ਪ੍ਹੈਰਾ ਕਿਤਾਬ

pa ਪ੍ਰਸ਼ਨ ਪੁੱਛਣਾ 2   »   px Fazer perguntas 2

63 [ਤਰੇਂਹਠ]

ਪ੍ਰਸ਼ਨ ਪੁੱਛਣਾ 2

ਪ੍ਰਸ਼ਨ ਪੁੱਛਣਾ 2

63 [sessenta e três]

Fazer perguntas 2

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਪੁਰਤਗਾਲੀ (BR) ਖੇਡੋ ਹੋਰ
ਮੇਰਾ ਇੱਕ ਸ਼ੌਂਕ ਹੈ। Eu t---- u- h----. Eu tenho um hobby. 0
ਮੈਂ ਟੈਨਿਸ ਖੇਡਦਾ / ਖੇਡਦੀ ਹਾਂ। Eu j--- t----. Eu jogo tênis. 0
ਟੈਨਿਸ ਦਾ ਮੈਦਾਨ ਕਿੱਥੇ ਹੈ? On-- h- u- c---- d- t----? Onde há um campo de tênis? 0
ਕੀ ਤੁਹਾਡਾ ਕੋਈ ਸ਼ੌਂਕ ਹੈ? Vo-- t-- u- h----? Você tem um hobby? 0
ਮੈਂ ਫੁੱਟਬਾਲ ਖੇਲਦਾ / ਖੇਲਦੀ ਹਾਂ। Eu j--- f------. Eu jogo futebol. 0
ਫੁੱਟਬਾਲ ਦਾ ਮੈਦਾਨ ਕਿੱਥੇ ਹੈ? On-- h- u- c---- d- f------? Onde há um campo de futebol? 0
ਮੇਰੀ ਬਾਂਹ ਦਰਦ ਕਰ ਰਹੀ ਹੈ। Me- b---- e--- d-----. Meu braço está doendo. 0
ਮੇਰੇ ਪੈਰ ਅਤੇ ਹੱਥ ਵੀ ਦਰਦ ਕਰ ਰਹੇ ਹਨ। Ta---- m- e---- d----- o m-- p- e a m---- m--. Também me estão doendo o meu pé e a minha mão. 0
ਡਾਕਟਰ ਕਿੱਥੇ ਹੈ? On-- t-- u- m-----? Onde tem um médico? 0
ਮੇਰੇ ਕੋਲ ਇੱਕ ਗੱਡੀ ਹੈ। Eu t---- u- c----. Eu tenho um carro. 0
ਮੇਰੇ ਕੋਲ ਇੱਕ ਮੋਟਰ – ਸਾਈਕਲ ਵੀ ਹੈ। Ta---- t---- m---. Também tenho moto. 0
ਗੱਡੀ ਖੜ੍ਹੀ ਕਰਨ ਦੀ ਜਗਾਹ ਕਿੱਥੇ ਹੈ? On-- h- u- p----- d- e-------------? Onde há um parque de estacionamento? 0
ਮੇਰੇ ਕੋਲ ਇੱਕ ਸਵੈਟਰ ਹੈ। Eu t---- u-- b---- d- f---. Eu tenho uma blusa de frio. 0
ਮੇਰੇ ਕੋਲ ਇੱਕ ਜੈਕਟ ਅਤੇ ਜੀਨ ਵੀ ਹੈ। Ta---- t---- u- c----- e u--- c----- j----. Também tenho um casaco e umas calças jeans. 0
ਕੱਪੜੇ ਧੋਣ ਦੀ ਮਸ਼ੀਨ ਕਿੱਥੇ ਹੈ? On-- e--- a m------ d- l----? Onde está a máquina de lavar? 0
ਮੇਰੇ ਕੋਲ ਇੱਕ ਪਲੇਟ ਹੈ। Eu t---- u- p----. Eu tenho um prato. 0
ਮੇਰੇ ਕੋਲ ਇੱਕ ਛੁਰੀ, ਕਾਂਟਾ ਅਤੇ ਚਮਚਾ ਹੈ। Eu t---- u-- f---- u- g---- e u-- c-----. Eu tenho uma faca, um garfo e uma colher. 0
ਨਮਕ ਅਤੇ ਕਾਲੀ ਮਿਰਚ ਕਿੱਥੇ ਹੈ? On-- e---- o s-- e a p------? Onde estão o sal e a pimenta? 0

ਸਰੀਰ ਬੋਲੀ ਦੇ ਅਨੁਸਾਰ ਪ੍ਰਤੀਕ੍ਰਿਆ ਕਰਦੇ ਹਨ

ਬੋਲੀ ਸਾਡੇ ਦਿਮਾਗ ਵਿੱਚ ਸੰਸਾਧਿਤ ਹੁੰਦੀ ਹੈ। ਸਾਡੇ ਦਿਮਾਗ ਕਾਰਜਸ਼ੀਲ ਹੁੰਦਾ ਹੈ ਜਦੋਂ ਅਸੀਂ ਸੁਣਦੇ ਜਾਂ ਪੜ੍ਹਦੇ ਹਾਂ। ਇਹ ਵੱਖ-ਵੱਖ ਢੰਗਾਂ ਦੁਆਰਾ ਮਾਪਿਆ ਜਾ ਸਕਦਾ ਹੈ। ਪਰ ਕੇਵਲ ਸਾਡਾ ਦਿਮਾਗ ਹੀ ਭਾਸ਼ਾਈ ਉਤੇਜਨਾਵਾਂ ਪ੍ਰਤੀ ਪ੍ਰਤੀਕ੍ਰਿਆ ਨਹੀਂ ਕਰਦਾ। ਤਾਜ਼ਾ ਅਧਿਐਨ ਦਰਸਾਉਂਦੇ ਹਨ ਕਿ ਬੋਲੀ ਵੀ ਸਾਡੇ ਸਰੀਰ ਨੂੰ ਕਾਰਜਸ਼ੀਲ ਕਰਦੀ ਹੈ। ਸਾਡਾ ਸਰੀਰ ਹਰਕਤ ਵਿੱਚ ਆਉਂਦਾ ਹੈ ਜਦੋਂ ਇਹ ਕੁਝ ਸ਼ਬਦਾਂ ਨੂੰ ਸੁਣਦਾ ਜਾਂ ਬੋਲਦਾ ਹੈ। ਇਸਤੋਂ ਛੁੱਟ, ਉਹ ਸ਼ਬਦ ਜਿਹੜੇ ਸਰੀਰਕ ਪ੍ਰਤੀਕ੍ਰਿਆਵਾਂ ਦਰਸਾਉਂਦੇ ਹਨ। ਮੁਸਕਾਨ ਸ਼ਬਦ ਇਸਦੀ ਇੱਕ ਵਧੀਆ ਉਦਾਹਰਣ ਹੈ। ਜਦੋਂ ਅਸੀਂ ਇਹ ਸ਼ਬਦ ਪੜ੍ਹਦੇ ਹਾਂ, ਅਸੀ ਆਪਣੀ ‘ਮੁਸਕਾਨ ਮਾਸਪੇਸ਼ੀ’ ਨੂੰ ਹਰਕਤਵਿੱਚ ਲਿਆਉਂਦੇ ਹਾਂ। ਨਾਕਾਰਾਤਮਕ ਸ਼ਬਦਾਂ ਦਾ ਵੀ ਇੱਕ ਮਾਪਣਯੋਗ ਪ੍ਰਭਾਵ ਹੁੰਦਾ ਹੈ। ਦਰਦ ਸ਼ਬਦ ਇਸਦੀ ਇੱਕ ਉਦਾਹਰਣ ਹੈ। ਜਦੋਂ ਅਸੀਂ ਇਹ ਸ਼ਬਦ ਪੜ੍ਹਦੇ ਹਾਂ, ਸਾਡਾ ਸਰੀਰ ਇੱਕ ਸਪੱਸ਼ਟ ਪ੍ਰਤੀਕ੍ਰਿਆ ਦਰਸਾਉਂਦਾ ਹੈ। ਇਹ ਕਿਹਾ ਜਾ ਸਕਦਾ ਹੈ ਕਿ ਅਸੀਂ ਜੋ ਕੁਝ ਪੜ੍ਹਦੇ ਜਾਂ ਸੁਣਦੇ ਹਾਂ, ਉਸਦੀ ਨਕਲ ਕਰਦੇ ਹਾਂ। ਜਿੰਨੀ ਵੱਧ ਰੌਚਕ ਬੋਲੀ ਹੁੰਦੀ ਹੈ, ਉਨੀ ਵੱਧ ਅਸੀਂ ਇਸ ਉੱਤੇ ਪ੍ਰਤੀਕ੍ਰਿਆ ਕਰਦੇ ਹਾਂ। ਨਤੀਜੇ ਵਜੋਂ, ਇੱਕ ਵਿਧੀਪੂਰਬਕ ਵੇਰਵੇ ਦੀ ਮਜ਼ਬੂਤ ਪ੍ਰਤੀਕ੍ਰਿਆ ਹੁੰਦੀ ਹੈ। ਇੱਕ ਅਧਿਐਨ ਲਈ ਸਰੀਰ ਦੀ ਗਤੀਵਿਧੀ ਨੂੰ ਮਾਪਿਆ ਗਿਆ। ਜਾਂਚ-ਅਧੀਨ ਵਿਅਕਤੀਆਂ ਨੂੰ ਵੱਖ-ਵੱਖ ਸ਼ਬਦ ਦਿਖਾਏ ਗਏ। ਇਨ੍ਹਾਂ ਵਿੱਚ ਸਾਕਾਰਾਤਮਕ ਅਤੇ ਨਾਕਾਰਾਤਮਕ ਸ਼ਬਦ ਸ਼ਾਮਲ ਸਨ। ਅਧਿਐਨਾਂ ਦੇ ਦੌਰਾਨ ਜਾਂਚ-ਅਧੀਨ ਵਿਅਕਤੀਆਂ ਦੇ ਚਿਹਰੇ ਦੇ ਭਾਵ ਬਦਲ ਗਏ। ਮੂੰਹ ਅਤੇ ਮੱਥੇ ਦੀਆਂ ਗਤੀਵਿਧੀਆਂ ਭਿੰਨ ਸਨ। ਇਸਤੋਂ ਸਾਬਤ ਹੁੰਦਾ ਹੈ ਕਿ ਬੋਲੀ ਸਾਡੇ ਉੱਤੇ ਮਜ਼ਬੂਤ ਪ੍ਰਭਾਵ ਪਾਉਂਦੀ ਹੈ। ਸ਼ਬਦ ਕੇਵਲ ਇੱਕ ਸੰਚਾਰ ਦੇ ਮਾਧਿਅਮ ਤੋਂ ਇਲਾਵਾ ਹੋਰ ਵੀ ਬਹੁਤ ਕੁਝ ਹਨ। ਸਾਡਾ ਦਿਮਾਗ ਬੋਲੀ ਨੂੰ ਸਰੀਰਕ ਭਾਸ਼ਾ ਵਿੱਚ ਤਬਦੀਲ ਕਰਦਾ ਹੈ। ਇਹ ਅਸਲ ਵਿੱਚ ਕਿਵੇਂ ਕੰਮ ਕਰਦਾ ਹੈ, ਬਾਰੇ ਅਜੇ ਅਧਿਐਨ ਨਹੀਂ ਕੀਤਾ ਗਿਆ। ਇਹ ਸੰਭਵ ਹੈ ਕਿ ਅਧਿਐਨ ਦੇ ਨਤੀਜਿਆਂ ਦੇ ਆਧਾਰ 'ਤੇ ਸਿੱਟੇ ਨਿਕਲਣਗੇ। ਚਿਕਿਤਸਕ ਚਰਚਾ ਕਰ ਰਹੇ ਹਨ ਕਿ ਰੋਗੀਆਂ ਦਾ ਵਧੀਆ ਢੰਗ ਨਾਲ ਇਲਾਜ ਕਿਵੇਂ ਕੀਤਾ ਜਾਵੇ। ਕਿਉਂਕਿ ਕਈ ਬਿਮਾਰ ਵਿਅਕਤੀ ਇੱਕ ਲੰਬੇ ਇਲਾਜ ਵਿੱਚੋਂ ਲੰਘਦੇ ਹਨ। ਅਤੇ ਇਸ ਕਾਰਜ-ਪ੍ਰਣਾਲੀ ਦੇ ਦੌਰਾਨ ਕਈ ਤਰ੍ਹਾਂ ਦੀ ਗੱਲਬਾਤ ਹੁੰਦੀ ਹੈ...