ਪ੍ਹੈਰਾ ਕਿਤਾਬ

pa ਸਮੁੱਚਬੋਧਕ 3   »   mr उभयान्वयी अव्यय ३

96 [ਛਿਆਨਵੇਂ]

ਸਮੁੱਚਬੋਧਕ 3

ਸਮੁੱਚਬੋਧਕ 3

९६ [शहाण्णव]

96 [Śahāṇṇava]

उभयान्वयी अव्यय ३

[ubhayānvayī avyaya 3]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਮਰਾਠੀ ਖੇਡੋ ਹੋਰ
ਜਿਵੇਂ ਹੀ ਘੜੀ ਦਾ ਅਲਾਰਮ ਵੱਜਦਾ ਹੈ, ਮੈਂ ਉਠਦਾ / ਉਠਦੀ ਹਾਂ। घड------- ग-- व----- म- उ---. / उ---. घड्याळाचा गजर वाजताच मी उठतो. / उठते. 0
g--------- g----- v------- m- u-----. / U-----. gh-------- g----- v------- m- u-----. / U-----. ghaḍyāḷācā gajara vājatāca mī uṭhatō. / Uṭhatē. g-a-y-ḷ-c- g-j-r- v-j-t-c- m- u-h-t-. / U-h-t-. ------------------------------------.-/-------.
ਜਿਵੇਂ ਹੀ ਮੈਂ ਪੜ੍ਹਨ ਲੱਗਦਾ / ਲੱਗਦੀ ਹਾਂ, ਮੈਨੂੰ ਥਕਾਨ ਹੋ ਜਾਂਦੀ ਹੈ। अभ---- क---- ल----- म- द---. / द---. अभ्यास करावा लागताच मी दमतो. / दमते. 0
A------ k----- l------- m- d-----. / D-----. Ab----- k----- l------- m- d-----. / D-----. Abhyāsa karāvā lāgatāca mī damatō. / Damatē. A-h-ā-a k-r-v- l-g-t-c- m- d-m-t-. / D-m-t-. ---------------------------------.-/-------.
60 ਸਾਲ ਦੇ ਹੋ ਜਾਣ ਤੇ ਮੈਂ ਕੰਮ ਕਰਨਾ ਬੰਦ ਕਰ ਦਿਆਂਗਾ / ਦਿਆਂਗੀ। ६० व------- / व------- ह---- म- क-- क--- ब-- क----. ६० वर्षांचा / वर्षांची होताच मी काम करणे बंद करणार. 0
60 V-----̄c-/ v-----̄c- h----- m- k--- k----- b---- k-------. 60 V--------/ v-------- h----- m- k--- k----- b---- k-------. 60 Varṣān̄cā/ varṣān̄cī hōtāca mī kāma karaṇē banda karaṇāra. 60 V-r-ā-̄c-/ v-r-ā-̄c- h-t-c- m- k-m- k-r-ṇ- b-n-a k-r-ṇ-r-. 60-------̄--/-------̄---------------------------------------.
ਤੁਸੀਂ ਕਦੋਂ ਫੋਨ ਕਰੋਗੇ? आप- क----- फ-- क----? आपण केव्हा फोन करणार? 0
Ā---- k---- p---- k-------? Āp--- k---- p---- k-------? Āpaṇa kēvhā phōna karaṇāra? Ā-a-a k-v-ā p-ō-a k-r-ṇ-r-? --------------------------?
ਜਿਵੇਂ ਹੀ ਮੈਨੂੰ ਕੁਝ ਸਮਾਂ, ਮਿਲੇਗਾ। मल- क----- व-- म-----. मला क्षणभर वेळ मिळताच. 0
M--- k--------- v--- m-------. Ma-- k--------- v--- m-------. Malā kṣaṇabhara vēḷa miḷatāca. M-l- k-a-a-h-r- v-ḷ- m-ḷ-t-c-. -----------------------------.
ਜਿਵੇਂ ਹੀ ਉਸਨੂੰ ਕੁਝ ਸਮਾਂ ਮਿਲੇਗਾ,ਉਹ ਫੋਨ ਕਰੇਗਾ। त्---- थ--- व-- म----- त- फ-- क----. त्याला थोडा वेळ मिळताच तो फोन करणार. 0
T---- t---- v--- m------- t- p---- k-------. Ty--- t---- v--- m------- t- p---- k-------. Tyālā thōḍā vēḷa miḷatāca tō phōna karaṇāra. T-ā-ā t-ō-ā v-ḷ- m-ḷ-t-c- t- p-ō-a k-r-ṇ-r-. -------------------------------------------.
ਤੁਸੀਂ ਕਦੋਂ ਤੱਕ ਕੰਮ ਕਰੋਗੇ? आप- क-------- क-- क----? आपण कधीपर्यंत काम करणार? 0
Ā---- k------------ k--- k-------? Āp--- k------------ k--- k-------? Āpaṇa kadhīparyanta kāma karaṇāra? Ā-a-a k-d-ī-a-y-n-a k-m- k-r-ṇ-r-? ---------------------------------?
ਜਦੋਂ ਤੱਕ ਮੈਂ ਕੰਮ ਕਰ ਸਕਦਾ / ਸਕਦੀ ਹਾਂ, ਮੈਂ ਕੰਮ ਕਰਾਂਗਾ / ਕਰਾਂਗੀ। मा-------- ह-------- म- क-- क----. माझ्याकडून होईपर्यंत मी काम करणार. 0
M----------- h-'ī-------- m- k--- k-------. Mā---------- h----------- m- k--- k-------. Mājhyākaḍūna hō'īparyanta mī kāma karaṇāra. M-j-y-k-ḍ-n- h-'ī-a-y-n-a m- k-m- k-r-ṇ-r-. ---------------'--------------------------.
ਜਦੋਂ ਤੱਕ ਮੇਰੀ ਸਿਹਤ ਚੰਗੀ ਹੈ, ਮੈਂ ਕੰਮ ਕਰਾਂਗਾ / ਕਰਾਂਗੀ। मा-- त----- च----- अ-------- म- क-- क----. माझी तब्येत चांगली असेपर्यंत मी काम करणार. 0
M---- t------ c------ a---------- m- k--- k-------. Mā--- t------ c------ a---------- m- k--- k-------. Mājhī tabyēta cāṅgalī asēparyanta mī kāma karaṇāra. M-j-ī t-b-ē-a c-ṅ-a-ī a-ē-a-y-n-a m- k-m- k-r-ṇ-r-. --------------------------------------------------.
ਉਹ ਕੰਮ ਕਰਨ ਦੀ ਬਜਾਏ ਬਿਸਤਰੇ ਤੇ ਪਿਆ ਹੈ। तो क-- क--------- ब--------- प----- आ--. तो काम करण्याऐवजी बिछान्यावर पहुडला आहे. 0
T- k--- k------'a----- b-----'y----- p------- ā--. Tō k--- k------------- b------------ p------- ā--. Tō kāma karaṇyā'aivajī bichān'yāvara pahuḍalā āhē. T- k-m- k-r-ṇ-ā'a-v-j- b-c-ā-'y-v-r- p-h-ḍ-l- ā-ē. ---------------'-------------'-------------------.
ਉਹ ਖਾਣਾ ਬਣਾਉਣ ਦੀ ਬਜਾਏ ਅਖਬਾਰ ਪੜ੍ਹ ਰਹੀ ਹੈ। ती स------- क--------- व-------- व--- आ--. ती स्वयंपाक करण्याऐवजी वृत्तपत्र वाचत आहे. 0
T- s--------- k------'a----- v-̥t------- v----- ā--. Tī s--------- k------------- v---------- v----- ā--. Tī svayampāka karaṇyā'aivajī vr̥ttapatra vācata āhē. T- s-a-a-p-k- k-r-ṇ-ā'a-v-j- v-̥t-a-a-r- v-c-t- ā-ē. ---------------------'---------̥-------------------.
ਉਹ ਘਰ ਵਾਪਸ ਜਾਣ ਦੀ ਬਜਾਏ ਅਹਾਤੇ ਵਿੱਚ ਬੈਠਾ ਹੈ। तो घ-- ज--------- द------- द------ ब--- आ--. तो घरी जाण्याऐवजी दारूच्या दुकानात बसला आहे. 0
T- g---- j----'a----- d------ d------- b----- ā--. Tō g---- j----------- d------ d------- b----- ā--. Tō gharī jāṇyā'aivajī dārūcyā dukānāta basalā āhē. T- g-a-ī j-ṇ-ā'a-v-j- d-r-c-ā d-k-n-t- b-s-l- ā-ē. --------------'----------------------------------.
ਜਿੱਥੋਂ ਤੱਕ ਮੈਨੂੰ ਪਤਾ ਹੈ, ਉਹ ਇੱਥੇ ਰਹਿੰਦਾ ਹੈ। मा---- म------------ त- इ-- र----. माझ्या माहितीप्रमाणे तो इथे राहतो. 0
M----- m------------ t- i--- r-----. Mā---- m------------ t- i--- r-----. Mājhyā māhitīpramāṇē tō ithē rāhatō. M-j-y- m-h-t-p-a-ā-ē t- i-h- r-h-t-. -----------------------------------.
ਜਿੱਥੋਂ ਤੱਕ ਮੈਨੂੰ ਪਤਾ ਹੈ, ਉਸਦੀ ਪਤਨੀ ਬੀਮਾਰ ਹੈ। मा---- म------------ त----- प---- आ---- आ--. माझ्या माहितीप्रमाणे त्याची पत्नी आजारी आहे. 0
M----- m------------ t---- p---- ā---- ā--. Mā---- m------------ t---- p---- ā---- ā--. Mājhyā māhitīpramāṇē tyācī patnī ājārī āhē. M-j-y- m-h-t-p-a-ā-ē t-ā-ī p-t-ī ā-ā-ī ā-ē. ------------------------------------------.
ਜਿੱਥੋਂ ਤੱਕ ਮੈਨੂੰ ਪਤਾ ਹੈ, ਉਹ ਬੇਰੋਜ਼ਗਾਰ ਹੈ। मा---- म------------ त- ब------- आ--. माझ्या माहितीप्रमाणे तो बेरोजगार आहे. 0
M----- m------------ t- b--------- ā--. Mā---- m------------ t- b--------- ā--. Mājhyā māhitīpramāṇē tō bērōjagāra āhē. M-j-y- m-h-t-p-a-ā-ē t- b-r-j-g-r- ā-ē. --------------------------------------.
ਮੈਂ ਸੌਂਦਾ / ਸੌਂਦੀ ਰਹਿ ਗਿਆ / ਗਈ, ਨਹੀਂ ਤਾਂ ਮੈਂ ਸਮੇਂ ਤੇ ਆ ਜਾਂਦਾ / ਜਾਂਦੀ। मी ज-- ज---- झ----- / झ----- न----- म- व----- आ-- अ---. / आ-- अ---. मी जरा जास्त झोपलो, / झोपले, नाहीतर मी वेळेवर आलो असतो. / आले असते. 0
M- j--- j---- j------, / j------, n------- m- v------- ā-- a----. / Ā-- a----. Mī j--- j---- j------- / j------- n------- m- v------- ā-- a----. / Ā-- a----. Mī jarā jāsta jhōpalō, / jhōpalē, nāhītara mī vēḷēvara ālō asatō. / Ālē asatē. M- j-r- j-s-a j-ō-a-ō, / j-ō-a-ē, n-h-t-r- m- v-ḷ-v-r- ā-ō a-a-ō. / Ā-ē a-a-ē. ---------------------,-/--------,-------------------------------.-/----------.
ਮੇਰੀ ਬੱਸ ਛੁੱਟ ਗਈ ਨਹੀਂ ਤਾਂ ਮੈਂ ਸਮੇਂ ਤੇ ਆ ਜਾਂਦਾ / ਜਾਂਦੀ। मा-- ब- च----- न----- म- व----- आ-- अ---. / आ-- अ---. माझी बस चुकली, नाहीतर मी वेळेवर आलो असतो. / आले असते. 0
M---- b--- c-----, n------- m- v------- ā-- a----. / Ā-- a----. Mā--- b--- c------ n------- m- v------- ā-- a----. / Ā-- a----. Mājhī basa cukalī, nāhītara mī vēḷēvara ālō asatō. / Ālē asatē. M-j-ī b-s- c-k-l-, n-h-t-r- m- v-ḷ-v-r- ā-ō a-a-ō. / Ā-ē a-a-ē. -----------------,-------------------------------.-/----------.
ਮੈਨੂੰ ਰਸਤਾ ਨਹੀਂ ਮਿਲਿਆ, ਨਹੀਂ ਤਾਂ ਮੈਂ ਸਮੇਂ ਤੇ ਆ ਜਾਂਦਾ / ਜਾਂਦੀ। मल- र---- म----- न---- न----- म- व----- आ-- अ--- / आ-- अ---. मला रस्ता मिळाला नाही, नाहीतर मी वेळेवर आलो असतो / आले असते. 0
M--- r---- m----- n---, n------- m- v------- ā-- a----/ ā-- a----. Ma-- r---- m----- n---- n------- m- v------- ā-- a----/ ā-- a----. Malā rastā miḷālā nāhī, nāhītara mī vēḷēvara ālō asatō/ ālē asatē. M-l- r-s-ā m-ḷ-l- n-h-, n-h-t-r- m- v-ḷ-v-r- ā-ō a-a-ō/ ā-ē a-a-ē. ----------------------,-------------------------------/----------.

ਭਾਸ਼ਾ ਅਤੇ ਗਣਿਤ

ਸੋਚਣਾ ਅਤੇ ਬੋਲੀ ਨਾਲ-ਨਾਲ ਚੱਲਦੇ ਹਨ। ਇਹ ਇੱਕ-ਦੂਜੇ ਨੂੰ ਪ੍ਰਭਾਵਿਤ ਕਰਦੇ ਹਨ। ਭਾਸ਼ਾਈ ਬਣਤਰਾਂ ਸਾਡੀ ਸੋਚ ਦੀਆਂ ਬਣਤਰਾਂ ਨੂੰ ਪ੍ਰਭਾਵਤ ਕਰਦੀਆਂ ਹਨ। ਕਈ ਭਾਸ਼ਾਵਾਂ ਵਿੱਚ, ਉਦਾਹਰਣ ਵਜੋਂ, ਅੰਕੜਿਆਂ ਲਈ ਕੋਈ ਸ਼ਬਦ ਨਹੀਂ ਹੁੰਦੇ। ਬੁਲਾਰਿਆਂ ਨੂੰ ਅੰਕੜਿਆਂ ਦੇ ਸਿਧਾਂਤ ਬਾਰੇ ਸਮਝ ਨਹੀਂ ਹੁੰਦੀ। ਇਸਲਈ ਗਣਿਤ ਅਤੇ ਭਾਸ਼ਾ ਵੀ ਇੱਕ ਤਰ੍ਹਾਂ ਨਾਲ-ਨਾਲ ਚੱਲਦੇ ਹਨ। ਵਿਆਕਰਣ ਅਤੇ ਗਣਿਤ ਦੀਆਂ ਬਣਤਰਾਂ ਆਮ ਤੌਰ 'ਤੇ ਇੱਕੋ ਜਿਹੀਆਂ ਹੁੰਦੀਆਂ ਹਨ। ਕੁਝ ਖੋਜਕਰਤਾਵਾਂ ਦਾ ਵਿਚਾਰ ਹੈ ਕਿ ਇਨ੍ਹਾਂ ਦਾ ਸੰਸਾਧਨ ਵੀ ਇੱਕੋ ਜਿਹੇ ਢੰਗ ਨਾਲ ਹੁੰਦਾ ਹੈ। ਉਨ੍ਹਾਂ ਦਾ ਵਿਸ਼ਵਾਸ ਹੈ ਕਿ ਬੋਲੀ ਕੇਂਦਰ ਵੀ ਗਣਿਤ ਲਈ ਜ਼ਿੰਮੇਵਾਰ ਹੈ। ਇਹ ਹਿਸਾਬ-ਕਿਤਾਬ ਲਗਾਉਣ ਵਿੱਚ ਦਿਮਾਗ ਦੀ ਸਹਾਇਤਾ ਕਰਦਾ ਹੈ। ਪਰ, ਨਵੇਂ ਅਧਿਐਨ ਕਿਸੇ ਹੋਰ ਨਤੀਜੇ ਉੱਤੇ ਪਹੁੰਚ ਰਹੇ ਹਨ। ਇਹ ਦਰਸਾਉਂਦੇ ਹਨ ਕਿ ਸਾਡਾ ਦਿਮਾਗ, ਬੋਲੀ ਤੋਂ ਬਗ਼ੈਰ ਹੀ ਗਣਿਤ ਦਾ ਸੰਸਾਧਨ ਕਰਦਾ ਹੈ। ਖੋਜਕਰਤਾਵਾਂ ਨੇ ਤਿੰਨ ਵਿਅਕਤੀਆਂ ਉੱਤੇ ਅਧਿਐਨ ਕੀਤਾ। ਇਨ੍ਹਾਂ ਜਾਂਚ-ਅਧੀਨ ਵਿਅਕਤੀਆਂ ਦੇ ਦਿਮਾਗ ਜ਼ਖ਼ਮੀ ਸਨ। ਨਤੀਜੇ ਵਜੋਂ, ਬੋਲੀ ਕੇਂਦਰ ਵੀ ਨਸ਼ਟ ਹੋ ਚੁਕਾ ਸੀ। ਇਨ੍ਹਾਂ ਵਿਅਕਤੀਆਂ ਨੂੰ ਬੋਲਣ ਲੱਗਿਆਂ ਬਹੁਤ ਮੁਸ਼ਕਲਾਂ ਪੇਸ਼ ਆਉਂਦੀਆਂ ਸਨ। ਉਹ ਹੁਣ ਸਧਾਰਨ ਵਾਕਾਂ ਨੂੰ ਵੀ ਸੂਤਰਬੱਧ ਨਹੀਂ ਕਰ ਸਕਦੇ ਸਨ। ਉਨ੍ਹਾਂ ਨੂੰ ਸ਼ਬਦਾਂ ਦੀ ਵੀ ਸਮਝ ਨਹੀਂ ਆਉਂਦੀ ਸੀ। ਬੋਲੀ ਦੀ ਜਾਂਚ ਤੋਂ ਬਾਦ ਇਨ੍ਹਾਂ ਵਿਅਕਤੀਆਂ ਨੇ ਗਣਿਤ ਦੇ ਸਵਾਲ ਹੱਲ਼ ਕਰਨੇ ਸਨ। ਗਣਿਤ ਦੀਆਂ ਇਨ੍ਹਾਂ ਬੁਝਾਰਤਾਂ ਵਿੱਚੋਂ ਕੁਝ ਬਹੁਤ ਗੁੰਝਲਦਾਰ ਸਨ। ਫੇਰ ਵੀ, ਜਾਂਚ-ਅਧੀਨ ਵਿਅਕਤੀਆਂ ਨੇ ਇਨ੍ਹਾਂ ਨੂੰ ਹੱਲ ਕਰ ਲਿਆ! ਇਸ ਅਧਿਐਨ ਦੇ ਨਤੀਜੇ ਬਹੁਤ ਦਿਲਚਸਪ ਹਨ। ਇਹ ਦਰਸਾਉਂਦੇ ਹਨ ਕਿ ਗਣਿਤ ਨੂੰ ਸ਼ਬਦਾਂ ਦੁਆਰਾ ਸੰਕੇਤਕ ਨਹੀਂ ਬਣਾਇਆ ਜਾਂਦਾ। ਇਹ ਸੰਭਵ ਹੈ ਕਿ ਭਾਸ਼ਾ ਅਤੇ ਗਣਿਤ ਦਾ ਆਧਾਰ ਇੱਕੋ ਹੈ। ਦੋਵੇਂ ਇੱਕੋ ਕੇਂਦਰ ਤੋਂ ਸੰਸਾਧਿਤ ਹੁੰਦੇ ਹਨ। ਪਰ ਗਣਿਤ ਨੂੰ ਪਹਿਲਾਂ ਬੋਲੀ ਵਿੱਚ ਤਬਦੀਲ ਹੋਣ ਦੀ ਲੋੜ ਨਹੀਂ ਹੁੰਦੀ। ਸ਼ਾਇਦ ਭਾਸ਼ਾ ਅਤੇ ਗਣਿਤ ਦਾ ਨਿਰਮਾਣ ਵੀ ਇਕੱਠਿਆਂ ਹੁੰਦਾ ਹੈ... ਫੇਰ ਜਦੋਂ ਦਿਮਾਗ ਨਿਰਮਾਣ ਦਾ ਕੰਮ ਪੂਰਾ ਕਰ ਲੈਂਦਾ ਹੈ, ਇਨ੍ਹਾਂ ਦੀ ਹੋਂਦ ਵੱਖ ਹੋ ਜਾਂਦੀ ਹੈ!