ਪ੍ਹੈਰਾ ਕਿਤਾਬ

pa ਘਰ ਦੇ ਆਲੇ – ਦੁਆਲੇ   »   ta வீடும் சுற்றமும்

17 [ਸਤਾਰਾਂ]

ਘਰ ਦੇ ਆਲੇ – ਦੁਆਲੇ

ਘਰ ਦੇ ਆਲੇ – ਦੁਆਲੇ

17 [பதினேழு]

17 [Patiṉēḻu]

வீடும் சுற்றமும்

[vīṭum cuṟṟamum]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਤਮਿਲ ਖੇਡੋ ਹੋਰ
ਇਹ ਘਰ ਮੇਰਾ ਹੈ। எ-்-ள- வ-ட- இங்கு-இர-க-கி--ு. எங-கள- வ-ட- இங-க- இர-க-க-றத-. எ-்-ள- வ-ட- இ-்-ு இ-ு-்-ி-த-. ----------------------------- எங்கள் வீடு இங்கு இருக்கிறது. 0
eṅ-a----ṭ--i-ku -r--k---tu. eṅkaḷ vīṭu iṅku irukkiṟatu. e-k-ḷ v-ṭ- i-k- i-u-k-ṟ-t-. --------------------------- eṅkaḷ vīṭu iṅku irukkiṟatu.
ਛੱਤ ਉੱਪਰ ਹੈ। கூர---ே-- -ருக-க-ற--. க-ர- ம-ல- இர-க-க-றத-. க-ர- ம-ல- இ-ு-்-ி-த-. --------------------- கூரை மேலே இருக்கிறது. 0
Kūr-- ---ē irukki--tu. Kūrai mēlē irukkiṟatu. K-r-i m-l- i-u-k-ṟ-t-. ---------------------- Kūrai mēlē irukkiṟatu.
ਤਹਿਖਾਨਾ ਹੇਠਾਂ ਹੈ। அட---த--- க----இ---்----ு. அட-த-தளம- க-ழ- இர-க-க-றத-. அ-ி-்-ள-் க-ழ- இ-ு-்-ி-த-. -------------------------- அடித்தளம் கீழே இருக்கிறது. 0
Aṭi--a--m k-ḻē -ruk-----u. Aṭittaḷam kīḻē irukkiṟatu. A-i-t-ḷ-m k-ḻ- i-u-k-ṟ-t-. -------------------------- Aṭittaḷam kīḻē irukkiṟatu.
ਬਗੀਚਾ ਘਰ ਦੇ ਪਿੱਛੇ ਹੈ। வ-ட்ட-ன- --ன்-- -ரு தோ---ம் இருக-கி-த-. வ-ட-ட-ன- ப-ன-ன- ஒர- த-ட-டம- இர-க-க-றத-. வ-ட-ட-ன- ப-ன-ன- ஒ-ு த-ட-ட-் இ-ு-்-ி-த-. --------------------------------------- வீட்டின் பின்னே ஒரு தோட்டம் இருக்கிறது. 0
Vī-ṭiṉ-p-ṉṉ--or-------m i--k-iṟat-. Vīṭṭiṉ piṉṉē oru tōṭṭam irukkiṟatu. V-ṭ-i- p-ṉ-ē o-u t-ṭ-a- i-u-k-ṟ-t-. ----------------------------------- Vīṭṭiṉ piṉṉē oru tōṭṭam irukkiṟatu.
ਘਰ ਦੇ ਸਾਹਮਣੇ ਸੜਕ ਨਹੀਂ ਹੈ। வ-ட்டி---ம---ன--ச--ை எ-ுவு-்---்--. வ-ட-ட-ன- ம-ன-ன- ச-ல- எத-வ-ம- இல-ல-. வ-ட-ட-ன- ம-ன-ன- ச-ல- எ-ு-ு-் இ-்-ை- ----------------------------------- வீட்டின் முன்னே சாலை எதுவும் இல்லை. 0
Vīṭṭ-----ṉṉ- cāl-i-e---u- --l-i. Vīṭṭiṉ muṉṉē cālai etuvum illai. V-ṭ-i- m-ṉ-ē c-l-i e-u-u- i-l-i- -------------------------------- Vīṭṭiṉ muṉṉē cālai etuvum illai.
ਘਰ ਦੇ ਕੋਲ ਦਰੱਖਤ ਹੈ। வ-ட்---் --ு---மர----் உள-ள-. வ-ட-ட-ன- அர-க- மரங-கள- உள-ளன. வ-ட-ட-ன- அ-ு-ே ம-ங-க-் உ-்-ன- ----------------------------- வீட்டின் அருகே மரங்கள் உள்ளன. 0
V-ṭ-iṉ aruk- --r---a--u-ḷa-a. Vīṭṭiṉ arukē maraṅkaḷ uḷḷaṉa. V-ṭ-i- a-u-ē m-r-ṅ-a- u-ḷ-ṉ-. ----------------------------- Vīṭṭiṉ arukē maraṅkaḷ uḷḷaṉa.
ਇਹ ਮੇਰਾ ਨਿਵਾਸ ਹੈ। எ---அப--்ட--ென--் இ-்-- இ--க--ி---. என- அப-ர-ட-ம-ன-ட- இங-க- இர-க-க-றத-. எ-் அ-ா-்-்-ெ-்-் இ-்-ு இ-ு-்-ி-த-. ----------------------------------- என் அபார்ட்மென்ட் இங்கு இருக்கிறது. 0
Eṉ-apā-----ṭ--ṅku iru-k-ṟat-. Eṉ apārṭmeṉṭ iṅku irukkiṟatu. E- a-ā-ṭ-e-ṭ i-k- i-u-k-ṟ-t-. ----------------------------- Eṉ apārṭmeṉṭ iṅku irukkiṟatu.
ਇੱਥੇ ਰਸੋਈਘਰ ਅਤੇ ਇਸ਼ਨਾਨਘਰ ਹੈ। இ--க--சமைய-் அ--யு-்--ுளியல----யும் இ---்கி-்றன. இங-க- சம-யல- அற-ய-ம- க-ள-யல-அற-ய-ம- இர-க-க-ன-றன. இ-்-ு ச-ை-ல- அ-ை-ு-் க-ள-ய-்-ற-ய-ம- இ-ு-்-ி-்-ன- ------------------------------------------------ இங்கு சமையல் அறையும் குளியல்அறையும் இருக்கின்றன. 0
Iṅk---ama--a- aṟaiyum-k---yal---iyum------i-ṟ-ṉ-. Iṅku camaiyal aṟaiyum kuḷiyalaṟaiyum irukkiṉṟaṉa. I-k- c-m-i-a- a-a-y-m k-ḷ-y-l-ṟ-i-u- i-u-k-ṉ-a-a- ------------------------------------------------- Iṅku camaiyal aṟaiyum kuḷiyalaṟaiyum irukkiṉṟaṉa.
ਇੱਥੇ ਬੈਠਕ ਅਤੇ ਸੌਣ ਵਾਲਾ ਕਮਰਾ ਹੈ। அ---ு -சி------ -றை--ம- ----்கை-அ----ம--இ-ு---ி---ன. அங-க- வச-க-க-ம- அற-ய-ம- பட-க-க- அற-ய-ம- இர-க-க-ன-றன. அ-்-ு வ-ி-்-ு-் அ-ை-ு-் ப-ு-்-ை அ-ை-ு-் இ-ு-்-ி-்-ன- ---------------------------------------------------- அங்கு வசிக்கும் அறையும் படுக்கை அறையும் இருக்கின்றன. 0
Aṅk---a-i--um---a--um---ṭuk-ai aṟa-yum ------ṉṟaṉa. Aṅku vacikkum aṟaiyum paṭukkai aṟaiyum irukkiṉṟaṉa. A-k- v-c-k-u- a-a-y-m p-ṭ-k-a- a-a-y-m i-u-k-ṉ-a-a- --------------------------------------------------- Aṅku vacikkum aṟaiyum paṭukkai aṟaiyum irukkiṉṟaṉa.
ਘਰ ਦਾ ਦਰਵਾਜ਼ਾ ਬੰਦ ਹੈ। வ-ட்--ன----ன்--தவ- மூட--இ-ு-்க-றத-. வ-ட-ட-ன- ம-ன- கதவ- ம-ட- இர-க-க-றத-. வ-ட-ட-ன- ம-ன- க-வ- ம-ட- இ-ு-்-ி-த-. ----------------------------------- வீட்டின் முன் கதவு மூடி இருக்கிறது. 0
Vī-ṭiṉ--u- k-t-v- m-ṭ--i----i----. Vīṭṭiṉ muṉ katavu mūṭi irukkiṟatu. V-ṭ-i- m-ṉ k-t-v- m-ṭ- i-u-k-ṟ-t-. ---------------------------------- Vīṭṭiṉ muṉ katavu mūṭi irukkiṟatu.
ਪਰ ਖਿੜਕੀਆਂ ਖੁਲ੍ਹੀਆਂ ਹਨ। ஆன-ல் -ன-ன--கள--தி-ந-து இரு--க--்றன-. ஆன-ல- ஜன-னல-கள- த-றந-த- இர-க-க-ன-றன . ஆ-ா-் ஜ-்-ல-க-் த-ற-்-ு இ-ு-்-ி-்-ன . ------------------------------------- ஆனால் ஜன்னல்கள் திறந்து இருக்கின்றன . 0
Āṉ-l ja-ṉ--k-ḷ-tiṟa--u i-uk-------. Āṉāl jaṉṉalkaḷ tiṟantu irukkiṉṟaṉa. Ā-ā- j-ṉ-a-k-ḷ t-ṟ-n-u i-u-k-ṉ-a-a- ----------------------------------- Āṉāl jaṉṉalkaḷ tiṟantu irukkiṉṟaṉa.
ਅੱਜ ਗਰਮੀ ਹੈ। இன்று ---வும்-------ா--இ---்கி--ு. இன-ற- ம-கவ-ம- வ-ப-பம-க இர-க-க-றத-. இ-்-ு ம-க-ு-் வ-ப-ப-ா- இ-ு-்-ி-த-. ---------------------------------- இன்று மிகவும் வெப்பமாக இருக்கிறது. 0
I-----ika-u- --pp--āk- --uk--ṟ-t-. Iṉṟu mikavum veppamāka irukkiṟatu. I-ṟ- m-k-v-m v-p-a-ā-a i-u-k-ṟ-t-. ---------------------------------- Iṉṟu mikavum veppamāka irukkiṟatu.
ਅਸੀਂ ਬੈਠਕ ਵਿੱਚ ਜਾ ਰਹੇ ਹਾਂ। நா-்-ள்-----்க--் அறை-்கு-சென----கொண-டு இர--்---ோ--. ந-ங-கள- வச-க-க-ம- அற-க-க- ச-ன-ற- க-ண-ட- இர-க-க-ற-ம-. ந-ங-க-் வ-ி-்-ு-் அ-ை-்-ு ச-ன-ற- க-ண-ட- இ-ு-்-ி-ோ-்- ---------------------------------------------------- நாங்கள் வசிக்கும் அறைக்கு சென்று கொண்டு இருக்கிறோம். 0
N---aḷ----ik-u- aṟ-ik-u ce-ṟ--ko-ṭu ----kiṟ--. Nāṅkaḷ vacikkum aṟaikku ceṉṟu koṇṭu irukkiṟōm. N-ṅ-a- v-c-k-u- a-a-k-u c-ṉ-u k-ṇ-u i-u-k-ṟ-m- ---------------------------------------------- Nāṅkaḷ vacikkum aṟaikku ceṉṟu koṇṭu irukkiṟōm.
ਓਥੇ ਇੱਕ ਸੋਫਾ ਅਤੇ ਇੱਕ ਕੁਰਸੀ ਹੈ। அங--- -ரு --பா-ு-- ---்ப-டி-ந-ற-காலி-ு-் --ு----ன---. அங-க- ஒர- ஸ-ப-வ-ம- க-ப-ப-ட- ந-ற-க-ல-ய-ம- இர-க-க-ன-றன. அ-்-ு ஒ-ு ஸ-ப-வ-ம- க-ப-ப-ட- ந-ற-க-ல-ய-ம- இ-ு-்-ி-்-ன- ----------------------------------------------------- அங்கு ஒரு ஸோபாவும் கைப்பிடி நாற்காலியும் இருக்கின்றன. 0
Aṅku -r---ōpāv-m-kaip--ṭi----k---yu- -r-k-iṉ-aṉa. Aṅku oru sōpāvum kaippiṭi nāṟkāliyum irukkiṉṟaṉa. A-k- o-u s-p-v-m k-i-p-ṭ- n-ṟ-ā-i-u- i-u-k-ṉ-a-a- ------------------------------------------------- Aṅku oru sōpāvum kaippiṭi nāṟkāliyum irukkiṉṟaṉa.
ਕਿਰਪਾ ਕਰਕੇ ਬੈਠੋ! தயவு ச-ய்-- -ட்கா--ங்கள-. தயவ- ச-ய-த- உட-க-ர-ங-கள-. த-வ- ச-ய-த- உ-்-ா-ு-்-ள-. ------------------------- தயவு செய்து உட்காருங்கள். 0
Ta-a-u -ey----ṭk-ruṅka-. Tayavu ceytu uṭkāruṅkaḷ. T-y-v- c-y-u u-k-r-ṅ-a-. ------------------------ Tayavu ceytu uṭkāruṅkaḷ.
ਇੱਥੇ ਮੇਰਾ ਕੰਪਿਊਟਰ ਹੈ। அங------்ன-டைய கம-ப்யூ-ர---ர--்க--ு. அங-க- என-ன-ட-ய கம-ப-ய-டர- இர-க-கறத-. அ-்-ு எ-்-ு-ை- க-்-்-ூ-ர- இ-ு-்-ற-ு- ------------------------------------ அங்கு என்னுடைய கம்ப்யூடர் இருக்கறது. 0
A--- -ṉ--ṭ---a--am----a- i-ukka--tu. Aṅku eṉṉuṭaiya kampyūṭar irukkaṟatu. A-k- e-ṉ-ṭ-i-a k-m-y-ṭ-r i-u-k-ṟ-t-. ------------------------------------ Aṅku eṉṉuṭaiya kampyūṭar irukkaṟatu.
ਮੇਰਾ ਸਟੀਰੀਓ ਇੱਥੇ ਹੈ। அஙகு--ன--ு--ய---ட-ரிய- --ஸ---்-இ-ுக----து. அஙக- என-ன-ட-ய ஸ-ட-ர-ய- ஸ-ஸ-டம- இர-க-க-றத-. அ-க- எ-்-ு-ை- ஸ-ட-ர-ய- ஸ-ஸ-ட-் இ-ு-்-ி-த-. ------------------------------------------ அஙகு என்னுடைய ஸ்டீரியோ ஸிஸ்டம் இருக்கிறது. 0
A---u-eṉṉuṭaiya ---r--- ------ -rukkiṟat-. Aṅaku eṉṉuṭaiya sṭīriyō sisṭam irukkiṟatu. A-a-u e-ṉ-ṭ-i-a s-ī-i-ō s-s-a- i-u-k-ṟ-t-. ------------------------------------------ Aṅaku eṉṉuṭaiya sṭīriyō sisṭam irukkiṟatu.
ਟੈਲੀਵੀਜ਼ਨ ਸੈੱਟ ਇੱਕਦਮ ਨਵਾਂ ਹੈ। டெ-ிவிஷன்--ொல--்-ா--சி ப---ட--ப-த-த-் ------ு. ட-ல-வ-ஷன-/த-ல-க-க-ட-ச- ப-ட-ட- ப-த-தம- ப-த-யத-. ட-ல-வ-ஷ-்-த-ல-க-க-ட-ச- ப-ட-ட- ப-த-த-் ப-த-ய-ு- ---------------------------------------------- டெலிவிஷன்/தொலைக்காட்சி பெட்டி புத்தம் புதியது. 0
Ṭ-liv----/--l----ā-c- p-ṭ-i---ttam-p------u. Ṭeliviṣaṉ/tolaikkāṭci peṭṭi puttam putiyatu. Ṭ-l-v-ṣ-ṉ-t-l-i-k-ṭ-i p-ṭ-i p-t-a- p-t-y-t-. -------------------------------------------- Ṭeliviṣaṉ/tolaikkāṭci peṭṭi puttam putiyatu.

ਸ਼ਬਦ ਅਤੇ ਸ਼ਬਦਾਵਲੀ

ਹਰੇਕ ਭਾਸ਼ਾ ਦੀ ਆਪਣੀ ਨਿੱਜੀ ਸ਼ਬਦਾਵਲੀ ਹੁੰਦੀ ਹੈ। ਇਸ ਵਿੱਚ ਨਿਸਚਿਤ ਗਿਣਤੀ ਦੇ ਸ਼ਬਦ ਹੁੰਦੇ ਹਨ। ਸ਼ਬਦ ਇੱਕ ਸੁਤੰਤਰ ਭਾਸ਼ਾਈ ਇਕਾਈ ਹੈ। ਸ਼ਬਦਾਂ ਦਾ ਹਮੇਸ਼ਾਂ ਇੱਕ ਵਿਲੱਖਣ ਅਰਥ ਹੁੰਦਾ ਹੈ। ਇਹ ਇਹਨਾਂ ਨੂੰ ਧੁਨੀਆਂ ਜਾਂ ਸ਼ਬਦ-ਅੰਸ਼ਾਂ ਨਾਲੋਂ ਵੱਖ ਕਰਦਾ ਹੈ। ਹਰੇਕ ਭਾਸ਼ਾ ਵਿੱਚ ਸ਼ਬਦਾਂ ਦੀ ਗਿਣਤੀ ਵੱਖਰੀ ਹੁੰਦੀ ਹੈ। ਉਦਾਹਰਣ ਵਜੋਂ, ਅੰਗਰੇਜ਼ੀ ਵਿੱਚ ਬਹੁਤ ਸਾਰੇ ਸ਼ਬਦ ਹਨ। ਇੱਥੋਂ ਤੱਕ ਕਿ ਇਸਨੂੰ ਸ਼ਬਦਾਵਲੀ ਦੀ ਸ਼੍ਰੇਣੀ ਵਿੱਚ ਵਿਸ਼ਵ-ਚੈਂਪੀਅਨ ਕਿਹਾ ਜਾਂਦਾ ਹੈ। ਮੰਨਿਆ ਜਾਂਦਾ ਹੈ ਕਿ ਅੰਗਰੇਜ਼ੀ ਭਾਸ਼ਾ ਵਿੱਚ ਅੱਜ ਦੱਸ ਲੱਖ ਸ਼ਬਦ ਹਨ। ਔਕਸਫੋਰਡ ਇੰਗਲਿਸ਼ ਡਿਕਸ਼ਨਰੀ ਵਿੱਚ 600,000 ਤੋਂ ਵੱਧ ਸ਼ਬਦ ਹਨ। ਚੀਨੀ, ਸਪੇਨਿਸ਼ ਅਤੇ ਰੂਸੀ ਕੋਲ ਬਹੁਤ ਘੱਟ ਸ਼ਬਦ ਹਨ। ਕਿਸੇ ਭਾਸ਼ਾ ਦੀ ਸ਼ਬਦਾਵਲੀ ਇਸਦੇ ਇਤਿਹਾਸ ਉੱਤੇ ਵੀ ਬਹੁਤ ਨਿਰਭਰ ਕਰਦੀ ਹੈ। ਅੰਗਰੇਜ਼ੀ ਹੋਰ ਕਈ ਭਾਸ਼ਾਵਾਂ ਅਤੇ ਸਭਿਆਚਾਰਾਂ ਨਾਲ ਪ੍ਰਭਾਵਿਤ ਹੁੰਦੀ ਰਹੀ ਹੈ। ਨਤੀਜੇ ਵਜੋਂ, ਅੰਗਰੇਜ਼ੀ ਸ਼ਬਦਾਵਲੀ ਵਿੱਚ ਕਾਫ਼ੀ ਵਾਧਾ ਹੋਇਆ ਹੈ। ਪਰ ਅੱਜ ਵੀ ਅੰਗਰੇਜ਼ੀ ਸ਼ਬਦਾਵਲੀ ਵਿੱਚ ਵਾਧਾ ਜਾਰੀ ਹੈ। ਮਾਹਿਰਾਂ ਦੇ ਅੰਦਾਜ਼ੇ ਅਨੁਸਾਰ ਰੋਜ਼ਾਨਾ 15 ਨਵੇਂ ਸ਼ਬਦ ਜਮ੍ਹਾਂ ਹੁੰਦੇ ਹਨ। ਇਹ ਕਿਸੇ ਹੋਰ ਚੀਜ਼ ਨਾਲੋਂ ਨਵੇਂ ਮੀਡੀਆ ਤੋਂ ਸਭ ਤੋਂ ਵਧੇਰੇ ਉਤਪੰਨ ਹੁੰਦੇ ਹਨ। ਵਿਗਿਆਨਿਕ ਪਰਿਭਾਸ਼ਾਵਾਂ ਦੀ ਇੱਥੇ ਗਿਣਤੀ ਨਹੀਂ ਹੁੰਦੀ। ਸਿਰਫ਼ ਰਸਾਇਣਿਕ ਪਰਿਭਾਸ਼ਾਵਾਂ ਲਈ ਹੀ ਹਜ਼ਾਰਾਂ ਸ਼ਬਦ ਮੌਜੂਦ ਹਨ। ਤਕਰੀਬਨ ਹਰੇਕ ਭਾਸ਼ਾ ਵਿੱਚ ਲੰਬੇ ਸ਼ਬਦਾਂ ਦੀ ਵਰਤੋਂ ਛੋਟੇ ਸ਼ਬਦਾਂ ਤੋਂ ਘੱਟ ਕੀਤੀ ਜਾਂਦੀ ਹੈ। ਅਤੇ ਜ਼ਿਆਦਾਤਰ, ਬੋਲਣ ਵਾਲੇ ਘੱਟ ਸ਼ਬਦਾਂ ਦੀ ਵਰਤੋਂ ਕਰਦੇ ਹਨ। ਇਸਲਈ ਅਸੀਂ ਸਰਗਰਮ ਅਤੇ ਸੁਸਤ ਸ਼ਬਦਾਵਲੀ ਦੇ ਦਰਮਿਆਨ ਫੈਸਲਾ ਕਰਦੇ ਹਾਂ। ਸੁਸਤ ਸ਼ਬਦਾਵਲੀ ਵਿੱਚ ਉਹ ਸ਼ਬਦ ਹੁੰਦੇ ਹਨ ਜਿਹੜੇ ਅਸੀਂ ਸਮਝਦੇ ਹਾਂ। ਪਰ ਅਸੀਂ ਇਨ੍ਹਾਂ ਨੂੰ ਬਹੁਤ ਹੀ ਘੱਟ ਜਾਂ ਕਦੇ ਵੀ ਨਹੀਂ ਵਰਤਦੇ। ਸਰਗਰਮ ਸ਼ਬਦਾਵਲੀ ਵਿੱਚ ਉਹ ਸ਼ਬਦ ਹੁੰਦੇ ਹਨ ਜਿਹੜੇ ਅਸੀਂ ਨਿਯਮਿਤ ਤੌਰ 'ਤੇ ਵਰਤਦੇ ਹਾਂ। ਕੁਝ ਸ਼ਬਦ ਗੱਲਾਂਬਾਤਾਂ ਜਾਂ ਪਾਠਾਂ ਲਈ ਲੋੜੀਂਦੇ ਹੁੰਦੇ ਹਨ। ਅੰਗਰੇਜ਼ੀ ਵਿੱਚ, ਇਸ ਮੰਤਵ ਲਈ ਤੁਹਾਨੂੰ ਤਕਰੀਬਨ ਕੇਵਲ 400 ਸ਼ਬਦਾਂ ਅਤੇ 40 ਕਿਰਿਆਵਾਂ ਦੀ ਲੋੜ ਪੈਂਦੀ ਹੈ। ਸੋ ਘਬਰਾਉ ਨਹੀਂ, ਜੇਕਰ ਤੁਹਾਡੀ ਸ਼ਬਦਾਵਲੀ ਸੀਮਿਤ ਹੈ!