ਪ੍ਹੈਰਾ ਕਿਤਾਬ

pa ਹੋਟਲ ਵਿੱਚ – ਪਹੁੰਚ   »   ta ஹோட்டலில் –வருகை

27 [ਸਤਾਈ]

ਹੋਟਲ ਵਿੱਚ – ਪਹੁੰਚ

ਹੋਟਲ ਵਿੱਚ – ਪਹੁੰਚ

27 [இருபத்து ஏழு]

27 [irupattu ēḻu]

ஹோட்டலில் –வருகை

[hōṭṭalil –varukai]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਤਮਿਲ ਖੇਡੋ ਹੋਰ
ਕੀ ਤੁਹਾਡੇ ਕੋਲ ਕਮਰਾ ਖਾਲੀ ਹੈ? இ-்---உங-க-ிடம---ர- அறை-----யாக-இ---்கும-? இங-க- உங-கள-டம- ஓர- அற- க-ல-ய-க இர-க-க-ம-? இ-்-ே உ-்-ள-ட-் ஓ-் அ-ை க-ல-ய-க இ-ு-்-ு-ா- ------------------------------------------ இங்கே உங்களிடம் ஓர் அறை காலியாக இருக்குமா? 0
i-kē --kaḷ-ṭa- ō---ṟa- -----ā-- i-ukk-m-? iṅkē uṅkaḷiṭam ōr aṟai kāliyāka irukkumā? i-k- u-k-ḷ-ṭ-m ō- a-a- k-l-y-k- i-u-k-m-? ----------------------------------------- iṅkē uṅkaḷiṭam ōr aṟai kāliyāka irukkumā?
ਮੈਂ ਇੱਕ ਕਮਰਾ ਬੁੱਕ ਕਰਵਾਇਆ ਸੀ। நான் --் --ை பத--- ச-ய-----ள--். ந-ன- ஓர- அற- பத-வ- ச-ய-த-ள-ள-ன-. ந-ன- ஓ-் அ-ை ப-ி-ு ச-ய-த-ள-ள-ன-. -------------------------------- நான் ஓர் அறை பதிவு செய்துள்ளேன். 0
N-ṉ ō---ṟ-- p-t-vu ceytuḷḷ-ṉ. Nāṉ ōr aṟai pativu ceytuḷḷēṉ. N-ṉ ō- a-a- p-t-v- c-y-u-ḷ-ṉ- ----------------------------- Nāṉ ōr aṟai pativu ceytuḷḷēṉ.
ਮੇਰਾ ਨਾਮ ਮੁੱਲਰ ਹੈ। எ-் -ெய-் ம-ல--ர-. என- ப-யர- ம-ல-லர-. எ-் ப-ய-் ம-ல-ல-்- ------------------ என் பெயர் மில்லர். 0
Eṉ---y-r---l--r. Eṉ peyar millar. E- p-y-r m-l-a-. ---------------- Eṉ peyar millar.
ਮੈਨੂੰ ਇੱਕ ਕਮਰਾ ਚਾਹੀਦਾ ਹੈ। எ----ு ----ஒற்றை-அற- வே-்-ு--. எனக-க- ஓர- ஒற-ற- அற- வ-ண-ட-ம-. எ-க-க- ஓ-் ஒ-்-ை அ-ை வ-ண-ட-ம-. ------------------------------ எனக்கு ஓர் ஒற்றை அறை வேண்டும். 0
Eṉ---u ōr oṟ--i-aṟai --ṇṭ-m. Eṉakku ōr oṟṟai aṟai vēṇṭum. E-a-k- ō- o-ṟ-i a-a- v-ṇ-u-. ---------------------------- Eṉakku ōr oṟṟai aṟai vēṇṭum.
ਮੈਨੂੰ ਦੋ ਲੋਕਾਂ ਲਈ ਕਮਰਾ ਚਾਹੀਦਾ ਹੈ। எ--------்---ட்-ை-அ-- வ-ண---ம-. எனக-க- ஓர- இரட-ட- அற- வ-ண-ட-ம-. எ-க-க- ஓ-் இ-ட-ட- அ-ை வ-ண-ட-ம-. ------------------------------- எனக்கு ஓர் இரட்டை அறை வேண்டும். 0
E-ak---ōr i-aṭ-ai a-ai---ṇ-u-. Eṉakku ōr iraṭṭai aṟai vēṇṭum. E-a-k- ō- i-a-ṭ-i a-a- v-ṇ-u-. ------------------------------ Eṉakku ōr iraṭṭai aṟai vēṇṭum.
ਇੱਕ ਰਾਤ ਲਈ ਕਮਰੇ ਦਾ ਕਿੰਨਾ ਖਰਚਾ ਹੋਵੇਗਾ? ஓர--இர---்-ு-------டக------? ஓர- இரவ-ற-க- அற- வ-டக- என-ன? ஓ-் இ-வ-ற-க- அ-ை வ-ட-ை எ-்-? ---------------------------- ஓர் இரவிற்கு அறை வாடகை என்ன? 0
Ō- -ra--ṟku-a-ai-v-ṭ-kai-eṉ--? Ōr iraviṟku aṟai vāṭakai eṉṉa? Ō- i-a-i-k- a-a- v-ṭ-k-i e-ṉ-? ------------------------------ Ōr iraviṟku aṟai vāṭakai eṉṉa?
ਮੈਨੂੰ ਗੁਸਲਖਾਨੇ ਦੇ ਨਾਲ ਇੱਕ ਕਮਰਾ ਚਾਹੀਦਾ ਹੈ। எ------குள--ல-ை-ுட-- -ள்ள ----அ-ை ---்--ம-. எனக-க- க-ள-யலற-ய-டன- உள-ள ஓர- அற- வ-ண-ட-ம-. எ-க-க- க-ள-ய-ற-ய-ட-் உ-்- ஓ-் அ-ை வ-ண-ட-ம-. ------------------------------------------- எனக்கு குளியலறையுடன் உள்ள ஓர் அறை வேண்டும். 0
E------k--iya-aṟ--yuṭ----ḷḷ- ----ṟ-i-v---um. Eṉakku kuḷiyalaṟaiyuṭaṉ uḷḷa ōr aṟai vēṇṭum. E-a-k- k-ḷ-y-l-ṟ-i-u-a- u-ḷ- ō- a-a- v-ṇ-u-. -------------------------------------------- Eṉakku kuḷiyalaṟaiyuṭaṉ uḷḷa ōr aṟai vēṇṭum.
ਮੈਨੂੰ ਫੁਹਾਰੇ ਦੇ ਨਾਲ ਇੱਕ ਕਮਰਾ ਚਾਹੀਦਾ ਹੈ। எ--்-ு -வர் உ-்ள-ஓ-்-------------. எனக-க- ஷவர- உள-ள ஓர- அற- வ-ண-ட-ம-. எ-க-க- ஷ-ர- உ-்- ஓ-் அ-ை வ-ண-ட-ம-. ---------------------------------- எனக்கு ஷவர் உள்ள ஓர் அறை வேண்டும். 0
E---k- ṣa----uḷḷ---- -ṟai-v-ṇ-u-. Eṉakku ṣavar uḷḷa ōr aṟai vēṇṭum. E-a-k- ṣ-v-r u-ḷ- ō- a-a- v-ṇ-u-. --------------------------------- Eṉakku ṣavar uḷḷa ōr aṟai vēṇṭum.
ਕੀ ਮੈਂ ਕਮਰਾ ਦੇਖ ਸਕਦਾ / ਸਕਦੀ ਹਾਂ? நான்---ையை--ா-்-----ம-? ந-ன- அற-ய- ப-ர-க-கல-ம-? ந-ன- அ-ை-ை ப-ர-க-க-ா-ா- ----------------------- நான் அறையை பார்க்கலாமா? 0
N---a-a---i--ār--a--mā? Nāṉ aṟaiyai pārkkalāmā? N-ṉ a-a-y-i p-r-k-l-m-? ----------------------- Nāṉ aṟaiyai pārkkalāmā?
ਕੀ ਇੱਥੇ ਗੈਰਜ ਹੈ? இங--- -ார் ஷ--் ---க்-ிறத-? இங-க- க-ர- ஷ-ட- இர-க-க-றத-? இ-்-ு க-ர- ஷ-ட- இ-ு-்-ி-த-? --------------------------- இங்கு கார் ஷெட் இருக்கிறதா? 0
I-ku -ā---eṭ i-ukk---t-? Iṅku kār ṣeṭ irukkiṟatā? I-k- k-r ṣ-ṭ i-u-k-ṟ-t-? ------------------------ Iṅku kār ṣeṭ irukkiṟatā?
ਕੀ ਇੱਥੇ ਤਿਜੋਰੀ ਹੈ? இ-------த------ுப--ப-ட----்-ஸ--ப- இ-ு---ி-தா? இங-க- ப-த-க-ப-ப-ப- ப-ட-டகம- ஸ-ஃப- இர-க-க-றத-? இ-்-ு ப-த-க-ப-ப-ப- ப-ட-ட-ம- ஸ-ஃ-் இ-ு-்-ி-த-? --------------------------------------------- இங்கு பாதுகாப்புப் பெட்டகம் ஸேஃப் இருக்கிறதா? 0
Iṅku pā--k--pu- peṭ--k-m-s-ḥp -r-kk---t-? Iṅku pātukāppup peṭṭakam sēḥp irukkiṟatā? I-k- p-t-k-p-u- p-ṭ-a-a- s-ḥ- i-u-k-ṟ-t-? ----------------------------------------- Iṅku pātukāppup peṭṭakam sēḥp irukkiṟatā?
ਕੀ ਇੱਥੇ ਫੈਕਸ ਮਸ਼ੀਨ ਹੈ? இ---ு ஃப--்---மெஷ--்-இ-ு-----த-? இங-க- ஃப-க-ஸ- ம-ஷ-ன- இர-க-க-றத-? இ-்-ு ஃ-ா-்-் ம-ஷ-ன- இ-ு-்-ி-த-? -------------------------------- இங்கு ஃபாக்ஸ் மெஷின் இருக்கிறதா? 0
I-ku-ḥpāks meṣ---iruk--ṟa-ā? Iṅku ḥpāks meṣiṉ irukkiṟatā? I-k- ḥ-ā-s m-ṣ-ṉ i-u-k-ṟ-t-? ---------------------------- Iṅku ḥpāks meṣiṉ irukkiṟatā?
ਅੱਛਾ ਮੈਂ ਕਮਰਾ ਲੈਂਦਾ / ਲੈਂਦੀ ਹਾਂ। நல--து.-ான----்- அற--ை எடுத---க் கொ----றேன-. நல-லத-.ந-ன- இந-த அற-ய- எட-த-த-க- க-ள-க-ற-ன-. ந-்-த-.-ா-் இ-்- அ-ை-ை எ-ு-்-ு-் க-ள-க-ற-ன-. -------------------------------------------- நல்லது.நான் இந்த அறையை எடுத்துக் கொள்கிறேன். 0
N-l---u---- i-ta---ai-a- eṭ-ttu- -o-ki-ē-. Nallatu.Nāṉ inta aṟaiyai eṭuttuk koḷkiṟēṉ. N-l-a-u-N-ṉ i-t- a-a-y-i e-u-t-k k-ḷ-i-ē-. ------------------------------------------ Nallatu.Nāṉ inta aṟaiyai eṭuttuk koḷkiṟēṉ.
ਇਹ ਚਾਬੀਆਂ ਹਨ। இ-ோ சாவ--ள். இத- ச-வ-கள-. இ-ோ ச-வ-க-்- ------------ இதோ சாவிகள். 0
I---cāvika-. Itō cāvikaḷ. I-ō c-v-k-ḷ- ------------ Itō cāvikaḷ.
ਇਹ ਮੇਰਾ ਸਮਾਨ ਹੈ। இ-ோ-எ---ப--ப்-ெ-்டிகள-. இத- என- பயணப-ப-ட-ட-கள-. இ-ோ எ-் ப-ண-்-ெ-்-ி-ள-. ----------------------- இதோ என் பயணப்பெட்டிகள். 0
I-- eṉ ---aṇ--p-ṭ-i---. Itō eṉ payaṇappeṭṭikaḷ. I-ō e- p-y-ṇ-p-e-ṭ-k-ḷ- ----------------------- Itō eṉ payaṇappeṭṭikaḷ.
ਨਾਸ਼ਤਾ ਕਿੰਨੇ ਵਜੇ ਹੁੰਦਾ ਹੈ? கால---ணவு-எத்-னை-ம-ிக்-ு? க-ல- உணவ- எத-தன- மண-க-க-? க-ல- உ-வ- எ-்-ன- ம-ி-்-ு- ------------------------- காலை உணவு எத்தனை மணிக்கு? 0
K---i uṇav------ṉ-i m-ṇik-u? Kālai uṇavu ettaṉai maṇikku? K-l-i u-a-u e-t-ṉ-i m-ṇ-k-u- ---------------------------- Kālai uṇavu ettaṉai maṇikku?
ਦੁਪਹਿਰ ਦਾ ਖਾਣਾ ਕਿੰਨੇ ਵਜੇ ਹੁੰਦਾ ਹੈ? ம----உ--ு-எத--னை ---க--ு? மத-ய உணவ- எத-தன- மண-க-க-? ம-ி- உ-வ- எ-்-ன- ம-ி-்-ு- ------------------------- மதிய உணவு எத்தனை மணிக்கு? 0
M--iya-u---- ---a--i-maṇi---? Matiya uṇavu ettaṉai maṇikku? M-t-y- u-a-u e-t-ṉ-i m-ṇ-k-u- ----------------------------- Matiya uṇavu ettaṉai maṇikku?
ਰਾਤ ਦਾ ਖਾਣਾ ਕਿੰਨੇ ਵਜੇ ਹੁੰਦਾ ਹੈ? இ-வ- உ-வு -த்தனை -ண---கு? இரவ- உணவ- எத-தன- மண-க-க-? இ-வ- உ-வ- எ-்-ன- ம-ி-்-ு- ------------------------- இரவு உணவு எத்தனை மணிக்கு? 0
Ir-vu--ṇ----e-t---- --ṇ-kku? Iravu uṇavu ettaṉai maṇikku? I-a-u u-a-u e-t-ṉ-i m-ṇ-k-u- ---------------------------- Iravu uṇavu ettaṉai maṇikku?

ਸਿਖਲਾਈ ਦੀ ਸਫ਼ਲਤਾ ਲਈ ਅੰਤਰਾਲ ਜ਼ਰੂਰੀ ਹਨ

ਸਫ਼ਲਤਾਪੂਰਬਕ ਸਿਖਲਾਈ ਪ੍ਰਾਪਤ ਕਰਨ ਵਾਲਿਆਂ ਨੂੰ ਨਿਯਮਿਤ ਅੰਤਰਾਲ ਲੈਣੇ ਚਾਹੀਦੇ ਹਨ! ਨਵੇਂ ਵਿਗਿਆਨਕ ਅਧਿਐਨ ਇਸ ਨਤੀਜੇ ਉੱਤੇ ਪਹੁੰਚ ਚੁਕੇ ਹਨ। ਖੋਜਕਰਤਾਵਾਂ ਨੇ ਸਿਖਲਾਈ ਦੇ ਪੱਧਰਾਂ ਦੀ ਜਾਂਚ ਕੀਤੀ। ਅਜਿਹਾ ਕਰਦਿਆਂ ਹੋਇਆਂ , ਸਿਖਲਾਈ ਦੀਆਂ ਵੱਖ-ਵੱਖ ਹਾਲਤਾਂ ਦੀ ਅਨੁਰੂਪਤਾ ਕੀਤੀ ਗਈ ਸੀ। ਅਸੀਂ ਜਾਣਕਾਰੀ ਨੂੰ ਛੋਟੇ ਟੁਕੜਿਆਂ ਵਿੱਚ ਵਧੇਰੇ ਚੰਗੀ ਤਰ੍ਹਾਂ ਗ੍ਰਹਿਣ ਕਰਦੇ ਹਾਂ। ਭਾਵ ਸਾਨੂੰ ਇੱਕੋ ਸਮੇਂ ਬਹੁਤ ਕੁਝ ਨਹੀਂ ਸਿੱਖਣਾ ਚਾਹੀਦਾ। ਸਾਨੂੰ ਕੋਰਸ ਦੀਆਂ ਇਕਾਈਆਂ ਦੇ ਦਰਮਿਆਨ ਹਮੇਸ਼ਾਂ ਅੰਤਰਾਲ ਲੈਣੇ ਚਾਹੀਦੇ ਹਨ। ਸਾਡੀ ਸਿਖਲਾਈ ਸਫ਼ਲਤਾ ਬਾਇਓਕੈਮੀਕਲ ਪ੍ਰਕਿਰਿਆਵਾਂ ਉੱਤੇ ਵੀ ਮੁੱਖ ਤੌਰ 'ਤੇਨਿਰਭਰ ਕਰਦੀ ਹੈ। ਇਹ ਪ੍ਰਕਿਰਿਆਵਾਂ ਦਿਮਾਗ ਵਿੱਚ ਕਾਰਜਸ਼ੀਲ ਹੁੰਦੀਆਂ ਹਨ। ਇਹ ਸਾਡੇ ਅਨੁਕੂਲਤਾ ਨਾਲ ਸਿੱਖਣ ਦੀ ਲੈਅ ਨਿਰਧਾਰਿਤ ਕਰਦੀਆਂ ਹਨ। ਜਦੋਂ ਅਸੀਂ ਕੁਝ ਨਵਾਂ ਸਿੱਖਦੇ ਹਾਂ , ਸਾਡਾ ਦਿਮਾਗ ਕੁਝ ਵਿਸ਼ੇਸ਼ ਪਦਾਰਥਾਂ ਦਾ ਨਿਕਾਸ ਕਰਦਾ ਹੈ। ਇਹ ਪਦਾਰਥ ਸਾਡੇ ਦਿਮਾਗ ਦੇ ਸੈੱਲਾਂ ਦੀ ਗਤੀਵਿਧੀ ਨੂੰ ਪ੍ਰਭਾਵਿਤ ਕਰਦੇ ਹਨ। ਦੋ ਵਿਸ਼ੇਸ਼ ਵੱਖ-ਵੱਖ ਐਨਜ਼ਾਈਮ ਇਸ ਪ੍ਰਕਿਰਿਆ ਵਿੱਚ ਇੱਕ ਮਹੱਤਵਪੂਰਨ ਭੂਮਿਕਾ ਅਦਾ ਕਰਦੇ ਹਨ। ਨਵੀਂ ਸਮੱਗਰੀ ਸਿੱਖਣ ਸਮੇਂ ਇਨ੍ਹਾਂ ਐਨਜ਼ਾਈਮਜ਼ ਦਾ ਨਿਕਾਸ ਹੁੰਦਾ ਹੈ। ਪਰ ਇਨ੍ਹਾਂ ਦਾ ਨਿਕਾਸ ਇੱਕੋ ਸਮੇਂ ਨਹੀਂ ਹੁੰਦਾ। ਇਨ੍ਹਾਂ ਦਾ ਪ੍ਰਭਾਵ ਇੱਕ ਸਮਾਂ-ਅੰਤਰਾਲ ਦੇ ਨਾਲ ਪ੍ਰਗਟ ਹੁੰਦਾ ਹੈ। ਪਰ , ਅਸੀਂ ਸਭ ਤੋਂ ਵਧੀਆ ਉਦੋਂ ਸਿੱਖਦੇ ਹਾਂ , ਜਦੋਂ ਦੋਵੇਂ ਐਨਜ਼ਾਈਮ ਇੱਕੋ ਸਮੇਂ ਮੌਜੂਦ ਹੁੰਦੇ ਹਨ। ਅਤੇ ਸਾਡੀ ਸਫ਼ਲਤਾ ਕਾਫ਼ੀ ਹੱਦ ਤੱਕ ਵਧਦੀ ਹੈ , ਜਦੋਂ ਅਸੀਂ ਨਿਯਮਿਤ ਤੌਰ 'ਤੇ ਅੰਤਰਾਲ ਲੈਂਦੇ ਹਾਂ। ਇਸਲਈ ਨਿੱਜੀ ਸਿਖਲਾਈ ਪੜਾਵਾਂ ਦੀ ਮਿਆਦ ਬਦਲਣਾ ਲਾਹੇਵੰਦ ਹੁੰਦਾ ਹੈ। ਅੰਤਰਾਲ ਦੀ ਮਿਆਦ ਵਿੱਚ ਤਬਦੀਲੀ ਵੀ ਜ਼ਰੂਰੀ ਹੈ। ਆਦਰਸ਼ਕ ਤੌਰ 'ਤੇ ਸ਼ੁਰੂ ਵਿੱਚ , ਦੱਸ ਮਿੰਟ ਦੇ ਦੋ ਅੰਤਰਾਲ ਲੈਣੇ ਚਾਹੀਦੇ ਹਨ। ਫੇਰ ਪੰਜ ਮਿੰਟ ਦਾ ਇੱਕ ਅੰਤਰਾਲ। ਫੇਰ ਤੁਹਾਨੂੰ 30 ਮਿੰਟ ਦਾ ਅੰਤਰਾਲ ਲੈਣਾ ਚਾਹੀਦਾ ਹੈ। ਅੰਤਰਾਲਾਂ ਦੇ ਦੌਰਾਨ , ਸਾਡਾ ਦਿਮਾਗ ਨਵੀਂ ਸਮੱਗਰੀ ਵਧੀਆ ਢੰਗ ਨਾਲ ਯਾਦ ਕਰਦਾ ਹੈ। ਅੰਤਰਾਲਾਂ ਦੇ ਦੌਰਾਨ ਤੁਹਾਨੂੰ ਆਪਣੇ ਕੰਮ ਦੇ ਸਥਾਨ ਤੋਂ ਪਰ੍ਹੇ ਚਲੇ ਜਾਣਾ ਚਾਹੀਦਾ ਹੈ। ਅੰਤਰਾਲਾਂ ਦੇ ਦੌਰਾਨ ਚਹਲਕਦਮੀ ਕਰਨਾ ਵਧੀਆ ਹੁੰਦਾ ਹੈ। ਇਸਲਈ ਪੜ੍ਹਾਈ ਦੇ ਦੌਰਾਨ ਕੁਝ ਚਹਲਕਦਮੀ ਕਰੋ! ਅਤੇ ਬੁਰਾ ਮਹਿਸੂਸ ਨਾ ਕਰੋ - ਅਜਿਹਾ ਕਰਦਿਆਂ ਤੁਸੀਂ ਸਿੱਖ ਰਹੇ ਹੋ!