ਪ੍ਹੈਰਾ ਕਿਤਾਬ

pa ਰੈਸਟੋਰੈਂਟ ਵਿੱਚ 1   »   id Di Restoran 1

29 [ਉਨੱਤੀ]

ਰੈਸਟੋਰੈਂਟ ਵਿੱਚ 1

ਰੈਸਟੋਰੈਂਟ ਵਿੱਚ 1

29 [dua puluh sembilan]

Di Restoran 1

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਇੰਡੋਨੇਸ਼ੀਆਈ ਖੇਡੋ ਹੋਰ
ਕੀ ਇਹ ਮੇਜ਼ ਖਾਲੀ ਹੈ? Ap---- m--- i-- t---- d------? Apakah meja ini tidak dipakai? 0
ਕ੍ਰਿਪਾ ਕਰਕੇ ਮੈਨੂੰ ਮੈਨਊ ਦੇਣਾ। Ma--- s--- i---- d----- m---. Maaf, saya ingin daftar menu. 0
ਤੁਸੀਂ ਕੀ ਸਿਫਾਰਿਸ਼ ਕਰ ਸਕਦੇ ਹੋ? Ap- s---- A---? Apa saran Anda? 0
ਮੈਨੂੰ ਇੱਕ ਬੀਅਰ ਚਾਹੀਦੀ ਹੈ। Sa-- i---- b--. Saya ingin bir. 0
ਮੈਨੂੰ ਇੱਕ ਮਿਨਰਲ ਵਾਟਰ ਚਾਹੀਦਾ ਹੈ। Sa-- i---- a-- m------. Saya ingin air mineral. 0
ਮੈਨੂੰ ਇੱਕ ਸੰਤਰੇ ਦਾ ਰਸ ਚਾਹੀਦਾ ਹੈ। Sa-- i---- s--- b--- j----. Saya ingin sari buah jeruk. 0
ਮੈਨੂੰ ਇੱਕ ਕਾਫੀ ਚਾਹੀਦੀ ਹੈ। Sa-- i---- k---. Saya ingin kopi. 0
ਮੈਨੂੰ ਦੁੱਧ ਨਾਲ ਇੱਕ ਕਾਫੀ ਚਾਹੀਦੀ ਹੈ। Sa-- i---- k--- d----- s---. Saya ingin kopi dengan susu. 0
ਕ੍ਰਿਪਾ ਕਰਕੇ, ਸ਼ੱਕਰ ਨਾਲ। To---- b--- g---. Tolong beri gula. 0
ਮੈਂਨੂੰ ਇੱਕ ਚਾਹ ਚਾਹੀਦੀ ਹੈ। Sa-- i---- t--. Saya ingin teh. 0
ਮੈਨੂੰ ਨੀਂਬੂ ਨਾਲ ਇੱਕ ਚਾਹ ਚਾਹੀਦੀ ਹੈ। Sa-- i---- t-- d----- j---- s-----. Saya ingin teh dengan jeruk sitrun. 0
ਮੈਨੂੰ ਦੁੱਧ ਨਾਲ ਇੱਕ ਚਾਹ ਚਾਹੀਦੀ ਹੈ। Sa-- i---- t-- d----- s---. Saya ingin teh dengan susu. 0
ਕੀ ਤੁਹਾਡੇ ਕੋਲ ਸਿਗਰਟ ਹੈ? An-- p---- r----? Anda punya rokok? 0
ਕੀ ਤੁਹਾਡੇ ਕੋਲ ਰਾਖਦਾਨੀ ਹੈ? An-- p---- a----? Anda punya asbak? 0
ਕੀ ਤੁਹਾਡੇ ਕੋਲ ਸੁਲਗਾਉਣ ਲਈ ਕੁਛ ਹੈ? An-- p---- k---- a--? Anda punya korek api? 0
ਮੇਰੇ ਕੋਲ ਕਾਂਟਾ ਨਹੀਂ ਹੈ। Sa-- t---- d---- g----. Saya tidak dapat garpu. 0
ਮੇਰੇ ਕੋਲ ਛੁਰੀ ਨਹੀਂ ਹੈ। Sa-- t---- d---- p----. Saya tidak dapat pisau. 0
ਮੇਰੇ ਕੋਲ ਚਮਚਾ ਨਹੀਂ ਹੈ। Sa-- t---- d---- s-----. Saya tidak dapat sendok. 0

ਵਿਆਕਰਣ ਝੂਠ ਨੂੰ ਰੋਕਦੀ ਹੈ!

ਹਰੇਕ ਭਾਸ਼ਾ ਦੇ ਵਿਸ਼ੇਸ਼ ਗੁਣ ਹੁੰਦੇ ਹਨ। ਪਰ ਕੁਝ ਭਾਸ਼ਾਵਾਂ ਵਿੱਚ ਅਜਿਹੀਆਂ ਵਿਸ਼ੇਸ਼ਤਾਵਾਂ ਵੀ ਹਨ , ਜਿਹੜੀਆਂ ਦੁਨੀਆਂ ਭਰ ਵਿੱਚ ਵਿਲੱਖਣ ਹਨ। ਇਨ੍ਹਾਂ ਵਿੱਚੋਂ ਇੱਕ ਭਾਸ਼ਾ ਹੈ ਟ੍ਰਿਓ। ਟ੍ਰਿਓ ਦੱਖਣੀ ਅਮਰੀਕਾ ਦੀ ਇੱਕ ਰਾਸ਼ਟਰੀ ਅਮਰੀਕੀ ਭਾਸ਼ਾ ਹੈ। ਬ੍ਰਾਜ਼ੀਲ ਅਤੇ ਸੂਰੀਨਾਮ ਵਿੱਚ ਲਗਭਗ 2,000 ਲੋਕ ਇਹ ਭਾਸ਼ਾ ਬੋਲਦੇ ਹਨ। ਟ੍ਰਿਓ ਦੀ ਸਰਲਤਾ ਦਾ ਕਾਰਨ ਇਸਦੀ ਵਿਆਕਰਨ ਹੈ। ਕਿਉਂਕਿ ਇਹ ਬੋਲਣ ਵਾਲਿਆਂ ਨੂੰ ਹਮੇਸ਼ਾਂ ਸੱਚ ਕਹਿਣ ਲਈ ਮਜਬੂਰ ਕਰਦੀ ਹੈ। ਇਸਦਾ ਜ਼ਿੰਮੇਵਾਰ ਇਸਦਾ ਕਹਾਇਆ ਜਾਂਦਾ ਨਿਰਾਸ਼ਾਜਨਕ ਅੰਤ ਹੈ। ਇਹ ਅੰਤ ਟ੍ਰਿਓ ਵਿੱਚ ਕ੍ਰਿਆਵਾਂ ਨਾਲ ਜੋੜਿਆ ਜਾਂਦਾ ਹੈ। ਇਹ ਦਰਸਾਉਂਦਾ ਹੈ ਕਿ ਵਾਕ ਵਿੱਚ ਕਿੰਨੀ ਸੱਚਾਈ ਹੈ। ਇੱਕ ਸਧਾਰਨ ਉਦਾਹਰਣ ਦੱਸਦੀ ਹੈ ਇਹ ਅਸਲ ਵਿੱਚ ਕਿਵੇਂ ਕੰਮ ਕਰਦਾ ਹੈ। ਆਓ ਇਹ ਵਾਕ ਲੈਂਦੇ ਹਾਂ ਬੱਚਾ ਸਕੂਲ ਗਿਆ। ਟ੍ਰਿਓ ਵਿੱਚ , ਬੋਲਣ ਵਾਲੇ ਨੂੰ ਕ੍ਰਿਆ ਸ਼ਬਦ ਦੇ ਨਾਲ ਇੱਕ ਨਿਸਚਿਤ ਅੰਤ ਜੋੜਨਾ ਪੈਂਦਾ ਹੈ। ਅੰਤ ਰਾਹੀਂ ਉਹ ਇਹ ਜਾਣ ਲੈਂਦੇ ਹਨ ਕਿ ਉਸਨੇ ਆਪ ਬੱਚੇ ਨੂੰ ਦੇਖਿਆ ਹੈ ਜਾਂ ਨਹੀਂ। ਪਰ ਉਹ ਇਹ ਵੀ ਜ਼ਾਹਰ ਕਰ ਸਕਦਾ ਹੈ ਕਿ ਉਹ ਇਹ ਕੇਵਲ ਦੂਜਿਆਂ ਨਾਲ ਗੱਲ ਕਰਨ ਦੁਆਰਾ ਜਾਣਦਾ ਹੈ। ਜਾਂ ਉਹ ਵਾਕ ਦੇ ਅੰਤ ਰਾਹੀਂ ਕਹਿੰਦਾ ਹੈ ਕਿ ਉਹ ਜਾਣਦਾ ਹੈ ਕਿ ਇਹ ਝੂਠ ਹੈ। ਇਸਲਈ ਬੋਲਣ ਵਾਲੇ ਨੂੰ , ਜੋ ਕੁਝ ਵੀ ਉਸਨੇ ਕਹਿਣਾ ਹੈ , ਲਈ ਪ੍ਰਤੀਬੱਧ ਹੋਣਾ ਪੈਂਦਾ ਹੈ। ਭਾਵ , ਉਸਨੂੰ ਨਿਸਚਿਤ ਰੂਪ ਵਿੱਚ ਦੱਸਣਾ ਪੈਂਦਾ ਹੈ ਕਿ ਕੋਈ ਬਿਆਨ ਕਿੰਨਾ ਸੱਚਾ ਹੈ। ਇਸ ਤਰ੍ਹਾਂ , ਉਹ ਕਿਸੇ ਚੀਜ਼ ਦਾ ਲੁਕਾਅ ਜਾਂ ਝੂਠੀ ਬਿਆਨਬਾਜ਼ੀ ਨਹੀਂ ਕਰ ਸਕਦਾ। ਜੇਕਰ ਕੋਈ ਟ੍ਰਿਓ ਬੋਲਣ ਵਾਲਾ ਵਿਅਕਤੀ ਅੰਤ ਖਾਲੀ ਛੱਡ ਦੇਂਦਾ ਹੈ , ਉਸਨੂੰ ਝੂਠਾਸਮਝਿਆ ਜਾਂਦਾ ਹੈ। ਸੂਰੀਨਾਮ ਵਿੱਚ ਸਰਕਾਰੀ ਭਾਸ਼ਾ ਡੱਚ ਹੈ। ਡੱਚ ਤੋਂ ਟ੍ਰਿਓ ਵਿੱਚ ਅਨੁਵਾਦ ਆਮ ਤੌਰ 'ਤੇ ਮੁਸ਼ਕਲ ਹੁੰਦੇ ਹਨ। ਕਿਉਂਕਿ ਜ਼ਿਆਦਾਤਰ ਭਾਸ਼ਾਵਾਂ ਸੰਪੂਰਨ ਤੌਰ 'ਤੇ ਸਹੀ ਨਹੀਂ ਹੁੰਦੀਆਂ। ਇਹ ਬੋਲਣ ਵਾਲਿਆਂ ਲਈ ਸੰਭਾਵੀ ਅਸਪੱਸ਼ਟਤਾ ਪੈਦਾ ਕਰ ਦੇਂਦੀਆਂ ਹਨ। ਇਸਲਈ , ਦੁਭਾਸ਼ੀਏ ਜੋ ਵੀ ਕਹਿੰਦੇ ਹਨ , ਉਸ ਬਾਰੇ ਹਮੇਸ਼ਾਂ ਪ੍ਰਤਿਗਿਆ ਨਹੀਂ ਕਰਦੇ। ਇਸ ਕਰਕੇ ਟ੍ਰਿਓ ਬੋਲਣ ਵਾਲਿਆਂ ਨਾਲ ਗੱਲਬਾਤ ਕਰਨੀ ਔਖੀ ਹੁੰਦੀ ਹੈ। ਸ਼ਾਇਦ ਨਿਰਾਸ਼ਾਜਨਕ ਅੰਤ ਹੋਰ ਭਾਸ਼ਾਵਾਂ ਵਿੱਚ ਵੀ ਸਹਾਇਕ ਹੋਵੇਗਾ! ? ਕੇਵਲ ਰਾਜਨੀਤੀ ਦਾ ਭਾਸ਼ਾ ਵਿੱਚ ਹੀ ਨਹੀਂ...