ਪ੍ਹੈਰਾ ਕਿਤਾਬ

pa ਸਰਵਜਨਿਕ ਪਰਿਵਹਨ   »   ta பொதுப்போக்குவரத்து

36 [ਛੱਤੀ]

ਸਰਵਜਨਿਕ ਪਰਿਵਹਨ

ਸਰਵਜਨਿਕ ਪਰਿਵਹਨ

36 [முப்பத்தி ஆறு]

36 [Muppatti āṟu]

பொதுப்போக்குவரத்து

[potuppōkkuvarattu]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਤਮਿਲ ਖੇਡੋ ਹੋਰ
ਬੱਸ ਕਿਥੇ ਰੁਕਦੀ ਹੈ? பஸ----ற---த-் எ---- ---க-க-றது? பஸ- ந-ற-த-தம- எங-க- இர-க-க-றத-? ப-் ந-ற-த-த-் எ-்-ு இ-ு-்-ி-த-? ------------------------------- பஸ் நிறுத்தம் எங்கு இருக்கிறது? 0
p-s ---uttam--ṅ-u-ir--ki-a-u? pas niṟuttam eṅku irukkiṟatu? p-s n-ṟ-t-a- e-k- i-u-k-ṟ-t-? ----------------------------- pas niṟuttam eṅku irukkiṟatu?
ਕਿਹੜੀ ਬੱਸ ਸ਼ਹਿਰ ਨੂੰ ਜਾਂਦੀ ਹੈ? எந்--பஸ--------ய---ு-்கு ப-கும்? எந-த பஸ- நகர ம-யத-த-க-க- ப-க-ம-? எ-்- ப-் ந-ர ம-ய-்-ு-்-ு ப-க-ம-? -------------------------------- எந்த பஸ் நகர மையத்துக்கு போகும்? 0
Enta --s-n-kara-m--y-tt-k-- ---u-? Enta pas nakara maiyattukku pōkum? E-t- p-s n-k-r- m-i-a-t-k-u p-k-m- ---------------------------------- Enta pas nakara maiyattukku pōkum?
ਮੈਨੂੰ ਕਿਹੜੀ ਬੱਸ ਲੈਣੀ ਚਾਹੀਦੀ ਹੈ? நா-்---்----்ஸ-ல- -------? ந-ன- எந-த பஸ-ஸ-ல- ச-ல-வத-? ந-ன- எ-்- ப-்-ி-் ச-ல-வ-ு- -------------------------- நான் எந்த பஸ்ஸில் செல்வது? 0
N---ent- p-s'--l-celva-u? Nāṉ enta pas'sil celvatu? N-ṉ e-t- p-s-s-l c-l-a-u- ------------------------- Nāṉ enta pas'sil celvatu?
ਕੀ ਮੈਨੂੰ ਬਦਲਣਾ ਪਵੇਗਾ? ந-ன் ப-- ஏ--ம்--ா--ேண--ுமா? ந-ன- பஸ- ஏத-ம- ம-றவ-ண-ட-ம-? ந-ன- ப-் ஏ-ு-் ம-ற-ே-்-ு-ா- --------------------------- நான் பஸ் ஏதும் மாறவேண்டுமா? 0
Nā- --s--t---māṟav-ṇṭu-ā? Nāṉ pas ētum māṟavēṇṭumā? N-ṉ p-s ē-u- m-ṟ-v-ṇ-u-ā- ------------------------- Nāṉ pas ētum māṟavēṇṭumā?
ਮੈਨੂੰ ਕਿੱਥੇ ਬਦਲਣਾ ਪਵੇਗਾ? நான் -ங்க---ஸ- ---வ---டும-? ந-ன- எங-க- பஸ- ம-றவ-ண-ட-ம-? ந-ன- எ-்-ு ப-் ம-ற-ே-்-ு-்- --------------------------- நான் எங்கு பஸ் மாறவேண்டும்? 0
N-ṉ-eṅku p---m-ṟ--ēṇṭum? Nāṉ eṅku pas māṟavēṇṭum? N-ṉ e-k- p-s m-ṟ-v-ṇ-u-? ------------------------ Nāṉ eṅku pas māṟavēṇṭum?
ਟਿਕਟ ਕਿੰਨੇ ਦੀ ਹੈ? ஒ-ு -ிக்கட--வில--எத-த-ை? ஒர- ட-க-கட- வ-ல- எத-தன-? ஒ-ு ட-க-க-் வ-ல- எ-்-ன-? ------------------------ ஒரு டிக்கட் விலை எத்தனை? 0
Or--ṭ---a- v--ai-e-taṉ--? Oru ṭikkaṭ vilai ettaṉai? O-u ṭ-k-a- v-l-i e-t-ṉ-i- ------------------------- Oru ṭikkaṭ vilai ettaṉai?
ਸ਼ਹਿਰ ਤੱਕ ਬੱਸ ਕਿੰਨੀ ਵਾਰ ਰੁਕਦੀ ਹੈ? ந------த்-ுக்-ு ---ும்-முன்-எத-தன----ற-த--ங்-ள் ----ன? நகர ம-யத-த-க-க- ப-க-ம- ம-ன- எத-தன- ந-ற-த-தங-கள- உள-ளன? ந-ர ம-ய-்-ு-்-ு ப-க-ம- ம-ன- எ-்-ன- ந-ற-த-த-்-ள- உ-்-ன- ------------------------------------------------------ நகர மையத்துக்கு போகும் முன் எத்தனை நிறுத்தங்கள் உள்ளன? 0
Na--r--ma--a-t--k--pō-um--u- e---ṉ-- niṟut-a--a--uḷḷaṉ-? Nakara maiyattukku pōkum muṉ ettaṉai niṟuttaṅkaḷ uḷḷaṉa? N-k-r- m-i-a-t-k-u p-k-m m-ṉ e-t-ṉ-i n-ṟ-t-a-k-ḷ u-ḷ-ṉ-? -------------------------------------------------------- Nakara maiyattukku pōkum muṉ ettaṉai niṟuttaṅkaḷ uḷḷaṉa?
ਤੁਹਾਨੂੰ ਇੱਥੇ ੳਤਰਨਾ ਚਾਹੀਦਾ ਹੈ। ந----ள் இ-்க- -றங-க--ேண---ம-. ந-ங-கள- இங-க- இறங-க வ-ண-ட-ம-. ந-ங-க-் இ-்-ு இ-ங-க வ-ண-ட-ம-. ----------------------------- நீங்கள் இங்கு இறங்க வேண்டும். 0
N---a--iṅk- --aṅ-a v--ṭu-. Nīṅkaḷ iṅku iṟaṅka vēṇṭum. N-ṅ-a- i-k- i-a-k- v-ṇ-u-. -------------------------- Nīṅkaḷ iṅku iṟaṅka vēṇṭum.
ਤੁਹਾਨੂੰ ਪਿੱਛੇ ਉਤਰਨਾ ਚਾਹੀਦਾ ਹੈ। நீ-்கள் -ின்---யாக--ற-்க--ே---ும். ந-ங-கள- ப-ன-வழ-ய-க இறங-க வ-ண-ட-ம-. ந-ங-க-் ப-ன-வ-ி-ா- இ-ங-க வ-ண-ட-ம-. ---------------------------------- நீங்கள் பின்வழியாக இறங்க வேண்டும். 0
Nīṅk-- ----a--yā---iṟaṅk- -----m. Nīṅkaḷ piṉvaḻiyāka iṟaṅka vēṇṭum. N-ṅ-a- p-ṉ-a-i-ā-a i-a-k- v-ṇ-u-. --------------------------------- Nīṅkaḷ piṉvaḻiyāka iṟaṅka vēṇṭum.
ਅਗਲੀ ਮੈਟਰੋ 5 ਮਿੰਟ ਵਿੱਚ ਆਏਗੀ। அட--்த ரய--்--ம----ோ-5--ிமி--்தி-் -ரு-். அட-த-த ரய-ல-/ ம-ட-ர- 5 ந-ம-டத-த-ல- வர-ம-. அ-ு-்- ர-ி-்- ம-ட-ர- 5 ந-ம-ட-்-ி-் வ-ு-்- ----------------------------------------- அடுத்த ரயில்/ மெட்ரோ 5 நிமிடத்தில் வரும். 0
Aṭ---a------/ -eṭ-ō 5 --m--a--i- --r-m. Aṭutta rayil/ meṭrō 5 nimiṭattil varum. A-u-t- r-y-l- m-ṭ-ō 5 n-m-ṭ-t-i- v-r-m- --------------------------------------- Aṭutta rayil/ meṭrō 5 nimiṭattil varum.
ਅਗਲੀ ਟ੍ਰਾਮ 10 ਮਿੰਟ ਵਿੱਚ ਆਏਗੀ। அ-ுத-த ட்ர-ம்--0 ந--ி--்தில--வ----. அட-த-த ட-ர-ம- 10 ந-ம-டத-த-ல- வர-ம-. அ-ு-்- ட-ர-ம- 1- ந-ம-ட-்-ி-் வ-ு-்- ----------------------------------- அடுத்த ட்ராம் 10 நிமிடத்தில் வரும். 0
A-u-t-----m ---n-m--a---l-va---. Aṭutta ṭrām 10 nimiṭattil varum. A-u-t- ṭ-ā- 1- n-m-ṭ-t-i- v-r-m- -------------------------------- Aṭutta ṭrām 10 nimiṭattil varum.
ਅਗਲੀ ਬੱਸ 15 ਮਿੰਟ ਵਿੱਚ ਆਏਗੀ। அடு-்த---் 15-ந---ட----ல----ு--. அட-த-த பஸ- 15 ந-ம-டத-த-ல- வர-ம-. அ-ு-்- ப-் 1- ந-ம-ட-்-ி-் வ-ு-்- -------------------------------- அடுத்த பஸ் 15 நிமிடத்தில் வரும். 0
Aṭ---a-----1- -im------l -a-u-. Aṭutta pas 15 nimiṭattil varum. A-u-t- p-s 1- n-m-ṭ-t-i- v-r-m- ------------------------------- Aṭutta pas 15 nimiṭattil varum.
ਆਖਰੀ ਮੈਟਰੋ ਕਦੋਂ ਹੈ? க--சி ர--ல் எ--த-- ----்க-? கட-ச- ரய-ல- எத-தன- மண-க-க-? க-ை-ி ர-ி-் எ-்-ன- ம-ி-்-ு- --------------------------- கடைசி ரயில் எத்தனை மணிக்கு? 0
K-ṭ--ci -ay---etta--i m---kku? Kaṭaici rayil ettaṉai maṇikku? K-ṭ-i-i r-y-l e-t-ṉ-i m-ṇ-k-u- ------------------------------ Kaṭaici rayil ettaṉai maṇikku?
ਆਖਰੀ ਟ੍ਰਾਮ ਕਦੋਂ ਹੈ? க--சி ட்-ாம- எத்--ை மணிக--ு? கட-ச- ட-ர-ம- எத-தன- மண-க-க-? க-ை-ி ட-ர-ம- எ-்-ன- ம-ி-்-ு- ---------------------------- கடைசி ட்ராம் எத்தனை மணிக்கு? 0
Ka-ai-i -r-m--tt-ṉ-i--a-i--u? Kaṭaici ṭrām ettaṉai maṇikku? K-ṭ-i-i ṭ-ā- e-t-ṉ-i m-ṇ-k-u- ----------------------------- Kaṭaici ṭrām ettaṉai maṇikku?
ਆਖਰੀ ਬੱਸ ਕਦੋਂ ਹੈ? க-ை-ி-ப-் -த்-----ண-க்க-? கட-ச- பஸ- எத-தன- மண-க-க-? க-ை-ி ப-் எ-்-ன- ம-ி-்-ு- ------------------------- கடைசி பஸ் எத்தனை மணிக்கு? 0
Kaṭaic---------a--i m-ṇ---u? Kaṭaici pas ettaṉai maṇikku? K-ṭ-i-i p-s e-t-ṉ-i m-ṇ-k-u- ---------------------------- Kaṭaici pas ettaṉai maṇikku?
ਕੀ ਤੁਹਾਡੇ ਕੋਲ ਟਿਕਟ ਹੈ? உ-்----ம--டிக்--்-இரு-----த-? உங-கள-டம- ட-க-கட- இர-க-க-றத-? உ-்-ள-ட-் ட-க-க-் இ-ு-்-ி-த-? ----------------------------- உங்களிடம் டிக்கட் இருக்கிறதா? 0
Uṅk--iṭa- ṭikkaṭ--ru-----t-? Uṅkaḷiṭam ṭikkaṭ irukkiṟatā? U-k-ḷ-ṭ-m ṭ-k-a- i-u-k-ṟ-t-? ---------------------------- Uṅkaḷiṭam ṭikkaṭ irukkiṟatā?
ਟਿਕਟ?ਜੀ ਨਹੀਂ,ਮੇਰੇ ਕੋਲ ਟਿਕਟ ਨਹੀਂ ਹੈ। ட-க்க---ா---ல---,என---ட---ட--்கட- -ல்ல-. ட-க-கட-ட-? இல-ல-,என-ன-டம- ட-க-கட- இல-ல-. ட-க-க-்-ா- இ-்-ை-எ-்-ி-ம- ட-க-க-் இ-்-ை- ---------------------------------------- டிக்கட்டா? இல்லை,என்னிடம் டிக்கட் இல்லை. 0
Ṭ-kkaṭṭ-? I--a---ṉṉi------k-a- ill--. Ṭikkaṭṭā? Illai,eṉṉiṭam ṭikkaṭ illai. Ṭ-k-a-ṭ-? I-l-i-e-ṉ-ṭ-m ṭ-k-a- i-l-i- ------------------------------------- Ṭikkaṭṭā? Illai,eṉṉiṭam ṭikkaṭ illai.
ਫਿਰ ਤੁਹਾਨੂੰ ਜੁਰਮਾਨਾ ਭਰਨਾ ਪਵੇਗਾ। அ-்--ிய--்றால்-நீங்க-- அ----ம-/-ஃப-ன் கட-ட-ேண்டு-். அப-பட-ய-ன-ற-ல- ந-ங-கள- அபர-தம-/ ஃப-ன- கட-டவ-ண-ட-ம-. அ-்-ட-ய-ன-ற-ல- ந-ங-க-் அ-ர-த-்- ஃ-ை-் க-்-வ-ண-ட-ம-. --------------------------------------------------- அப்படியென்றால் நீங்கள் அபராதம்/ ஃபைன் கட்டவேண்டும். 0
A---ṭiy-ṉṟ---nī--a--a-ar-tam/--paiṉ --ṭṭ--ē--u-. Appaṭiyeṉṟāl nīṅkaḷ aparātam/ ḥpaiṉ kaṭṭavēṇṭum. A-p-ṭ-y-ṉ-ā- n-ṅ-a- a-a-ā-a-/ ḥ-a-ṉ k-ṭ-a-ē-ṭ-m- ------------------------------------------------ Appaṭiyeṉṟāl nīṅkaḷ aparātam/ ḥpaiṉ kaṭṭavēṇṭum.

ਭਾਸ਼ਾ ਦਾ ਵਿਕਾਸ

ਇਹ ਸਪੱਸ਼ਟ ਹੈ ਕਿ ਅਸੀਂ ਇਕ-ਦੂਸਰੇ ਨਾਲ ਗੱਲਬਾਤ ਕਿਉਂ ਕਰਦੇ ਹਾਂ। ਅਸੀਂ ਵਿਚਾਰਾਂ ਦੀ ਅਦਲਾ-ਬਦਲੀ ਅਤੇ ਇਕ-ਦੂਸਰੇ ਨੂੰ ਸਮਝਣਾ ਚਾਹੁੰਦੇ ਹਾਂ। ਦੂਸਰੇ ਪਾਸੇ, ਭਾਸ਼ਾ ਨਿਸਚਿਤ ਰੂਪ ਵਿੱਚ ਕਿਵੇਂ ਪੈਦਾ ਹੋਈ, ਘੱਟ ਸਪੱਸ਼ਟ ਹੈ। ਇਸ ਬਾਰੇ ਵੱਖ-ਵੱਖ ਸਿਧਾਂਤ ਮੌਜੂਦ ਹਨ। ਇਹ ਨਿਸਚਿਤ ਹੈ ਕਿ ਭਾਸ਼ਾ ਇੱਕ ਪ੍ਰਾਚੀਨ ਸਥਿਤੀ ਜਾਂ ਪ੍ਰਣਾਲੀ ਹੈ। ਬੋਲਣ ਲਈ ਵਿਸ਼ੇਸ਼ ਸਰੀਰਕ ਲੱਛਣ ਇੱਕ ਆਧਾਰ ਸਨ। ਆਵਾਜ਼ਾਂ ਨੂੰ ਰੂਪ ਦੇਣ ਲਈ ਇਹ ਸਾਡੇ ਲਈ ਜ਼ਰੂਰੀ ਸਨ। ਨਿਐਂਡਰਥਲ ਮਾਨਵ ਪ੍ਰਜਾਤੀਆਂ ਕੋਲ ਆਪਣੀ ਆਵਾਜ਼ ਦੀ ਵਰਤੋਂ ਕਰਨ ਦੀ ਯੋਗਤਾ ਹੁੰਦੀ ਸੀ। ਇਸ ਤਰ੍ਹਾਂ, ਉਹ ਆਪਣੇ ਆਪ ਨੂੰ ਜਾਨਵਰਾਂ ਤੋਂ ਵੱਖ ਕਰ ਸਕਦੇ ਸਨ। ਇਸਤੋਂ ਛੁੱਟ, ਰੱਖਿਆ ਲਈ ਇੱਕ ਉੱਚੀ, ਠੋਸ ਆਵਾਜ਼ ਹੋਣੀ ਜ਼ਰੂਰੀ ਸੀ। ਇੱਕ ਵਿਅਕਤੀ ਇਸ ਨਾਲ ਦੁਸ਼ਮਨਾਂ ਨੂੰ ਧਮਕਾ ਜਾਂ ਡਰਾ ਸਕਦਾ ਸੀ। ਉਦੋਂ, ਔਜ਼ਾਰ ਪਹਿਲਾਂ ਹੀ ਬਣ ਚੁਕੇ ਸਨ ਅਤੇ ਅੱਗ ਲੱਭ ਲਈ ਗਈ ਸੀ। ਕਿਸੇ ਤਰ੍ਹਾਂ ਇਸ ਜਾਣਕਾਰੀ ਨੂੰ ਅੱਗੇ ਲਿਜਾਣ ਦੀ ਲੋੜ ਸੀ। ਸਮੂਹਾਂ ਵਿੱਚ ਸ਼ਿਕਾਰ ਕਰਨ ਲਈ ਬੋਲੀ ਵੀ ਮਹੱਤਵਪੂਰਨ ਸੀ। 20 ਲੱਖ ਸਾਲ ਪਹਿਲਾਂ ਲੋਕਾਂ ਦਾ ਆਪਸ ਵਿੱਚ ਸਧਾਰਨ ਤਾਲਮੇਲ ਸੀ। ਸਭ ਤੋਂ ਪਹਿਲੇ ਭਾਸ਼ਾਈ ਤੱਤ ਸੰਕੇਤ ਅਤੇ ਇਸ਼ਾਰੇ ਸਨ। ਪਰ ਲੋਕ ਹਨ੍ਹੇਰੇ ਵਿੱਚ ਵੀ ਗੱਲਬਾਤ ਕਰਨ ਦੇ ਸਮਰੱਥ ਹੋਣਾ ਚਾਹੁੰਦੇ ਸਨ। ਇਸਤੋਂ ਵੱਧ ਜ਼ਰੂਰੀ, ਉਨ੍ਹਾਂ ਨੂੰ ਇੱਕ-ਦੂਜੇ ਨੂੰ ਦੇਖੇ ਬਿਨਾਂ ਗੱਲਬਾਤ ਕਰਨ ਦੀ ਵੀ ਲੋੜ ਸੀ। ਇਸਲਈ ਆਵਾਜ਼ ਦਾ ਵਿਕਾਸ ਹੋਇਆ, ਅਤੇ ਇਸਨੇ ਇਸ਼ਾਰਿਆਂ ਦਾ ਸਥਾਨ ਲੈ ਲਿਆ। ਮੌਜੂਦਾ ਜਾਣਕਾਰੀ ਅਨੁਸਾਰ ਭਾਸ਼ਾ ਘੱਟੋ-ਘੱਟ 50,000 ਸਾਲ ਪੁਰਾਣੀ ਹੈ। ਜਦੋਂ ਹੋਮਿਓ ਸੇਪੀਅਨਜ਼ ਨੇ ਅਫ਼ਰੀਕਾ ਛੱਡਿਆ, ਉਨ੍ਹਾਂ ਨੇ ਭਾਸ਼ਾ ਨੂੰ ਵਿਸ਼ਵ ਭਰ ਵਿੱਚ ਵੰਡ ਦਿੱਤਾ। ਭਾਸ਼ਾਵਾਂ ਵੱਖ-ਵੱਖ ਖੇਤਰਾਂ ਵਿੱਚ ਇੱਕ-ਦੂਜੇ ਤੋਂ ਅਲੱਗ ਹੋ ਗਈਆਂ। ਭਾਵ, ਕਈ ਤਰ੍ਹਾਂ ਦੇ ਭਾਸ਼ਾ ਪਰਿਵਾਰ ਹੋਂਦ ਵਿੱਚ ਆ ਗਏ। ਪਰ, ਉਨ੍ਹਾਂ ਵਿੱਚ ਭਾਸ਼ਾ ਪ੍ਰਣਾਲੀਆਂ ਦੀਆਂ ਕੇਵਲ ਬੁਨਿਆਦੀ ਚੀਜ਼ਾਂ ਹੀ ਮੌਜੂਦ ਸਨ। ਮੁਢਲੀਆਂ ਭਾਸ਼ਾਵਾਂ ਅੱਜ ਦੀਆਂ ਭਾਸ਼ਾਵਾਂ ਨਾਲੋਂ ਬਹੁਤ ਹੀ ਘੱਟ ਗੁੰਝਲਦਾਰ ਸਨ। ਉਨ੍ਹਾਂ ਦਾ ਵਿਆਕਰਣ, ਸਵਰ-ਵਿਗਿਆਨ ਅਤੇ ਅਰਥ-ਵਿਗਿਆਨ ਰਾਹੀਂ ਹੋਰ ਵਿਕਾਸ ਹੋਇਆ। ਇਹ ਕਿਹਾ ਜਾ ਸਕਦਾ ਹੈ ਕਿ ਵੱਖ-ਵੱਖ ਭਾਸ਼ਾਵਾਂ ਕੋਲ ਵੱਖ-ਵੱਖ ਹੱਲ ਹੁੰਦੇ ਹਨ। ਪਰ ਮੁਸ਼ਕਲ ਹਮੇਸ਼ਾਂ ਇੱਕੋ ਹੀ ਸੀ: ਮੈਂ ਕਿਵੇਂ ਦਰਸਾਵਾਂ ਕਿ ਮੈਂ ਕੀ ਸੋਚ ਰਿਹਾ/ਰਹੀ ਹਾਂ?