ਪ੍ਹੈਰਾ ਕਿਤਾਬ

pa ਪ੍ਰਸ਼ਨ ਪੁੱਛਣਾ 2   »   ta கேள்வி கேட்பது 2

63 [ਤਰੇਂਹਠ]

ਪ੍ਰਸ਼ਨ ਪੁੱਛਣਾ 2

ਪ੍ਰਸ਼ਨ ਪੁੱਛਣਾ 2

63 [அறுபத்து மூன்று]

63 [Aṟupattu mūṉṟu]

கேள்வி கேட்பது 2

[kēḷvi kēṭpatu 2]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਤਮਿਲ ਖੇਡੋ ਹੋਰ
ਮੇਰਾ ਇੱਕ ਸ਼ੌਂਕ ਹੈ। எ-க்கு --- -ொ-ு-ு--க்-ு ------ிறத-. எ----- ஒ-- ப----------- இ---------- எ-க-க- ஒ-ு ப-ழ-த-ப-க-க- இ-ு-்-ி-த-. ----------------------------------- எனக்கு ஒரு பொழுதுபோக்கு இருக்கிறது. 0
e-a--u -r- p--ut-pōkku iru-k-ṟatu. e----- o-- p---------- i---------- e-a-k- o-u p-ḻ-t-p-k-u i-u-k-ṟ-t-. ---------------------------------- eṉakku oru poḻutupōkku irukkiṟatu.
ਮੈਂ ਟੈਨਿਸ ਖੇਡਦਾ / ਖੇਡਦੀ ਹਾਂ। நா-- -ென--ிஸ- வி-------ேன-. ந--- ட------- வ------------ ந-ன- ட-ன-ன-ஸ- வ-ள-ய-ட-வ-ன-. --------------------------- நான் டென்னிஸ் விளையாடுவேன். 0
Nā--ṭ-ṉ--s --ḷa--ā---ēṉ. N-- ṭ----- v------------ N-ṉ ṭ-ṉ-i- v-ḷ-i-ā-u-ē-. ------------------------ Nāṉ ṭeṉṉis viḷaiyāṭuvēṉ.
ਟੈਨਿਸ ਦਾ ਮੈਦਾਨ ਕਿੱਥੇ ਹੈ? டெ--னி-்----- --்கு-இ--க்கிறது? ட------- த--- எ---- இ---------- ட-ன-ன-ஸ- த-ம- எ-்-ு இ-ு-்-ி-த-? ------------------------------- டென்னிஸ் தளம் எங்கு இருக்கிறது? 0
Ṭeṉ-is----am -ṅ-u i---k----u? Ṭ----- t---- e--- i---------- Ṭ-ṉ-i- t-ḷ-m e-k- i-u-k-ṟ-t-? ----------------------------- Ṭeṉṉis taḷam eṅku irukkiṟatu?
ਕੀ ਤੁਹਾਡਾ ਕੋਈ ਸ਼ੌਂਕ ਹੈ? உன்ன--ைய--ொ-ுத- ---்கு என-ன? உ------- ப----- ப----- எ---- உ-்-ு-ை- ப-ழ-த- ப-க-க- எ-்-? ---------------------------- உன்னுடைய பொழுது போக்கு என்ன? 0
U-ṉ--ai-----ḻut- pō-ku -ṉṉa? U-------- p----- p---- e---- U-ṉ-ṭ-i-a p-ḻ-t- p-k-u e-ṉ-? ---------------------------- Uṉṉuṭaiya poḻutu pōkku eṉṉa?
ਮੈਂ ਫੁੱਟਬਾਲ ਖੇਲਦਾ / ਖੇਲਦੀ ਹਾਂ। ந-ன- --ல-ப-்து---ளையாட--ே-். ந--- க-------- வ------------ ந-ன- க-ல-ப-்-ு வ-ள-ய-ட-வ-ன-. ---------------------------- நான் கால்பந்து விளையாடுவேன். 0
N-- -ā----tu -iḷaiyā-u--ṉ. N-- k------- v------------ N-ṉ k-l-a-t- v-ḷ-i-ā-u-ē-. -------------------------- Nāṉ kālpantu viḷaiyāṭuvēṉ.
ਫੁੱਟਬਾਲ ਦਾ ਮੈਦਾਨ ਕਿੱਥੇ ਹੈ? க-ல-ப---- ம-தானம்--ங--ே இருக--ி---? க-------- ம------ எ---- இ---------- க-ல-ப-்-ு ம-த-ன-் எ-்-ே இ-ு-்-ி-த-? ----------------------------------- கால்பந்து மைதானம் எங்கே இருக்கிறது? 0
Kā--a-t- m----ṉam -ṅ-- i---k-ṟ--u? K------- m------- e--- i---------- K-l-a-t- m-i-ā-a- e-k- i-u-k-ṟ-t-? ---------------------------------- Kālpantu maitāṉam eṅkē irukkiṟatu?
ਮੇਰੀ ਬਾਂਹ ਦਰਦ ਕਰ ਰਹੀ ਹੈ। என- கை-வ---்--றது. எ-- க- வ---------- எ-் க- வ-ி-்-ி-த-. ------------------ என் கை வலிக்கிறது. 0
Eṉ -a--va---k----u. E- k-- v----------- E- k-i v-l-k-i-a-u- ------------------- Eṉ kai valikkiṟatu.
ਮੇਰੇ ਪੈਰ ਅਤੇ ਹੱਥ ਵੀ ਦਰਦ ਕਰ ਰਹੇ ਹਨ। எ-் --தம-ம்----ும---ூட வ---்-ி---. எ-- ப------ க----- க-- வ---------- எ-் ப-த-ு-் க-ய-ம- க-ட வ-ி-்-ி-த-. ---------------------------------- என் பாதமும் கையும் கூட வலிக்கிறது. 0
E--p--am-m --iyu- ---- va-ik--ṟa--. E- p------ k----- k--- v----------- E- p-t-m-m k-i-u- k-ṭ- v-l-k-i-a-u- ----------------------------------- Eṉ pātamum kaiyum kūṭa valikkiṟatu.
ਡਾਕਟਰ ਕਿੱਥੇ ਹੈ? இங--ு-----ட-- --ரே--ம் இ----கிறா-----? இ---- ட------ ய------- இ-------------- இ-்-ு ட-க-ட-் ய-ர-ன-ம- இ-ு-்-ி-ா-்-ள-? -------------------------------------- இங்கு டாக்டர் யாரேனும் இருக்கிறார்களா? 0
Iṅ-- ṭā--a--yā-ēṉu--i-u----ā--aḷā? I--- ṭ----- y------ i------------- I-k- ṭ-k-a- y-r-ṉ-m i-u-k-ṟ-r-a-ā- ---------------------------------- Iṅku ṭākṭar yārēṉum irukkiṟārkaḷā?
ਮੇਰੇ ਕੋਲ ਇੱਕ ਗੱਡੀ ਹੈ। எ------- -ரு--ா-்-இ-ுக--ிற-ு. எ------- ஒ-- க--- இ---------- எ-்-ி-ம- ஒ-ு க-ர- இ-ு-்-ி-த-. ----------------------------- என்னிடம் ஒரு கார் இருக்கிறது. 0
E-ṉi--- -r- --r -ru-ki-a-u. E------ o-- k-- i---------- E-ṉ-ṭ-m o-u k-r i-u-k-ṟ-t-. --------------------------- Eṉṉiṭam oru kār irukkiṟatu.
ਮੇਰੇ ਕੋਲ ਇੱਕ ਮੋਟਰ – ਸਾਈਕਲ ਵੀ ਹੈ। எ-்----்-ஒ----ோ----ர--ச---க--- -ூட இர-க்---து. எ------- ஒ-- ம------- ச------- க-- இ---------- எ-்-ி-ம- ஒ-ு ம-ட-ட-ர- ச-க-க-ள- க-ட இ-ு-்-ி-த-. ---------------------------------------------- என்னிடம் ஒரு மோட்டார் சைக்கிள் கூட இருக்கிறது. 0
Eṉṉ--am --u-mō--ār c--kkiḷ--ūṭa i--kk---t-. E------ o-- m----- c------ k--- i---------- E-ṉ-ṭ-m o-u m-ṭ-ā- c-i-k-ḷ k-ṭ- i-u-k-ṟ-t-. ------------------------------------------- Eṉṉiṭam oru mōṭṭār caikkiḷ kūṭa irukkiṟatu.
ਗੱਡੀ ਖੜ੍ਹੀ ਕਰਨ ਦੀ ਜਗਾਹ ਕਿੱਥੇ ਹੈ? நா-் -----ய- எ---ு--ிற--்து-து? ந--- வ------ எ---- ந----------- ந-ன- வ-்-ி-ை எ-்-ு ந-ற-த-த-வ-ு- ------------------------------- நான் வண்டியை எங்கு நிறுத்துவது? 0
N-- -----yai--ṅ-- n-ṟ-t---atu? N-- v------- e--- n----------- N-ṉ v-ṇ-i-a- e-k- n-ṟ-t-u-a-u- ------------------------------ Nāṉ vaṇṭiyai eṅku niṟuttuvatu?
ਮੇਰੇ ਕੋਲ ਇੱਕ ਸਵੈਟਰ ਹੈ। என---ட-்-ஒ-- -்வெட்டர்----க-கிறது. எ------- ஒ-- ஸ-------- இ---------- எ-்-ி-ம- ஒ-ு ஸ-வ-ட-ட-் இ-ு-்-ி-த-. ---------------------------------- என்னிடம் ஒரு ஸ்வெட்டர் இருக்கிறது. 0
E-ṉiṭa- or- --eṭṭ-r---ukk--atu. E------ o-- s------ i---------- E-ṉ-ṭ-m o-u s-e-ṭ-r i-u-k-ṟ-t-. ------------------------------- Eṉṉiṭam oru sveṭṭar irukkiṟatu.
ਮੇਰੇ ਕੋਲ ਇੱਕ ਜੈਕਟ ਅਤੇ ਜੀਨ ਵੀ ਹੈ। எ-்----- ஒ-ு--ாக--ெ---ு-- ----ன்-ும- கூட இ-ுக-கிற-ு. எ------- ஒ-- ஜ----------- , ஜ------- க-- இ---------- எ-்-ி-ம- ஒ-ு ஜ-க-க-ட-ட-ம- , ஜ-ன-ஸ-ம- க-ட இ-ு-்-ி-த-. ---------------------------------------------------- என்னிடம் ஒரு ஜாக்கெட்டும் , ஜீன்ஸும் கூட இருக்கிறது. 0
E-ṉ---m -r--jā-ke-ṭ--- ---sum k-ṭ--i-ukkiṟ--u. E------ o-- j--------- j----- k--- i---------- E-ṉ-ṭ-m o-u j-k-e-ṭ-m- j-ṉ-u- k-ṭ- i-u-k-ṟ-t-. ---------------------------------------------- Eṉṉiṭam oru jākkeṭṭum, jīṉsum kūṭa irukkiṟatu.
ਕੱਪੜੇ ਧੋਣ ਦੀ ਮਸ਼ੀਨ ਕਿੱਥੇ ਹੈ? சல-- மெ-ின்------ --ு--கிற-ு? ச--- ம----- எ---- இ---------- ச-வ- ம-ஷ-ன- எ-்-ு இ-ு-்-ி-த-? ----------------------------- சலவை மெஷின் எங்கு இருக்கிறது? 0
Calav-- -eṣ-ṉ e-k- ir-kkiṟ-tu? C------ m---- e--- i---------- C-l-v-i m-ṣ-ṉ e-k- i-u-k-ṟ-t-? ------------------------------ Calavai meṣiṉ eṅku irukkiṟatu?
ਮੇਰੇ ਕੋਲ ਇੱਕ ਪਲੇਟ ਹੈ। எ--ன-ட---------்-ு ---க--ி---. எ------- ஒ-- த---- இ---------- எ-்-ி-ம- ஒ-ு த-்-ு இ-ு-்-ி-த-. ------------------------------ என்னிடம் ஒரு தட்டு இருக்கிறது. 0
E---ṭ-m oru-t---- -r--k----u. E------ o-- t---- i---------- E-ṉ-ṭ-m o-u t-ṭ-u i-u-k-ṟ-t-. ----------------------------- Eṉṉiṭam oru taṭṭu irukkiṟatu.
ਮੇਰੇ ਕੋਲ ਇੱਕ ਛੁਰੀ, ਕਾਂਟਾ ਅਤੇ ਚਮਚਾ ਹੈ। எ-்ன-ட--------த--ி--ஒரு----்--ண-டி ----ு-்-ஒ-ு-ஸ்பூன---ர--்---த-. எ------- ஒ-- க----- ஒ-- ம--------- ம------ ஒ-- ஸ----- இ---------- எ-்-ி-ம- ஒ-ு க-்-ி- ஒ-ு ம-ட-க-ண-ட- ம-்-ு-் ஒ-ு ஸ-ப-ன- இ-ு-்-ி-த-. ----------------------------------------------------------------- என்னிடம் ஒரு கத்தி, ஒரு முட்கரண்டி மற்றும் ஒரு ஸ்பூன் இருக்கிறது. 0
E---ṭa- --- ka-----o-- -uṭk-raṇ-i m-ṟ-um o-----ū--------ṟa-u. E------ o-- k----- o-- m--------- m----- o-- s--- i---------- E-ṉ-ṭ-m o-u k-t-i- o-u m-ṭ-a-a-ṭ- m-ṟ-u- o-u s-ū- i-u-k-ṟ-t-. ------------------------------------------------------------- Eṉṉiṭam oru katti, oru muṭkaraṇṭi maṟṟum oru spūṉ irukkiṟatu.
ਨਮਕ ਅਤੇ ਕਾਲੀ ਮਿਰਚ ਕਿੱਥੇ ਹੈ? உ---ு-்----கும் -ங்------க-க-ற-ு? உ------ ம------ எ---- இ---------- உ-்-ு-் ம-ள-ு-் எ-்-ு இ-ு-்-ி-த-? --------------------------------- உப்பும் மிளகும் எங்கு இருக்கிறது? 0
Up-u- -i--k---e-ku-i----i-a--? U---- m------ e--- i---------- U-p-m m-ḷ-k-m e-k- i-u-k-ṟ-t-? ------------------------------ Uppum miḷakum eṅku irukkiṟatu?

ਸਰੀਰ ਬੋਲੀ ਦੇ ਅਨੁਸਾਰ ਪ੍ਰਤੀਕ੍ਰਿਆ ਕਰਦੇ ਹਨ

ਬੋਲੀ ਸਾਡੇ ਦਿਮਾਗ ਵਿੱਚ ਸੰਸਾਧਿਤ ਹੁੰਦੀ ਹੈ। ਸਾਡੇ ਦਿਮਾਗ ਕਾਰਜਸ਼ੀਲ ਹੁੰਦਾ ਹੈ ਜਦੋਂ ਅਸੀਂ ਸੁਣਦੇ ਜਾਂ ਪੜ੍ਹਦੇ ਹਾਂ। ਇਹ ਵੱਖ-ਵੱਖ ਢੰਗਾਂ ਦੁਆਰਾ ਮਾਪਿਆ ਜਾ ਸਕਦਾ ਹੈ। ਪਰ ਕੇਵਲ ਸਾਡਾ ਦਿਮਾਗ ਹੀ ਭਾਸ਼ਾਈ ਉਤੇਜਨਾਵਾਂ ਪ੍ਰਤੀ ਪ੍ਰਤੀਕ੍ਰਿਆ ਨਹੀਂ ਕਰਦਾ। ਤਾਜ਼ਾ ਅਧਿਐਨ ਦਰਸਾਉਂਦੇ ਹਨ ਕਿ ਬੋਲੀ ਵੀ ਸਾਡੇ ਸਰੀਰ ਨੂੰ ਕਾਰਜਸ਼ੀਲ ਕਰਦੀ ਹੈ। ਸਾਡਾ ਸਰੀਰ ਹਰਕਤ ਵਿੱਚ ਆਉਂਦਾ ਹੈ ਜਦੋਂ ਇਹ ਕੁਝ ਸ਼ਬਦਾਂ ਨੂੰ ਸੁਣਦਾ ਜਾਂ ਬੋਲਦਾ ਹੈ। ਇਸਤੋਂ ਛੁੱਟ, ਉਹ ਸ਼ਬਦ ਜਿਹੜੇ ਸਰੀਰਕ ਪ੍ਰਤੀਕ੍ਰਿਆਵਾਂ ਦਰਸਾਉਂਦੇ ਹਨ। ਮੁਸਕਾਨ ਸ਼ਬਦ ਇਸਦੀ ਇੱਕ ਵਧੀਆ ਉਦਾਹਰਣ ਹੈ। ਜਦੋਂ ਅਸੀਂ ਇਹ ਸ਼ਬਦ ਪੜ੍ਹਦੇ ਹਾਂ, ਅਸੀ ਆਪਣੀ ‘ਮੁਸਕਾਨ ਮਾਸਪੇਸ਼ੀ’ ਨੂੰ ਹਰਕਤਵਿੱਚ ਲਿਆਉਂਦੇ ਹਾਂ। ਨਾਕਾਰਾਤਮਕ ਸ਼ਬਦਾਂ ਦਾ ਵੀ ਇੱਕ ਮਾਪਣਯੋਗ ਪ੍ਰਭਾਵ ਹੁੰਦਾ ਹੈ। ਦਰਦ ਸ਼ਬਦ ਇਸਦੀ ਇੱਕ ਉਦਾਹਰਣ ਹੈ। ਜਦੋਂ ਅਸੀਂ ਇਹ ਸ਼ਬਦ ਪੜ੍ਹਦੇ ਹਾਂ, ਸਾਡਾ ਸਰੀਰ ਇੱਕ ਸਪੱਸ਼ਟ ਪ੍ਰਤੀਕ੍ਰਿਆ ਦਰਸਾਉਂਦਾ ਹੈ। ਇਹ ਕਿਹਾ ਜਾ ਸਕਦਾ ਹੈ ਕਿ ਅਸੀਂ ਜੋ ਕੁਝ ਪੜ੍ਹਦੇ ਜਾਂ ਸੁਣਦੇ ਹਾਂ, ਉਸਦੀ ਨਕਲ ਕਰਦੇ ਹਾਂ। ਜਿੰਨੀ ਵੱਧ ਰੌਚਕ ਬੋਲੀ ਹੁੰਦੀ ਹੈ, ਉਨੀ ਵੱਧ ਅਸੀਂ ਇਸ ਉੱਤੇ ਪ੍ਰਤੀਕ੍ਰਿਆ ਕਰਦੇ ਹਾਂ। ਨਤੀਜੇ ਵਜੋਂ, ਇੱਕ ਵਿਧੀਪੂਰਬਕ ਵੇਰਵੇ ਦੀ ਮਜ਼ਬੂਤ ਪ੍ਰਤੀਕ੍ਰਿਆ ਹੁੰਦੀ ਹੈ। ਇੱਕ ਅਧਿਐਨ ਲਈ ਸਰੀਰ ਦੀ ਗਤੀਵਿਧੀ ਨੂੰ ਮਾਪਿਆ ਗਿਆ। ਜਾਂਚ-ਅਧੀਨ ਵਿਅਕਤੀਆਂ ਨੂੰ ਵੱਖ-ਵੱਖ ਸ਼ਬਦ ਦਿਖਾਏ ਗਏ। ਇਨ੍ਹਾਂ ਵਿੱਚ ਸਾਕਾਰਾਤਮਕ ਅਤੇ ਨਾਕਾਰਾਤਮਕ ਸ਼ਬਦ ਸ਼ਾਮਲ ਸਨ। ਅਧਿਐਨਾਂ ਦੇ ਦੌਰਾਨ ਜਾਂਚ-ਅਧੀਨ ਵਿਅਕਤੀਆਂ ਦੇ ਚਿਹਰੇ ਦੇ ਭਾਵ ਬਦਲ ਗਏ। ਮੂੰਹ ਅਤੇ ਮੱਥੇ ਦੀਆਂ ਗਤੀਵਿਧੀਆਂ ਭਿੰਨ ਸਨ। ਇਸਤੋਂ ਸਾਬਤ ਹੁੰਦਾ ਹੈ ਕਿ ਬੋਲੀ ਸਾਡੇ ਉੱਤੇ ਮਜ਼ਬੂਤ ਪ੍ਰਭਾਵ ਪਾਉਂਦੀ ਹੈ। ਸ਼ਬਦ ਕੇਵਲ ਇੱਕ ਸੰਚਾਰ ਦੇ ਮਾਧਿਅਮ ਤੋਂ ਇਲਾਵਾ ਹੋਰ ਵੀ ਬਹੁਤ ਕੁਝ ਹਨ। ਸਾਡਾ ਦਿਮਾਗ ਬੋਲੀ ਨੂੰ ਸਰੀਰਕ ਭਾਸ਼ਾ ਵਿੱਚ ਤਬਦੀਲ ਕਰਦਾ ਹੈ। ਇਹ ਅਸਲ ਵਿੱਚ ਕਿਵੇਂ ਕੰਮ ਕਰਦਾ ਹੈ, ਬਾਰੇ ਅਜੇ ਅਧਿਐਨ ਨਹੀਂ ਕੀਤਾ ਗਿਆ। ਇਹ ਸੰਭਵ ਹੈ ਕਿ ਅਧਿਐਨ ਦੇ ਨਤੀਜਿਆਂ ਦੇ ਆਧਾਰ 'ਤੇ ਸਿੱਟੇ ਨਿਕਲਣਗੇ। ਚਿਕਿਤਸਕ ਚਰਚਾ ਕਰ ਰਹੇ ਹਨ ਕਿ ਰੋਗੀਆਂ ਦਾ ਵਧੀਆ ਢੰਗ ਨਾਲ ਇਲਾਜ ਕਿਵੇਂ ਕੀਤਾ ਜਾਵੇ। ਕਿਉਂਕਿ ਕਈ ਬਿਮਾਰ ਵਿਅਕਤੀ ਇੱਕ ਲੰਬੇ ਇਲਾਜ ਵਿੱਚੋਂ ਲੰਘਦੇ ਹਨ। ਅਤੇ ਇਸ ਕਾਰਜ-ਪ੍ਰਣਾਲੀ ਦੇ ਦੌਰਾਨ ਕਈ ਤਰ੍ਹਾਂ ਦੀ ਗੱਲਬਾਤ ਹੁੰਦੀ ਹੈ...