ਪ੍ਹੈਰਾ ਕਿਤਾਬ

pa ਨਾਕਾਰਾਤਮਕ ਵਾਕ 2   »   ca Negació 2

65 [ਪੈਂਹਠ]

ਨਾਕਾਰਾਤਮਕ ਵਾਕ 2

ਨਾਕਾਰਾਤਮਕ ਵਾਕ 2

65 [seixanta-cinc]

Negació 2

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਕੈਟਾਲਨ ਖੇਡੋ ਹੋਰ
ਕੀ ਅੰਗੂਠੀ ਮਹਿੰਗੀ ਹੈ? É----- l’-nell? É- c-- l------- É- c-r l-a-e-l- --------------- És car l’anell? 0
ਜੀ ਨਹੀਂ, ਇਸਦੀ ਕੀਮਤ ਸਿਰਫ ਸੌ ਯੂਰੋ ਹੈ। No- no-és cos------- -uros. N-- n---- c---- c--- e----- N-, n-m-s c-s-a c-n- e-r-s- --------------------------- No, només costa cent euros. 0
ਪਰ ਮੇਰੇ ਕੋਲ ਸਿਰਫ ਪੰਜਾਹ ਯੂਰੋ ਹੀ ਹਨ। P--- només en-ti-- c--q-----. P--- n---- e- t--- c--------- P-r- n-m-s e- t-n- c-n-u-n-a- ----------------------------- Però només en tinc cinquanta. 0
ਕੀ ਤੁਹਾਡਾ ਕੰਮ ਮੁੱਕ ਗਿਆ ਹੈ? Has----b-t? H-- a------ H-s a-a-a-? ----------- Has acabat? 0
ਨਹੀਂ, ਅਜੇ ਨਹੀਂ। No- en--r--n-. N-- e----- n-- N-, e-c-r- n-. -------------- No, encara no. 0
ਪਰ ਮੇਰਾ ਖਤਮ ਹੋਣ ਵਾਲਾ ਹੈ। Però-aviat ac---. P--- a---- a----- P-r- a-i-t a-a-o- ----------------- Però aviat acabo. 0
ਕੀ ਤੂੰ ਹੋਰ ਸੂਪ ਲੈਣਾ ਚਾਹੇਂਗਾ / ਚਾਹੇਂਗੀ? V--- més----a? V--- m-- s---- V-l- m-s s-p-? -------------- Vols més sopa? 0
ਨਹੀਂ, ਮੈਨੂੰ ਹੋਰ ਨਹੀਂ ਚਾਹੀਦਾ। N-, ja--o-e---ull. N-- j- n- e- v---- N-, j- n- e- v-l-. ------------------ No, ja no en vull. 0
ਪਰ ਇੱਕ ਹੋਰ ਆਈਸਕ੍ਰੀਮ ਚਾਹੀਦੀ ਹੈ। P--ò-un-a--r----la-. P--- u- a---- g----- P-r- u- a-t-e g-l-t- -------------------- Però un altre gelat. 0
ਕੀ ਤੂੰ ਇੱਥੇ ਕਈ ਸਾਲਾਂ ਤੋਂ ਰਹਿ ਰਿਹਾ / ਰਹੀ ਹੈਂ? Q-e -a-g-ire---e vi-----uí? Q-- f- g---- q-- v--- a---- Q-e f- g-i-e q-e v-u- a-u-? --------------------------- Que fa gaire que vius aquí? 0
ਨਹੀਂ, ਅਜੇ ਸਿਰਫ ਇੱਕ ਮਹੀਨਾ ਹੋਇਆ ਹੈ। N-- no-és u- -es. N-- n---- u- m--- N-, n-m-s u- m-s- ----------------- No, només un mes. 0
ਪਰ ਮੈਂ ਕਾਫੀ ਲੋਕਾਂ ਨੂੰ ਪਹਿਚਾਣਦਾ / ਪਹਿਚਾਣਦੀ ਹਾਂ। P----j- c-----------t--e --n-. P--- j- c---- u- m--- d- g---- P-r- j- c-n-c u- m-n- d- g-n-. ------------------------------ Però ja conec un munt de gent. 0
ਕੀ ਤੂੰ ਕੱਲ੍ਹ ਘਰ ਜਾਣ ਵਾਲਾ / ਵਾਲੀ ਹੈਂ? V---a --s--de--? V-- a c--- d---- V-s a c-s- d-m-? ---------------- Vas a casa demà? 0
ਨਹੀਂ, ਇਸ ਹਫਤੇ ਦੇ ਅਖੀਰ ਤੱਕ ਤਾਂ ਨਹੀਂ। N-,--om---el-----s-d---et-a-a. N-- n---- e-- c--- d- s------- N-, n-m-s e-s c-p- d- s-t-a-a- ------------------------------ No, només els caps de setmana. 0
ਪਰ ਮੈਂ ਇਸ ਐਤਵਾਰ ਨੂੰ ਵਾਪਸ ਆਂਉਣ ਵਾਲਾ / ਵਾਲੀ ਹਾਂ। P-r- ja-t-r---d-ume--e. P--- j- t---- d-------- P-r- j- t-r-o d-u-e-g-. ----------------------- Però ja torno diumenge. 0
ਕੀ ਤੇਰੀ ਬੇਟੀ ਬਾਲਗ ਹੋ ਚੁੱਕੀ ਹੈ? La--ev---illa-ja és -a-or ---da-? L- t--- f---- j- é- m---- d------ L- t-v- f-l-a j- é- m-j-r d-e-a-? --------------------------------- La teva filla ja és major d’edat? 0
ਨਹੀਂ, ਉਹ ਸਿਰਫ ਸਤਾਰਾਂ ਸਾਲਾਂ ਦੀ ਹੈ। N-,-té ---és --ss---any-. N-- t- n---- d----- a---- N-, t- n-m-s d-s-e- a-y-. ------------------------- No, té només disset anys. 0
ਪਰ ਹੁਣੇ ਤੋਂ ਹੀ ਉਸਦਾ ਇੱਕ ਦੋਸਤ ਹੈ। Pe-ò--a -é x--ot. P--- j- t- x----- P-r- j- t- x-c-t- ----------------- Però ja té xicot. 0

ਸ਼ਬਦ ਸਾਨੂੰ ਕੀ ਦੱਸਦੇ ਹਨ

ਦੁਨੀਆ ਭਰ ਵਿੱਚ ਕਰੋੜਾਂ ਕਿਤਾਬਾਂ ਉਪਲਬਧ ਹਨ। ਇਸ ਬਾਰੇ ਕੋਈ ਜਾਣਕਾਰੀ ਨਹੀਂ ਕਿ ਹੁਣ ਤੱਕ ਕਿੰਨੀਆਂ ਕਿਤਾਬਾਂ ਲਿਖੀਆਂ ਜਾ ਚੁਕੀਆਂ ਹਨ। ਇਹ ਕਿਤਾਬਾਂ ਬੇਸ਼ੁਮਾਰ ਜਾਣਕਾਰੀ ਦਾ ਭੰਡਾਰ ਹਨ। ਜੇਕਰ ਕੋਈ ਵਿਅਕਤੀ ਇਨ੍ਹਾਂ ਸਾਰੀਆਂ ਨੂੰ ਪੜ੍ਹ ਲਵੇ, ਉਸਨੂੰ ਜ਼ਿੰਦਗੀ ਬਾਰੇ ਬਹੁਤ ਪਤਾ ਲੱਗ ਜਾਵੇਗਾ। ਕਿਉਂਕਿ ਕਿਤਾਬਾਂ ਸਾਨੂੰ ਦਿਖਾਉਂਦੀਆਂ ਹਨ ਕਿ ਸਾਡੀ ਦੁਨੀਆ ਕਿਵੇਂ ਬਦਲਦੀ ਹੈ। ਹਰੇਕ ਯੂੱਗ ਦੀਆਂ ਆਪਣੀਆਂ ਨਿੱਜੀ ਕਿਤਾਬਾਂ ਹੁੰਦੀਆਂ ਹਨ। ਇਨ੍ਹਾਂ ਨੂੰ ਪੜ੍ਹ ਕੇ ਇਹ ਪਤਾ ਲਗਾਇਆ ਜਾ ਸਕਦਾ ਹੈ ਕਿ ਲੋਕਾਂ ਲਈ ਕੀ ਮਹੱਤਵਪੂਰਨ ਹੈ। ਬਦਕਿਸਮਤੀ ਨਾਲ, ਕੋਈ ਵੀ ਹਰੇਕ ਕਿਤਾਬ ਨਹੀਂ ਪੜ੍ਹ ਸਕਦਾ/ਸਕਦੀ। ਪਰ ਆਧੁਨਿਕ ਤਕਨੀਕ ਕਿਤਾਬਾਂ ਦਾ ਵਿਸ਼ਲੇਸ਼ਣ ਕਰਨ ਵਿੱਚ ਸਹਾਇਕ ਹੋ ਸਕਦੀ ਹੈ। ਡਿਜੀਟਲਾਈਜ਼ੇਸ਼ਨ ਦੀ ਵਰਤੋਂ ਦੁਆਰਾ, ਕਿਤਾਬਾਂ ਨੂੰ ਡੈਟਾ ਵਾਂਗ ਸਟੋਰ ਕੀਤਾ ਜਾ ਸਕਦਾ ਹੈ। ਇਸਤੋਂ ਬਾਦ, ਸਮੱਗਰੀ ਦਾ ਵਿਸ਼ਲੇਸ਼ਣ ਕੀਤਾ ਜਾ ਸਕਦਾ ਹੈ। ਇਸ ਤਰ੍ਹਾਂ, ਭਾਸ਼ਾ ਵਿਗਿਆਨੀ ਦੇਖਦੇ ਹਨ ਕਿ ਸਾਡੀ ਭਾਸ਼ਾ ਵਿੱਚ ਤਬਦੀਲੀ ਕਿਵੇਂ ਆਈ ਹੈ। ਪਰ, ਸ਼ਬਦਾਂ ਦੀ ਨਿਰੰਤਰਤਾ ਦੀ ਗਿਣਤੀ ਕਰਨਾ, ਹੋਰ ਵੀ ਦਿਲਚਸਪ ਹੈ। ਅਜਿਹਾ ਕਰਦਿਆਂ ਹੋਇਆਂ, ਵਿਸ਼ੇਸ਼ ਪਦਾਰਥਾਂ ਦੇ ਮਹੱਤਵ ਦੀ ਪਛਾਣ ਕੀਤੀ ਜਾ ਸਕਦੀ ਹੈ। ਵਿਗਿਆਨਕਾਂ ਨੇ 50 ਲੱਖ ਤੋਂ ਵੱਧ ਕਿਤਾਬਾਂ ਦਾ ਅਧਿਐਨ ਕੀਤਾ। ਇਹ ਕਿਤਾਬਾਂ ਪਿਛਲੀਆਂ ਪੰਜ ਸਦੀਆਂ ਵਿੱਚੋਂ ਸਨ। ਕੁੱਲ 50,000 ਕਰੋੜ ਸ਼ਬਦਾਂ ਦਾ ਵਿਸ਼ਲੇਸ਼ਣ ਕੀਤਾ ਗਿਆ। ਸ਼ਬਦਾਂ ਦੀ ਨਿਰੰਤਰਤਾ ਦੱਸਦੀ ਹੈ ਕਿ ਲੋਕ ਪਹਿਲਾਂ ਅਤੇ ਹੁਣ ਕਿਵੇਂ ਰਹਿੰਦੇ ਸਨ। ਵਿਚਾਰ ਅਤੇ ਰੁਝਾਨ ਭਾਸ਼ਾ ਵਿੱਚ ਝਲਕਦੇ ਹਨ। ਉਦਾਹਰਣ ਵਜੋਂ, ਮਰਦ ਸ਼ਬਦ ਦਾ ਮਹੱਤਵ ਕੁਝ ਘੱਟ ਗਿਆ ਹੈ। ਅੱਜਕਲ੍ਹ ਇਸਦੀ ਵਰਤੋਂ ਪਹਿਲਾਂ ਨਾਲੋਂ ਘੱਟ ਕੀਤੀ ਜਾਂਦੀ ਹੈ। ਦੂਜੇ ਪਾਸੇ, ਔਰਤ ਸ਼ਬਦ ਦੀ ਮਹੱਤਤਾ ਵਿਸ਼ੇਸ਼ ਰੂਪ ਵਿੱਚ ਵੱਧ ਗਈ ਹੈ। ਇਹ ਵੀ ਦੇਖਿਆ ਜਾ ਸਕਦਾ ਹੈ ਕਿ ਅਸੀਂ ਸ਼ਬਦਾਂ ਦੇ ਮੁਤਾਬਕ ਖਾਣਾ ਪਸੰਦ ਕਰਦੇ ਹਾਂ। ਪੰਜਾਹਵਿਆਂ ਵਿੱਚ, ਆਈਸ ਕ੍ਰੀਮ ਸ਼ਬਦ ਬਹੁਤ ਅਹਿਮ ਹੁੰਦਾ ਸੀ। ਇਸਤੋਂ ਬਾਦ, ਪਿੱਜ਼ਾ ਅਤੇ ਪਾਸਤਾ ਸ਼ਬਦ ਮਸ਼ਹੂਰ ਹੋ ਗਏ। ਹੁਣ ਕੁਝ ਸਾਲਾਂ ਤੋਂ ਸੂਸ਼ੀ ਸ਼ਬਦ ਦੀ ਵਧੇਰੇ ਮਹੱਤਤਾ ਚੱਲ ਰਹੀ ਹੈ। ਸਾਰੇ ਭਾਸ਼ਾ ਪ੍ਰੇਮੀਆਂ ਲਈ ਖੁਸ਼ਖ਼ਬਰੀ ਹੈ... ਸਾਡੀ ਭਾਸ਼ਾ ਵਿੱਚ ਹਰ ਸਾਲ ਹੋਰ ਸ਼ਬਦ ਜਮ੍ਹਾਂ ਹੁੰਦੇ ਹਨ!