ਪ੍ਹੈਰਾ ਕਿਤਾਬ

pa ਸਮੁੱਚਬੋਧਕ 3   »   ka კავშირები 3

96 [ਛਿਆਨਵੇਂ]

ਸਮੁੱਚਬੋਧਕ 3

ਸਮੁੱਚਬੋਧਕ 3

96 [ოთხმოცდათექვსმეტი]

96 [otkhmotsdatekvsmet\'i]

კავშირები 3

[k'avshirebi 3]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਜਾਰਜੀਆਈ ਖੇਡੋ ਹੋਰ
ਜਿਵੇਂ ਹੀ ਘੜੀ ਦਾ ਅਲਾਰਮ ਵੱਜਦਾ ਹੈ, ਮੈਂ ਉਠਦਾ / ਉਠਦੀ ਹਾਂ। ვდ---- მ------- რ--- მ-------- რ-----. ვდგები მაშინვე, როცა მაღვიძარა რეკავს. 0
v----- m-------, r---- m---------- r--'a--. vd---- m-------- r---- m---------- r------. vdgebi mashinve, rotsa maghvidzara rek'avs. v-g-b- m-s-i-v-, r-t-a m-g-v-d-a-a r-k'a-s. ---------------,----------------------'---.
ਜਿਵੇਂ ਹੀ ਮੈਂ ਪੜ੍ਹਨ ਲੱਗਦਾ / ਲੱਗਦੀ ਹਾਂ, ਮੈਨੂੰ ਥਕਾਨ ਹੋ ਜਾਂਦੀ ਹੈ। ვი------ რ------ უ--- ვ-------. ვიღლები, როდესაც უნდა ვისწავლო. 0
v-------, r------- u--- v----'a---. vi------- r------- u--- v---------. vighlebi, rodesats unda vists'avlo. v-g-l-b-, r-d-s-t- u-d- v-s-s'a-l-. --------,--------------------'----.
60 ਸਾਲ ਦੇ ਹੋ ਜਾਣ ਤੇ ਮੈਂ ਕੰਮ ਕਰਨਾ ਬੰਦ ਕਰ ਦਿਆਂਗਾ / ਦਿਆਂਗੀ। აღ-- ვ--------- რ----- კ- 60 წ--- მ-------. აღარ ვიმუშავებ, როგორც კი 60 წელს მივაღწევ. 0
a---- v---------, r------ k'i 60 t-'e-- m-------'e-. ag--- v---------- r------ k-- 60 t----- m----------. aghar vimushaveb, rogorts k'i 60 ts'els mivaghts'ev. a-h-r v-m-s-a-e-, r-g-r-s k'i 60 t-'e-s m-v-g-t-'e-. ----------------,----------'--60---'------------'--.
ਤੁਸੀਂ ਕਦੋਂ ਫੋਨ ਕਰੋਗੇ? რო--- დ-------? როდის დარეკავთ? 0
r---- d----'a--? ro--- d--------? rodis darek'avt? r-d-s d-r-k'a-t? -----------'---?
ਜਿਵੇਂ ਹੀ ਮੈਨੂੰ ਕੁਝ ਸਮਾਂ, ਮਿਲੇਗਾ। რო---- კ- ც--- დ-- მ------. როგორც კი ცოტა დრო მექნება. 0
r------ k'i t---'a d-- m------. ro----- k-- t----- d-- m------. rogorts k'i tsot'a dro mekneba. r-g-r-s k'i t-o-'a d-o m-k-e-a. ---------'------'-------------.
ਜਿਵੇਂ ਹੀ ਉਸਨੂੰ ਕੁਝ ਸਮਾਂ ਮਿਲੇਗਾ,ਉਹ ਫੋਨ ਕਰੇਗਾ। ის დ-------- რ----- კ- ც--- დ-- ე-----. ის დარეკავს, როგორც კი ცოტა დრო ექნება. 0
i- d----'a--, r------ k'i t---'a d-- e-----. is d--------- r------ k-- t----- d-- e-----. is darek'avs, rogorts k'i tsot'a dro ekneba. i- d-r-k'a-s, r-g-r-s k'i t-o-'a d-o e-n-b-. --------'---,----------'------'------------.
ਤੁਸੀਂ ਕਦੋਂ ਤੱਕ ਕੰਮ ਕਰੋਗੇ? კი--- რ----- ხ--- ი--------? კიდევ რამდენ ხანს იმუშავებთ? 0
k'i--- r----- k---- i---------? k'---- r----- k---- i---------? k'idev ramden khans imushavebt? k'i-e- r-m-e- k-a-s i-u-h-v-b-? -'----------------------------?
ਜਦੋਂ ਤੱਕ ਮੈਂ ਕੰਮ ਕਰ ਸਕਦਾ / ਸਕਦੀ ਹਾਂ, ਮੈਂ ਕੰਮ ਕਰਾਂਗਾ / ਕਰਾਂਗੀ। იმ---- ვ--------- რ-------- შ------. იმდენს ვიმუშავებ, რამდენსაც შევძლებ. 0
i----- v---------, r--------- s--------. im---- v---------- r--------- s--------. imdens vimushaveb, ramdensats shevdzleb. i-d-n- v-m-s-a-e-, r-m-e-s-t- s-e-d-l-b. -----------------,---------------------.
ਜਦੋਂ ਤੱਕ ਮੇਰੀ ਸਿਹਤ ਚੰਗੀ ਹੈ, ਮੈਂ ਕੰਮ ਕਰਾਂਗਾ / ਕਰਾਂਗੀ। ვი-------- ს---- ჯ-------- ვ--. ვიმუშავებ, სანამ ჯანმრთელი ვარ. 0
v---------, s---- j-------- v--. vi--------- s---- j-------- v--. vimushaveb, sanam janmrteli var. v-m-s-a-e-, s-n-m j-n-r-e-i v-r. ----------,--------------------.
ਉਹ ਕੰਮ ਕਰਨ ਦੀ ਬਜਾਏ ਬਿਸਤਰੇ ਤੇ ਪਿਆ ਹੈ। ის ლ------ წ---- ი--- მ-------- რ-- ი------. ის ლოგინში წევს, იმის მაგივრად, რომ იმუშაოს. 0
i- l------- t-'e--, i--- m-------, r-- i-------. is l------- t------ i--- m-------- r-- i-------. is loginshi ts'evs, imis magivrad, rom imushaos. i- l-g-n-h- t-'e-s, i-i- m-g-v-a-, r-m i-u-h-o-. --------------'---,--------------,-------------.
ਉਹ ਖਾਣਾ ਬਣਾਉਣ ਦੀ ਬਜਾਏ ਅਖਬਾਰ ਪੜ੍ਹ ਰਹੀ ਹੈ। ის კ-------- გ------ ი--- მ-------- რ-- ს------ მ--------. ის კითხულობს გაზეთს, იმის მაგივრად, რომ საჭმელი მოამზადოს. 0
i- k'i-------- g-----, i--- m-------, r-- s---'m--- m--------. is k---------- g------ i--- m-------- r-- s-------- m--------. is k'itkhulobs gazets, imis magivrad, rom sach'meli moamzados. i- k'i-k-u-o-s g-z-t-, i-i- m-g-v-a-, r-m s-c-'m-l- m-a-z-d-s. ----'----------------,--------------,---------'--------------.
ਉਹ ਘਰ ਵਾਪਸ ਜਾਣ ਦੀ ਬਜਾਏ ਅਹਾਤੇ ਵਿੱਚ ਬੈਠਾ ਹੈ। ის კ----- ზ--- ი--- მ-------- რ-- ს----- წ------. ის კაფეში ზის, იმის მაგივრად, რომ სახლში წავიდეს. 0
i- k'a----- z--, i--- m-------, r-- s------- t-'a-----. is k------- z--- i--- m-------- r-- s------- t--------. is k'apeshi zis, imis magivrad, rom sakhlshi ts'avides. i- k'a-e-h- z-s, i-i- m-g-v-a-, r-m s-k-l-h- t-'a-i-e-. ----'----------,--------------,----------------'------.
ਜਿੱਥੋਂ ਤੱਕ ਮੈਨੂੰ ਪਤਾ ਹੈ, ਉਹ ਇੱਥੇ ਰਹਿੰਦਾ ਹੈ। რა-------- ვ---- ი- ა- ც-------. რამდენადაც ვიცი, ის აქ ცხოვრობს. 0
r---------- v----, i- a- t---------. ra--------- v----- i- a- t---------. ramdenadats vitsi, is ak tskhovrobs. r-m-e-a-a-s v-t-i, i- a- t-k-o-r-b-. -----------------,-----------------.
ਜਿੱਥੋਂ ਤੱਕ ਮੈਨੂੰ ਪਤਾ ਹੈ, ਉਸਦੀ ਪਤਨੀ ਬੀਮਾਰ ਹੈ। რა-------- ვ---- მ--- ც--- ა--- ა---. რამდენადაც ვიცი, მისი ცოლი ავად არის. 0
r---------- v----, m--- t---- a--- a---. ra--------- v----- m--- t---- a--- a---. ramdenadats vitsi, misi tsoli avad aris. r-m-e-a-a-s v-t-i, m-s- t-o-i a-a- a-i-. -----------------,---------------------.
ਜਿੱਥੋਂ ਤੱਕ ਮੈਨੂੰ ਪਤਾ ਹੈ, ਉਹ ਬੇਰੋਜ਼ਗਾਰ ਹੈ। რა-------- ვ---- ი- უ---------. რამდენადაც ვიცი, ის უმუშევარია. 0
r---------- v----, i- u----------. ra--------- v----- i- u----------. ramdenadats vitsi, is umushevaria. r-m-e-a-a-s v-t-i, i- u-u-h-v-r-a. -----------------,---------------.
ਮੈਂ ਸੌਂਦਾ / ਸੌਂਦੀ ਰਹਿ ਗਿਆ / ਗਈ, ਨਹੀਂ ਤਾਂ ਮੈਂ ਸਮੇਂ ਤੇ ਆ ਜਾਂਦਾ / ਜਾਂਦੀ। რო- ა- დ----------- ა- დ------------. რომ არ დამძინებოდა, არ დავაგვიანებდი. 0
r-- a- d-----------, a- d------------. ro- a- d------------ a- d------------. rom ar damdzineboda, ar davagvianebdi. r-m a- d-m-z-n-b-d-, a- d-v-g-i-n-b-i. -------------------,-----------------.
ਮੇਰੀ ਬੱਸ ਛੁੱਟ ਗਈ ਨਹੀਂ ਤਾਂ ਮੈਂ ਸਮੇਂ ਤੇ ਆ ਜਾਂਦਾ / ਜਾਂਦੀ। ავ------- რ-- ა- დ---------- პ---------- ვ--------. ავტობუსზე რომ არ დამეგვიანა, პუნქტუალური ვიქნებოდი. 0
a--'o----- r-- a- d---------, p'u---'u----- v--------. av-------- r-- a- d---------- p------------ v--------. avt'obusze rom ar damegviana, p'unkt'ualuri viknebodi. a-t'o-u-z- r-m a- d-m-g-i-n-, p'u-k-'u-l-r- v-k-e-o-i. ---'------------------------,--'----'----------------.
ਮੈਨੂੰ ਰਸਤਾ ਨਹੀਂ ਮਿਲਿਆ, ਨਹੀਂ ਤਾਂ ਮੈਂ ਸਮੇਂ ਤੇ ਆ ਜਾਂਦਾ / ਜਾਂਦੀ। გზ- რ-- ა- ა-------- ა- დ------------. გზა რომ არ ამბნეოდა, არ დავაგვიანებდი. 0
g-- r-- a- a-------, a- d------------. gz- r-- a- a-------- a- d------------. gza rom ar ambneoda, ar davagvianebdi. g-a r-m a- a-b-e-d-, a- d-v-g-i-n-b-i. -------------------,-----------------.

ਭਾਸ਼ਾ ਅਤੇ ਗਣਿਤ

ਸੋਚਣਾ ਅਤੇ ਬੋਲੀ ਨਾਲ-ਨਾਲ ਚੱਲਦੇ ਹਨ। ਇਹ ਇੱਕ-ਦੂਜੇ ਨੂੰ ਪ੍ਰਭਾਵਿਤ ਕਰਦੇ ਹਨ। ਭਾਸ਼ਾਈ ਬਣਤਰਾਂ ਸਾਡੀ ਸੋਚ ਦੀਆਂ ਬਣਤਰਾਂ ਨੂੰ ਪ੍ਰਭਾਵਤ ਕਰਦੀਆਂ ਹਨ। ਕਈ ਭਾਸ਼ਾਵਾਂ ਵਿੱਚ, ਉਦਾਹਰਣ ਵਜੋਂ, ਅੰਕੜਿਆਂ ਲਈ ਕੋਈ ਸ਼ਬਦ ਨਹੀਂ ਹੁੰਦੇ। ਬੁਲਾਰਿਆਂ ਨੂੰ ਅੰਕੜਿਆਂ ਦੇ ਸਿਧਾਂਤ ਬਾਰੇ ਸਮਝ ਨਹੀਂ ਹੁੰਦੀ। ਇਸਲਈ ਗਣਿਤ ਅਤੇ ਭਾਸ਼ਾ ਵੀ ਇੱਕ ਤਰ੍ਹਾਂ ਨਾਲ-ਨਾਲ ਚੱਲਦੇ ਹਨ। ਵਿਆਕਰਣ ਅਤੇ ਗਣਿਤ ਦੀਆਂ ਬਣਤਰਾਂ ਆਮ ਤੌਰ 'ਤੇ ਇੱਕੋ ਜਿਹੀਆਂ ਹੁੰਦੀਆਂ ਹਨ। ਕੁਝ ਖੋਜਕਰਤਾਵਾਂ ਦਾ ਵਿਚਾਰ ਹੈ ਕਿ ਇਨ੍ਹਾਂ ਦਾ ਸੰਸਾਧਨ ਵੀ ਇੱਕੋ ਜਿਹੇ ਢੰਗ ਨਾਲ ਹੁੰਦਾ ਹੈ। ਉਨ੍ਹਾਂ ਦਾ ਵਿਸ਼ਵਾਸ ਹੈ ਕਿ ਬੋਲੀ ਕੇਂਦਰ ਵੀ ਗਣਿਤ ਲਈ ਜ਼ਿੰਮੇਵਾਰ ਹੈ। ਇਹ ਹਿਸਾਬ-ਕਿਤਾਬ ਲਗਾਉਣ ਵਿੱਚ ਦਿਮਾਗ ਦੀ ਸਹਾਇਤਾ ਕਰਦਾ ਹੈ। ਪਰ, ਨਵੇਂ ਅਧਿਐਨ ਕਿਸੇ ਹੋਰ ਨਤੀਜੇ ਉੱਤੇ ਪਹੁੰਚ ਰਹੇ ਹਨ। ਇਹ ਦਰਸਾਉਂਦੇ ਹਨ ਕਿ ਸਾਡਾ ਦਿਮਾਗ, ਬੋਲੀ ਤੋਂ ਬਗ਼ੈਰ ਹੀ ਗਣਿਤ ਦਾ ਸੰਸਾਧਨ ਕਰਦਾ ਹੈ। ਖੋਜਕਰਤਾਵਾਂ ਨੇ ਤਿੰਨ ਵਿਅਕਤੀਆਂ ਉੱਤੇ ਅਧਿਐਨ ਕੀਤਾ। ਇਨ੍ਹਾਂ ਜਾਂਚ-ਅਧੀਨ ਵਿਅਕਤੀਆਂ ਦੇ ਦਿਮਾਗ ਜ਼ਖ਼ਮੀ ਸਨ। ਨਤੀਜੇ ਵਜੋਂ, ਬੋਲੀ ਕੇਂਦਰ ਵੀ ਨਸ਼ਟ ਹੋ ਚੁਕਾ ਸੀ। ਇਨ੍ਹਾਂ ਵਿਅਕਤੀਆਂ ਨੂੰ ਬੋਲਣ ਲੱਗਿਆਂ ਬਹੁਤ ਮੁਸ਼ਕਲਾਂ ਪੇਸ਼ ਆਉਂਦੀਆਂ ਸਨ। ਉਹ ਹੁਣ ਸਧਾਰਨ ਵਾਕਾਂ ਨੂੰ ਵੀ ਸੂਤਰਬੱਧ ਨਹੀਂ ਕਰ ਸਕਦੇ ਸਨ। ਉਨ੍ਹਾਂ ਨੂੰ ਸ਼ਬਦਾਂ ਦੀ ਵੀ ਸਮਝ ਨਹੀਂ ਆਉਂਦੀ ਸੀ। ਬੋਲੀ ਦੀ ਜਾਂਚ ਤੋਂ ਬਾਦ ਇਨ੍ਹਾਂ ਵਿਅਕਤੀਆਂ ਨੇ ਗਣਿਤ ਦੇ ਸਵਾਲ ਹੱਲ਼ ਕਰਨੇ ਸਨ। ਗਣਿਤ ਦੀਆਂ ਇਨ੍ਹਾਂ ਬੁਝਾਰਤਾਂ ਵਿੱਚੋਂ ਕੁਝ ਬਹੁਤ ਗੁੰਝਲਦਾਰ ਸਨ। ਫੇਰ ਵੀ, ਜਾਂਚ-ਅਧੀਨ ਵਿਅਕਤੀਆਂ ਨੇ ਇਨ੍ਹਾਂ ਨੂੰ ਹੱਲ ਕਰ ਲਿਆ! ਇਸ ਅਧਿਐਨ ਦੇ ਨਤੀਜੇ ਬਹੁਤ ਦਿਲਚਸਪ ਹਨ। ਇਹ ਦਰਸਾਉਂਦੇ ਹਨ ਕਿ ਗਣਿਤ ਨੂੰ ਸ਼ਬਦਾਂ ਦੁਆਰਾ ਸੰਕੇਤਕ ਨਹੀਂ ਬਣਾਇਆ ਜਾਂਦਾ। ਇਹ ਸੰਭਵ ਹੈ ਕਿ ਭਾਸ਼ਾ ਅਤੇ ਗਣਿਤ ਦਾ ਆਧਾਰ ਇੱਕੋ ਹੈ। ਦੋਵੇਂ ਇੱਕੋ ਕੇਂਦਰ ਤੋਂ ਸੰਸਾਧਿਤ ਹੁੰਦੇ ਹਨ। ਪਰ ਗਣਿਤ ਨੂੰ ਪਹਿਲਾਂ ਬੋਲੀ ਵਿੱਚ ਤਬਦੀਲ ਹੋਣ ਦੀ ਲੋੜ ਨਹੀਂ ਹੁੰਦੀ। ਸ਼ਾਇਦ ਭਾਸ਼ਾ ਅਤੇ ਗਣਿਤ ਦਾ ਨਿਰਮਾਣ ਵੀ ਇਕੱਠਿਆਂ ਹੁੰਦਾ ਹੈ... ਫੇਰ ਜਦੋਂ ਦਿਮਾਗ ਨਿਰਮਾਣ ਦਾ ਕੰਮ ਪੂਰਾ ਕਰ ਲੈਂਦਾ ਹੈ, ਇਨ੍ਹਾਂ ਦੀ ਹੋਂਦ ਵੱਖ ਹੋ ਜਾਂਦੀ ਹੈ!