k-â-a-. ----------------------- man yek ketâb mikhânam.
ਮੈਂ ਪੜ੍ਹਦਾ / ਪੜ੍ਹਦੀ ਹਾਂ। ‫---می‌خ-ا-م.‬ ‫من می-خوانم.‬ ‫-ن م-‌-و-ن-.- -------------- ‫من می‌خوانم.‬ 0
m-n-m--h---m. man mikhânam. m-n m-k-â-a-. ------------- man mikhânam.
ਤੂੰ ਪੜ੍ਹਦਾ / ਪੜ੍ਹਦੀ ਹੈਂ। ‫تو-م----انی-‬ ‫تو می-خوانی.‬ ‫-و م-‌-و-ن-.- -------------- ‫تو می‌خوانی.‬ 0
to-mik--ni. to mikhâni. t- m-k-â-i- ----------- to mikhâni.
ਉਹ ਪੜ੍ਹਦਾ ਹੈ। ‫او ---د) م-‌خ--ند-‬ ‫او (مرد) می-خواند.‬ ‫-و (-ر-) م-‌-و-ن-.- -------------------- ‫او (مرد) می‌خواند.‬ 0
oo mi---na-. oo mikhânad. o- m-k-â-a-. ------------ oo mikhânad.
ਮੈਂ ਲਿਖਦਾ / ਲਿਖਦੀ ਹਾਂ। ‫م- م-‌--یس-.‬ ‫من می-نویسم.‬ ‫-ن م-‌-و-س-.- -------------- ‫من می‌نویسم.‬ 0
m----ine-i--m. man minevisam. m-n m-n-v-s-m- -------------- man minevisam.
ਮੈਂ ਇੱਕ ਅੱਖਰ ਲਿਖਦਾ / ਲਿਖਦੀ ਹਾਂ। ‫-ن-یک حرف ----ا ر- --‌---سم-‬ ‫من یک حرف الفبا را می-نویسم.‬ ‫-ن ی- ح-ف ا-ف-ا ر- م-‌-و-س-.- ------------------------------ ‫من یک حرف الفبا را می‌نویسم.‬ 0
man---k---r-- -lefbâ--â-mi-----am. man yek harfe alefbâ râ minevisam. m-n y-k h-r-e a-e-b- r- m-n-v-s-m- ---------------------------------- man yek harfe alefbâ râ minevisam.
ਮੈਂ ਇੱਕ ਸ਼ਬਦ ਲਿਖਦਾ / ਲਿਖਦੀ ਹਾਂ। ‫م- یک-ک--ه -- م--نوی--.‬ ‫من یک کلمه را می-نویسم.‬ ‫-ن ی- ک-م- ر- م-‌-و-س-.- ------------------------- ‫من یک کلمه را می‌نویسم.‬ 0
man y-k ka-e-e râ m-n-v-sam. man yek kaleme râ minevisam. m-n y-k k-l-m- r- m-n-v-s-m- ---------------------------- man yek kaleme râ minevisam.
ਮੈਂ ਇੱਕ ਵਾਕ ਲਿਖਦਾ / ਲਿਖਦੀ ਹਾਂ। ‫-- ی- ج-ل-----می--وی-م.‬ ‫من یک جمله را می-نویسم.‬ ‫-ن ی- ج-ل- ر- م-‌-و-س-.- ------------------------- ‫من یک جمله را می‌نویسم.‬ 0
m-n -ek --m-- r- m----i-a-. man yek jomle râ minevisam. m-n y-k j-m-e r- m-n-v-s-m- --------------------------- man yek jomle râ minevisam.
ਮੈਂ ਇੱਕ ਪੱਤਰ ਲਿਖਦਾ / ਲਿਖਦੀ ਹਾਂ। ‫من-ی- نا-- -ی-ن-یسم.‬ ‫من یک نامه می-نویسم.‬ ‫-ن ی- ن-م- م-‌-و-س-.- ---------------------- ‫من یک نامه می‌نویسم.‬ 0
ma--yek--âme--â-min--is-m. man yek nâme râ minevisam. m-n y-k n-m- r- m-n-v-s-m- -------------------------- man yek nâme râ minevisam.
ਮੈਂ ਇੱਕ ਪੁਸਤਕ ਲਿਖਦਾ / ਲਿਖਦੀ ਹਾਂ। ‫-- -ک --ا- -ی---ی---‬ ‫من یک کتاب می-نویسم.‬ ‫-ن ی- ک-ا- م-‌-و-س-.- ---------------------- ‫من یک کتاب می‌نویسم.‬ 0
m----ek-ket-b----e--sa-. man yek ketâb minevisam. m-n y-k k-t-b m-n-v-s-m- ------------------------ man yek ketâb minevisam.
ਮੈਂ ਲਿਖਦਾ / ਲਿਖਦੀ ਹਾਂ। ‫م---ی‌-ویسم-‬ ‫من می-نویسم.‬ ‫-ن م-‌-و-س-.- -------------- ‫من می‌نویسم.‬ 0
m-n minev----. man minevisam. m-n m-n-v-s-m- -------------- man minevisam.
ਤੂੰ ਲਿਖਦਾ / ਲਿਖਦੀ ਹੈ। ‫تو-م--نو-سی-‬ ‫تو می-نویسی.‬ ‫-و م-‌-و-س-.- -------------- ‫تو می‌نویسی.‬ 0
to ----v---. to minevisi. t- m-n-v-s-. ------------ to minevisi.
ਉਹ ਲਿਖਦਾ ਹੈ। ‫ا---م-د- -ی-ن-یس-.‬ ‫او (مرد) می-نویسد.‬ ‫-و (-ر-) م-‌-و-س-.- -------------------- ‫او (مرد) می‌نویسد.‬ 0
o- --a----m-n-vi-ad. oo (mard) minevisad. o- (-a-d- m-n-v-s-d- -------------------- oo (mard) minevisad.

ਅੰਤਰ-ਰਾਸ਼ਟਰਤਾ

ਵਿਸ਼ਵੀਕਰਨ ਭਾਸ਼ਾਵਾਂ ਤੱਕ ਸੀਮਿਤ ਨਹੀਂ ਹੈ। ‘ਅੰਤਰ-ਰਾਸ਼ਟਰਤਾ ’ ਵਿੱਚ ਵਾਧਾ ਇਸ ਗੱਲ ਦਾ ਸਬੂਤ ਹੈ। ਅੰਤਰ-ਰਾਸ਼ਟਰਤਾਵਾਂ ਉਹ ਸ਼ਬਦ ਹਨ ਜਿਹੜੇ ਬਹੁਤ ਸਾਰੀਆਂ ਭਾਸ਼ਾਵਾਂ ਵਿੱਚ ਮੌਜੂਦ ਹਨ। ਇਹਨਾਂ ਸ਼ਬਦਾਂ ਦੇ ਅਰਥ ਇੱਕੋ-ਜਿਹੇ ਜਾਂ ਸਮਾਨ ਹੋ ਸਕਦੇ ਹਨ। ਉਚਾਰਨ ਅਕਸਰ ਇੱਕੋ-ਜਿਹਾ ਹੁੰਦਾ ਹੈ। ਸ਼ਬਦਾਂ ਦੇ ਜੋੜ ਵੀ ਬਹੁਤ ਸਮਾਨ ਹੁੰਦੇ ਹਨ। ਅੰਤਰ-ਰਾਸ਼ਟਰਤਾਵਾਂ ਦਾ ਫੈਲਾਅ ਦਿਲਚਸਪ ਹੈ। ਉਹ ਸੀਮਾਵਾਂ ਵੱਲ ਕੋਈ ਧਿਆਨ ਨਹੀਂ ਦੇਂਦੀਆਂ। ਨਾ ਹੀ ਭੂਗੋਲਿਕ ਸੀਮਾਵਾਂ ਵੱਲ। ਅਤੇ ਵਿਸ਼ੇਸ਼ ਤੌਰ 'ਤੇ ਭਾਸ਼ਾਈ ਸੀਮਾਵਾਂ ਵੱਲ। ਅਜਿਹੇ ਕਈ ਸ਼ਬਦ ਹਨ ਜਿਹੜੇ ਹਰੇਕ ਮਹਾਦੀਪ ਵਿੱਚ ਸਮਝੇ ਜਾਂਦੇ ਹਨ। ਸ਼ਬਦ ਹੋਟਲ ਇਸਦੀ ਇੱਕ ਵਧੀਆ ਉਦਾਹਰਣ ਹੈ। ਇਹ ਦੁਨੀਆ ਵਿੱਚ ਹਰ ਜਗ੍ਹਾ ਮੋਜੂਦ ਹੈ। ਬਹੁਤ ਸਾਰੀਆਂ ਅੰਤਰ-ਰਾਸ਼ਟਰਤਾਵਾਂ ਵਿਗਿਆਨ ਤੋਂ ਪੈਦਾ ਹੁੰਦੀਆਂ ਹਨ। ਤਕਨੀਕੀ ਸ਼ਬਦ ਵੀ ਛੇਤੀ ਨਾਲ ਅਤੇ ਵਿਸ਼ਵ-ਪੱਧਰ 'ਤੇ ਫੈਲਦੇ ਹਨ। ਪੁਰਾਣੀਆਂ ਅੰਤਰ-ਰਾਸ਼ਟਰਤਾਵਾਂ ਇੱਕ ਸਾਂਝੇ ਮੁੱਢ ਤੋਂ ਪੈਦਾ ਹੁੰਦੀਆਂ ਹਨ। ਉਹ ਇੱਕੋ ਸ਼ਬਦ ਤੋਂ ਹੀ ਵਿਕਸਿਤ ਹੋਏ ਹਨ। ਪਰ , ਵਧੇਰੇ ਅੰਤਰ-ਰਾਸ਼ਟਰਤਾਵਾਂ ਆਮ ਤੈਰ 'ਤੇ ਮੰਗੀਆਂ ਹੁੰਦੀਆਂ ਹਨ। ਇਸਤੋਂ ਭਾਵ , ਸ਼ਬਦ ਕੇਵਲ ਹੋਰਨਾਂ ਭਾਸ਼ਾਵਾਂ ਵਿੱਚ ਮਿਲਾ ਲਏ ਜਾਂਦੇ ਹਨ। ਸਭਿਆਚਾਰਕ ਹਲਕੇ ਗ੍ਰਹਿਣ ਕਰਨ ਵਿੱਚ ਜ਼ਰੂਰੀ ਭੂਮਿਕਾ ਅਦਾ ਕਰਦੇ ਹਨ। ਹਰੇਕ ਸਭਿਅਤਾ ਦੀਆਂ ਆਪਣੀਆਂ ਪਰੰਪਰਾਵਾਂ ਹੁੰਦੀਆਂ ਹਨ। ਇਸੇ ਕਰਕੇ ਸਾਰੇ ਨਵੇਂ ਸਿਧਾਂਤ ਹਰੇਕ ਥਾਂ 'ਤੇ ਲਾਗੂ ਨਹੀਂ ਹੁੰਦੇ। ਸਭਿਆਚਾਰਕ ਨਿਯਮ ਫੈਸਲਾ ਕਰਦੇ ਹਨ ਕਿ ਕਿਹੜੇ ਸਿਧਾਂਤ ਗ੍ਰਹਿਣ ਕੀਤੇ ਜਾਣਗੇ। ਕੁਝ ਚੀਜ਼ਾਂ ਦੁਨੀਆ ਦੇ ਵਿਸ਼ੇਸ਼ ਸਥਾਨਾਂ 'ਤੇ ਹੀ ਮਿਲਦੀਆਂ ਹਨ। ਹੋਰ ਚੀਜ਼ਾਂ ਦੁਨੀਆ ਵਿੱਚ ਬਹੁਤ ਤੇਜ਼ੀ ਨਾਲ ਫੈਲਦੀਆਂ ਹਨ। ਪਰ ਜਦੋਂ ਇਹ ਫੈਲਦੀਆਂ ਹਨ , ਉਹਨਾਂ ਦੇ ਨਾਮ ਵੀ ਉਦੋਂ ਹੀ ਫੈਲਦੇ ਹਨ। ਬਿਲਕੁਲ ਇਸੇ ਕਰਕੇ ਹੀ ਅੰਤਰ-ਰਾਸ਼ਟਰਤਾ ਇੰਨੀ ਦਿਲਚਸਪ ਹੈ। ਜਦੋਂ ਅਸੀਂ ਭਾਸ਼ਾਵਾਂ ਲੱਭਦੇ ਹਾਂ , ਅਸੀਂ ਹਮੇਸ਼ਾਂ ਸਭਿਆਚਾਰ ਵੀ ਲੱਭਦੇ ਹਾਂ।