ਪ੍ਹੈਰਾ ਕਿਤਾਬ

pa ਸਮੁੱਚਬੋਧਕ 3   »   es Conjunciones 3

96 [ਛਿਆਨਵੇਂ]

ਸਮੁੱਚਬੋਧਕ 3

ਸਮੁੱਚਬੋਧਕ 3

96 [noventa y seis]

Conjunciones 3

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਸਪੈਨਿਸ਼ ਖੇਡੋ ਹੋਰ
ਜਿਵੇਂ ਹੀ ਘੜੀ ਦਾ ਅਲਾਰਮ ਵੱਜਦਾ ਹੈ, ਮੈਂ ਉਠਦਾ / ਉਠਦੀ ਹਾਂ। (Y-) m- l------ e- c----- s---- e- d----------. (Yo) me levanto en cuanto suena el despertador.
ਜਿਵੇਂ ਹੀ ਮੈਂ ਪੜ੍ਹਨ ਲੱਗਦਾ / ਲੱਗਦੀ ਹਾਂ, ਮੈਨੂੰ ਥਕਾਨ ਹੋ ਜਾਂਦੀ ਹੈ। Me s----- c------ /-- e- c----- t---- q-- e-------. Me siento cansado /-a en cuanto tengo que estudiar.
60 ਸਾਲ ਦੇ ਹੋ ਜਾਣ ਤੇ ਮੈਂ ਕੰਮ ਕਰਨਾ ਬੰਦ ਕਰ ਦਿਆਂਗਾ / ਦਿਆਂਗੀ। De---- d- t------- e- c----- t---- 60 a---. Dejaré de trabajar en cuanto tenga 60 años.
ਤੁਸੀਂ ਕਦੋਂ ਫੋਨ ਕਰੋਗੇ? ¿C----- l------ (u----)? ¿Cuándo llamará (usted)?
ਜਿਵੇਂ ਹੀ ਮੈਨੂੰ ਕੁਝ ਸਮਾਂ, ਮਿਲੇਗਾ। En c----- t---- u- m------. En cuanto tenga un momento.
ਜਿਵੇਂ ਹੀ ਉਸਨੂੰ ਕੁਝ ਸਮਾਂ ਮਿਲੇਗਾ,ਉਹ ਫੋਨ ਕਰੇਗਾ। Ll----- e- c----- t---- t-----. Llamará en cuanto tenga tiempo.
ਤੁਸੀਂ ਕਦੋਂ ਤੱਕ ਕੰਮ ਕਰੋਗੇ? ¿H---- c----- v- a t------- (u----)? ¿Hasta cuándo va a trabajar (usted)?
ਜਦੋਂ ਤੱਕ ਮੈਂ ਕੰਮ ਕਰ ਸਕਦਾ / ਸਕਦੀ ਹਾਂ, ਮੈਂ ਕੰਮ ਕਰਾਂਗਾ / ਕਰਾਂਗੀ। Tr------- m------- p----. Trabajaré mientras pueda.
ਜਦੋਂ ਤੱਕ ਮੇਰੀ ਸਿਹਤ ਚੰਗੀ ਹੈ, ਮੈਂ ਕੰਮ ਕਰਾਂਗਾ / ਕਰਾਂਗੀ। Tr------- m------- e--- b--- d- s----. Trabajaré mientras esté bien de salud.
ਉਹ ਕੰਮ ਕਰਨ ਦੀ ਬਜਾਏ ਬਿਸਤਰੇ ਤੇ ਪਿਆ ਹੈ। (É-) e--- e- l- c---- e- v-- d- t-------. (Él) está en la cama, en vez de trabajar.
ਉਹ ਖਾਣਾ ਬਣਾਉਣ ਦੀ ਬਜਾਏ ਅਖਬਾਰ ਪੜ੍ਹ ਰਹੀ ਹੈ। (E---) l-- e- p--------- e- l---- d- c------. (Ella) lee el periódico, en lugar de cocinar.
ਉਹ ਘਰ ਵਾਪਸ ਜਾਣ ਦੀ ਬਜਾਏ ਅਹਾਤੇ ਵਿੱਚ ਬੈਠਾ ਹੈ। (É-) e--- e- e- b--- e- l---- d- i--- a c---. (Él) está en el bar, en lugar de irse a casa.
ਜਿੱਥੋਂ ਤੱਕ ਮੈਨੂੰ ਪਤਾ ਹੈ, ਉਹ ਇੱਥੇ ਰਹਿੰਦਾ ਹੈ। Po- l- q-- y- s-- (é-) v--- a---. Por lo que yo sé, (él) vive aquí.
ਜਿੱਥੋਂ ਤੱਕ ਮੈਨੂੰ ਪਤਾ ਹੈ, ਉਸਦੀ ਪਤਨੀ ਬੀਮਾਰ ਹੈ। Po- l- q-- y- s-- s- e----- e--- e------. Por lo que yo sé, su esposa está enferma.
ਜਿੱਥੋਂ ਤੱਕ ਮੈਨੂੰ ਪਤਾ ਹੈ, ਉਹ ਬੇਰੋਜ਼ਗਾਰ ਹੈ। Po- l- q-- y- s-- (é-) n- t---- t------. Por lo que yo sé, (él) no tiene trabajo.
ਮੈਂ ਸੌਂਦਾ / ਸੌਂਦੀ ਰਹਿ ਗਿਆ / ਗਈ, ਨਹੀਂ ਤਾਂ ਮੈਂ ਸਮੇਂ ਤੇ ਆ ਜਾਂਦਾ / ਜਾਂਦੀ। (Y-) m- q---- d------- s- n-- h----- l------ a t-----. (Yo) me quedé dormido, si no, habría llegado a tiempo.
ਮੇਰੀ ਬੱਸ ਛੁੱਟ ਗਈ ਨਹੀਂ ਤਾਂ ਮੈਂ ਸਮੇਂ ਤੇ ਆ ਜਾਂਦਾ / ਜਾਂਦੀ। (Y-) p---- e- a------- s- n-- h----- l------ a t-----. (Yo) perdí el autobús, si no, habría llegado a tiempo.
ਮੈਨੂੰ ਰਸਤਾ ਨਹੀਂ ਮਿਲਿਆ, ਨਹੀਂ ਤਾਂ ਮੈਂ ਸਮੇਂ ਤੇ ਆ ਜਾਂਦਾ / ਜਾਂਦੀ। No e------- e- c------ s- n-- h----- l------ a t-----. No encontré el camino, si no, habría llegado a tiempo.

ਭਾਸ਼ਾ ਅਤੇ ਗਣਿਤ

ਸੋਚਣਾ ਅਤੇ ਬੋਲੀ ਨਾਲ-ਨਾਲ ਚੱਲਦੇ ਹਨ। ਇਹ ਇੱਕ-ਦੂਜੇ ਨੂੰ ਪ੍ਰਭਾਵਿਤ ਕਰਦੇ ਹਨ। ਭਾਸ਼ਾਈ ਬਣਤਰਾਂ ਸਾਡੀ ਸੋਚ ਦੀਆਂ ਬਣਤਰਾਂ ਨੂੰ ਪ੍ਰਭਾਵਤ ਕਰਦੀਆਂ ਹਨ। ਕਈ ਭਾਸ਼ਾਵਾਂ ਵਿੱਚ, ਉਦਾਹਰਣ ਵਜੋਂ, ਅੰਕੜਿਆਂ ਲਈ ਕੋਈ ਸ਼ਬਦ ਨਹੀਂ ਹੁੰਦੇ। ਬੁਲਾਰਿਆਂ ਨੂੰ ਅੰਕੜਿਆਂ ਦੇ ਸਿਧਾਂਤ ਬਾਰੇ ਸਮਝ ਨਹੀਂ ਹੁੰਦੀ। ਇਸਲਈ ਗਣਿਤ ਅਤੇ ਭਾਸ਼ਾ ਵੀ ਇੱਕ ਤਰ੍ਹਾਂ ਨਾਲ-ਨਾਲ ਚੱਲਦੇ ਹਨ। ਵਿਆਕਰਣ ਅਤੇ ਗਣਿਤ ਦੀਆਂ ਬਣਤਰਾਂ ਆਮ ਤੌਰ 'ਤੇ ਇੱਕੋ ਜਿਹੀਆਂ ਹੁੰਦੀਆਂ ਹਨ। ਕੁਝ ਖੋਜਕਰਤਾਵਾਂ ਦਾ ਵਿਚਾਰ ਹੈ ਕਿ ਇਨ੍ਹਾਂ ਦਾ ਸੰਸਾਧਨ ਵੀ ਇੱਕੋ ਜਿਹੇ ਢੰਗ ਨਾਲ ਹੁੰਦਾ ਹੈ। ਉਨ੍ਹਾਂ ਦਾ ਵਿਸ਼ਵਾਸ ਹੈ ਕਿ ਬੋਲੀ ਕੇਂਦਰ ਵੀ ਗਣਿਤ ਲਈ ਜ਼ਿੰਮੇਵਾਰ ਹੈ। ਇਹ ਹਿਸਾਬ-ਕਿਤਾਬ ਲਗਾਉਣ ਵਿੱਚ ਦਿਮਾਗ ਦੀ ਸਹਾਇਤਾ ਕਰਦਾ ਹੈ। ਪਰ, ਨਵੇਂ ਅਧਿਐਨ ਕਿਸੇ ਹੋਰ ਨਤੀਜੇ ਉੱਤੇ ਪਹੁੰਚ ਰਹੇ ਹਨ। ਇਹ ਦਰਸਾਉਂਦੇ ਹਨ ਕਿ ਸਾਡਾ ਦਿਮਾਗ, ਬੋਲੀ ਤੋਂ ਬਗ਼ੈਰ ਹੀ ਗਣਿਤ ਦਾ ਸੰਸਾਧਨ ਕਰਦਾ ਹੈ। ਖੋਜਕਰਤਾਵਾਂ ਨੇ ਤਿੰਨ ਵਿਅਕਤੀਆਂ ਉੱਤੇ ਅਧਿਐਨ ਕੀਤਾ। ਇਨ੍ਹਾਂ ਜਾਂਚ-ਅਧੀਨ ਵਿਅਕਤੀਆਂ ਦੇ ਦਿਮਾਗ ਜ਼ਖ਼ਮੀ ਸਨ। ਨਤੀਜੇ ਵਜੋਂ, ਬੋਲੀ ਕੇਂਦਰ ਵੀ ਨਸ਼ਟ ਹੋ ਚੁਕਾ ਸੀ। ਇਨ੍ਹਾਂ ਵਿਅਕਤੀਆਂ ਨੂੰ ਬੋਲਣ ਲੱਗਿਆਂ ਬਹੁਤ ਮੁਸ਼ਕਲਾਂ ਪੇਸ਼ ਆਉਂਦੀਆਂ ਸਨ। ਉਹ ਹੁਣ ਸਧਾਰਨ ਵਾਕਾਂ ਨੂੰ ਵੀ ਸੂਤਰਬੱਧ ਨਹੀਂ ਕਰ ਸਕਦੇ ਸਨ। ਉਨ੍ਹਾਂ ਨੂੰ ਸ਼ਬਦਾਂ ਦੀ ਵੀ ਸਮਝ ਨਹੀਂ ਆਉਂਦੀ ਸੀ। ਬੋਲੀ ਦੀ ਜਾਂਚ ਤੋਂ ਬਾਦ ਇਨ੍ਹਾਂ ਵਿਅਕਤੀਆਂ ਨੇ ਗਣਿਤ ਦੇ ਸਵਾਲ ਹੱਲ਼ ਕਰਨੇ ਸਨ। ਗਣਿਤ ਦੀਆਂ ਇਨ੍ਹਾਂ ਬੁਝਾਰਤਾਂ ਵਿੱਚੋਂ ਕੁਝ ਬਹੁਤ ਗੁੰਝਲਦਾਰ ਸਨ। ਫੇਰ ਵੀ, ਜਾਂਚ-ਅਧੀਨ ਵਿਅਕਤੀਆਂ ਨੇ ਇਨ੍ਹਾਂ ਨੂੰ ਹੱਲ ਕਰ ਲਿਆ! ਇਸ ਅਧਿਐਨ ਦੇ ਨਤੀਜੇ ਬਹੁਤ ਦਿਲਚਸਪ ਹਨ। ਇਹ ਦਰਸਾਉਂਦੇ ਹਨ ਕਿ ਗਣਿਤ ਨੂੰ ਸ਼ਬਦਾਂ ਦੁਆਰਾ ਸੰਕੇਤਕ ਨਹੀਂ ਬਣਾਇਆ ਜਾਂਦਾ। ਇਹ ਸੰਭਵ ਹੈ ਕਿ ਭਾਸ਼ਾ ਅਤੇ ਗਣਿਤ ਦਾ ਆਧਾਰ ਇੱਕੋ ਹੈ। ਦੋਵੇਂ ਇੱਕੋ ਕੇਂਦਰ ਤੋਂ ਸੰਸਾਧਿਤ ਹੁੰਦੇ ਹਨ। ਪਰ ਗਣਿਤ ਨੂੰ ਪਹਿਲਾਂ ਬੋਲੀ ਵਿੱਚ ਤਬਦੀਲ ਹੋਣ ਦੀ ਲੋੜ ਨਹੀਂ ਹੁੰਦੀ। ਸ਼ਾਇਦ ਭਾਸ਼ਾ ਅਤੇ ਗਣਿਤ ਦਾ ਨਿਰਮਾਣ ਵੀ ਇਕੱਠਿਆਂ ਹੁੰਦਾ ਹੈ... ਫੇਰ ਜਦੋਂ ਦਿਮਾਗ ਨਿਰਮਾਣ ਦਾ ਕੰਮ ਪੂਰਾ ਕਰ ਲੈਂਦਾ ਹੈ, ਇਨ੍ਹਾਂ ਦੀ ਹੋਂਦ ਵੱਖ ਹੋ ਜਾਂਦੀ ਹੈ!