ਪ੍ਹੈਰਾ ਕਿਤਾਬ

pa ਸਮੁੱਚਬੋਧਕ 3   »   ti መስተጻምር 3

96 [ਛਿਆਨਵੇਂ]

ਸਮੁੱਚਬੋਧਕ 3

ਸਮੁੱਚਬੋਧਕ 3

96 [ተስዓንሽዱሽተን]

96 [tesi‘anishidushiteni]

መስተጻምር 3

[mesitets’amiri 3]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਟਿਗਰਿਨੀਆ ਖੇਡੋ ਹੋਰ
ਜਿਵੇਂ ਹੀ ਘੜੀ ਦਾ ਅਲਾਰਮ ਵੱਜਦਾ ਹੈ, ਮੈਂ ਉਠਦਾ / ਉਠਦੀ ਹਾਂ। ኣ-ር- ---ም--በ- ክ-ስ-‘-። ኣላርም ጭር ምስ በለ ክትስእ‘የ። ኣ-ር- ጭ- ም- በ- ክ-ስ-‘-። --------------------- ኣላርም ጭር ምስ በለ ክትስእ‘የ። 0
a-a-----c--iri-m--i bel- -i---i’--ye። alarimi ch’iri misi bele kitisi’i‘ye። a-a-i-i c-’-r- m-s- b-l- k-t-s-’-‘-e- ------------------------------------- alarimi ch’iri misi bele kitisi’i‘ye።
ਜਿਵੇਂ ਹੀ ਮੈਂ ਪੜ੍ਹਨ ਲੱਗਦਾ / ਲੱਗਦੀ ਹਾਂ, ਮੈਨੂੰ ਥਕਾਨ ਹੋ ਜਾਂਦੀ ਹੈ। ከ--ዕ-እ----ለ ኢ- -ደክም። ከጽንዕ እንተ ኢለ ኢየ ዝደክም። ከ-ን- እ-ተ ኢ- ኢ- ዝ-ክ-። -------------------- ከጽንዕ እንተ ኢለ ኢየ ዝደክም። 0
k-ts’--i‘----i-e--le ----z--e-im-። kets’ini‘i inite īle īye zidekimi። k-t-’-n-‘- i-i-e ī-e ī-e z-d-k-m-። ---------------------------------- kets’ini‘i inite īle īye zidekimi።
60 ਸਾਲ ਦੇ ਹੋ ਜਾਣ ਤੇ ਮੈਂ ਕੰਮ ਕਰਨਾ ਬੰਦ ਕਰ ਦਿਆਂਗਾ / ਦਿਆਂਗੀ। 6- ም-በ----ስ-ሕ--ገ-ፎ---። 60 ምስበጻሕኩ ስራሕ ክገድፎ‘የ ። 6- ም-በ-ሕ- ስ-ሕ ክ-ድ-‘- ። ---------------------- 60 ምስበጻሕኩ ስራሕ ክገድፎ‘የ ። 0
6- -is--et-’ah--ku---r-ḥi-kige-ifo‘ye-። 60 misibets’ah-iku sirah-i kigedifo‘ye ። 6- m-s-b-t-’-h-i-u s-r-h-i k-g-d-f-‘-e ። ---------------------------------------- 60 misibets’aḥiku siraḥi kigedifo‘ye ።
ਤੁਸੀਂ ਕਦੋਂ ਫੋਨ ਕਰੋਗੇ? መዓ------ት-ው-? መዓስ ኢኹም ትድውሉ? መ-ስ ኢ-ም ት-ው-? ------------- መዓስ ኢኹም ትድውሉ? 0
m-‘asi --̱u-i------ilu? me‘asi īh-umi tidiwilu? m-‘-s- ī-̱-m- t-d-w-l-? ----------------------- me‘asi īẖumi tidiwilu?
ਜਿਵੇਂ ਹੀ ਮੈਨੂੰ ਕੁਝ ਸਮਾਂ, ਮਿਲੇਗਾ। ሓ-ሳ- ግዜ--ስ-ኸ--። ሓንሳዕ ግዜ ምስረኸብኩ። ሓ-ሳ- ግ- ም-ረ-ብ-። --------------- ሓንሳዕ ግዜ ምስረኸብኩ። 0
ḥ-n--a‘i--i-ē-mis------bik-። h-anisa‘i gizē misireh-ebiku። h-a-i-a-i g-z- m-s-r-h-e-i-u- ----------------------------- ḥanisa‘i gizē misireẖebiku።
ਜਿਵੇਂ ਹੀ ਉਸਨੂੰ ਕੁਝ ਸਮਾਂ ਮਿਲੇਗਾ,ਉਹ ਫੋਨ ਕਰੇਗਾ। ቅ-ብ-ግ- -ስ--በ ክድውል--- ። ቅሩብ ግዜ ምስረኸበ ክድውል እዩ ። ቅ-ብ ግ- ም-ረ-በ ክ-ው- እ- ። ---------------------- ቅሩብ ግዜ ምስረኸበ ክድውል እዩ ። 0
k---u---gi---misire-̱e----idi-i-- iyu-። k’irubi gizē misireh-ebe kidiwili iyu ። k-i-u-i g-z- m-s-r-h-e-e k-d-w-l- i-u ። --------------------------------------- k’irubi gizē misireẖebe kidiwili iyu ።
ਤੁਸੀਂ ਕਦੋਂ ਤੱਕ ਕੰਮ ਕਰੋਗੇ? ን---ይ---- ት---? ንኽንደይ ኢኹም ትሰርሑ? ን-ን-ይ ኢ-ም ት-ር-? --------------- ንኽንደይ ኢኹም ትሰርሑ? 0
ni--in--eyi-ī-̱-mi----eri-̣u? nih-inideyi īh-umi tiserih-u? n-h-i-i-e-i ī-̱-m- t-s-r-h-u- ----------------------------- niẖinideyi īẖumi tiseriḥu?
ਜਦੋਂ ਤੱਕ ਮੈਂ ਕੰਮ ਕਰ ਸਕਦਾ / ਸਕਦੀ ਹਾਂ, ਮੈਂ ਕੰਮ ਕਰਾਂਗਾ / ਕਰਾਂਗੀ। ክ-- ----ኒ---ርሕ‘--። ክሳብ ዝክኣለኒ ክሰርሕ‘የ ። ክ-ብ ዝ-ኣ-ኒ ክ-ር-‘- ። ------------------ ክሳብ ዝክኣለኒ ክሰርሕ‘የ ። 0
ki---i --ki----n- -i-er-h--‘---። kisabi ziki’alenī kiserih-i‘ye ። k-s-b- z-k-’-l-n- k-s-r-h-i-y- ። -------------------------------- kisabi ziki’alenī kiseriḥi‘ye ።
ਜਦੋਂ ਤੱਕ ਮੇਰੀ ਸਿਹਤ ਚੰਗੀ ਹੈ, ਮੈਂ ਕੰਮ ਕਰਾਂਗਾ / ਕਰਾਂਗੀ। ጥ-ይ---ብ-ዘ-ኹ-ክ-ርሕ‘-። ጥዑይ ክስብ ዘለኹ ክሰርሕ‘የ። ጥ-ይ ክ-ብ ዘ-ኹ ክ-ር-‘-። ------------------- ጥዑይ ክስብ ዘለኹ ክሰርሕ‘የ። 0
t--‘uyi k-s-bi ------u--i---ih-i‘--። t’i‘uyi kisibi zeleh-u kiserih-i‘ye። t-i-u-i k-s-b- z-l-h-u k-s-r-h-i-y-። ------------------------------------ t’i‘uyi kisibi zeleẖu kiseriḥi‘ye።
ਉਹ ਕੰਮ ਕਰਨ ਦੀ ਬਜਾਏ ਬਿਸਤਰੇ ਤੇ ਪਿਆ ਹੈ। ኣብ --ዲ ---ሕ ፣ኣ- --ት-በጥ------። ኣብ ክንዲ ዝሰርሕ ፣ኣብ ዓራት በጥ ኢሉ ኣሎ። ኣ- ክ-ዲ ዝ-ር- ፣-ብ ዓ-ት በ- ኢ- ኣ-። ----------------------------- ኣብ ክንዲ ዝሰርሕ ፣ኣብ ዓራት በጥ ኢሉ ኣሎ። 0
ab-----i-- --se-iḥ----b- ‘-ra-i-be-’- --- -l-። abi kinidī ziserih-i ፣abi ‘arati bet’i īlu alo። a-i k-n-d- z-s-r-h-i ፣-b- ‘-r-t- b-t-i ī-u a-o- ----------------------------------------------- abi kinidī ziseriḥi ፣abi ‘arati bet’i īlu alo።
ਉਹ ਖਾਣਾ ਬਣਾਉਣ ਦੀ ਬਜਾਏ ਅਖਬਾਰ ਪੜ੍ਹ ਰਹੀ ਹੈ। ኣ--ክ-ዲ -ግቢ--ሰርሕ-----ተንብብ --። ኣብ ክንዲ ምግቢ ትሰርሕ ጋዜጣ ተንብብ ኣላ። ኣ- ክ-ዲ ም-ቢ ት-ር- ጋ-ጣ ተ-ብ- ኣ-። ---------------------------- ኣብ ክንዲ ምግቢ ትሰርሕ ጋዜጣ ተንብብ ኣላ። 0
ab------d- -i-ibī t----ih-i g----’---e--b-bi --a። abi kinidī migibī tiserih-i gazēt’a tenibibi ala። a-i k-n-d- m-g-b- t-s-r-h-i g-z-t-a t-n-b-b- a-a- ------------------------------------------------- abi kinidī migibī tiseriḥi gazēt’a tenibibi ala።
ਉਹ ਘਰ ਵਾਪਸ ਜਾਣ ਦੀ ਬਜਾਏ ਅਹਾਤੇ ਵਿੱਚ ਬੈਠਾ ਹੈ। ኣ----ዲ -ገ-- ዝ-ይድ ---ቤት---ተ--- ኢ----። ኣብ ክንዲ ንገዝኡ ዝኸይድ ኣብ ቤት-መስተ ኮፍ ኢሉ ኣሎ። ኣ- ክ-ዲ ን-ዝ- ዝ-ይ- ኣ- ቤ---ስ- ኮ- ኢ- ኣ-። ------------------------------------ ኣብ ክንዲ ንገዝኡ ዝኸይድ ኣብ ቤት-መስተ ኮፍ ኢሉ ኣሎ። 0
a-- ki-i---n--e---- ---̱e--d- -b- b-----e-i---ko-i--l---l-። abi kinidī nigezi’u zih-eyidi abi bēti-mesite kofi īlu alo። a-i k-n-d- n-g-z-’- z-h-e-i-i a-i b-t---e-i-e k-f- ī-u a-o- ----------------------------------------------------------- abi kinidī nigezi’u ziẖeyidi abi bēti-mesite kofi īlu alo።
ਜਿੱਥੋਂ ਤੱਕ ਮੈਨੂੰ ਪਤਾ ਹੈ, ਉਹ ਇੱਥੇ ਰਹਿੰਦਾ ਹੈ। ከም-ዝመስለ----ዚ--ዩ--ቕ--። ከም ዝመስለኒ ኣብዚ እዩ ዝቕምጥ። ከ- ዝ-ስ-ኒ ኣ-ዚ እ- ዝ-ም-። --------------------- ከም ዝመስለኒ ኣብዚ እዩ ዝቕምጥ። 0
k--i---m---l-nī-a--zī-iy--z-k-’--i-’-። kemi zimesilenī abizī iyu zik-’imit’i። k-m- z-m-s-l-n- a-i-ī i-u z-k-’-m-t-i- -------------------------------------- kemi zimesilenī abizī iyu ziḵ’imit’i።
ਜਿੱਥੋਂ ਤੱਕ ਮੈਨੂੰ ਪਤਾ ਹੈ, ਉਸਦੀ ਪਤਨੀ ਬੀਮਾਰ ਹੈ। ከ---መስ-ኒ-ሰበ-ቱ---ማ--ላ። ከም ዝመስለኒ ሰበይቱ ሓሚማ ኣላ። ከ- ዝ-ስ-ኒ ሰ-ይ- ሓ-ማ ኣ-። --------------------- ከም ዝመስለኒ ሰበይቱ ሓሚማ ኣላ። 0
kem---imes-l-nī-sebey-t- --am-ma--la። kemi zimesilenī sebeyitu h-amīma ala። k-m- z-m-s-l-n- s-b-y-t- h-a-ī-a a-a- ------------------------------------- kemi zimesilenī sebeyitu ḥamīma ala።
ਜਿੱਥੋਂ ਤੱਕ ਮੈਨੂੰ ਪਤਾ ਹੈ, ਉਹ ਬੇਰੋਜ਼ਗਾਰ ਹੈ। ከ- -መስለኒ-ስ----ብሉን። ከም ዝመስለኒ ስራሕ የብሉን። ከ- ዝ-ስ-ኒ ስ-ሕ የ-ሉ-። ------------------ ከም ዝመስለኒ ስራሕ የብሉን። 0
k-mi---m-s-l--- sir-h-i-y-----ni። kemi zimesilenī sirah-i yebiluni። k-m- z-m-s-l-n- s-r-h-i y-b-l-n-። --------------------------------- kemi zimesilenī siraḥi yebiluni።
ਮੈਂ ਸੌਂਦਾ / ਸੌਂਦੀ ਰਹਿ ਗਿਆ / ਗਈ, ਨਹੀਂ ਤਾਂ ਮੈਂ ਸਮੇਂ ਤੇ ਆ ਜਾਂਦਾ / ਜਾਂਦੀ। ድ-ስ--ሲዱ-----፣ -ንተዘይ---ብ-ዓ-- ምመ----። ድቃስ ወሲዱኒ ኔይረ፣ እንተዘይኮነ ብሰዓተይ ምመጻእኩ ። ድ-ስ ወ-ዱ- ኔ-ረ- እ-ተ-ይ-ነ ብ-ዓ-ይ ም-ጻ-ኩ ። ----------------------------------- ድቃስ ወሲዱኒ ኔይረ፣ እንተዘይኮነ ብሰዓተይ ምመጻእኩ ። 0
di-’-s--we-īd--ī-nēy-r-- i--t-z-y----e---s--at--i---m-ts---iku-። dik’asi wesīdunī nēyire፣ initezeyikone bise‘ateyi mimets’a’iku ። d-k-a-i w-s-d-n- n-y-r-፣ i-i-e-e-i-o-e b-s-‘-t-y- m-m-t-’-’-k- ። ---------------------------------------------------------------- dik’asi wesīdunī nēyire፣ initezeyikone bise‘ateyi mimets’a’iku ።
ਮੇਰੀ ਬੱਸ ਛੁੱਟ ਗਈ ਨਹੀਂ ਤਾਂ ਮੈਂ ਸਮੇਂ ਤੇ ਆ ਜਾਂਦਾ / ਜਾਂਦੀ। እ-ታኣውብኡ- ሓ----- እንተዘ--ነ-----ይ-ም-ጻእኩ ። እትታኣውብኡስ ሓዲጋትኒ፣ እንተዘይኮነ ብሰዓተይ ምመጻእኩ ። እ-ታ-ው-ኡ- ሓ-ጋ-ኒ- እ-ተ-ይ-ነ ብ-ዓ-ይ ም-ጻ-ኩ ። ------------------------------------- እትታኣውብኡስ ሓዲጋትኒ፣ እንተዘይኮነ ብሰዓተይ ምመጻእኩ ። 0
itit-’--i---usi --adīg-t-nī፣-inite-eyi---e b----a-e---mimet-’-’ik--። itita’awibi’usi h-adīgatinī፣ initezeyikone bise‘ateyi mimets’a’iku ። i-i-a-a-i-i-u-i h-a-ī-a-i-ī- i-i-e-e-i-o-e b-s-‘-t-y- m-m-t-’-’-k- ። -------------------------------------------------------------------- itita’awibi’usi ḥadīgatinī፣ initezeyikone bise‘ateyi mimets’a’iku ።
ਮੈਨੂੰ ਰਸਤਾ ਨਹੀਂ ਮਿਲਿਆ, ਨਹੀਂ ਤਾਂ ਮੈਂ ਸਮੇਂ ਤੇ ਆ ਜਾਂਦਾ / ਜਾਂਦੀ। ነ---ገ--ኣ--ኸብኩ-ን ------ተዘይ-- --ዓ-- --ጻእ--። ነቲ መገዲ ኣይረኸብኩዎን ኔረ፣ እንተዘይኮነ ብሰዓተይ ምመጻእኩ ። ነ- መ-ዲ ኣ-ረ-ብ-ዎ- ኔ-፣ እ-ተ-ይ-ነ ብ-ዓ-ይ ም-ጻ-ኩ ። ----------------------------------------- ነቲ መገዲ ኣይረኸብኩዎን ኔረ፣ እንተዘይኮነ ብሰዓተይ ምመጻእኩ ። 0
ne-----g----ay----̱-bi-uwo-i ----፣-i-i-e-ey-k-n- ---e-a--y- -imet-’-’i-u ። netī megedī ayireh-ebikuwoni nēre፣ initezeyikone bise‘ateyi mimets’a’iku ። n-t- m-g-d- a-i-e-̱-b-k-w-n- n-r-፣ i-i-e-e-i-o-e b-s-‘-t-y- m-m-t-’-’-k- ። -------------------------------------------------------------------------- netī megedī ayireẖebikuwoni nēre፣ initezeyikone bise‘ateyi mimets’a’iku ።

ਭਾਸ਼ਾ ਅਤੇ ਗਣਿਤ

ਸੋਚਣਾ ਅਤੇ ਬੋਲੀ ਨਾਲ-ਨਾਲ ਚੱਲਦੇ ਹਨ। ਇਹ ਇੱਕ-ਦੂਜੇ ਨੂੰ ਪ੍ਰਭਾਵਿਤ ਕਰਦੇ ਹਨ। ਭਾਸ਼ਾਈ ਬਣਤਰਾਂ ਸਾਡੀ ਸੋਚ ਦੀਆਂ ਬਣਤਰਾਂ ਨੂੰ ਪ੍ਰਭਾਵਤ ਕਰਦੀਆਂ ਹਨ। ਕਈ ਭਾਸ਼ਾਵਾਂ ਵਿੱਚ, ਉਦਾਹਰਣ ਵਜੋਂ, ਅੰਕੜਿਆਂ ਲਈ ਕੋਈ ਸ਼ਬਦ ਨਹੀਂ ਹੁੰਦੇ। ਬੁਲਾਰਿਆਂ ਨੂੰ ਅੰਕੜਿਆਂ ਦੇ ਸਿਧਾਂਤ ਬਾਰੇ ਸਮਝ ਨਹੀਂ ਹੁੰਦੀ। ਇਸਲਈ ਗਣਿਤ ਅਤੇ ਭਾਸ਼ਾ ਵੀ ਇੱਕ ਤਰ੍ਹਾਂ ਨਾਲ-ਨਾਲ ਚੱਲਦੇ ਹਨ। ਵਿਆਕਰਣ ਅਤੇ ਗਣਿਤ ਦੀਆਂ ਬਣਤਰਾਂ ਆਮ ਤੌਰ 'ਤੇ ਇੱਕੋ ਜਿਹੀਆਂ ਹੁੰਦੀਆਂ ਹਨ। ਕੁਝ ਖੋਜਕਰਤਾਵਾਂ ਦਾ ਵਿਚਾਰ ਹੈ ਕਿ ਇਨ੍ਹਾਂ ਦਾ ਸੰਸਾਧਨ ਵੀ ਇੱਕੋ ਜਿਹੇ ਢੰਗ ਨਾਲ ਹੁੰਦਾ ਹੈ। ਉਨ੍ਹਾਂ ਦਾ ਵਿਸ਼ਵਾਸ ਹੈ ਕਿ ਬੋਲੀ ਕੇਂਦਰ ਵੀ ਗਣਿਤ ਲਈ ਜ਼ਿੰਮੇਵਾਰ ਹੈ। ਇਹ ਹਿਸਾਬ-ਕਿਤਾਬ ਲਗਾਉਣ ਵਿੱਚ ਦਿਮਾਗ ਦੀ ਸਹਾਇਤਾ ਕਰਦਾ ਹੈ। ਪਰ, ਨਵੇਂ ਅਧਿਐਨ ਕਿਸੇ ਹੋਰ ਨਤੀਜੇ ਉੱਤੇ ਪਹੁੰਚ ਰਹੇ ਹਨ। ਇਹ ਦਰਸਾਉਂਦੇ ਹਨ ਕਿ ਸਾਡਾ ਦਿਮਾਗ, ਬੋਲੀ ਤੋਂ ਬਗ਼ੈਰ ਹੀ ਗਣਿਤ ਦਾ ਸੰਸਾਧਨ ਕਰਦਾ ਹੈ। ਖੋਜਕਰਤਾਵਾਂ ਨੇ ਤਿੰਨ ਵਿਅਕਤੀਆਂ ਉੱਤੇ ਅਧਿਐਨ ਕੀਤਾ। ਇਨ੍ਹਾਂ ਜਾਂਚ-ਅਧੀਨ ਵਿਅਕਤੀਆਂ ਦੇ ਦਿਮਾਗ ਜ਼ਖ਼ਮੀ ਸਨ। ਨਤੀਜੇ ਵਜੋਂ, ਬੋਲੀ ਕੇਂਦਰ ਵੀ ਨਸ਼ਟ ਹੋ ਚੁਕਾ ਸੀ। ਇਨ੍ਹਾਂ ਵਿਅਕਤੀਆਂ ਨੂੰ ਬੋਲਣ ਲੱਗਿਆਂ ਬਹੁਤ ਮੁਸ਼ਕਲਾਂ ਪੇਸ਼ ਆਉਂਦੀਆਂ ਸਨ। ਉਹ ਹੁਣ ਸਧਾਰਨ ਵਾਕਾਂ ਨੂੰ ਵੀ ਸੂਤਰਬੱਧ ਨਹੀਂ ਕਰ ਸਕਦੇ ਸਨ। ਉਨ੍ਹਾਂ ਨੂੰ ਸ਼ਬਦਾਂ ਦੀ ਵੀ ਸਮਝ ਨਹੀਂ ਆਉਂਦੀ ਸੀ। ਬੋਲੀ ਦੀ ਜਾਂਚ ਤੋਂ ਬਾਦ ਇਨ੍ਹਾਂ ਵਿਅਕਤੀਆਂ ਨੇ ਗਣਿਤ ਦੇ ਸਵਾਲ ਹੱਲ਼ ਕਰਨੇ ਸਨ। ਗਣਿਤ ਦੀਆਂ ਇਨ੍ਹਾਂ ਬੁਝਾਰਤਾਂ ਵਿੱਚੋਂ ਕੁਝ ਬਹੁਤ ਗੁੰਝਲਦਾਰ ਸਨ। ਫੇਰ ਵੀ, ਜਾਂਚ-ਅਧੀਨ ਵਿਅਕਤੀਆਂ ਨੇ ਇਨ੍ਹਾਂ ਨੂੰ ਹੱਲ ਕਰ ਲਿਆ! ਇਸ ਅਧਿਐਨ ਦੇ ਨਤੀਜੇ ਬਹੁਤ ਦਿਲਚਸਪ ਹਨ। ਇਹ ਦਰਸਾਉਂਦੇ ਹਨ ਕਿ ਗਣਿਤ ਨੂੰ ਸ਼ਬਦਾਂ ਦੁਆਰਾ ਸੰਕੇਤਕ ਨਹੀਂ ਬਣਾਇਆ ਜਾਂਦਾ। ਇਹ ਸੰਭਵ ਹੈ ਕਿ ਭਾਸ਼ਾ ਅਤੇ ਗਣਿਤ ਦਾ ਆਧਾਰ ਇੱਕੋ ਹੈ। ਦੋਵੇਂ ਇੱਕੋ ਕੇਂਦਰ ਤੋਂ ਸੰਸਾਧਿਤ ਹੁੰਦੇ ਹਨ। ਪਰ ਗਣਿਤ ਨੂੰ ਪਹਿਲਾਂ ਬੋਲੀ ਵਿੱਚ ਤਬਦੀਲ ਹੋਣ ਦੀ ਲੋੜ ਨਹੀਂ ਹੁੰਦੀ। ਸ਼ਾਇਦ ਭਾਸ਼ਾ ਅਤੇ ਗਣਿਤ ਦਾ ਨਿਰਮਾਣ ਵੀ ਇਕੱਠਿਆਂ ਹੁੰਦਾ ਹੈ... ਫੇਰ ਜਦੋਂ ਦਿਮਾਗ ਨਿਰਮਾਣ ਦਾ ਕੰਮ ਪੂਰਾ ਕਰ ਲੈਂਦਾ ਹੈ, ਇਨ੍ਹਾਂ ਦੀ ਹੋਂਦ ਵੱਖ ਹੋ ਜਾਂਦੀ ਹੈ!