ਪ੍ਹੈਰਾ ਕਿਤਾਬ

pa ਨਾਕਾਰਾਤਮਕ ਵਾਕ 2   »   es Negación 2

65 [ਪੈਂਹਠ]

ਨਾਕਾਰਾਤਮਕ ਵਾਕ 2

ਨਾਕਾਰਾਤਮਕ ਵਾਕ 2

65 [sesenta y cinco]

Negación 2

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਸਪੈਨਿਸ਼ ਖੇਡੋ ਹੋਰ
ਕੀ ਅੰਗੂਠੀ ਮਹਿੰਗੀ ਹੈ? ¿Es -ar---l an----? ¿-- c--- e- a------ ¿-s c-r- e- a-i-l-? ------------------- ¿Es caro el anillo?
ਜੀ ਨਹੀਂ, ਇਸਦੀ ਕੀਮਤ ਸਿਰਫ ਸੌ ਯੂਰੋ ਹੈ। N-,----o---esta --en -ur--. N-- s--- c----- c--- e----- N-, s-l- c-e-t- c-e- e-r-s- --------------------------- No, sólo cuesta cien euros.
ਪਰ ਮੇਰੇ ਕੋਲ ਸਿਰਫ ਪੰਜਾਹ ਯੂਰੋ ਹੀ ਹਨ। P--- -----l--------cinc-e-ta. P--- y- s--- t---- c--------- P-r- y- s-l- t-n-o c-n-u-n-a- ----------------------------- Pero yo sólo tengo cincuenta.
ਕੀ ਤੁਹਾਡਾ ਕੰਮ ਮੁੱਕ ਗਿਆ ਹੈ? ¿--s t--m--ad- -a? ¿--- t-------- y-- ¿-a- t-r-i-a-o y-? ------------------ ¿Has terminado ya?
ਨਹੀਂ, ਅਜੇ ਨਹੀਂ। N-- --- no. N-- a-- n-- N-, a-n n-. ----------- No, aún no.
ਪਰ ਮੇਰਾ ਖਤਮ ਹੋਣ ਵਾਲਾ ਹੈ। Pe-o-t---ino -n-------. P--- t------ e--------- P-r- t-r-i-o e-s-g-i-a- ----------------------- Pero termino enseguida.
ਕੀ ਤੂੰ ਹੋਰ ਸੂਪ ਲੈਣਾ ਚਾਹੇਂਗਾ / ਚਾਹੇਂਗੀ? ¿--i---s-m----o-a? ¿------- m-- s---- ¿-u-e-e- m-s s-p-? ------------------ ¿Quieres más sopa?
ਨਹੀਂ, ਮੈਨੂੰ ਹੋਰ ਨਹੀਂ ਚਾਹੀਦਾ। N-,--o-q----o-más. N-- n- q----- m--- N-, n- q-i-r- m-s- ------------------ No, no quiero más.
ਪਰ ਇੱਕ ਹੋਰ ਆਈਸਕ੍ਰੀਮ ਚਾਹੀਦੀ ਹੈ। P--o u- h--ad- sí. P--- u- h----- s-- P-r- u- h-l-d- s-. ------------------ Pero un helado sí.
ਕੀ ਤੂੰ ਇੱਥੇ ਕਈ ਸਾਲਾਂ ਤੋਂ ਰਹਿ ਰਿਹਾ / ਰਹੀ ਹੈਂ? ¿Hac---u--- tiem-o que--ives aq--? ¿---- m---- t----- q-- v---- a---- ¿-a-e m-c-o t-e-p- q-e v-v-s a-u-? ---------------------------------- ¿Hace mucho tiempo que vives aquí?
ਨਹੀਂ, ਅਜੇ ਸਿਰਫ ਇੱਕ ਮਹੀਨਾ ਹੋਇਆ ਹੈ। No, --lo un-mes. N-- s--- u- m--- N-, s-l- u- m-s- ---------------- No, sólo un mes.
ਪਰ ਮੈਂ ਕਾਫੀ ਲੋਕਾਂ ਨੂੰ ਪਹਿਚਾਣਦਾ / ਪਹਿਚਾਣਦੀ ਹਾਂ। Pe-- -- c-------- -u-ha --n-e. P--- y- c------ a m---- g----- P-r- y- c-n-z-o a m-c-a g-n-e- ------------------------------ Pero ya conozco a mucha gente.
ਕੀ ਤੂੰ ਕੱਲ੍ਹ ਘਰ ਜਾਣ ਵਾਲਾ / ਵਾਲੀ ਹੈਂ? ¿Te-----a-c----m-ñ--a? ¿-- v-- a c--- m------ ¿-e v-s a c-s- m-ñ-n-? ---------------------- ¿Te vas a casa mañana?
ਨਹੀਂ, ਇਸ ਹਫਤੇ ਦੇ ਅਖੀਰ ਤੱਕ ਤਾਂ ਨਹੀਂ। No, -e---y el-f-- de---ma--. N-- m- v-- e- f-- d- s------ N-, m- v-y e- f-n d- s-m-n-. ---------------------------- No, me voy el fin de semana.
ਪਰ ਮੈਂ ਇਸ ਐਤਵਾਰ ਨੂੰ ਵਾਪਸ ਆਂਉਣ ਵਾਲਾ / ਵਾਲੀ ਹਾਂ। Pe-o -l-do-i-g---- v-elvo. P--- e- d------ y- v------ P-r- e- d-m-n-o y- v-e-v-. -------------------------- Pero el domingo ya vuelvo.
ਕੀ ਤੇਰੀ ਬੇਟੀ ਬਾਲਗ ਹੋ ਚੁੱਕੀ ਹੈ? ¿----ij---a----m---- -e e---? ¿-- h--- y- e- m---- d- e---- ¿-u h-j- y- e- m-y-r d- e-a-? ----------------------------- ¿Tu hija ya es mayor de edad?
ਨਹੀਂ, ਉਹ ਸਿਰਫ ਸਤਾਰਾਂ ਸਾਲਾਂ ਦੀ ਹੈ। No---------ene-d-eci-i--e a--s. N-- s--- t---- d--------- a---- N-, s-l- t-e-e d-e-i-i-t- a-o-. ------------------------------- No, sólo tiene diecisiete años.
ਪਰ ਹੁਣੇ ਤੋਂ ਹੀ ਉਸਦਾ ਇੱਕ ਦੋਸਤ ਹੈ। Pe-o ya -ie-----vio. P--- y- t---- n----- P-r- y- t-e-e n-v-o- -------------------- Pero ya tiene novio.

ਸ਼ਬਦ ਸਾਨੂੰ ਕੀ ਦੱਸਦੇ ਹਨ

ਦੁਨੀਆ ਭਰ ਵਿੱਚ ਕਰੋੜਾਂ ਕਿਤਾਬਾਂ ਉਪਲਬਧ ਹਨ। ਇਸ ਬਾਰੇ ਕੋਈ ਜਾਣਕਾਰੀ ਨਹੀਂ ਕਿ ਹੁਣ ਤੱਕ ਕਿੰਨੀਆਂ ਕਿਤਾਬਾਂ ਲਿਖੀਆਂ ਜਾ ਚੁਕੀਆਂ ਹਨ। ਇਹ ਕਿਤਾਬਾਂ ਬੇਸ਼ੁਮਾਰ ਜਾਣਕਾਰੀ ਦਾ ਭੰਡਾਰ ਹਨ। ਜੇਕਰ ਕੋਈ ਵਿਅਕਤੀ ਇਨ੍ਹਾਂ ਸਾਰੀਆਂ ਨੂੰ ਪੜ੍ਹ ਲਵੇ, ਉਸਨੂੰ ਜ਼ਿੰਦਗੀ ਬਾਰੇ ਬਹੁਤ ਪਤਾ ਲੱਗ ਜਾਵੇਗਾ। ਕਿਉਂਕਿ ਕਿਤਾਬਾਂ ਸਾਨੂੰ ਦਿਖਾਉਂਦੀਆਂ ਹਨ ਕਿ ਸਾਡੀ ਦੁਨੀਆ ਕਿਵੇਂ ਬਦਲਦੀ ਹੈ। ਹਰੇਕ ਯੂੱਗ ਦੀਆਂ ਆਪਣੀਆਂ ਨਿੱਜੀ ਕਿਤਾਬਾਂ ਹੁੰਦੀਆਂ ਹਨ। ਇਨ੍ਹਾਂ ਨੂੰ ਪੜ੍ਹ ਕੇ ਇਹ ਪਤਾ ਲਗਾਇਆ ਜਾ ਸਕਦਾ ਹੈ ਕਿ ਲੋਕਾਂ ਲਈ ਕੀ ਮਹੱਤਵਪੂਰਨ ਹੈ। ਬਦਕਿਸਮਤੀ ਨਾਲ, ਕੋਈ ਵੀ ਹਰੇਕ ਕਿਤਾਬ ਨਹੀਂ ਪੜ੍ਹ ਸਕਦਾ/ਸਕਦੀ। ਪਰ ਆਧੁਨਿਕ ਤਕਨੀਕ ਕਿਤਾਬਾਂ ਦਾ ਵਿਸ਼ਲੇਸ਼ਣ ਕਰਨ ਵਿੱਚ ਸਹਾਇਕ ਹੋ ਸਕਦੀ ਹੈ। ਡਿਜੀਟਲਾਈਜ਼ੇਸ਼ਨ ਦੀ ਵਰਤੋਂ ਦੁਆਰਾ, ਕਿਤਾਬਾਂ ਨੂੰ ਡੈਟਾ ਵਾਂਗ ਸਟੋਰ ਕੀਤਾ ਜਾ ਸਕਦਾ ਹੈ। ਇਸਤੋਂ ਬਾਦ, ਸਮੱਗਰੀ ਦਾ ਵਿਸ਼ਲੇਸ਼ਣ ਕੀਤਾ ਜਾ ਸਕਦਾ ਹੈ। ਇਸ ਤਰ੍ਹਾਂ, ਭਾਸ਼ਾ ਵਿਗਿਆਨੀ ਦੇਖਦੇ ਹਨ ਕਿ ਸਾਡੀ ਭਾਸ਼ਾ ਵਿੱਚ ਤਬਦੀਲੀ ਕਿਵੇਂ ਆਈ ਹੈ। ਪਰ, ਸ਼ਬਦਾਂ ਦੀ ਨਿਰੰਤਰਤਾ ਦੀ ਗਿਣਤੀ ਕਰਨਾ, ਹੋਰ ਵੀ ਦਿਲਚਸਪ ਹੈ। ਅਜਿਹਾ ਕਰਦਿਆਂ ਹੋਇਆਂ, ਵਿਸ਼ੇਸ਼ ਪਦਾਰਥਾਂ ਦੇ ਮਹੱਤਵ ਦੀ ਪਛਾਣ ਕੀਤੀ ਜਾ ਸਕਦੀ ਹੈ। ਵਿਗਿਆਨਕਾਂ ਨੇ 50 ਲੱਖ ਤੋਂ ਵੱਧ ਕਿਤਾਬਾਂ ਦਾ ਅਧਿਐਨ ਕੀਤਾ। ਇਹ ਕਿਤਾਬਾਂ ਪਿਛਲੀਆਂ ਪੰਜ ਸਦੀਆਂ ਵਿੱਚੋਂ ਸਨ। ਕੁੱਲ 50,000 ਕਰੋੜ ਸ਼ਬਦਾਂ ਦਾ ਵਿਸ਼ਲੇਸ਼ਣ ਕੀਤਾ ਗਿਆ। ਸ਼ਬਦਾਂ ਦੀ ਨਿਰੰਤਰਤਾ ਦੱਸਦੀ ਹੈ ਕਿ ਲੋਕ ਪਹਿਲਾਂ ਅਤੇ ਹੁਣ ਕਿਵੇਂ ਰਹਿੰਦੇ ਸਨ। ਵਿਚਾਰ ਅਤੇ ਰੁਝਾਨ ਭਾਸ਼ਾ ਵਿੱਚ ਝਲਕਦੇ ਹਨ। ਉਦਾਹਰਣ ਵਜੋਂ, ਮਰਦ ਸ਼ਬਦ ਦਾ ਮਹੱਤਵ ਕੁਝ ਘੱਟ ਗਿਆ ਹੈ। ਅੱਜਕਲ੍ਹ ਇਸਦੀ ਵਰਤੋਂ ਪਹਿਲਾਂ ਨਾਲੋਂ ਘੱਟ ਕੀਤੀ ਜਾਂਦੀ ਹੈ। ਦੂਜੇ ਪਾਸੇ, ਔਰਤ ਸ਼ਬਦ ਦੀ ਮਹੱਤਤਾ ਵਿਸ਼ੇਸ਼ ਰੂਪ ਵਿੱਚ ਵੱਧ ਗਈ ਹੈ। ਇਹ ਵੀ ਦੇਖਿਆ ਜਾ ਸਕਦਾ ਹੈ ਕਿ ਅਸੀਂ ਸ਼ਬਦਾਂ ਦੇ ਮੁਤਾਬਕ ਖਾਣਾ ਪਸੰਦ ਕਰਦੇ ਹਾਂ। ਪੰਜਾਹਵਿਆਂ ਵਿੱਚ, ਆਈਸ ਕ੍ਰੀਮ ਸ਼ਬਦ ਬਹੁਤ ਅਹਿਮ ਹੁੰਦਾ ਸੀ। ਇਸਤੋਂ ਬਾਦ, ਪਿੱਜ਼ਾ ਅਤੇ ਪਾਸਤਾ ਸ਼ਬਦ ਮਸ਼ਹੂਰ ਹੋ ਗਏ। ਹੁਣ ਕੁਝ ਸਾਲਾਂ ਤੋਂ ਸੂਸ਼ੀ ਸ਼ਬਦ ਦੀ ਵਧੇਰੇ ਮਹੱਤਤਾ ਚੱਲ ਰਹੀ ਹੈ। ਸਾਰੇ ਭਾਸ਼ਾ ਪ੍ਰੇਮੀਆਂ ਲਈ ਖੁਸ਼ਖ਼ਬਰੀ ਹੈ... ਸਾਡੀ ਭਾਸ਼ਾ ਵਿੱਚ ਹਰ ਸਾਲ ਹੋਰ ਸ਼ਬਦ ਜਮ੍ਹਾਂ ਹੁੰਦੇ ਹਨ!